Monday, May 25, 2026
BREAKING
ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ 'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ 'ਚ CBI ਜਾਂਚ ਦੇ ਹੁਕਮ ਹਿਮਾਚਲ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਕਾਂਗਰਸ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਅੱਜ ਕਰੇਗੀ ਪ੍ਰਦਰਸ਼ਨ ਟਰੰਪ ਦਾ ਦਿੱਲੀ 'ਚ 'ਲਾਈਵ' ਧਮਾਕਾ! ਪੀਐਮ ਮੋਦੀ ਨੂੰ ਦੱਸਿਆ ਆਪਣਾ ਪੱਕਾ ਦੋਸਤ ਭਾਰਤ ਨੇ ਸ਼੍ਰੀਲੰਕਾ ਪੁਲਿਸ ਨੂੰ ਸੌਂਪੀਆਂ 134 ਗੱਡੀਆਂ ਕਾਂਗੋ 'ਚ ਇਬੋਲਾ ਦਾ ਕਹਿਰ: 900 ਤੋਂ ਵੱਧ ਸ਼ੱਕੀ ਮਾਮਲੇ ਆਏ ਸਾਹਮਣੇ; WHO ਨੇ ਜਤਾਈ ਚਿੰਤਾ ਨਿਖਿਲ ਸਿਧਾਰਥ ਦੀ ਫਿਲਮ 'ਸਵਯੰਭੂ' ਤੋਂ BTS ਤਸਵੀਰਾਂ ਆਈਆਂ ਸਾਹਮਣੇ, ਝਲਕ ਦੇਖ ਪ੍ਰਸ਼ੰਸਕ ਹੋਏ ਉਤਸ਼ਾਹਿਤ ਅੱਲੂ ਅਰਜੁਨ ਦੀ ਸਾਦਗੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ

ਖੇਡ

''ਇੰਨਾ ਟੈਲੇਂਟ ਹੈ ਕਿ ਇਕੱਠਿਆਂ 2-3 T20i ਟੀਮਾਂ ਉਤਾਰ ਸਕਦੈ ਭਾਰਤ..!'' ; ਸੂਰਯਕੁਮਾਰ ਯਾਦਵ

17 ਮਾਰਚ, 2026 06:06 PM

ਭਾਰਤ ਦੇ ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਸੂਰਯਕੁਮਾਰ ਯਾਦਵ ਦਾ ਮੰਨਣਾ ਹੈ ਕਿ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈੱਟ ’ਚ ਭਾਰਤ ’ਚ ਟੈਲੇਂਟ ਦਾ ਪੂਲ ਇੰਨਾ ਵੱਡਾ ਹੈ ਕਿ 2 ਜਾਂ 3 ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਇਕੱਠੀਆਂ ਉਤਾਰੀਆਂ ਜਾ ਸਕਦੀਆਂ ਹਨ ਤੇ ਇਸ ਦਾ ਸਿਹਰਾ ਬਿਹਤਰੀਨ ਘਰੇਲੂ ਢਾਂਚੇ ਤੇ ਫ੍ਰੈਂਚਾਈਜ਼ੀ ‘ਈਕੋਸਿਸਟਮ’ ਨੂੰ ਜਾਂਦਾ ਹੈ।

ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2024 ’ਚ ਖਿਤਾਬੀ ਜਿੱਤ ਤੋਂ ਬਾਅਦ ਭਾਰਤ ਦੀ ਟੀ-20 ਟੀਮ ਦੀ ਕਮਾਨ ਸੰਭਾਲਣ ਵਾਲੇ ਸੂਰਯਕੁਮਾਰ ਨੇ ਘਰੇਲੂ ਪ੍ਰਤੀਯੋਗਿਤਾਵਾਂ ਤੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਟੀ-20 ਕ੍ਰਿਕਟ ’ਚ ਭਾਰਤ ਦੇ ਵਧਦੇ ਦਬਦਬੇ ਦਾ ਸਿਹਰਾ ਦਿੱਤਾ। ਸੂਰਯਕੁਮਾਰ ਦੇ 2024 ’ਚ ਕਪਤਾਨ ਬਣਨ ਤੋਂ ਬਾਅਦ ਤੋਂ ਭਾਰਤੀ ਟੀਮ ਨੇ 52 ’ਚੋਂ 42 ਟੀ-20 ਮੈਚ ਜਿੱਤੇ ਹਨ।

ਸੂਰਯਕੁਮਾਰ ਨੇ ਮੌਜੂਦਾ ਟੀਮ ਨੂੰ ਭਾਰਤ ਦੀ ਸਰਵੋਤਮ ਟੀ-20 ਟੀਮ ਦੱਸਿਆ। ਉਸ ਨੇ ਕਿਹਾ, ‘‘ਜੇਕਰ ਤੁਸੀਂ ਪ੍ਰਤਿਭਾ ਦੀ ਗੱਲ ਕਰੋ ਤਾਂ ਲਗਾਤਾਰ ਪੱਧਰ ’ਤੇ ਪ੍ਰਤਿਭਾਵਾਂ ਆਉਂਦੀਆਂ ਰਹੀਆਂ ਹਨ। ਆਈ.ਪੀ.ਐੱਲ. ਹੈ, ਫ੍ਰੈਂਚਾਈਜ਼ੀ ਕ੍ਰਿਕਟ ਤੇ ਫਿਰ ਘਰੇਲੂ ਕ੍ਰਿਕਟ। ਤੁਸੀਂ ਦੇਖ ਸਕਦੇ ਹੋ ਕਿ ਹਰ ਸਾਲ ਕਿੰਨੇ ਖਿਡਾਰੀ ਨਿਕਲ ਰਹੇ ਹਨ। ਤੁਸੀਂ ਜਿੰਨੀਆਂ ਚਾਹੋ ਓਨੀਆਂ ਟੀ-20 ਟੀਮਾਂ ਬਣਾ ਸਕਦੇ ਹੋ।’’

ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਭਾਰਤ 'ਚ ਬਹੁਤ ਟੈਲੇਂਟ ਹੈ। ਸਾਡਾ ਬੇਸ ਇੰਨਾ ਮਜ਼ਬੂਤ ਹੈ ਕਿ 2 ਜਾਂ 3 ਆਖਰੀ-11 ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਹ ਕੋਈ ਕੂਟਨੀਤਿਕ ਜਵਾਬ ਨਹੀਂ ਹੈ। ਵਾਕਈ ਸਾਡਾ ਢਾਂਚਾ ਇੰਨਾ ਮਜ਼ਬੂਤ ਹੈ ਕਿ ਸੱਚ ਕਹਿਣ ’ਚ ਕੋਈ ਸ਼ਰਮ ਨਹੀਂ ਹੈ।’’

Have something to say? Post your comment

ਅਤੇ ਖੇਡ ਖਬਰਾਂ

ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ

ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ

ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ

ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ

ਸੁਰੇਸ਼ ਰੈਨਾ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਜੋੜੀ ਨੂੰ ਦੱਸਿਆ IPL ਇਤਿਹਾਸ ਦੀ ਸਰਵੋਤਮ ਜੋੜੀ

ਸੁਰੇਸ਼ ਰੈਨਾ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਜੋੜੀ ਨੂੰ ਦੱਸਿਆ IPL ਇਤਿਹਾਸ ਦੀ ਸਰਵੋਤਮ ਜੋੜੀ

ਜੇਨੇਵਾ ਓਪਨ : ਯੁਕੀ ਭਾਂਬਰੀ ਅਤੇ ਮਾਈਕਲ ਵੀਨਸ ਦੀ ਜੋੜੀ ਰਹੀ ਉਪ-ਜੇਤੂ

ਜੇਨੇਵਾ ਓਪਨ : ਯੁਕੀ ਭਾਂਬਰੀ ਅਤੇ ਮਾਈਕਲ ਵੀਨਸ ਦੀ ਜੋੜੀ ਰਹੀ ਉਪ-ਜੇਤੂ

IPL 2026, RR vs MI: ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 206 ਦੌੜਾਂ ਦਾ ਚੁਣੌਤੀਪੂਰਨ ਟੀਚਾ

IPL 2026, RR vs MI: ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 206 ਦੌੜਾਂ ਦਾ ਚੁਣੌਤੀਪੂਰਨ ਟੀਚਾ

ਸਚਿਨ ਤੇਂਦੁਲਕਰ ਨੇ ਬੇਟੇ ਅਰਜੁਨ ਦੇ LSG ਲਈ ਸ਼ਾਨਦਾਰ ਡੈਬਿਊ ਅਤੇ ਸਬਰ ਦੀ ਕੀਤੀ ਸ਼ਲਾਘਾ

ਸਚਿਨ ਤੇਂਦੁਲਕਰ ਨੇ ਬੇਟੇ ਅਰਜੁਨ ਦੇ LSG ਲਈ ਸ਼ਾਨਦਾਰ ਡੈਬਿਊ ਅਤੇ ਸਬਰ ਦੀ ਕੀਤੀ ਸ਼ਲਾਘਾ

IPL 2026: ਗੁਜਰਾਤ ਟਾਈਟਨਜ਼ ਦਾ ਦਬਦਬਾ, ਸਾਈ ਸੁਦਰਸ਼ਨ ਦੇ ਸਿਰ ਸਜੀ 'ਔਰੇਂਜ ਕੈਪ'

IPL 2026: ਗੁਜਰਾਤ ਟਾਈਟਨਜ਼ ਦਾ ਦਬਦਬਾ, ਸਾਈ ਸੁਦਰਸ਼ਨ ਦੇ ਸਿਰ ਸਜੀ 'ਔਰੇਂਜ ਕੈਪ'

ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ

ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ

ਕੈਨੇਡਾ ਨੇ ਨਾਰਵੇ ਨੂੰ ਹਰਾਇਆ, ਮਾਰਕ ਸ਼ੈਫੇਲੀ ਦੀ ਹੈਟ੍ਰਿਕ ਨਾਲ ਦਰਜ  ਹੋਈ ਰੋਮਾਂਚਕ ਜਿੱਤ

ਕੈਨੇਡਾ ਨੇ ਨਾਰਵੇ ਨੂੰ ਹਰਾਇਆ, ਮਾਰਕ ਸ਼ੈਫੇਲੀ ਦੀ ਹੈਟ੍ਰਿਕ ਨਾਲ ਦਰਜ ਹੋਈ ਰੋਮਾਂਚਕ ਜਿੱਤ

ਸੁਪਰ ਸ਼ਤਰੰਜ ਕਲਾਸਿਕ: ਪ੍ਰਗਿਆਨੰਦਾ ਦਾ ਡਰਾਅ; ਅਲੀਰੇਜ਼ਾ ਫਿਰੋਜ਼ਾ ਟੂਰਨਾਮੈਂਟ ਤੋਂ ਬਾਹਰ

ਸੁਪਰ ਸ਼ਤਰੰਜ ਕਲਾਸਿਕ: ਪ੍ਰਗਿਆਨੰਦਾ ਦਾ ਡਰਾਅ; ਅਲੀਰੇਜ਼ਾ ਫਿਰੋਜ਼ਾ ਟੂਰਨਾਮੈਂਟ ਤੋਂ ਬਾਹਰ