Monday, May 25, 2026
BREAKING
ਪੰਜਾਬ ਵਿਚ ਬਕਰੀਦ ਦੀ ਛੁੱਟੀ ਦੀ ਤਾਰੀਖ਼ ਬਦਲੀ, ਹੁਣ ਇਸ ਦਿਨ ਹੋਇਆ ਛੁੱਟੀ ਦਾ ਐਲਾਨ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਚੋਣ ਏਰੀਏ 'ਚ 26 ਮਈ ਨੂੰ ਡਰਾਈ ਡੇਅ ਘੋਸ਼ਿਤ ਫ਼ਾਜ਼ਿਲਕਾ ਪੁਲਸ ਅਤੇ ਬੀ.ਐੱਸ.ਐੱਫ਼ ਨੂੰ ਵੱਡੀ ਕਾਮਯਾਬੀ,10 ਕਿੱਲੋ 950 ਗ੍ਰਾਮ ਹੈਰੋਇਨ ਬਰਾਮਦ ਚੋਣ ਡਿਊਟੀ ਲਈ 800 ਪੁਲਸ ਕਰਮਚਾਰੀ ਅਤੇ 22 ਪੈਟਰੋਲਿੰਗ ਪਾਰਟੀਆਂ ਤਾਇਨਾਤ : ਪ੍ਰਗਿਆ ਜੈਨ ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ 11ਵੀਂ ਮੰਜ਼ਿਲ ਤੋਂ ਡਿੱਗਣ ਨਾਲ ਔਰਤ ਦੀ ਮੌਤ, ਜਾਂਚ ਸ਼ੁਰੂ ਵੱਡੀ ਖ਼ਬਰ : ਲੁਧਿਆਣਾ ਮੇਅਰ ਦਫ਼ਤਰ ਤੇ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਧਰਮਿੰਦਰ ਨੂੰ ਮਰਨ ਉਪਰੰਤ ਮਿਲਿਆ 'ਪਦਮ ਵਿਭੂਸ਼ਣ' ਸਨਮਾਨ, ਰਾਸ਼ਟਰਪਤੀ ਭਵਨ 'ਚ ਭਾਵੁਕ ਹੋਈ ਹੇਮਾ ਮਾਲਿਨੀ 'ਬਦਲਾਅ ਦੇ ਇਤਿਹਾਸਕ ਦੌਰ 'ਚੋਂ ਗੁਜ਼ਰ ਰਹੀ ਹੈ ਭਾਰਤੀ ਸੈਨਾ' ; CDS ਅਨਿਲ ਚੌਹਾਨ ਭਿਆਨਕ ਗਰਮੀ ਦਾ ਕਹਿਰ! ਦਿੱਲੀ-ਯੂਪੀ ਸਣੇ 5 ਸੂਬਿਆਂ 'ਚ ਪਾਣੀ ਤੇ ਬਿਜਲੀ ਲਈ ਮਚਿਆ ਹਾਹਾਕਾਰ

ਖੇਡ

IPL 2026, MI vs KKR: ਮੁੰਬਈ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਐਲਾਨ, ਰੋਮਾਂਚਕ ਹੋਵੇਗਾ ਮੁਕਾਬਲਾ

29 ਮਾਰਚ, 2026 08:41 PM

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਦੂਜੇ ਮੈਚ 'ਚ ਅੱਜ ਐਤਵਾਰ, 29 ਮਾਰਚ ਨੂੰ ਮੁੰਬਈ ਇੰਡੀਅਨਜ਼ (MI) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਮੁਕਾਬਲਾ ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਆਈਪੀਐੱਲ 2026 ਸੀਜ਼ਨ ਦੇ ਇਸ ਮੁਕਾਬਲੇ ਵਿਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੀ ਫੈਸਲਾ ਕੀਤਾ ਹੈ।

