Monday, March 02, 2026
BREAKING
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ 'ਚ ਹੋ ਰਹੇ ਧਰਮ ਪਰਿਵਰਤਨ 'ਤੇ ਜਤਾਈ ਚਿੰਤਾ, ਸੂਬਾ ਸਰਕਾਰ ਨੂੰ ਕੀਤੀ ਇਹ ਅਪੀਲ Haryana Budget: CM ਨਾਇਬ ਸੈਣੀ ਨੇ ਦਸਤਾਰ ਸਜਾ ਬਜਟ ਕਾਪੀ 'ਤੇ ਕੀਤੇ ਦਸਤਖਤ ਵੱਡੀ ਖ਼ਬਰ : ਦਿੱਲੀ ਦੇ ਕਈ ਨਾਮੀ ਸਕੂਲਾਂ 'ਚ ਬੰਬ! ਮਚੀ ਹਾਹਾਕਾਰ ਪੱਛਮੀ ਏਸ਼ੀਆ 'ਚ ਤਣਾਅ ਵਿਚਾਲੇ PM ਮੋਦੀ ਦੀ ਨੇਤਨਯਾਹੂ ਨਾਲ ਗੱਲਬਾਤ, ਨਾਗਰਿਕਾਂ ਦੀ ਸੁਰੱਖਿਆ 'ਤੇ ਦਿੱਤਾ ਜ਼ੋਰ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਅੱਜ ਵਿਸ਼ਵ ’ਚ ਕੋਈ ਹਿੰਦੂ ਨਾ ਹੁੰਦਾ: ਅਮਿਤ ਸ਼ਾਹ ਈਰਾਨ-ਇਜ਼ਰਾਈਲ ਜੰਗ: ਪੀਐੱਮ ਰਿਹਾਇਸ਼ 'ਤੇ CCS ਦੀ ਬੈਠਕ ਖ਼ਤਮ, 3 ਘੰਟੇ ਤੱਕ ਚੱਲੀ ਸੀਸੀਐੱਸ ਦੀ ਮੀਟਿੰਗ PM ਮੋਦੀ ਨੇ UAE ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ, ਕਿਹਾ- 'ਭਾਰਤ ਪੂਰੀ ਤਰ੍ਹਾਂ ਤੁਹਾਡੇ ਨਾਲ' ਕੈਨੇਡਾ ਦੇ ਮੁੱਖਧਾਰਾ ਅਖ਼ਬਾਰਾਂ ਦੇ ਖੁਲਾਸੇ ਨਾਲ ਭਾਰਤ-ਕੈਨੇਡਾ ਰਿਸ਼ਤੇ ਫਿਰ ਤਣਾਅ 'ਚ ਮਿਆਂਮਾਰ ਸਰਕਾਰ ਨੇ 10,000 ਤੋਂ ਵੱਧ ਕੈਦੀਆਂ ਨੂੰ ਕੀਤਾ ਮੁਆਫ਼ ਡਿੰਪਲ ਕਪਾੜੀਆ ਤੇ ਪੰਕਜ ਕਪੂਰ ਦੀ 'ਜਬ ਖੁਲੀ ਕਿਤਾਬ' ਇਸ OTT ਪਲੇਟਫਾਰਮ 'ਤੇ 6 ਮਾਰਚ ਨੂੰ ਹੋਵੇਗੀ ਰਿਲੀਜ਼

ਖੇਡ

T20 WC: ਭਾਰਤ ਨੂੰ ਮਿਲੀ ਸੈਮੀਫਾਈਨਲ ਦੀ ਟਿਕਟ, ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ

02 ਮਾਰਚ, 2026 04:50 PM

ਆਈ.ਸੀ.ਸੀ. ਮੇਨਜ਼ ਟੀ-20 ਵਰਲਡ ਕੱਪ 2026 ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕੋਲਕਾਤਾ ਦੇ ਮੈਦਾਨ 'ਤੇ ਖੇਡੇ ਗਏ 52ਵੇਂ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਉਸ ਦਾ ਵਰਲਡ ਕੱਪ ਦਾ ਸਫਰ ਖ਼ਤਮ ਕਰ ਦਿੱਤਾ ਹੈ। ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ ਨਾਬਾਦ 97 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ।

196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (10) ਅਤੇ ਈਸ਼ਾਨ ਕਿਸ਼ਨ (10) ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ (18) ਅਤੇ ਸੰਜੂ ਸੈਮਸਨ ਨੇ ਪਾਰੀ ਨੂੰ ਸੰਭਾਲਿਆ। ਸੈਮਸਨ ਨੇ ਮਹਿਜ਼ 26 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਅੰਤ ਤੱਕ ਕ੍ਰੀਜ਼ 'ਤੇ ਡਟੇ ਰਹੇ। ਤਿਲਕ ਵਰਮਾ ਨੇ 27 ਅਤੇ ਹਾਰਦਿਕ ਪਾਂਡਿਆ ਨੇ ਵੀ ਅਹਿਮ ਯੋਗਦਾਨ ਪਾਇਆ। ਭਾਰਤ ਨੇ ਇਹ ਟੀਚਾ 20ਵੇਂ ਓਵਰ ਵਿੱਚ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਸੂਰਿਆਕੁਮਾਰ ਯਾਦਵ ਨੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ। ਸ਼ਾਈ ਹੋਪ (32) ਅਤੇ ਰੋਸਟਨ ਚੇਜ਼ (40) ਨੇ ਚੰਗੀ ਸ਼ੁਰੂਆਤ ਦਿੱਤੀ। ਅੰਤ ਵਿੱਚ ਰੋਵਮੈਨ ਪਾਵੇਲ ਅਤੇ ਜੇਸਨ ਹੋਲਡਰ ਵਿਚਾਲੇ ਹੋਈ 76 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਦੋ ਅਤੇ ਵਰੁਣ ਚੱਕਰਵਰਤੀ ਤੇ ਹਾਰਦਿਕ ਪਾਂਡਿਆ ਨੇ ਇੱਕ-ਇੱਕ ਵਿਕਟ ਲਈ। ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਤੋਂ ਬਾਅਦ ਹੁਣ ਭਾਰਤ ਦਾ ਮੁਕਾਬਲਾ 5 ਮਾਰਚ ਨੂੰ ਇੰਗਲੈਂਡ ਨਾਲ ਹੋਵੇਗਾ। ਇਹ ਅਹਿਮ ਮੈਚ ਮੁੰਬਈ ਦੇ ਮੈਦਾਨ 'ਤੇ ਖੇਡਿਆ ਜਾਵੇਗਾ।

Have something to say? Post your comment

ਅਤੇ ਖੇਡ ਖਬਰਾਂ

ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਕੇ ਦਰਜ ਕੀਤੀ ਸ਼ਾਨਦਾਰ ਜਿੱਤ

ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਕੇ ਦਰਜ ਕੀਤੀ ਸ਼ਾਨਦਾਰ ਜਿੱਤ

BCCI ਦਾ ਵੱਡਾ ਐਲਾਨ, ਇਸ ਟੀਮ ਨਾਲ ODI ਸੀਰੀਜ਼ ਖੇਡੇਗਾ ਭਾਰਤ, ਸ਼ਡਿਊਲ ਆਇਆ ਸਾਹਮਣੇ

BCCI ਦਾ ਵੱਡਾ ਐਲਾਨ, ਇਸ ਟੀਮ ਨਾਲ ODI ਸੀਰੀਜ਼ ਖੇਡੇਗਾ ਭਾਰਤ, ਸ਼ਡਿਊਲ ਆਇਆ ਸਾਹਮਣੇ

ਸੈਮਸਨ ਦੀ ਪਾਰੀ ਦੇ ਕਾਇਲ ਹੋਏ ਸ਼ਾਸਤਰੀ; ਕਿਹਾ- 'ਵਿਕਟਾਂ ਡਿੱਗਦੀਆਂ ਰਹੀਆਂ ਪਰ ਸੰਜੂ ਨੇ ਨਹੀਂ ਗੁਆਇਆ ਸੰਜਮ'

