Monday, January 12, 2026
BREAKING
ਡਰੈਗਨ ਬੋਟ ਚੈਪੀਅਨਸ਼ਿਪ ਵਿੱਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਬੋਟੌਕਸ ਅਤੇ ਸਰਜਰੀ ਦੇ ਦੌਰ 'ਚ ਜਯਾ ਬੱਚਨ ਦਾ ਵੱਖਰਾ ਅੰਦਾਜ਼, ਚਿੱਟੇ ਵਾਲਾਂ ਨੂੰ ਦੱਸਿਆ ਆਪਣਾ ‘ਸਿਗਨੇਚਰ ਸਟਾਈਲ’ ਯਾਮੀ ਗੌਤਮ ਦੀ ਅਦਾਕਾਰੀ ਨੇ ਮੋਹਿਆ ਆਲੀਆ ਭੱਟ ਦਾ ਮਨ, ਬੰਨ੍ਹੇ ਤਾਰੀਫਾਂ ਦੇ ਪੁਲ ਪੇਡਰੋ ਮਾਰਟੀਨੇਜ਼ ਨੇ ਬੈਂਗਲੁਰੂ ਓਪਨ 2026 ਦਾ ਸਿੰਗਲਜ਼ ਖਿਤਾਬ ਜਿੱਤਿਆ ਫੀਫਾ ਵਿਸ਼ਵ ਕੱਪ ਟਰਾਫੀ ਭਾਰਤ ਪਹੁੰਚੀ, ਦਿੱਲੀ ਵਿੱਚ ਕੀਤੀ ਗਈ ਘੁੰਢ ਚੁਕਾਈ ਸਬਾਲੇਂਕਾ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਬ੍ਰਿਸਬੇਨ ਇੰਟਰਨੈਸ਼ਨਲ ਖਿਤਾਬ US ਕ੍ਰੈਡਿਟ ਕਾਰਡ ਕੰਪਨੀਆਂ ਨੂੰ ਵੱਡਾ ਝਟਕਾ: ਹੁਣ ਨਹੀਂ ਵਸੂਲਿਆ ਜਾ ਸਕੇਗਾ 10% ਤੋਂ ਵੱਧ ਵਿਆਜ UPI ਰਾਹੀਂ ਕਦੋਂ ਤੋਂ ਕਢਵਾ ਸਕੋਗੇ PF ਦਾ ਪੈਸਾ, ਜਾਣੋ ਪੂਰੀ ਪ੍ਰਕਿਰਿਆ ਤੇ ਕਿੰਨੀ ਹੋਵੇਗੀ ਲਿਮਟ? IND vs NZ 1st ODI: ਨਿਊਜ਼ੀਲੈਂਡ ਨੂੰ ਲੱਗਾ ਚੌਥਾ ਝਟਕਾ, ਗਲੇਨ ਫਿਲਿਪਸ ਹੋਇਆ ਆਊਟ ਜੰਗਬੰਦੀ ਦੀਆਂ ਚਰਚਾਵਾਂ ਵਿਚਾਲੇ ਰੂਸ 'ਤੇ ਯੂਕ੍ਰੇਨ ਦਾ ਡਰੋਨ ਹਮਲਾ ! 1 ਔਰਤ ਦੀ ਮੌਤ, 3 ਹੋਰ ਜ਼ਖ਼ਮੀ

ਖੇਡ

NZ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ! ਪ੍ਰੈਕਟਿਸ ਸੈਸ਼ਨ 'ਚ ਜ਼ਖ਼ਮੀ ਹੋ ਗਿਆ ਧਾਕੜ ਖਿਡਾਰੀ

10 ਜਨਵਰੀ, 2026 05:36 PM

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 11 ਜਨਵਰੀ 2026 ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੈੱਟ ਪ੍ਰੈਕਟਿਸ ਦੌਰਾਨ ਜ਼ਖ਼ਮੀ ਹੋ ਗਏ ਹਨ।

