Monday, May 25, 2026
BREAKING
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ ਮਨਰੇਗਾ ਕਰਮਚਾਰੀਆਂ ਵੱਲੋਂ ਸੇਵਾਵਾਂ ਪਕੀਆ ਨਾਂ ਕਰਨ ਦੇ ਰੋਸ ਵਜੋਂ ਧਰਨਾ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਨੂੰ ਦਿੱਤਾ ਆਈ-ਕਾਰਡ  ਜਨਗਣਨਾ ਲਈ ਘਰ-ਘਰ ਸਰਵੇ ਕਰ ਰਹੇ ਇਨੂਮੀਰੇਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ- ਵਧੀਕ ਡਿਪਟੀ ਕਮਿਸ਼ਨਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ 26 ਮਈ ਨੂੰ ਰਹਿਣਗੇ ਬੰਦ-ਡਿਪਟੀ ਕਮਿਸ਼ਨਰ 15 ਬਦਲਵੇਂ ਦਸਤਾਵੇਜ਼ ਵੋਟਰ ਆਈ.ਡੀ. ਕਾਰਡ ਦੀ ਗੈਰ-ਮੌਜੂਦਗੀ ਵਿੱਚ ਵੋਟ ਪਾਉਣ ਲਈ ਯੋਗ : ਡੀ.ਸੀ. ਗੁਲਪ੍ਰੀਤ ਸਿੰਘ ਔਲਖ ਗੁਲਮਰਗ ਗੰਡੋਲਾ 'ਚ ਤਕਨੀਕੀ ਖਰਾਬੀ, ਇਕ ਘੰਟਾ ਹਵਾ 'ਚ ਲਟਕੇ ਰਹੇ 300 ਸੈਲਾਨੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਖੇਡ

T-20 WC 'ਚ ਜ਼ਬਰਦਸਤ ਮੁਕਾਬਲਾ! Double Super Over 'ਚ ਅਖ਼ੀਰਲੀ ਗੇਂਦ 'ਤੇ ਹਾਰੀ ਅਫਗਾਨਿਸਤਾਨ

11 ਫ਼ਰਵਰੀ, 2026 05:13 PM

ਅਹਿਮਦਾਬਾਦ : ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਮੈਚ ਵਿਚ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਵਿਚਾਲੇ ਬੇਹੱਦ ਰੋਮਾਂਚਕ ਮੁਕਾਬਲਾ ਹੋਇਆ। ਇਸ ਵਿਚ ਇਕ ਨਹੀਂ ਸਗੋਂ ਦੋ ਦੋ ਸੁਪਰ ਓਵਰ ਹੋਏ ਤੇ ਅਖੀਰਲੀ ਗੇਂਦ 'ਤੇ ਅਫਗਾਨਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 187 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ 188 ਦੌੜਾਂ ਦਾ ਟੀਚਾ ਦਿੱਤਾ।ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਨੇ 19.4 ਓਵਰਾਂ 'ਚ ਓਵਰਾਂ 'ਚ ਆਲਆਊਟ ਹੋ ਕੇ 187 ਦੌੜਾਂ ਬਣਾਈਆਂ। ਸਿੱਟੇ ਵਜੋਂ ਮੈਚ ਟਾਈ ਹੋ ਗਿਆ। ਰਹਿਮਾਨਉੱਲ੍ਹਾ ਗੁਰਬਾਜ਼ ਨੇ 84 ਦੌੜਾਂ ਦੀ ਪਾਰੀ ਖੇਡੀ। ਮੈਚ ਟਾਈ ਹੋਣ ਮਗਰੋਂ ਸੁਪਰ ਓਵਰ 'ਚ ਚਲਾ ਗਿਆ।

