Wednesday, April 30, 2025
BREAKING
ਨਗਰ ਕੌਂਸਲ ਨਵਾਂ ਗਾਉਂ ਵੱਲੋਂ ਸ਼ਹਿਰ ਦੀ ਰਾਤਰੀ ਸਾਫ਼-ਸਫਾਈ ਲਈ ਮੁਹਿੰਮ ਦੀ ਸ਼ੁਰੂਆਤ ਡੀ ਐਸ ਪੀ ਟ੍ਰੈਫਿਕ ਵੱਲੋਂ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਖਰੜ ਵਿਖੇ ਲਾਇਆ ਗਿਆ ਸੈਮੀਨਾਰ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਖਰੜ ਸਬ ਡਵੀਜ਼ਨ ਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਸ਼ੁਰੂਆਤ ਖਰੜ ਅਤੇ ਲਾਲੜੂ ਡਿਵੀਜ਼ਨਾਂ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਵਿਸ਼ਾਲ ਰੋਸ ਰੈਲੀ ਖਾਣ-ਪੀਣ ਦੇ ਸ਼ੌਕੀਨਾਂ ਲਈ ਗੋਪਾਲ ਨੇ ਖਰੜ ਵਿੱਚ ਆਪਣੀ 21ਵਾਂ ਨਵਾਂ ਸਵੀਟ ਸ਼ੋਪ ਅਤੇ ਰੈਸਟੋਰੈਂਟ ਆਊਟਲੈੱਟ ਖੋਲ੍ਹਿਆ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ, ਆਲੋਕ ਜੋਸ਼ੀ ਨੂੰ ਬਣਾਇਆ ਗਿਆ ਮੁਖੀ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਬਾਰਡਰ 'ਤੇ ਰੋਕ ਲਏ ਡਿਪਲੋਮੈਟਸ ਪੰਜਾਬ 'ਚ ਹੋਰ ਗ੍ਰਨੇਡ ਧਮਾਕਿਆਂ ਦੀ ਸਾਜ਼ਿਸ਼! ਥਾਣਿਆਂ ਨੂੰ ਬਣਾਇਆ ਜਾਣਾ ਸੀ ਨਿਸ਼ਾਨਾ, DGP ਨੇ ਕੀਤੇ ਵੱਡੇ ਖ਼ੁਲਾਸੇ ਵੇਰਕਾ ਮਿਲਕ ਪਲਾਂਟ ਦਾ ਸਹਾਇਕ ਮੈਨੇਜਰ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਾ ਕਰ ਦੇਵੇਗਾ ਹੈਰਾਨ ਪੰਜਾਬ ਨਾਲ ਚਾਲਾਂ ਖੇਡ ਰਹੀ ਹੈ ਕੇਂਦਰ ਸਰਕਾਰ, ਪਾਣੀ ਬਾਰੇ ਸਾਡਾ ਸਟੈਂਡ ਸਾਫ਼: ਰਵਜੋਤ ਸਿੰਘ

ਸਿਹਤ

ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

30 ਅਪ੍ਰੈਲ, 2025 03:30 PM

ਮਿਸ਼ਰੀ, ਜਿਸ ਨੂੰ ਅੰਗਰੇਜ਼ੀ ’ਚ Rock Sugar ਜਾਂ Crystal Sugar ਆਖਿਆ ਜਾਂਦਾ ਹੈ, ਭਾਰਤੀ ਪਰੰਪਰਾਵਾਂ ’ਚ ਸਿਰਫ਼ ਮਿੱਠਾਸ ਦੇਣ ਵਾਲੀ ਚੀਜ਼ ਨਹੀਂ ਰਹੀ, ਸਗੋਂ ਸਿਹਤ ਲਈ ਇਕ ਲਾਭਕਾਰੀ ਔਸ਼ਧੀ ਵਜੋਂ ਵੀ ਜਾਣੀ ਜਾਂਦੀ ਹੈ। ਇਹ ਆਮ ਤੌਰ 'ਤੇ ਸੌਂਫ ਨਾਲ ਮਿਲਾ ਕੇ ਖਾਣ ਤੋਂ ਬਾਅਦ ਵਰਤੀ ਜਾਂਦੀ ਹੈ ਪਰ ਆਯੁਰਵੇਦ ਅਨੁਸਾਰ ਇਸ ’ਚ ਕਈ ਅਜਿਹੇ ਗੁਣ ਹਨ ਜੋ ਗਲਾ, ਹਾਜ਼ਮਾ, ਤਾਕਤ ਅਤੇ ਮਨ ਦੀ ਸ਼ਾਂਤੀ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਮਿਸ਼ਰੀ ਦੇ ਸਹੀ ਢੰਗ ਨਾਲ ਸੇਵਨ ਨਾਲ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਸੁਖ-ਸਹੂਲਤ ਤੇ ਸਿਹਤ ਦੋਹਾਂ ਨੂੰ ਸੰਤੁਲਿਤ ਕਰ ਸਕਦੇ ਹਾਂ।

ਮਿਸ਼ਰੀ ਖਾਣ ਦੇ ਫਾਇਦੇ :-

ਗਲੇ ਲਈ ਲਾਭਕਾਰੀ
- ਖੰਘ ਜਾਂ ਗਲੇ ਦੀ ਖਰਾਸ਼ ਹੋਣ 'ਤੇ ਮਿਸ਼ਰੀ ਚੁਸਣ ਨਾਲ ਆਰਾਮ ਮਿਲਦਾ ਹੈ।

ਮੂੰਹ ਦੀ ਬਦਬੂ ਕਰੇ ਦੂਰ
- ਸੌਂਫ ਦੇ ਨਾਲ ਮਿਸ਼ਰੀ ਖਾਣ ਨਾਲ ਮੂੰਹ ਦੀ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਬਦਬੂ ਦੂਰ ਹੁੰਦੀ ਹੈ।

