Saturday, August 01, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਆਈਈਐਲਟੀਐਸ ਸੇਂਟਰ ਵੀਰਾਨ , ਇਮੀਗ੍ਰੇਸ਼ਨ ਕੰਪਨੀਆ ਤੇ ਤਾਲੇ

05 ਅਕਤੂਬਰ, 2025 04:33 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਦੇ ਲੋਕਾ ਦਾ ਆਪਣੇ ਭਰਾ , ਭੈਣ ਤੇ ਰਿਸ਼ਤੇਦਾਰਾਂ  ਦੀ ਵੱਲੋਂ ਕਨੇਡਾ , .ਯੂਕੇ , ਆਸਟ੍ਰੇਲੀਆ ਪਹੁੰਚਣ ਦਾ ਸੁਪਨਾ ਧੁੰਦਲਾ ਹੋਣ ਲੱਗਿਆ  ਹੈ | ਵਜਾ ਹੈ ਕਿ ਨਾ ਮੰਨਜੂਰਸ਼ੁੱਧਾ  ਹੋਣ ਵਾਲੇ ਵੀਜਾ ਦੀ ਵੱਧਦੀ ਸੰਖਿਆ  | ਅਜਿਹੇ ਵਿੱਚਪੰਜਾਬ ਦੀ ਸਭਤੋ ਮਜਬੂਤ ਵਿਦੇਸ਼ੀ ਐਜੂਕੇਸ਼ਨ ਇੰਡਸਟਰੀ ਵੀਰਾਨ ਦਿਖਾਈ ਦੇਣ ਲੱਗੀ ਹੈ |
ਜਿਥੇ ਰੌਣਕ ਹੁੰਦੀ ਸੀ ਉਥੇ ਸਨਾਟਾ ਪਸਰਦਾ ਜਾ ਰਿਹਾ ਹੈ | ਆਈਈਐਲਟੀਐਸ  ਸੇਂਟਰ ਵੀਰਾਨ ਪਏ ਹਨ ਅਤੇ ਸਟਾਫ ਕੱਢ ਦਿੱਤਾ ਗਿਆ ਹੈ |

ਪਿਛਲੇ ਕਈ ਸਾਲਾ ਦੀ ਸ਼ੁਰੂਆਤ ਵਿੱਚ ਕਨੇਡਾ ਦੇ ਉਦਾਰ ਆਵ੍ਰਜਨ  ਕਾਨੂੰਨਾ ਵਿੱਚ ਬਦਲਾਅ ਸ਼ੁਰੂ ਹੋ ਗਏ | ਦੇਸ਼ ਨੇ ਅੰਤਰਾਸ਼ਟਰੀ ਵਿਦਿਆਰਥੀਆ, ਆਪ੍ਰਵਾਸੀਆ ਅਤੇ ਆਗੰਤੁਕਾ ਦੇ ਸਵਾਗਤ  ਦੇ ਤਰੀਕਿਆ ਵਿੱਚ ਵੱਡੇ ਬਦਲਾਅ ਦੀ ਐਲਾਨ ਕੀਤਾ | ਦੇਸ਼ ਨੇ ਜੀਵਨਸਾਥੀ  ਵੀਜਾ ਤੇ ਰੋਕ ਲਗਾ ਦਿੱਤੀ ਹੈ |  ਹੁਣ ਕੇਵਲ ਮਾਸਟਰ ਅਤੇ ਪੀਐਚਡੀ ਵਿਦਿਆਰਥੀ ਆਪਣੇ ਜੀਵਨਸਾਥੀ ਨੂੰ  ਨਾਲ ਲੈ ਕੇ ਜਾ ਸਕਦੇ ਹਨ |  ਕਨੇਡਾ ਦੇ ਸਿੱਖਿਆ ਸੰਸਥਾਨਾ ਵਿੱਚ 80 ਫੀਸਦੀ ਵੀਜਾ ਰਿਜੇਕਟ ਹੋਣ ਲੱਗੇ ਹਨ |

ਤਕਨੀਕੀ ਕੌਸ਼ਲ ਦੇ ਬਿਨਾ ਇਛੁੱਕ  ਆਪ੍ਰਵਾਸੀਆ ਦੇ ਲਈ ਨੌਕਰੀ ਪਾਉਣਾ, ਵਰਕ ਪਰਮਿਟ ਪ੍ਰਾਪਤ ਕਰਨਾ ਅਤੇ ਸਥਾਈ ਨਿਵਾਸੀ ਬਨਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ | ਲਿਹਾਜਾ ਜਿਥੇ ਇਕ ਸਾਲ ਪਹਿਲਾ ਪੰਜਾਬ ਵਿੱਚ ਲਗਭਗ 11000 ਪੰਜੀਕ੍ਰਿਤ ਇਟਰਨੈਸ਼ਨਲ  ਇੰਗਲਿਸ਼ ਲੈਗੂਏਜ ਟੇਸਟਿੰਗ  ਸਿਸਟਮ (ਆਈਈਐਲਟੀਐਸ) ਕੇਂਦਰ ਸੀ  ਹੁਣ 3000 ਹੀ ਬਚੇ ਹਨ  ਉਨਾ ਵਿੱਚ ਕਾਫੀ ਤੇ ਤਾਲਾ ਲਟਕ ਰਿਹਾ ਹੈ |
ਇਮੀਗ੍ਰੇਸ਼ਨ ਸੇਟਰ ਦਾ ਮਾਲਕਾ ਦੇ ਦੱਸਣਾ ਹੈ ਕਿ ਪੰਜਾਬ ਵਿੱਚ 95 ਫੀਸਦੀ ਆਈਈਐਲਟੀਐਸ ਸੇਂਟਰ ਬੰਦ ਹੋ ਗਏ ਹਨ | ਕੁਝ ਅਗਰ ਚੱਲ ਰਿਹਾ ਹੈ ਤਾਂ ਉਥੇ ਸਟੂਡੈਟੱਸ ਦੀ ਸੰਖਿਆ ਨਾਮਤਰ ਹੈ |  ਅਮਰੀਕਾ ਨੇ ਤਾਂ ਸਟੱਡੀ ਵੀਜਾ ਤੇ ਬਿਲਕੁੱਲ ਅਰਜੀਆ ਬੰਦ ਕਰ ਦਿੱਤੀਆ ਹਨ | ਵੀਜਾ ਅਰਜੀ ਦੀ ਤਰੀਕ ਨਹੀ ਮਿਲ ਰਹੀ ਹੈ |

