ਸੁਨਾਮ (ਰਮੇਸ਼ ਗਰਗ) : ਸਥਾਨਕ ਖਾਲਸ ਪ੍ਰੇਮ ਮਾਰਗ ਵੈਲਫੇਅਰ ਸੋਸਾਇਟੀ ਦੀ ਇੱਕ ਵਿਸੇ਼ਸ਼ ਮੀਟਿੰਗ ਸ, ਜੋਗਿੰਦਰ ਸਿੰਘ ਸਾਰੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੋਸਾਇਟੀ ਵੱਲੋਂ ਕੀਤੀ ਜਾ ਰਹੀ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ਨੂੰ ਹੋਰ ਬੇਹਤਰ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ। ਸਾਰੇ ਹਾਜ਼ਰ ਮੈਂਬਰਾਂ ਨੇ ਅਗਲੇ ਦੋ ਸਾਲਾਂ ