Wednesday, March 11, 2026
BREAKING
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਨੇ ਮਹਿਲਾ ਬੂਥ ਲੈਵਲ ਅਫਸਰਾਂ ਨੂੰ ਕੀਤਾ ਸਨਮਾਨਿਤ ਪੰਜਾਬ ਸਰਕਾਰ ਦਾ ਬਜਟ ਮੁੰਗੇਰੀ ਲਾਲ ਦੇ ਰੰਗੀਨ ਸੁਪਨੇ, ਐਲਾਨ ਸਿਰਫ਼ ਐਲਾਨ ਹੀ ਰਹਿਣਗੇ – ਕਮਲ ਕਿਸ਼ੋਰ ਸ਼ਰਮਾ ਸਾਈਬਰ ਧੋਖਾਧੜੀ ਤੋਂ ਸਾਵਧਾਨ ਰਹੋ: ਦੂਰਸੰਚਾਰ ਵਿਭਾਗ/ਭਾਰਤ ਸੰਚਾਰ ਨਿਗਮ ਲਿਮਿਟੇਡ ਦੇ ਪੈਨਸ਼ਨਰਜ਼ ਨੂੰ ਧੋਖੇਬਾਜਾਂ ਤੋਂ ਸੁਚੇਤ ਰਹਿਣ ਦੀ ਅਪੀਲ ਸਹਾਰਾ ਗਰੁੱਪ ਨੂੰ ਵੱਡਾ ਝਟਕਾ: 14,000 ਕਰੋੜ ਰੁਪਏ ਮੋੜਨ ਦਾ ਹੁਕਮ ਬਰਕਰਾਰ, ਜਾਣੋ ਕੀ ਹੈ ਪੂਰਾ ਮਾਮਲਾ ਚਾਰਧਾਮ ਯਾਤਰਾ 2026 ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਦੋਂ ਖੁੱਲ੍ਹਣਗੇ ਧਾਮਾਂ ਦੇ ਕਪਾਟ ਵੱਡੀ ਖਬਰ : ਇੰਡੀਗੋ ਦੇ CEO ਨੇ ਦਿੱਤਾ ਅਸਤੀਫ਼ਾ, ਹੁਣ ਇਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ ਪਾਣੀ ਦੀ ਕਿੱਲਤ ਹੋਵੇਗੀ ਖ਼ਤਮ! 'ਸੁਜਲਮ ਭਾਰਤ' ਤਹਿਤ ਹਰ ਘਰ ਮਿਲੇਗੀ 24x7 ਸਪਲਾਈ ਕਿਸੇ ਵੀ ਯੋਗ ਵੋਟਰ ਦਾ ਨਾਂ ਨਹੀਂ ਹਟਾਇਆ ਜਾਵੇਗਾ; ਬੰਗਾਲ ਚੋਣਾਂ ਆਜ਼ਾਦ ਤੇ ਸ਼ਾਂਤੀਪੂਰਨ ਹੋਣਗੀਆਂ : CEC ਕਿਸਾਨ ਦੀ ਧੀ ਦੇ ਵਿਆਹ 'ਚ ਪੁੱਜੇ ਰਾਹੁਲ ਗਾਂਧੀ, ਨਿਭਾਇਆ ਆਪਣਾ ਵਾਅਦਾ LPG ਗੈਸ ਸੰਕਟ ਵਿਚਾਲੇ PM ਮੋਦੀ ਦੀ ਅਹਿਮ ਬੈਠਕ, ਹਰਦੀਪ ਪੁਰੀ ਵਿਸ਼ੇਸ਼ ਤੌਰ 'ਤੇ ਮੌਜੂਦ

ਦੁਨੀਆਂ

ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ 'ਚ 83 ਬੱਚਿਆਂ ਸਮੇਤ 394 ਲੋਕਾਂ ਦੀ ਮੌਤ