ਪਿੱਚ ਅਤੇ ਮੌਸਮ ਦੀ ਰਿਪੋਰਟ
ਵਾਨਖੇੜੇ ਦੀ ਲਾਲ ਮਿੱਟੀ ਵਾਲੀ ਪਿੱਚ ਬੱਲੇਬਾਜ਼ਾਂ ਲਈ ਆਦਰਸ਼ ਮੰਨੀ ਜਾਂਦੀ ਹੈ, ਜਿੱਥੇ ਚੰਗੀ ਬਾਊਂਸ ਤੇ ਤੇਜ਼ ਆਊਟਫੀਲਡ ਕਾਰਨ ਚੌਕੇ-ਛੱਕਿਆਂ ਦੀ ਬਾਰਿਸ਼ ਹੋਣ ਦੀ ਉਮੀਦ ਹੈ। ਸ਼ਾਮ ਦੇ ਸਮੇਂ ਤਾਪਮਾਨ 20 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ ਅਤੇ ਮੀਂਹ ਦੀ ਸੰਭਾਵਨਾ ਸਿਰਫ਼ 1% ਹੈ। ਰਾਤ ਦੇ 14-15ਵੇਂ ਓਵਰ 'ਚ ਤ੍ਰੇਲ ਦਾ ਅਸਰ ਦਿਖਾਈ ਦੇ ਸਕਦਾ ਹੈ, ਜੋ ਸਪਿਨਰਾਂ ਲਈ ਚੁਣੌਤੀ ਬਣ ਸਕਦਾ ਹੈ। ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲੈ ਸਕਦੀ ਹੈ।

ਪ੍ਰਮੁੱਖ ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ
ਮੁੰਬਈ ਇੰਡੀਅਨਜ਼ ਲਈ ਜਸਪ੍ਰੀਤ ਬੁਮਰਾਹ ਅਤੇ ਸੂਰਿਆਕੁਮਾਰ ਯਾਦਵ ਸ਼ੁਰੂਆਤੀ ਓਵਰਾਂ ਵਿੱਚ ਹਮਲਾਵਰ ਰੁਖ ਅਖਤਿਆਰ ਕਰ ਸਕਦੇ ਹਨ। ਦੂਜੇ ਪਾਸੇ, ਕੋਲਕਾਤਾ ਲਈ 25 ਕਰੋੜ ਦੇ ਸਾਈਨਿੰਗ ਖਿਡਾਰੀ ਕੈਮਰਨ ਗ੍ਰੀਨ ਆਪਣੀ ਸਾਬਕਾ ਟੀਮ (ਮੁੰਬਈ) ਵਿਰੁੱਧ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ।

ਸੰਭਾਵਿਤ ਪਲੇਇੰਗ 11:
MI: ਰੋਹਿਤ ਸ਼ਰਮਾ, ਕੁਇੰਟਨ ਡੀ ਕਾਕ/ਰਯਾਨ ਰਿਕੇਲਟਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਿਆ (ਕਪਤਾਨ), ਸ਼ੇਰਫੇਨ ਰਦਰਫੋਰਡ, ਨਮਨ ਧੀਰ, ਦੀਪਕ ਚਾਹਰ, ਟ੍ਰੈਂਟ ਬੋਲਟ, ਜਸਪ੍ਰੀਤ ਬੁਮਰਾਹ, ਅੱਲਾ ਗਜ਼ਾਨਫਰ।

KKR: ਫਿਨ ਐਲਨ, ਅਜਿੰਕਿਆ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਕੈਮਰਨ ਗ੍ਰੀਨ, ਰਿੰਕੂ ਸਿੰਘ, ਰਮਨਦੀਪ ਸਿੰਘ, ਸੁਨੀਲ ਨਾਰਾਇਣ, ਰਚਿਨ ਰਵਿੰਦਰਾ, ਵੈਭਵ ਅਰੋੜਾ, ਵਰੁਣ ਚੱਕਰਵਰਤੀ, ਕਾਰਤਿਕ ਤਿਆਗੀ।

ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਹੈਦਰਾਬਾਦ (SRH) ਨੂੰ 6 ਵਿਕਟਾਂ ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। 

Have something to say? Post your comment

ਅਤੇ ਖੇਡ ਖਬਰਾਂ

ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ

ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ

ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ

ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ

ਸੁਰੇਸ਼ ਰੈਨਾ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਜੋੜੀ ਨੂੰ ਦੱਸਿਆ IPL ਇਤਿਹਾਸ ਦੀ ਸਰਵੋਤਮ ਜੋੜੀ