ਸੂਤਰਾਂ ਮੁਤਾਬਕ, ਰਿਸ਼ਭ ਪੰਤ ਵਡੋਦਰਾ ਵਿਖੇ ਅਭਿਆਸ ਕਰ ਰਹੇ ਸਨ। ਉਹ ਕਰੀਬ 50 ਮਿੰਟਾਂ ਤੋਂ ਬੇਹੱਦ ਆਕ੍ਰਮਕ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਹੇ ਸਨ ਪਰ ਇਸੇ ਦੌਰਾਨ ਇੱਕ ਤੇਜ਼ ਗੇਂਦ ਉਨ੍ਹਾਂ ਦੀ ਕਮਰ (ਵੇਸਟ) ਦੇ ਕੋਲ ਲੱਗੀ। ਗੇਂਦ ਲੱਗਣ ਤੋਂ ਤੁਰੰਤ ਬਾਅਦ ਪੰਤ ਦਰਦ ਨਾਲ ਕਰਾਹ ਉੱਠੇ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।

ਫਿਲਹਾਲ ਟੀਮ ਮੈਨੇਜਮੈਂਟ ਜਾਂ ਬੀ.ਸੀ.ਸੀ.ਆਈ. ਵੱਲੋਂ ਸੱਟ ਦੀ ਗੰਭੀਰਤਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਟੀਮ ਪ੍ਰਬੰਧਨ ਉਨ੍ਹਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਜੇਕਰ ਇਹ ਸੱਟ ਗੰਭੀਰ ਹੋਈ ਤਾਂ ਉਹ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਟੀਮ ਵਿੱਚ ਉਹ ਕੇ.ਐਲ. ਰਾਹੁਲ ਤੋਂ ਬਾਅਦ ਦੂਜੇ ਵਿਕਟਕੀਪਰ ਵਜੋਂ ਸ਼ਾਮਲ ਹਨ, ਇਸ ਲਈ ਉਨ੍ਹਾਂ ਦਾ ਜ਼ਖ਼ਮੀ ਹੋਣਾ ਟੀਮ ਲਈ ਸਿਰਦਰਦੀ ਬਣ ਸਕਦਾ ਹੈ।

ਇੰਗਲੈਂਡ ਦੌਰੇ 'ਤੇ ਵੀ ਲੱਗੀ ਸੀ ਸੱਟ

ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਦਾ ਸੱਟਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਸਾਲ 2025 ਵਿੱਚ ਇੰਗਲੈਂਡ ਦੌਰੇ ਦੌਰਾਨ ਵੀ ਉਨ੍ਹਾਂ ਨੂੰ ਲੋਰਡਸ ਟੈਸਟ ਵਿੱਚ ਹੱਥ ਦੀ ਉਂਗਲ ਅਤੇ ਮੈਨਚੈਸਟਰ ਟੈਸਟ ਵਿੱਚ ਪੈਰ 'ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਨ੍ਹਾਂ ਨੂੰ ਫਰੈਕਚਰ ਹੋ ਗਿਆ ਸੀ ਅਤੇ ਲੰਬਾ ਸਮਾਂ ਮੈਦਾਨ ਤੋਂ ਦੂਰ ਰਹਿਣਾ ਪਿਆ ਸੀ। ਹੁਣ ਨਵੀਂ ਸੀਰੀਜ਼ ਤੋਂ ਠੀਕ ਪਹਿਲਾਂ ਦੁਬਾਰਾ ਸੱਟ ਲੱਗਣ ਕਾਰਨ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

Have something to say? Post your comment

ਅਤੇ ਖੇਡ ਖਬਰਾਂ

ਪੇਡਰੋ ਮਾਰਟੀਨੇਜ਼ ਨੇ ਬੈਂਗਲੁਰੂ ਓਪਨ 2026 ਦਾ ਸਿੰਗਲਜ਼ ਖਿਤਾਬ ਜਿੱਤਿਆ

ਪੇਡਰੋ ਮਾਰਟੀਨੇਜ਼ ਨੇ ਬੈਂਗਲੁਰੂ ਓਪਨ 2026 ਦਾ ਸਿੰਗਲਜ਼ ਖਿਤਾਬ ਜਿੱਤਿਆ

ਫੀਫਾ ਵਿਸ਼ਵ ਕੱਪ ਟਰਾਫੀ ਭਾਰਤ ਪਹੁੰਚੀ, ਦਿੱਲੀ ਵਿੱਚ ਕੀਤੀ ਗਈ ਘੁੰਢ ਚੁਕਾਈ

ਫੀਫਾ ਵਿਸ਼ਵ ਕੱਪ ਟਰਾਫੀ ਭਾਰਤ ਪਹੁੰਚੀ, ਦਿੱਲੀ ਵਿੱਚ ਕੀਤੀ ਗਈ ਘੁੰਢ ਚੁਕਾਈ

ਸਬਾਲੇਂਕਾ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਬ੍ਰਿਸਬੇਨ ਇੰਟਰਨੈਸ਼ਨਲ ਖਿਤਾਬ