08 ਮਾਰਚ, 2026 08:46 PM

ਦੁਬਈ :  ਮੱਧ ਪੂਰਬ ਵਿੱਚ ਜਾਰੀ ਖ਼ੂਨੀ ਸੰਘਰਸ਼ ਹੁਣ ਲੇਬਨਾਨ ਤੱਕ ਫੈਲ ਗਿਆ ਹੈ, ਜਿੱਥੇ ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ ਵਿਚ ਭਾਰੀ ਜਾਨੀ ਨੁਕਸਾਨ ਹੋਇਆ ਹੈ। ਲੇਬਨਾਨ ਦੇ ਸਿਹਤ ਮੰਤਰੀ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਸ਼ੁਰੂ ਹੋਏ ਇਜ਼ਰਾਈਲ ਅਤੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਵਿਚਕਾਰ ਹੋਏ ਸੰਘਰਸ਼ ਵਿੱਚ ਹੁਣ ਤੱਕ 83 ਬੱਚਿਆਂ ਸਮੇਤ 394 ਲੋਕ ਮਾਰੇ ਗਏ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਘੱਟੋ-ਘੱਟ 1130 ਹੋਰ ਲੋਕ ਜ਼ਖਮੀ ਹੋਏ ਹਨ। 

ਹਿਜ਼ਬੁੱਲਾ ਵੱਲੋਂ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਵਿੱਚ ਉੱਤਰੀ ਇਜ਼ਰਾਈਲ ਵੱਲ ਰਾਕੇਟ ਦਾਗੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਪਿਛਲੇ ਹਫ਼ਤੇ ਆਪਣੇ ਹਮਲੇ ਮੁੜ ਸ਼ੁਰੂ ਕਰ ਦਿੱਤੇ। ਫਿਲਹਾਲ ਲੇਬਨਾਨ ਵਿੱਚ ਮੌਤਾਂ ਦਾ ਇਹ ਅੰਕੜਾ ਹੋਰ ਵੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ ਵਿਚ ਕਈ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

Trump ਦੇ ਮੁੜ ਬਦਲੇ ਸੁਰ, ਬੋਲੇ-ਈਰਾਨ ਨਾਲ ਗੱਲਬਾਤ ਸੰਭਵ ਪਰ....

Trump ਦੇ ਮੁੜ ਬਦਲੇ ਸੁਰ, ਬੋਲੇ-ਈਰਾਨ ਨਾਲ ਗੱਲਬਾਤ ਸੰਭਵ ਪਰ....

ਇਰਾਨ-ਅਮਰੀਕਾ ਤੇ ਇਜ਼ਰਾਈਲ ਦੀ ਜੰਗ 'ਚ 'ਜਿੱਤ' ਰਿਹਾ ਰੂਸ ! ਜਾਣੋ ਕਿਵੇਂ

ਇਰਾਨ-ਅਮਰੀਕਾ ਤੇ ਇਜ਼ਰਾਈਲ ਦੀ ਜੰਗ 'ਚ 'ਜਿੱਤ' ਰਿਹਾ ਰੂਸ ! ਜਾਣੋ ਕਿਵੇਂ

ਕਿਤੇ ਤੁਹਾਡਾ ਹੀ ਨਾ ਹੋ ਜਾਵੇ ਖਾਤਮਾ : ਈਰਾਨੀ ਅਧਿਕਾਰੀ ਨੇ Trump ਨੂੰ ਦੇ 'ਤੀ ਧਮਕੀ

ਕਿਤੇ ਤੁਹਾਡਾ ਹੀ ਨਾ ਹੋ ਜਾਵੇ ਖਾਤਮਾ : ਈਰਾਨੀ ਅਧਿਕਾਰੀ ਨੇ Trump ਨੂੰ ਦੇ 'ਤੀ ਧਮਕੀ

ਸਿੰਗਾਪੁਰ ਵੱਲੋਂ ਸਾਊਦੀ ਅਰਬ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ; ਭਲਕੇ ਭੇਜੇਗਾ ਫੌਜੀ ਜਹਾਜ਼