ਪਹਿਲੇ ਸੁਪਰ ਓਵਰ 'ਚ ਦੋਵੇਂ ਟੀਮਾਂ ਨੇ 17-17 ਦੌੜਾਂ ਬਣਾਈਆਂ ਤੇ ਕੋਈ ਨਤੀਜਾ ਨਹੀਂ ਨਿਕਲਿਆ। ਦੂਜੇ ਸੁਪਰ ਓਵਰ 'ਚ ਦੱਖਣੀ ਅਫਰੀਕਾ ਨੇ ਨੇ 23 ਦੌੜਾਂ ਬਣਾਈਆਂ। ਜਵਾਬ 'ਚ ਅਫਗਾਨਿਸਤਾਨ ਨੇ 19 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਦੂਜੇ ਸੁਪਰ ਓਵਰ ਦੀਆਂ ਆਖਰੀਲੀਆਂ ਚਾਰ ਗੇਂਦਾਂ 'ਤੇ 24 ਦੌੜਾਂ ਦੀ ਲੋੜ ਸੀ ਯਾਨੀ ਜਿੱਤ ਲਈ 4 ਛੱਕੇ ਚਾਹੀਦੇ ਸਨ ਤੇ ਅਫਗਾਨਿਸਤਾਨ ਨੇ ਤਿੰਨ ਗੇਂਦਾਂ 'ਚ ਤਿੰਨ ਛੱਕੇ ਮਾਰ  ਦਿੱਤੇ ਪਰ ਆਖਰੀ ਗੇਂਦ 'ਤੇ ਬੱਲੇਬਾਜ਼ ਕੈਚ ਆਊਟ ਹੋ ਗਿਆ ਤੇ ਅਫਗਾਨਿਸਤਾਨ ਮੁਕਾਬਲਾ ਹਾਰ ਗਈ।

Have something to say? Post your comment

ਅਤੇ ਖੇਡ ਖਬਰਾਂ

ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਨੂੰ ਮਿਲਿਆ ਪਦਮਸ਼੍ਰੀ ਐਵਾਰਡ

'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ ਰਿਕਾਰਡਤੋੜ ਸਪ੍ਰਿੰਟ ਮਗਰੋਂ ਪਹਿਲੀ ਵਾਰ ਘਰ ਕੀਤਾ ਫ਼ੋਨ

'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ ਰਿਕਾਰਡਤੋੜ ਸਪ੍ਰਿੰਟ ਮਗਰੋਂ ਪਹਿਲੀ ਵਾਰ ਘਰ ਕੀਤਾ ਫ਼ੋਨ

ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ

ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ

ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ

ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ

ਸੁਰੇਸ਼ ਰੈਨਾ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਜੋੜੀ ਨੂੰ ਦੱਸਿਆ IPL ਇਤਿਹਾਸ ਦੀ ਸਰਵੋਤਮ ਜੋੜੀ

ਸੁਰੇਸ਼ ਰੈਨਾ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਜੋੜੀ ਨੂੰ ਦੱਸਿਆ IPL ਇਤਿਹਾਸ ਦੀ ਸਰਵੋਤਮ ਜੋੜੀ

ਜੇਨੇਵਾ ਓਪਨ : ਯੁਕੀ ਭਾਂਬਰੀ ਅਤੇ ਮਾਈਕਲ ਵੀਨਸ ਦੀ ਜੋੜੀ ਰਹੀ ਉਪ-ਜੇਤੂ

ਜੇਨੇਵਾ ਓਪਨ : ਯੁਕੀ ਭਾਂਬਰੀ ਅਤੇ ਮਾਈਕਲ ਵੀਨਸ ਦੀ ਜੋੜੀ ਰਹੀ ਉਪ-ਜੇਤੂ

IPL 2026, RR vs MI: ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 206 ਦੌੜਾਂ ਦਾ ਚੁਣੌਤੀਪੂਰਨ ਟੀਚਾ

IPL 2026, RR vs MI: ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 206 ਦੌੜਾਂ ਦਾ ਚੁਣੌਤੀਪੂਰਨ ਟੀਚਾ

ਸਚਿਨ ਤੇਂਦੁਲਕਰ ਨੇ ਬੇਟੇ ਅਰਜੁਨ ਦੇ LSG ਲਈ ਸ਼ਾਨਦਾਰ ਡੈਬਿਊ ਅਤੇ ਸਬਰ ਦੀ ਕੀਤੀ ਸ਼ਲਾਘਾ

ਸਚਿਨ ਤੇਂਦੁਲਕਰ ਨੇ ਬੇਟੇ ਅਰਜੁਨ ਦੇ LSG ਲਈ ਸ਼ਾਨਦਾਰ ਡੈਬਿਊ ਅਤੇ ਸਬਰ ਦੀ ਕੀਤੀ ਸ਼ਲਾਘਾ

IPL 2026: ਗੁਜਰਾਤ ਟਾਈਟਨਜ਼ ਦਾ ਦਬਦਬਾ, ਸਾਈ ਸੁਦਰਸ਼ਨ ਦੇ ਸਿਰ ਸਜੀ 'ਔਰੇਂਜ ਕੈਪ'

IPL 2026: ਗੁਜਰਾਤ ਟਾਈਟਨਜ਼ ਦਾ ਦਬਦਬਾ, ਸਾਈ ਸੁਦਰਸ਼ਨ ਦੇ ਸਿਰ ਸਜੀ 'ਔਰੇਂਜ ਕੈਪ'

ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ

ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