Monday, May 12, 2025
BREAKING
'ਅਸੀਂ ਜਦੋਂ ਚਾਹੀਏ, ਜਿੱਥੇ ਚਾਹੀਏ, ਹਮਲਾ ਕਰ ਸਕਦੇ ਹਾਂ...', ਆਪਰੇਸ਼ਨ ਸਿੰਦੂਰ ਦੀ ਸਫ਼ਲਤਾ ਮਗਰੋਂ ਬੋਲੇ DGMO ਜੰਗਬੰਦੀ ਮਗਰੋਂ ਮੁੜ ਖੁੱਲ੍ਹ ਗਏ ਚੰਡੀਗੜ੍ਹ-ਅੰਮ੍ਰਿਤਸਰ ਸਣੇ 32 ਏਅਰਪੋਰਟ ਕਾਂਗਰਸ ਨੇ ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੀ ਵਿਚੋਲਗੀ ਨੂੰ ਲੈ ਕੇ ਕੇਂਦਰ ਤੋਂ ਮੰਗਿਆ ਸਪੱਸ਼ਟੀਕਰਨ ਭਾਰਤ-ਪਾਕਿਸਤਾਨ ਦੇ DGMO ਵਿਚਾਲੇ ਗੱਲਬਾਤ ਦਾ ਬਦਲਿਆ ਸਮਾਂ ਹਜ਼ਾਰਾਂ ਘਰਾਂ 'ਚ ਗੈਸ ਸਪਲਾਈ ਠੱਪ, ਲੋਕਾਂ ਨੂੰ ਪਈਆਂ ਭਾਜੜਾਂ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਐਕਸ਼ਨ ਮੋਡ 'ਚ ਸਰਕਾਰ, 39 ਬੰਗਲਾਦੇਸ਼ੀ ਨਾਗਰਿਕ ਫੜੇ ਭਾਰਤ ਦਾ Trump ਨੂੰ ਠੋਕਵਾਂ ਜਵਾਬ, ਕਿਹਾ-ਸਿਰਫ PoK ਦੀ ਵਾਪਸੀ 'ਤੇ ਹੋਵੇਗੀ ਗੱਲਬਾਤ PM ਮੋਦੀ ਨੇ ਰਾਜਨਾਥ ਸਿੰਘ, ਜੈਸ਼ੰਕਰ ਤੇ ਤਿੰਨੋਂ ਫ਼ੌਜ ਮੁਖੀਆਂ ਨਾਲ ਕੀਤੀ ਹਾਈ ਲੈਵਲ ਮੀਟਿੰਗ ਜੰਗਬੰਦੀ ਮਗਰੋਂ ISRO ਦੇ ਚੇਅਰਮੈਨ ਦਾ ਐਲਾਨ ; 'ਸਾਡੇ ਸੈਟੇਲਾਈਟ 24 ਘੰਟੇ ਦੇਸ਼ ਦੀ ਸੁਰੱਖਿਆ...' PM ਮੋਦੀ ਨੇ ਬੁੱਧ ਪੂਰਨਿਮਾ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

ਰਾਸ਼ਟਰੀ

PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, 'ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ'

11 ਮਈ, 2025 06:45 PM

ਨਵੀਂ ਦਿੱਲੀ : ਭਾਰਤੀ ਫ਼ੌਜ ਵਲੋਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ 'ਚ ਚਿਤਾਵਨੀ ਦੇ ਦਿੱਤੀ ਹੈ। ਭਾਰਤ ਨੇ ਸਾਫ਼ ਕੀਤਾ ਹੈ ਕਿ ਜੇਕਰ ਸਰਹੱਦ ਪਾਰ ਤੋਂ ਗੋਲੀ ਚੱਲੇਗੀ ਤਾਂ ਭਾਰਤ ਗੋਲਿਆਂ ਨਾਲ ਉਨ੍ਹਾਂ ਦਾ ਜਵਾਬ ਦੇਵੇਗਾ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਕਿਹਾ,''ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ।'' ਇਕ ਨਿਊਜ਼ ਏਜੰਸੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਉੱਪ ਰਾਸ਼ਟਰੀ ਜੇਡੀ ਵੈਂਸ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਹੈ ਕਿ ਜੇਕਰ ਪਾਕਿਸਤਾਨ ਕੁਝ ਕਰਦਾ ਹੈ ਤਾਂ ਜਵਾਬ ਹੋਰ ਵੀ ਵਿਨਾਸ਼ਕਾਰੀ ਹੋਵੇਗਾ। ਉਸੇ ਰਾਤ ਪਾਕਿਸਤਾਨ ਨੇ 26 ਟਿਕਾਣਿਆਂ 'ਤੇ ਹਮਲਾ ਕੀਤਾ ਅਤੇ ਭਾਰਤ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਗਏ। ਭਾਰਤ ਨੇ ਕਿਹਾ ਕਿ ਕਸ਼ਮੀਰ 'ਤੇ ਸਾਡੀ ਸਥਿਤੀ ਬਹੁਤ ਸਪੱਸ਼ਟ ਹੈ, ਹੁਣ ਸਿਰਫ਼ ਇਕ ਹੀ ਮੁੱਦਾ ਬਚਿਆ ਹੈ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਵਾਪਸੀ। ਇਸ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਹੈ। ਜੇਕਰ ਉਹ ਅੱਤਵਾਦੀਆਂ ਨੂੰ ਸੌਂਪਣ ਦੀ ਗੱਲ ਕਰਦੇ ਹਨ ਤਾਂ ਅਸੀਂ ਗੱਲ ਕਰ ਸਕਦੇ ਹਾਂ। ਸਾਡਾ ਕਿਸੇ ਹੋਰ ਵਿਸ਼ੇ 'ਤੇ ਕੋਈ ਇਰਾਦਾ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵਿਚੋਲਗੀ ਕਰੇ। ਸਾਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਹੈ। 