ਸਿੰਗਾਪੁਰ ਵੱਲੋਂ ਸਾਊਦੀ ਅਰਬ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ; ਭਲਕੇ ਭੇਜੇਗਾ ਫੌਜੀ ਜਹਾਜ਼

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ ਚਰਚਾ

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ ਚਰਚਾ

ਈਰਾਨ ਵੱਲੋਂ ਯੂਏਈ ’ਤੇ ਵੱਡਾ ਹਮਲਾ! 16 ਬੈਲਿਸਟਿਕ ਮਿਜ਼ਾਈਲਾਂ ਤੇ 117 ਡਰੋਨ ਦਾਗੇ, ਦਿੱਤਾ ਮੂੰਹ-ਤੋੜ ਜਵਾਬ

ਈਰਾਨ ਵੱਲੋਂ ਯੂਏਈ ’ਤੇ ਵੱਡਾ ਹਮਲਾ! 16 ਬੈਲਿਸਟਿਕ ਮਿਜ਼ਾਈਲਾਂ ਤੇ 117 ਡਰੋਨ ਦਾਗੇ, ਦਿੱਤਾ ਮੂੰਹ-ਤੋੜ ਜਵਾਬ

'ਅੰਤਰਰਾਸ਼ਟਰੀ ਕਾਨੂੰਨ ਹੁਣ ਖ਼ਤਮ...', ਈਰਾਨ-ਅਮਰੀਕਾ ਜੰਗ 'ਤੇ ਗਰਮ ਹੋ ਗਿਆ Russia

'ਅੰਤਰਰਾਸ਼ਟਰੀ ਕਾਨੂੰਨ ਹੁਣ ਖ਼ਤਮ...', ਈਰਾਨ-ਅਮਰੀਕਾ ਜੰਗ 'ਤੇ ਗਰਮ ਹੋ ਗਿਆ Russia

ਇਜ਼ਰਾਈਲ ਦਾ ਤਹਿਰਾਨ 'ਤੇ ਵੱਡਾ ਹਮਲਾ! ਮੇਕਦਾਦ ਬਾਸੀਜ ਬੇਸ ਨੂੰ ਬਣਾਇਆ ਨਿਸ਼ਾਨਾ (Video)

ਇਜ਼ਰਾਈਲ ਦਾ ਤਹਿਰਾਨ 'ਤੇ ਵੱਡਾ ਹਮਲਾ! ਮੇਕਦਾਦ ਬਾਸੀਜ ਬੇਸ ਨੂੰ ਬਣਾਇਆ ਨਿਸ਼ਾਨਾ (Video)

ਜੰਗ ਖਤਮ ਕਰਾਉਣ ਲਈ ਕੁਝ ਦੇਸ਼ਾਂ ਨੇ ਸ਼ੁਰੂ ਕੀਤੀ 'ਵਿਚੋਲਗੀ', ਈਰਾਨੀ ਰਾਸ਼ਟਰਪਤੀ ਦਾ ਵੱਡਾ ਬਿਆਨ

ਜੰਗ ਖਤਮ ਕਰਾਉਣ ਲਈ ਕੁਝ ਦੇਸ਼ਾਂ ਨੇ ਸ਼ੁਰੂ ਕੀਤੀ 'ਵਿਚੋਲਗੀ', ਈਰਾਨੀ ਰਾਸ਼ਟਰਪਤੀ ਦਾ ਵੱਡਾ ਬਿਆਨ

ਇਜ਼ਰਾਈਲ ਦੇ 50 ਲੜਾਕੂ ਜਹਾਜ਼ਾਂ ਨੇ ਈਰਾਨ ਦੇ ਖ਼ੁਫ਼ੀਆ ਬੰਕਰ ਨੂੰ ਕੀਤਾ ਤਬਾਹ

ਇਜ਼ਰਾਈਲ ਦੇ 50 ਲੜਾਕੂ ਜਹਾਜ਼ਾਂ ਨੇ ਈਰਾਨ ਦੇ ਖ਼ੁਫ਼ੀਆ ਬੰਕਰ ਨੂੰ ਕੀਤਾ ਤਬਾਹ