Saturday, April 18, 2026
BREAKING
ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ  ਪੰਜਾਬ ਸਰਕਾਰ ਦੀ ਮਹੱਤਵਪੂਰਨ “ਮੁੱਖ ਮੰਤਰੀ ਸਿਹਤ ਯੋਜਨਾ” ਦਾ ਲਾਭ ਹਰ ਹੱਕਦਾਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ: ਡਾਇਰੈਕਟਰ ਡਾ. ਬਲਵਿੰਦਰ ਕੌਰ ਸਹਾਇਕ ਸਿਵਲ ਸਰਜਨ ਨੇ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੈਗਾ ਜਾਗਰੂਕਤਾ ਮੁਹਿੰਮ ਤਹਿਤ ਡੇਂਗੂ ਵਿਰੋਧੀ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ ਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਬੁਰਜ ਟਹਿਲ ਦਾਸ, ਤਲਵੰਡੀ ਸਿਬੂ, ਮੰਡਾਲਾ ਅਤੇ ਧੈਂਗੜਪੁਰ ਸੱਤਲੁਜ ਬੰਨ੍ਹ ਦਾ ਦੌਰਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ 'ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ‘ ਦੀ ਰਜਿਸਟ੍ਰੇਸਨ ਕਰਵਾਈ ਸ਼ੁਰੂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਬਲਾਕ ਸਮਿਤੀ ਡੇਰਾਬੱਸੀ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੇ ਅਹੁਦਾ ਸੰਭਾਲਿਆ ਮਹਿਲਾ ਰਾਖਵਾਂਕਰਨ ਨੂੰ ਸਾਡੀ ਪੂਰਨ ਹਮਾਇਤ ਪਰ ਕੇਂਦਰ ਵੱਲੋਂ ਇਹ ਸਿਰਫ਼ ਚੋਣ ਡਰਾਮਾ ਰਚਿਆ ਜਾ ਰਿਹਾ: ਮੀਤ ਹੇਅਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਿਕਾਰਡ ਮਾਲੀਆ ਵਾਧੇ ਦਰਮਿਆਨ ਆਬਕਾਰੀ ਅਤੇ ਕਰ ਵਿਭਾਗ ਦੀ ਇਨਫੋਰਸਮੈਂਟ ਨੂੰ ਹੁਲਾਰਾ ਦੇਣ ਲਈ 25 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪੰਜਾਬ ਵਿੱਚ ਈ.ਡੀ. ਰਾਹੀਂ ਭਾਜਪਾ ਦੀ ਚੋਣ ਖੇਡ ਜਾਰੀ, ਤਿੰਨ ਦਿਨਾਂ ਵਿੱਚ ਦੋ ‘ਆਪ` ਆਗੂਆਂ ਦੇ ਘਰਾਂ `ਤੇ ਛਾਪੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਖੇਡ

IND vs BAN 2nd T20I : ਬੰਗਲਾਦੇਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ

09 ਅਕਤੂਬਰ, 2024 07:07 PM

ਭਾਰਤੀ ਟੀਮ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲੇ ਮੈਚ 'ਚ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਪਣਾ ਦਬਦਬਾ ਬਰਕਰਾਰ ਰੱਖਣ ਲਈ ਬੰਗਲਾਦੇਸ਼ ਖਿਲਾਫ ਮੈਦਾਨ 'ਚ ਉਤਰੇਗੀ। ਬੰਗਲਾਦੇਸ਼ ਦੀ ਟੀਮ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਕੇ ਤਿੰਨ ਮੈਚਾਂ ਦੀ ਸੀਰੀਜ਼ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਪਰ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ 'ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਨੂੰ ਦੇਖਦੇ ਹੋਏ ਮਹਿਮਾਨ ਟੀਮ ਲਈ ਇਹ ਆਸਾਨ ਕੰਮ ਨਹੀਂ ਹੋਵੇਗਾ।

ਪਲੇਇੰਗ 11

ਭਾਰਤੀ ਟੀਮ- ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਹਾਰਦਿਕ ਪੰਡਯਾ, ਰਿਆਨ ਪਰਾਗ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ ਅਤੇ ਮਯੰਕ ਯਾਦਵ।

ਬੰਗਲਾਦੇਸ਼ ਟੀਮ- ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਲਿਟਨ ਦਾਸ (ਵਿਕਟਕੀਪਰ), ਪਰਵੇਜ਼ ਹੁਸੈਨ ਇਮੋਨ, ਤੌਹੀਦ ਹਿਰਦੌਏ, ਮਹਿਮੂਦੁੱਲਾ, ਜ਼ਾਕਿਰ ਅਲੀ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ ਅਤੇ ਤਨਜ਼ੀਮ ਹਸਨ ਸਾਕਿਬ।

Have something to say? Post your comment

ਅਤੇ ਖੇਡ ਖਬਰਾਂ

IPL 2026: RR ਦੇ ਮੈਨੇਜਰ ਨੂੰ ਮਿਲੀ ਸਜ਼ਾ ! ਡਗ-ਆਊਟ 'ਚ ਇਹ ਕੰਮ ਕਰਨਾ ਪਿਆ ਭਾਰੀ

IPL 2026: RR ਦੇ ਮੈਨੇਜਰ ਨੂੰ ਮਿਲੀ ਸਜ਼ਾ ! ਡਗ-ਆਊਟ 'ਚ ਇਹ ਕੰਮ ਕਰਨਾ ਪਿਆ ਭਾਰੀ

ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ 'ਹਿੱਟਮੈਨ' ਦੀ ਵਾਪਸੀ ਦਾ ਪੂਰਾ ਪਲਾਨ

ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ 'ਹਿੱਟਮੈਨ' ਦੀ ਵਾਪਸੀ ਦਾ ਪੂਰਾ ਪਲਾਨ

ਰਿਕੀ ਪੋਂਟਿੰਗ ਨੇ ਖੋਲ੍ਹਿਆ ਪੰਜਾਬ ਕਿੰਗਜ਼ ਦੀ ਸਫਲਤਾ ਦਾ ਰਾਜ਼; ਦੱਸਿਆ ਕਿਵੇਂ ਬਣੀ ਨੰਬਰ-1 ਟੀਮ

ਰਿਕੀ ਪੋਂਟਿੰਗ ਨੇ ਖੋਲ੍ਹਿਆ ਪੰਜਾਬ ਕਿੰਗਜ਼ ਦੀ ਸਫਲਤਾ ਦਾ ਰਾਜ਼; ਦੱਸਿਆ ਕਿਵੇਂ ਬਣੀ ਨੰਬਰ-1 ਟੀਮ

GT vs KKR: ਅੱਜ ਦੇ ਮੈਚ 'ਚ ਕੌਣ ਪਵੇਗਾ ਕਿਸ 'ਤੇ ਭਾਰੀ? ਜਾਣੋ ਹੈੱਡ-ਟੂ-ਹੈੱਡ ਰਿਕਾਰਡ

GT vs KKR: ਅੱਜ ਦੇ ਮੈਚ 'ਚ ਕੌਣ ਪਵੇਗਾ ਕਿਸ 'ਤੇ ਭਾਰੀ? ਜਾਣੋ ਹੈੱਡ-ਟੂ-ਹੈੱਡ ਰਿਕਾਰਡ

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