ਉੱਥੇ ਹੀ ਭਾਰਤ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ,''ਆਪਰੇਸ਼ਨ ਸਿੰਦੂਰ ਖ਼ਤਮ ਨਹੀਂ ਹੋਇਆ ਹੈ, ਜੇਕਰ ਉਹ ਗੋਲੀ ਚਲਾਉਣਗੇ ਤਾਂ ਅਸੀਂ ਗੋਲੀ ਚਲਾਵਾਂਗੇ ਅਤੇ ਜੇਕਰ ਉਹ ਹਮਲਾ ਕਰਨਗੇ ਤਾਂ ਅਸੀਂ ਹਮਲਾ ਕਰਾਂਗੇ। ਆਈ.ਐੱਸ.ਆਈ. ਨਾਲ ਕਰੀਬੀ ਸੰਬੰਧ ਰੱਖਣ ਵਾਲੇ ਮੁਰੀਦਕੇ, ਬਹਾਵਲਪੁਰ ਦੇ ਅੱਤਵਾਦੀ ਕੈਂਪਾਂ 'ਤੇ ਹਮਲਾ ਕਰ ਕੇ ਭਾਰਤ ਨੇ ਜੋ ਸੰਦੇਸ਼ ਦਿੱਤਾ ਹੈ, ਉਹ ਇਹ ਹੈ ਕਿ ਅਸੀਂ ਆਪਣੀ ਨਜ਼ਰ ਨਹੀਂ ਗੁਆਈ ਹੈ ਅਤੇ ਅਸੀਂ ਤੁਹਾਡੇ ਹੈੱਡ ਕੁਆਰਟਰ 'ਤੇ ਵੀ ਨਿਸ਼ਾਨਾ ਬਣਾਵਾਂਗੇ। ਅਸੀਂ ਛੋਟੇ ਕੈਂਪਾਂ 'ਤੇ ਹਮਲਾ ਨਹੀਂ ਕਰਨਗੇ। ਭਾਰਤ ਨੇ ਦੁਨੀਆ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਪੀੜਤਾਂ ਅਤੇ ਅਪਰਾਧੀਆਂ ਨੂੰ ਇਕ ਸਮਾਨ ਨਹੀਂ ਮੰਨ ਸਕਦੇ ਹਾਂ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਅਸੀਂ ਜਦੋਂ ਚਾਹੀਏ, ਜਿੱਥੇ ਚਾਹੀਏ, ਹਮਲਾ ਕਰ ਸਕਦੇ ਹਾਂ...', ਆਪਰੇਸ਼ਨ ਸਿੰਦੂਰ ਦੀ ਸਫ਼ਲਤਾ ਮਗਰੋਂ ਬੋਲੇ DGMO

'ਅਸੀਂ ਜਦੋਂ ਚਾਹੀਏ, ਜਿੱਥੇ ਚਾਹੀਏ, ਹਮਲਾ ਕਰ ਸਕਦੇ ਹਾਂ...', ਆਪਰੇਸ਼ਨ ਸਿੰਦੂਰ ਦੀ ਸਫ਼ਲਤਾ ਮਗਰੋਂ ਬੋਲੇ DGMO

ਕਾਂਗਰਸ ਨੇ ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੀ ਵਿਚੋਲਗੀ ਨੂੰ ਲੈ ਕੇ ਕੇਂਦਰ ਤੋਂ ਮੰਗਿਆ ਸਪੱਸ਼ਟੀਕਰਨ

ਕਾਂਗਰਸ ਨੇ ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੀ ਵਿਚੋਲਗੀ ਨੂੰ ਲੈ ਕੇ ਕੇਂਦਰ ਤੋਂ ਮੰਗਿਆ ਸਪੱਸ਼ਟੀਕਰਨ

