Wednesday, May 20, 2026
BREAKING
ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ ਪੰਜਾਬ ਦੇ ਇਸ ਇਲਾਕੇ 'ਚੋਂ ਮਿਲਿਆ ਹੈਂਡ ਗ੍ਰਨੇਡ! ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਅਹਿਮ ਫੈਸਲਾ, ਖ਼ਤਰਨਾਕ ਕੁੱਤਿਆਂ ਨੂੰ ‘ਜਾਨੋਂ ਮਾਰਨ’ ਦੀ ਇਜਾਜ਼ਤ ਜਲੰਧਰ ਵਿਖੇ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ 342 ਉਮੀਦਵਾਰ ਮੈਦਾਨ 'ਚ ਡਟੇ ਪੰਜਾਬ ਦਾ ਇਹ ਬਾਜ਼ਾਰ ਮੁਕੰਮਲ ਬੰਦ, ਦੁਕਾਨਾਂ ਨੂੰ ਲੱਗੇ ਤਾਲ਼ੇ ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ ਖਰੜ 'ਚ ਕੈਮਿਸਟਾਂ ਦੀਆਂ ਦੁਕਾਨਾਂ ਰਹੀਆਂ ਬੰਦ ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਜਲਦ ਹੋ ਸਕਦੈ ਐਲਾਨ ਪੈਟਰੋਲ-ਡੀਜ਼ਲ ’ਚ ਵਾਧਾ ਅਤੇ ਕੰਪਨੀਆਂ ਨੇ ਬਾਜ਼ਾਰ ਤੋਂ ਕਮਾਏ 12,400 ਕਰੋੜ ਰੁਪਏ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੀ ਮੰਦੀ ਹਾਲਤ ਨੂੰ ਲੈ ਕੇ RP ਸਿੰਘ ਨੇ ਚੁੱਕੇ ਸਵਾਲ

ਬਾਜ਼ਾਰ

'ਦੇਸ਼ ਦੀ ਖਾਣ ਵਾਲੇ ਤੇਲ ਦੀ ਦਰਾਮਦ 2025-26 ’ਚ 3 ਫੀਸਦੀ ਵਧੀ'

20 ਮਈ, 2026 06:47 PM

ਭਾਰਤ ਦੀ ਖਾਣ ਵਾਲੇ ਤੇਲ ਦੀ ਦਰਾਮਦ ਮਾਲੀ ਸਾਲ 2025-26 ’ਚ 3 ਫੀਸਦੀ ਵਧ ਕੇ 166.51 ਲੱਖ ਟਨ ਹੋ ਗਈ। ਨੇਪਾਲ ਤੋਂ ਡਿਊਟੀ-ਮੁਕਤ ਦਰਾਮਦ ’ਚ ਤੇਜ਼ ਵਾਧਾ ਇਸ ਦੀ ਮੁੱਖ ਵਜ੍ਹਾ ਰਿਹਾ। ਉਦਯੋਗ ਸੰਗਠਨ ਐੱਸ. ਈ. ਏ. ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੀ ਖਾਣ ਵਾਲੇ ਤੇਲ ਦੀ ਦਰਾਮਦ ਮਾਲੀ ਸਾਲ 2024-25 ’ਚ 161.82 ਲੱਖ ਟਨ ਰਹੀ ਸੀ।

ਉਦਯੋਗ ਸੰਗਠਨ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ਼ ਇੰਡੀਆ (ਐੱਸ. ਈ. ਏ.) ਨੇ ਕਿਹਾ ਕਿ ਦੱਖਣ ਏਸ਼ੀਆਈ ਮੁਕਤ ਵਪਾਰ ਖੇਤਰ (ਸਾਫ਼ਟਾ) ਸਮਝੌਤੇ ਦੇ ਤਹਿਤ ਭਾਰਤੀ ਬਾਜ਼ਾਰਾਂ ’ਚ ਜ਼ੀਰੋ-ਡਿਊਟੀ ਪਹੁੰਚ ਦਾ ਲਾਭ ਉਠਾਉਣ ਵਾਲੇ ਨੇਪਾਲ ਨੇ ਇਸ ਦੌਰਾਨ ਭਾਰਤ ਨੂੰ 7.36 ਲੱਖ ਟਨ ਖਾਣ ਵਾਲੇ ਤੇਲ ਦੀ ਬਰਾਮਦ ਕੀਤੀ, ਜੋ 2024-25 ਸਾਲ ਦੇ 3.45 ਲੱਖ ਟਨ ਦੇ ਮੁਕਾਬਲੇ 113 ਫੀਸਦੀ ਵੱਧ ਹੈ। ਨੇਪਾਲ ਤੋਂ ਭਾਰਤ ਨੂੰ ਬਰਾਮਦ ’ਚ ਰਿਫਾਈਂਡ ਸੋਇਆਬੀਨ ਤੇਲ ਦਾ ਸਭ ਤੋਂ ਵੱਡਾ ਹਿੱਸਾ ਰਿਹਾ ਜਦੋਂ ਕਿ ਸੂਰਜਮੁਖੀ ਤੇਲ, ਆਰ. ਬੀ. ਡੀ. ਪਾਮੋਲੀਨ ਅਤੇ ਸਰ੍ਹੋਂ ਦਾ ਤੇਲ ਘੱਟ ਮਾਤਰਾ ’ਚ ਭੇਜਿਆ ਗਿਆ।

ਐੱਸ. ਈ. ਏ. ਨੇ ਬਿਆਨ ’ਚ ਕਿਹਾ, ‘‘ਨੇਪਾਲ ਤੋਂ ਰਿਫਾਈਂਡ ਤੇਲਾਂ ਦੀ ਡਿਊਟੀ-ਮੁਕਤ ਦਰਾਮਦ ’ਚ ਵਾਧੇ ਨੇ ਮਾਲੀ ਸਾਲ ਦੌਰਾਨ ਭਾਰਤ ਦੇ ਕੁੱਲ ਖਾਣ ਵਾਲੇ ਤੇਲ ਦੀ ਦਰਾਮਦ ’ਚ ਵਾਧੇ ’ਚ ਮਹੱਤਵਪੂਰਨ ਯੋਗਦਾਨ ਦਿੱਤਾ।’’ ਸੰਘ ਨੇ ਕਿਹਾ ਕਿ ਸਾਫ਼ਟਾ ਵਿਵਸਥਾ ਤੋਂ ਬਿਨਾਂ, ਘਰੇਲੂ ਮੰਗ ਵਧਣ ਦੇ ਬਾਵਜੂਦ ਕੁੱਲ ਦਰਾਮਦ ਸੰਭਵ ਤੌਰ ’ਤੇ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹਿੰਦੀ। ਨਾਲ ਹੀ ਅੰਤਰਰਾਸ਼ਟਰੀ ਕੀਮਤਾਂ ’ਚ ਵਾਧੇ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਨੇ ਦਰਾਮਦ ਲਾਗਤ ਵਧਾਈ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਪੈਟਰੋਲ-ਡੀਜ਼ਲ ’ਚ ਵਾਧਾ ਅਤੇ ਕੰਪਨੀਆਂ ਨੇ ਬਾਜ਼ਾਰ ਤੋਂ ਕਮਾਏ 12,400 ਕਰੋੜ ਰੁਪਏ

ਪੈਟਰੋਲ-ਡੀਜ਼ਲ ’ਚ ਵਾਧਾ ਅਤੇ ਕੰਪਨੀਆਂ ਨੇ ਬਾਜ਼ਾਰ ਤੋਂ ਕਮਾਏ 12,400 ਕਰੋੜ ਰੁਪਏ

ਅਮਰੀਕਾ ਨੇ ਭਾਰਤ ਲਈ 2 ਵੱਡੇ ਰੱਖਿਆ ਸਹਾਇਤਾ ਪੈਕੇਜਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕਾ ਨੇ ਭਾਰਤ ਲਈ 2 ਵੱਡੇ ਰੱਖਿਆ ਸਹਾਇਤਾ ਪੈਕੇਜਾਂ ਨੂੰ ਦਿੱਤੀ ਮਨਜ਼ੂਰੀ

ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ

ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ

ਕੱਚੇ ਮਾਲ ਦੀ ਕਮੀ ਕਾਰਨ ਜੂਟ ਉਦਯੋਗ ਸੰਕਟ ਵਿਚ, 75,000 ਮਜ਼ਦੂਰਾਂ ’ਤੇ ਬੇਰੁਜ਼ਗਾਰੀ ਦਾ ਖ਼ਤਰਾ

ਕੱਚੇ ਮਾਲ ਦੀ ਕਮੀ ਕਾਰਨ ਜੂਟ ਉਦਯੋਗ ਸੰਕਟ ਵਿਚ, 75,000 ਮਜ਼ਦੂਰਾਂ ’ਤੇ ਬੇਰੁਜ਼ਗਾਰੀ ਦਾ ਖ਼ਤਰਾ

ਸੋਨੇ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ, ਚਾਂਦੀ ਦੀ ਚਮਕ ਪਈ ਫਿੱਕੀ; ਜਾਣੋ ਅੱਜ ਦੇ ਤਾਜ਼ਾ ਭਾਅ

ਸੋਨੇ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ, ਚਾਂਦੀ ਦੀ ਚਮਕ ਪਈ ਫਿੱਕੀ; ਜਾਣੋ ਅੱਜ ਦੇ ਤਾਜ਼ਾ ਭਾਅ

ਲਗਾਤਾਰ 6ਵੇਂ ਸੈਸ਼ਨ 'ਚ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ, ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ

ਲਗਾਤਾਰ 6ਵੇਂ ਸੈਸ਼ਨ 'ਚ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ, ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਨਾਲ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਫਟੀ 23,700 ਦੇ ਪਾਰ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਨਾਲ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਫਟੀ 23,700 ਦੇ ਪਾਰ

ਸ਼ੇਅਰ ਬਾਜ਼ਾਰ 'ਚ ਰਾਹਤ : 1000 ਅੰਕਾਂ ਦੀ ਗਿਰਾਵਟ ਮਗਰੋਂ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੈਂਸੈਕਸ

ਸ਼ੇਅਰ ਬਾਜ਼ਾਰ 'ਚ ਰਾਹਤ : 1000 ਅੰਕਾਂ ਦੀ ਗਿਰਾਵਟ ਮਗਰੋਂ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੈਂਸੈਕਸ

ਹੁਣ ਫਟੇਗਾ 'ਫਿਊਲ ਬੰਬ' ! ਅਸਮਾਨੀਂ ਪੁੱਜ ਜਾਣਗੀਆਂ ਤੇਲ ਦੀਆਂ ਕੀਮਤਾਂ, ਟਰੰਪ ਦੀ 'ਛੋਟ' ਖ਼ਤਮ

ਹੁਣ ਫਟੇਗਾ 'ਫਿਊਲ ਬੰਬ' ! ਅਸਮਾਨੀਂ ਪੁੱਜ ਜਾਣਗੀਆਂ ਤੇਲ ਦੀਆਂ ਕੀਮਤਾਂ, ਟਰੰਪ ਦੀ 'ਛੋਟ' ਖ਼ਤਮ

ਹੁਣ BOI ਦੇ ਖ਼ਾਤਾਧਾਰਕਾਂ ਨੂੰ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਰਿਟਰਨ, ਬੈਂਕ ਨੇ ਵਧਾਈਆਂ ਵਿਆਜ ਦਰਾਂ

ਹੁਣ BOI ਦੇ ਖ਼ਾਤਾਧਾਰਕਾਂ ਨੂੰ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਰਿਟਰਨ, ਬੈਂਕ ਨੇ ਵਧਾਈਆਂ ਵਿਆਜ ਦਰਾਂ