ਸੁਰੇਸ਼ ਰੈਨਾ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਜੋੜੀ ਨੂੰ ਦੱਸਿਆ IPL ਇਤਿਹਾਸ ਦੀ ਸਰਵੋਤਮ ਜੋੜੀ

ਜੇਨੇਵਾ ਓਪਨ : ਯੁਕੀ ਭਾਂਬਰੀ ਅਤੇ ਮਾਈਕਲ ਵੀਨਸ ਦੀ ਜੋੜੀ ਰਹੀ ਉਪ-ਜੇਤੂ

ਜੇਨੇਵਾ ਓਪਨ : ਯੁਕੀ ਭਾਂਬਰੀ ਅਤੇ ਮਾਈਕਲ ਵੀਨਸ ਦੀ ਜੋੜੀ ਰਹੀ ਉਪ-ਜੇਤੂ

IPL 2026, RR vs MI: ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 206 ਦੌੜਾਂ ਦਾ ਚੁਣੌਤੀਪੂਰਨ ਟੀਚਾ

IPL 2026, RR vs MI: ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 206 ਦੌੜਾਂ ਦਾ ਚੁਣੌਤੀਪੂਰਨ ਟੀਚਾ

ਸਚਿਨ ਤੇਂਦੁਲਕਰ ਨੇ ਬੇਟੇ ਅਰਜੁਨ ਦੇ LSG ਲਈ ਸ਼ਾਨਦਾਰ ਡੈਬਿਊ ਅਤੇ ਸਬਰ ਦੀ ਕੀਤੀ ਸ਼ਲਾਘਾ

ਸਚਿਨ ਤੇਂਦੁਲਕਰ ਨੇ ਬੇਟੇ ਅਰਜੁਨ ਦੇ LSG ਲਈ ਸ਼ਾਨਦਾਰ ਡੈਬਿਊ ਅਤੇ ਸਬਰ ਦੀ ਕੀਤੀ ਸ਼ਲਾਘਾ

IPL 2026: ਗੁਜਰਾਤ ਟਾਈਟਨਜ਼ ਦਾ ਦਬਦਬਾ, ਸਾਈ ਸੁਦਰਸ਼ਨ ਦੇ ਸਿਰ ਸਜੀ 'ਔਰੇਂਜ ਕੈਪ'

IPL 2026: ਗੁਜਰਾਤ ਟਾਈਟਨਜ਼ ਦਾ ਦਬਦਬਾ, ਸਾਈ ਸੁਦਰਸ਼ਨ ਦੇ ਸਿਰ ਸਜੀ 'ਔਰੇਂਜ ਕੈਪ'

ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ

ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ ਤੁਲਨਾ

ਕੈਨੇਡਾ ਨੇ ਨਾਰਵੇ ਨੂੰ ਹਰਾਇਆ, ਮਾਰਕ ਸ਼ੈਫੇਲੀ ਦੀ ਹੈਟ੍ਰਿਕ ਨਾਲ ਦਰਜ  ਹੋਈ ਰੋਮਾਂਚਕ ਜਿੱਤ

ਕੈਨੇਡਾ ਨੇ ਨਾਰਵੇ ਨੂੰ ਹਰਾਇਆ, ਮਾਰਕ ਸ਼ੈਫੇਲੀ ਦੀ ਹੈਟ੍ਰਿਕ ਨਾਲ ਦਰਜ ਹੋਈ ਰੋਮਾਂਚਕ ਜਿੱਤ

ਸੁਪਰ ਸ਼ਤਰੰਜ ਕਲਾਸਿਕ: ਪ੍ਰਗਿਆਨੰਦਾ ਦਾ ਡਰਾਅ; ਅਲੀਰੇਜ਼ਾ ਫਿਰੋਜ਼ਾ ਟੂਰਨਾਮੈਂਟ ਤੋਂ ਬਾਹਰ

ਸੁਪਰ ਸ਼ਤਰੰਜ ਕਲਾਸਿਕ: ਪ੍ਰਗਿਆਨੰਦਾ ਦਾ ਡਰਾਅ; ਅਲੀਰੇਜ਼ਾ ਫਿਰੋਜ਼ਾ ਟੂਰਨਾਮੈਂਟ ਤੋਂ ਬਾਹਰ