ਸੈਮਸਨ ਦੀ ਪਾਰੀ ਦੇ ਕਾਇਲ ਹੋਏ ਸ਼ਾਸਤਰੀ; ਕਿਹਾ- 'ਵਿਕਟਾਂ ਡਿੱਗਦੀਆਂ ਰਹੀਆਂ ਪਰ ਸੰਜੂ ਨੇ ਨਹੀਂ ਗੁਆਇਆ ਸੰਜਮ'

ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਸੰਜੂ ਨੂੰ ਦਬਾਅ ਦੂਰ ਕਰਨ ਲਈ ਬ੍ਰੇਕ ਦੀ ਲੋੜ ਸੀ : ਗੰਭੀਰ

ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਸੰਜੂ ਨੂੰ ਦਬਾਅ ਦੂਰ ਕਰਨ ਲਈ ਬ੍ਰੇਕ ਦੀ ਲੋੜ ਸੀ : ਗੰਭੀਰ

ਜੈਸੂਰਿਆ ਸ਼੍ਰੀਲੰਕਾਈ ਟੀ-20 ਟੀਮ ਦਾ ਮੁੱਖ ਕੋਚ ਅਹੁਦਾ ਛੱਡੇਗਾ

ਜੈਸੂਰਿਆ ਸ਼੍ਰੀਲੰਕਾਈ ਟੀ-20 ਟੀਮ ਦਾ ਮੁੱਖ ਕੋਚ ਅਹੁਦਾ ਛੱਡੇਗਾ

ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ

ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ

ਪ੍ਰਾਗ ਸ਼ਤਰੰਜ ਫੈਸਟੀਵਲ: ਗੁਕੇਸ਼ ਨੂੰ ਮਿਲੀ ਹਾਰ; ਅਰਵਿੰਦ ਨੇ ਮੈਚ ਡਰਾਅ ਖੇਡਿਆ

ਪ੍ਰਾਗ ਸ਼ਤਰੰਜ ਫੈਸਟੀਵਲ: ਗੁਕੇਸ਼ ਨੂੰ ਮਿਲੀ ਹਾਰ; ਅਰਵਿੰਦ ਨੇ ਮੈਚ ਡਰਾਅ ਖੇਡਿਆ

ZIM vs SA, T20 World Cup : ਜ਼ਿੰਬਾਬਵੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

ZIM vs SA, T20 World Cup : ਜ਼ਿੰਬਾਬਵੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

ਅਸੀਂ ਸੁਰੱਖਿਅਤ ਹਾਂ ਪਰ ਥੋੜ੍ਹੀ ਚਿੰਤਾ ਹੈ : ਸਿੰਧੂ ਦੇ ਕੋਚ ਇਰਵਾਂਸਯਾਹ

ਅਸੀਂ ਸੁਰੱਖਿਅਤ ਹਾਂ ਪਰ ਥੋੜ੍ਹੀ ਚਿੰਤਾ ਹੈ : ਸਿੰਧੂ ਦੇ ਕੋਚ ਇਰਵਾਂਸਯਾਹ

ਈਰਾਨ-ਇਜ਼ਰਾਈਲ ਜੰਗ ਦਾ T20 WC ਵੀ ਪਿਆ ਅਸਰ; ICC ਨੇ ਐਮਰਜੈਂਸੀ ਪਲਾਨ ਕੀਤਾ ਸਰਗਰਮ

ਈਰਾਨ-ਇਜ਼ਰਾਈਲ ਜੰਗ ਦਾ T20 WC ਵੀ ਪਿਆ ਅਸਰ; ICC ਨੇ ਐਮਰਜੈਂਸੀ ਪਲਾਨ ਕੀਤਾ ਸਰਗਰਮ