ਤਾਕਤ ਵਧਾਉਂਦੀ ਹੈ
- ਇਹ ਊਰਜਾ ਦਾ ਚੰਗਾ ਸਰੋਤ ਹੈ। ਥਕਾਵਟ ਜਾਂ ਕੰਮ ਤੋਂ ਬਾਅਦ ਇਹ ਤਾਜ਼ਗੀ ਦਿੰਦੀ ਹੈ।

ਹਾਜ਼ਮੇ ’ਚ ਮਦਦਗਾਰ
- ਖਾਣ ਤੋਂ ਬਾਅਦ ਮਿਸ਼ਰੀ ਸੌਂਫ ਦੇ ਨਾਲ ਲੈਣ ਨਾਲ ਹਾਜ਼ਮਾ ਸੁਧਰਦਾ ਹੈ।

ਮਾਨਸਿਕ ਤਣਾਅ ਘਟਾਉਂਦੀ ਹੈ
- ਮਿਸ਼ਰੀ ’ਚ ਕੁਝ ਐਨਟੀ-ਡਿਪ੍ਰੈਸ਼ਨ ਗੁਣ ਵੀ ਮੌਜੂਦ ਹੁੰਦੇ ਹਨ, ਜੋ ਮਨ ਨੂੰ ਸ਼ਾਂਤ ਕਰਨ ’ਚ ਮਦਦ ਕਰਦੇ ਹਨ।

ਨਕਸੀਰ ਫੁੱਟਣ ਤੋਂ ਰੋਕੇ 
- ਗਰਮੀ ਦੇ ਮੌਸਮ ’ਚ ਮਿਸ਼ਰੀ ਦੇ ਪਾਣੀ ਜਾਂ ਸ਼ਰਬਤ ਦਾ ਸੇਵਨ ਨਕਸੀਰ ਰੋਕਣ ’ਚ ਮਦਦ ਕਰਦਾ ਹੈ।

ਦੰਦਾਂ ਨੂੰ ਚਮਕਾਵੇ ਤੇ ਚਿਹਰੇ ਨੂੰ ਨਿਖਾਰੇ
- ਮਿਸ਼ਰੀ ’ਚ ਕੁਦਰਤੀ ਕਲੀਂਜਰ ਗੁਣ ਹੁੰਦੇ ਹਨ ਜੋ ਦੰਦਾਂ ਦੀ ਚਮਕ ਅਤੇ ਸਕਿਨ ਦੀ ਨਿਖਾਰ ਕੇ ਰੱਖਦੇ ਹਨ।

Have something to say? Post your comment

ਅਤੇ ਸਿਹਤ ਖਬਰਾਂ

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਦੁੱਧ ਦੀ ਥਾਂ ਬਣਾਓ ਇਸ ਚੀਜ਼ ਦੀ ਚਾਹ; ਬਿਮਾਰੀਆਂ ਹੋਣਗੀਆਂ ਛੂਮੰਤਰ

ਦੁੱਧ ਦੀ ਥਾਂ ਬਣਾਓ ਇਸ ਚੀਜ਼ ਦੀ ਚਾਹ; ਬਿਮਾਰੀਆਂ ਹੋਣਗੀਆਂ ਛੂਮੰਤਰ

ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗਰਮੀਆਂ ਦੌਰਾਨ ਨੱਕ 'ਚੋਂ ਵਗੇ ਖ਼ੂਨ ਤਾਂ ਨਾ ਕਰੋ Ignore ! ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਗਰਮੀਆਂ ਦੌਰਾਨ ਨੱਕ 'ਚੋਂ ਵਗੇ ਖ਼ੂਨ ਤਾਂ ਨਾ ਕਰੋ Ignore ! ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਅਮਰੂਦ ਦੇ ਪੱਤੇ ਹਨ ਸਿਹਤ ਲਈ ਬੇਹੱਦ ਲਾਭਕਾਰੀ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ

ਅਮਰੂਦ ਦੇ ਪੱਤੇ ਹਨ ਸਿਹਤ ਲਈ ਬੇਹੱਦ ਲਾਭਕਾਰੀ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ

ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਗੰਭੀਰ ਸਮੱਸਿਆ

ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਗੰਭੀਰ ਸਮੱਸਿਆ

ਰੋਜ਼ਾਨਾ ਖਾਲੀ ਪੇਟ ਪੀਓ ਇਹ ਪਾਣੀ, ਫਾਇਦੇ ਜਾਣ ਹੋ ਜਾਓਗੇ ਹੈਰਾਨ

ਰੋਜ਼ਾਨਾ ਖਾਲੀ ਪੇਟ ਪੀਓ ਇਹ ਪਾਣੀ, ਫਾਇਦੇ ਜਾਣ ਹੋ ਜਾਓਗੇ ਹੈਰਾਨ

ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ ਕੋਸਾ ਪਾਣੀ! ਨਹੀਂ ਤਾਂ...

ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ ਕੋਸਾ ਪਾਣੀ! ਨਹੀਂ ਤਾਂ...

ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਨਹੀਂ ਤਾਂ ਹੋ ਸਕਦੀ ਹੈ ਗੰਭੀਰ ਸਮੱਸਿਆ

ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਨਹੀਂ ਤਾਂ ਹੋ ਸਕਦੀ ਹੈ ਗੰਭੀਰ ਸਮੱਸਿਆ