 ਸ਼ਹਿਰ ਦੇ ਬੰਗਾ ਰੋਡ  ਤੇ ਸਥਿਤ  ਆਈਈਐਲਟੀਐਸ ਸੇਟਰ ਜਿਥੇ ਦੋਆਬਾ ਤੋ ਭਾਰੀ ਭੀੜ ਦਾਖਿਲਾ ਲੈਣ ਦੇ ਲਈ ਉਤਸੁਕ ਰਹਿੰਦੀ ਸੀ ਉਥੇ ਹੀ ਦੋ ਕਮਰਿਆ ਵਿੱਚ ਹੀ ਸੇਟਰ ਰਹਿ  ਗਏ ਹਨ | ਜਿਥੇ 20 ਵਿਦਿਆਰਥੀਆ  ਦੀ  ਸੰਖਿਆ  ਹੁੰਦੀ ਸੀ ਜੋ ਕਿ ਹੁਣ ਦੋ ਰਹਿ ਗਏ ਹਨ |

ਲੱਖਾ ਨੌਜਵਾਨਾ ਦੀ ਨੌਕਰੀ ਗਈ
ਇਸ ਇੰਡਸਟਰੀ ਦੇ ਮਾਹਿਰ  ਦਾ ਕਹਿਣਾ ਹੈ ਕਿ ਵਿਦੇਸ਼ੀ ਐਜੂਕੇਸ਼ਨ ਇੰਡਸਟਰੀ ਵਿੱਚ ਲੱਖਾ ਨੌਜਵਾਨਾ ਦੀ ਨੌਕਰੀ ਚੱਲ ਗਈ ਹੈ | ਵਿਦੇਸ਼ ਵਿੱਚ ਸਟੱਡੀ  ਦੇ ਲਈ ਨਿਯਮ ਐਨੇ ਸਖਤ ਹੈ ਅਤੇ ਕਈ ਦੇਸ਼ਾ ਨੇ ਤਾਂ ਦਰਵਾਜੇ ਬੰਦ ਕਰ ਦਿੱਤੇ ਹਨ | ਜਿਸਦਾ ਵਿਆਪਕ ਅਸਰ ਪੰਜਾਬ ਤੇ ਹੋਇਆ ਹੈ | ਪੰਜਾਬ ਵਿੱਚ 90 ਫੀਸਦੀ ਸਟੱਡੀ ਵੀਜਾ ਦਾ ਗ੍ਰਾਫ ਡਿੱਗ ਗਿਆ ਹੈ |  ਜਿਆਦਾਤਰ ਵਿਦੇਸ਼ੀ ਐਜੂਕੇਸ਼ਨ ਦਫਤਰ ਬੰਦ ਹੋ ਗਏ | ਕਨੇਡਾ ਦੇ ਕਾਲਜਾਂ ਵਿੱਚ ਹੀ ਦਾਖਿਲਾ ਹੀ ਨਹੀ ਮਿਲ ਰਿਹਾ ਅਤੇ ਅਗਰ ਮਿਲਦਾ ਹੈ ਤਾਂ ਵੀਜਾ ਰਿਜੇਕੱਸ਼ਨ ਹੀ 80 ਫੀਸਦੀ ਹੈ | ਯੂਕੇ ਤੇ ਆਸਟ੍ਰੇਲੀਆ ਨੇ ਵੀ ਵੀਜਾ ਤੇ ਖਤੀ ਕਰ 10 ਫੀਸਦੀ  ਤੱਕ  ਘਟਾ ਦਿੱਤਾ ਹੈ |  ਆਈਈਐਲਟੀਐਸ  ਟ੍ਰੇਨਰ  ਮੈਡਮ ਪੂਜਾ  ਨੇ  ਕਿਹਾ ਕਿ ਪ੍ਰੋਫੇਸ਼ਨ ਬਦਲ ਦਿੱਤਾ ਹੈ | ਉਹ ਪਹਿਲਾ ਇਮੀਗ੍ਰੇਸ਼ਨ  ਦਾ ਕਾਊਸਲਰ ਤੇ ਆਈਈਐਲਟੀਐਸ ਟ੍ਰੇਨਰ ਸੀ |  ਉਨਾ ਦੱਸਿਆ ਕਿ  ਇੰਡਸਟਰੀ ਦਾ ਹਾਲ ਬੇਹਾਲ ਹੋ ਗਿਆ ਹੈ | 

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.