ਸਬਾਲੇਂਕਾ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਬ੍ਰਿਸਬੇਨ ਇੰਟਰਨੈਸ਼ਨਲ ਖਿਤਾਬ

IND vs NZ 1st ODI: ਨਿਊਜ਼ੀਲੈਂਡ ਨੂੰ ਲੱਗਾ ਚੌਥਾ ਝਟਕਾ, ਗਲੇਨ ਫਿਲਿਪਸ ਹੋਇਆ ਆਊਟ

IND vs NZ 1st ODI: ਨਿਊਜ਼ੀਲੈਂਡ ਨੂੰ ਲੱਗਾ ਚੌਥਾ ਝਟਕਾ, ਗਲੇਨ ਫਿਲਿਪਸ ਹੋਇਆ ਆਊਟ

ਨੀਰਜ ਚੋਪੜਾ ਨੇ ਕੋਚ ਜਾਨ ਜੇਲੇਜ਼ਨੀ ਨਾਲ ਕਰਾਰ ਖ਼ਤਮ ਕੀਤਾ

ਨੀਰਜ ਚੋਪੜਾ ਨੇ ਕੋਚ ਜਾਨ ਜੇਲੇਜ਼ਨੀ ਨਾਲ ਕਰਾਰ ਖ਼ਤਮ ਕੀਤਾ

ਮੇਦਵੇਦੇਵ ਬ੍ਰਿਸਬੇਨ ਇੰਟਰਨੈਸ਼ਨਲ ਦੇ ਸੈਮੀਫਾਈਨਲ 'ਚ

ਮੇਦਵੇਦੇਵ ਬ੍ਰਿਸਬੇਨ ਇੰਟਰਨੈਸ਼ਨਲ ਦੇ ਸੈਮੀਫਾਈਨਲ 'ਚ

1980 ਓਲੰਪਿਕ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਦਵਿੰਦਰ ਸਿੰਘ ਗਰਚਾ ਦਾ ਦਿਹਾਂਤ

1980 ਓਲੰਪਿਕ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਦਵਿੰਦਰ ਸਿੰਘ ਗਰਚਾ ਦਾ ਦਿਹਾਂਤ

ਮਹਿਬੂਬ ਖਾਨ ਕਰਨਗੇ ਅੰਡਰ-19 ਵਿਸ਼ਵ ਕੱਪ 'ਚ ਅਫਗਾਨਿਸਤਾਨ ਦੀ ਕਪਤਾਨੀ

ਮਹਿਬੂਬ ਖਾਨ ਕਰਨਗੇ ਅੰਡਰ-19 ਵਿਸ਼ਵ ਕੱਪ 'ਚ ਅਫਗਾਨਿਸਤਾਨ ਦੀ ਕਪਤਾਨੀ

ਹੁਣ ਓਲੰਪਿਕ ਤਗਮਾ ਜਿੱਤਣਾ ਚਾਹੁੰਦੀ ਹਾਂ : ਨੀਤੂ ਘੰਘਾਸ

ਹੁਣ ਓਲੰਪਿਕ ਤਗਮਾ ਜਿੱਤਣਾ ਚਾਹੁੰਦੀ ਹਾਂ : ਨੀਤੂ ਘੰਘਾਸ

ਹਰਮਨਪ੍ਰੀਤ ਨੇ WPL ਅਤੇ ਮੁੰਬਈ ਇੰਡੀਅਨਜ਼ ਨੂੰ ਜਿੱਤਣ ਦੀ ਮਾਨਸਿਕਤਾ ਵਿਕਸਤ ਕਰਨ ਦਾ ਸਿਹਰਾ ਦਿੱਤਾ

ਹਰਮਨਪ੍ਰੀਤ ਨੇ WPL ਅਤੇ ਮੁੰਬਈ ਇੰਡੀਅਨਜ਼ ਨੂੰ ਜਿੱਤਣ ਦੀ ਮਾਨਸਿਕਤਾ ਵਿਕਸਤ ਕਰਨ ਦਾ ਸਿਹਰਾ ਦਿੱਤਾ