ਭਾਰਤ-ਪਾਕਿਸਤਾਨ ਦੇ DGMO ਵਿਚਾਲੇ ਗੱਲਬਾਤ ਦਾ ਬਦਲਿਆ ਸਮਾਂ

ਭਾਰਤ-ਪਾਕਿਸਤਾਨ ਦੇ DGMO ਵਿਚਾਲੇ ਗੱਲਬਾਤ ਦਾ ਬਦਲਿਆ ਸਮਾਂ

ਹਜ਼ਾਰਾਂ ਘਰਾਂ 'ਚ ਗੈਸ ਸਪਲਾਈ ਠੱਪ, ਲੋਕਾਂ ਨੂੰ ਪਈਆਂ ਭਾਜੜਾਂ

ਹਜ਼ਾਰਾਂ ਘਰਾਂ 'ਚ ਗੈਸ ਸਪਲਾਈ ਠੱਪ, ਲੋਕਾਂ ਨੂੰ ਪਈਆਂ ਭਾਜੜਾਂ

ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਐਕਸ਼ਨ ਮੋਡ 'ਚ ਸਰਕਾਰ,  39 ਬੰਗਲਾਦੇਸ਼ੀ ਨਾਗਰਿਕ ਫੜੇ

ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਐਕਸ਼ਨ ਮੋਡ 'ਚ ਸਰਕਾਰ, 39 ਬੰਗਲਾਦੇਸ਼ੀ ਨਾਗਰਿਕ ਫੜੇ

ਭਾਰਤ ਦਾ Trump ਨੂੰ ਠੋਕਵਾਂ ਜਵਾਬ, ਕਿਹਾ-ਸਿਰਫ PoK ਦੀ ਵਾਪਸੀ 'ਤੇ ਹੋਵੇਗੀ ਗੱਲਬਾਤ

ਭਾਰਤ ਦਾ Trump ਨੂੰ ਠੋਕਵਾਂ ਜਵਾਬ, ਕਿਹਾ-ਸਿਰਫ PoK ਦੀ ਵਾਪਸੀ 'ਤੇ ਹੋਵੇਗੀ ਗੱਲਬਾਤ

PM ਮੋਦੀ ਨੇ ਰਾਜਨਾਥ ਸਿੰਘ, ਜੈਸ਼ੰਕਰ ਤੇ ਤਿੰਨੋਂ ਫ਼ੌਜ ਮੁਖੀਆਂ ਨਾਲ ਕੀਤੀ ਹਾਈ ਲੈਵਲ ਮੀਟਿੰਗ

PM ਮੋਦੀ ਨੇ ਰਾਜਨਾਥ ਸਿੰਘ, ਜੈਸ਼ੰਕਰ ਤੇ ਤਿੰਨੋਂ ਫ਼ੌਜ ਮੁਖੀਆਂ ਨਾਲ ਕੀਤੀ ਹਾਈ ਲੈਵਲ ਮੀਟਿੰਗ

ਜੰਗਬੰਦੀ ਮਗਰੋਂ ISRO ਦੇ ਚੇਅਰਮੈਨ ਦਾ ਐਲਾਨ ; 'ਸਾਡੇ ਸੈਟੇਲਾਈਟ 24 ਘੰਟੇ ਦੇਸ਼ ਦੀ ਸੁਰੱਖਿਆ...'

ਜੰਗਬੰਦੀ ਮਗਰੋਂ ISRO ਦੇ ਚੇਅਰਮੈਨ ਦਾ ਐਲਾਨ ; 'ਸਾਡੇ ਸੈਟੇਲਾਈਟ 24 ਘੰਟੇ ਦੇਸ਼ ਦੀ ਸੁਰੱਖਿਆ...'

PM ਮੋਦੀ ਨੇ ਬੁੱਧ ਪੂਰਨਿਮਾ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

PM ਮੋਦੀ ਨੇ ਬੁੱਧ ਪੂਰਨਿਮਾ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

''ਇਹ ਬੇਹੱਦ ਸ਼ਰਮਨਾਕ ਹੈ...'', ਜੰਗਬੰਦੀ ਮਗਰੋਂ ਟ੍ਰੋਲਿੰਗ ਦੇ ਸ਼ਿਕਾਰ ਹੋਏ ਮਿਸਰੀ ਦੇ ਹੱਕ 'ਚ ਆਏ ਕਈ ਆਗੂ

''ਇਹ ਬੇਹੱਦ ਸ਼ਰਮਨਾਕ ਹੈ...'', ਜੰਗਬੰਦੀ ਮਗਰੋਂ ਟ੍ਰੋਲਿੰਗ ਦੇ ਸ਼ਿਕਾਰ ਹੋਏ ਮਿਸਰੀ ਦੇ ਹੱਕ 'ਚ ਆਏ ਕਈ ਆਗੂ