Saturday, November 22, 2025
BREAKING
ਨਗਰ ਕੀਰਤਨ ਸ਼ਨੀਵਾਰ ਨੂੰ ਪਹੁੰਚੇਗਾ ਸ਼ਹੀਦ ਭਗਤ ਸਿੰਘ ਨਗਰ, ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਲਿਆ ਤਿਆਰੀਆਂ ਤੇ ਪ੍ਰਬੰਧਾਂ ਜਾਇਜ਼ਾ ਰੋਟਰੀ ਕਲੱਬ ਖਰੜ ਵੱਲੋਂ ਸਵਰਨ ਸਿੰਘ ਦੀਆਂ " ਦ੍ਰਿਸ਼ਟੀ ਦਾ ਤੋਹਫ਼ਾ " ਮੁਹਿੰਮ ਦੇ ਤਹਿਤ ਕਰਵਾਈਆਂ ਅੱਖਾਂ ਦਾਨ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰ ਕੇ ‘ਲਾਲਚੀ’ ਨਜ਼ਰ ਨਹੀਂ ਆਉਣਾ ਚਾਹੁੰਦਾ : ਚਿਰਾਗ 'ਮੇਰੇ ਕੋਲੋ ਹੁਣ SIR ਦਾ ਕੰਮ ਨਹੀਂ ਹੋਵੇਗਾ, ਤੁਸੀਂ ਆਪਣਾ...' ਇੱਕ ਹੋਰ BLO ਨੇ ਕੀਤੀ ਖੁਦਕੁਸ਼ੀ, ਹੁਣ ਤੱਕ 8 ਦੀ ਮੌਤ ਸਮਰਾਟ ਚੌਧਰੀ ਬਣੇ ਗ੍ਰਹਿ ਮੰਤਰੀ, ਵਿਜੇ ਸਿਨਹਾ ਨੂੰ ਮਿਲਿਆ ਮਾਲ ਵਿਭਾਗ, ਬਿਹਾਰ 'ਚ ਮੰਤਰੀਆਂ ਨੂੰ ਮਿਲੇ ਮਹਿਕਮੇ 'ਦੋ ਦੀਵਾਨੇ ਸਹਿਰ ਮੇਂ' ਨੂੰ ਆਪਣੇ ਦਿਲ ਦੇ ਬੇਹੱਦ ਕਰੀਬ ਮੰਨਦੇ ਹਨ ਸਿਧਾਂਤ ਚਤੁਰਵੇਦੀ ਐਸ਼ਵਰਿਆ ਰਾਏ ਬੱਚਨ ਨੇ ਸਵ. ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ ਗਾਇਕ ਜੁਬਿਨ ਨੌਟਿਆਲ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਭਸਮ ਆਰਤੀ 'ਚ ਹੋਏ ਸ਼ਾਮਲ ਏਐਫਸੀ ਅੰਡਰ-17 ਏਸ਼ੀਅਨ ਕੱਪ 2026 ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ ਸ਼ੁਭਮਨ ਗਿੱਲ ਗੁਹਾਟੀ ਟੈਸਟ ਤੋਂ ਬਾਹਰ, ਰਿਸ਼ਭ ਪੰਤ ਸੰਭਾਲਣਗੇ ਕਪਤਾਨੀ

ਫੀਚਰ

Mahindra Thar ਹੋਈ ਭਾਰਤ 'ਚ ਲਾਂਚ, ਮਿਲਣਗੇ ਧਮਾਕੇਦਾਰ ਨਵੇਂ ਫੀਚਰਜ਼

03 ਅਕਤੂਬਰ, 2025 05:27 PM

ਭਾਰਤ ਦੀ ਸਭ ਤੋਂ ਲੋਕਪ੍ਰਿਯ ਆਫ-ਰੋਡ ਲਾਈਫਸਟਾਈਲ SUV Mahindra Thar ਨੂੰ 2020 'ਚ ਆਈ ਦੂਜੀ ਜਨਰੇਸ਼ਨ ਤੋਂ ਬਾਅਦ ਹੁਣ ਪਹਿਲਾ ਵੱਡਾ ਅਪਡੇਟ ਮਿਲਿਆ ਹੈ। ਨਵੀਂ 2025 Thar ਨੂੰ AXT ਅਤੇ LXT ਨਾਂ ਦੇ 2 ਟ੍ਰਿਮਜ਼ ਅਤੇ ਕਈ ਵੈਰੀਅੰਟਸ 'ਚ ਲਾਂਚ ਕੀਤਾ ਗਿਆ ਹੈ। ਜਿਸ ਦੀ ਐਕਸ-ਸ਼ੋਰੂਮ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੇਂ ਮਾਡਲ ਦੇ ਐਕਸਟਰੀਅਰ 'ਚ ਹਲਕੇ ਬਦਲਾਅ ਕੀਤੇ ਗਏ ਹਨ, ਜਦਕਿ ਇੰਟੀਰੀਅਰ 'ਚ ਆਰਾਮ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕਈ ਨਵੇਂ ਫੀਚਰ ਜੋੜੇ ਗਏ ਹਨ।

ਨਵੇਂ ਫੀਚਰ

  • ਨਵਾਂ ਡਿਜ਼ਾਈਨ ਕੀਤਾ ਗ੍ਰਿਲ ਅਤੇ ਡੁਅਲ-ਟੋਨ ਬੰਪਰ
  • ਆਲ-ਬਲੈਕ ਥੀਮ ਡੈਸ਼ਬੋਰਡ, ਨਵਾਂ ਸਟੀਅਰਿੰਗ ਵ੍ਹੀਲ
  • ਰੀਅਰ AC ਵੈਂਟਸ, ਵਨ-ਟਚ ਪਾਵਰ ਵਿੰਡੋ
  • ਸਲਾਈਡਿੰਗ ਆਰਮਰੇਸਟ ਨਾਲ ਅਪਡੇਟ ਸੈਂਟਰ ਕੰਸੋਲ
  • A-ਪਿਲਰ ਐਂਟਰੀ ਅਸਿਸਟ ਹੈਂਡਲ
  • ਰੀਅਰ ਵੌਸ਼ਰ ਤੇ ਵਾਈਪਰ
  • ਅੰਦਰੋਂ ਖੁੱਲ੍ਹਣ ਵਾਲਾ ਫਿਊਲ ਲਿਡ
  • 10.24-ਇੰਚ HD ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ
  • Adventure Stats Gen II (ਇੰਸਟਰੂਮੈਂਟ ਕਲੱਸਟਰ 'ਚ)
  • ਰੀਅਰ-ਵਿਊ ਕੈਮਰਾ

ਡਿਜ਼ਾਈਨ ਅਤੇ ਰੰਗ

ਨਵੀਂ Thar 'ਚ LED DRLs ਵਾਲੇ ਸਿਗਨੇਚਰ ਸਰਕੂਲਰ ਹੈੱਡਲੈਂਪਸ, ਫਰੰਟ ਫੌਗ ਲੈਂਪਸ, 18-ਇੰਚ ਅਲੌਯ ਵ੍ਹੀਲਸ ਅਤੇ LED ਟੇਲ ਲੈਂਪਸ ਹਨ। ਇਹ ਹੁਣ ਨਵੇਂ ਰੰਗਾਂ BattleShip Grey ਅਤੇ Tango Red 'ਚ ਵੀ ਉਪਲਬਧ ਹੋਵੇਗੀ, ਜਦਕਿ Deep Forest, Red Rage, Everest White, Stealth Black ਅਤੇ Deep Grey ਸ਼ੇਡਸ ਵੀ ਮਿਲਣਗੇ।

ਸੁਰੱਖਿਆ

  • ESP (ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ) ਰੋਲਓਵਰ ਮਿਟੀਗੇਸ਼ਨ, ਹਿੱਲ ਹੋਲਡ ਅਤੇ ਹਿੱਲ ਡਿਸੈਂਟ ਕੰਟਰੋਲ ਨਾਲ
  • ਤਿੰਨ-ਪਾਇੰਟ ਸੀਟ ਬੈਲਟ
  • ਬਿਲਟ-ਇਨ ਰੋਲ-ਕੇਜ
  • ਰੀਅਰ ਵਿਊ ਕੈਮਰਾ

ਇੰਜਨ ਵਿਕਲਪ

2.0L ਟਰਬੋ ਪੈਟਰੋਲ – 152 bhp

1.5L ਟਰਬੋ ਡੀਜ਼ਲ – 119 bhp

2.2L ਟਰਬੋ ਡੀਜ਼ਲ – 132 bhp

ਇਨ੍ਹਾਂ ਇੰਜਨਾਂ ਨਾਲ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਗੀਅਰਬੌਕਸ ਦੇ ਵਿਕਲਪ ਉਪਲਬਧ ਹਨ।

ਕੀਮਤਾਂ (ਐਕਸ-ਸ਼ੋਰੂਮ)

  • AXT RWD 1.5L Diesel MT – 9.99 ਲੱਖ ਰੁਪਏ
  • LXT RWD 1.5L Diesel MT – 12.19 ਲੱਖ ਰੁਪਏ
  • LXT 4WD 2.2L Diesel MT – 15.49 ਲੱਖ ਰੁਪਏ
  • LXT 4WD 2.2L Diesel AT – 16.99 ਲੱਖ ਰੁਪਏ
  • LXT RWD Petrol AT – 13.99 ਲੱਖ ਰੁਪਏ
  • LXT 4WD Petrol MT – 14.69 ਲੱਖ ਰੁਪਏ

ਨਵੀਂ Mahindra Thar 2025 ਹੁਣ ਹੋਰ ਵੱਧ ਫੀਚਰ-ਲੋਡਡ ਅਤੇ ਸੁਰੱਖਿਅਤ SUV ਦੇ ਤੌਰ ‘ਤੇ ਸਾਹਮਣੇ ਆਈ ਹੈ, ਜੋ ਆਫ-ਰੋਡਿੰਗ ਦੇ ਸ਼ੌਕੀਨਾਂ ਲਈ ਹੋਰ ਵੀ ਆਕਰਸ਼ਕ ਚੋਣ ਬਣੇਗੀ।

Have something to say? Post your comment

ਅਤੇ ਫੀਚਰ ਖਬਰਾਂ

PF 'ਚ ਲੈਣਾ ਚਾਹੁੰਦੇ ਹੋ ਵੱਡਾ ਫ਼ਾਇਦਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾਣੋ ਕੀ ਹੈ ਨਵੀਂ ਪਾਲਿਸੀ

PF 'ਚ ਲੈਣਾ ਚਾਹੁੰਦੇ ਹੋ ਵੱਡਾ ਫ਼ਾਇਦਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾਣੋ ਕੀ ਹੈ ਨਵੀਂ ਪਾਲਿਸੀ

ਧਰਤੀ ਅੰਦਰੋਂ ਨਿਕਲਿਆ 2.5 ਅਰਬ ਸਾਲ ਪੁਰਾਣਾ ਰਹੱਸ, ਬਦਲਿਆ ਵਿਗਿਆਨੀਆਂ ਦਾ ਕੰਸੈਪਟ

ਧਰਤੀ ਅੰਦਰੋਂ ਨਿਕਲਿਆ 2.5 ਅਰਬ ਸਾਲ ਪੁਰਾਣਾ ਰਹੱਸ, ਬਦਲਿਆ ਵਿਗਿਆਨੀਆਂ ਦਾ ਕੰਸੈਪਟ

ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

ਹੁਣ ਚੁਟਕੀਆਂ 'ਚ ਬਣਨਗੇ AI ਵੀਡੀਓ! Meta ਨੇ ਲਾਂਚ ਕੀਤਾ ਨਵਾਂ AI ਪਲੇਟਫਾਰਮ Vibes

ਹੁਣ ਚੁਟਕੀਆਂ 'ਚ ਬਣਨਗੇ AI ਵੀਡੀਓ! Meta ਨੇ ਲਾਂਚ ਕੀਤਾ ਨਵਾਂ AI ਪਲੇਟਫਾਰਮ Vibes

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਥਾਪਿਤ ਹੋਵੇਗਾ ਏਆਈਯੂ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਕੇਂਦਰ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਥਾਪਿਤ ਹੋਵੇਗਾ ਏਆਈਯੂ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਕੇਂਦਰ

ਹਵਾਈ ਸੈਨਾ ਮੁਖੀ ਦਾ ਹਾਲੀਆ ਬਿਆਨ ਚਿੰਤਾਜਨਕ, ਸਰਕਾਰ ਚੁੱਕੇ ਸੁਧਾਰਾਤਮਕ ਕਦਮ : ਕਾਂਗਰਸ

ਹਵਾਈ ਸੈਨਾ ਮੁਖੀ ਦਾ ਹਾਲੀਆ ਬਿਆਨ ਚਿੰਤਾਜਨਕ, ਸਰਕਾਰ ਚੁੱਕੇ ਸੁਧਾਰਾਤਮਕ ਕਦਮ : ਕਾਂਗਰਸ

ਹੁਣ Scammers ਦੀ ਖੈਰ ਨਹੀਂ! ਗੂਗਲ ਕਰੋਮ 'ਚ ਆ ਰਿਹਾ ਹੈ ਨਵਾਂ AI ਸੁਰੱਖਿਆ ਫੀਚਰ

ਹੁਣ Scammers ਦੀ ਖੈਰ ਨਹੀਂ! ਗੂਗਲ ਕਰੋਮ 'ਚ ਆ ਰਿਹਾ ਹੈ ਨਵਾਂ AI ਸੁਰੱਖਿਆ ਫੀਚਰ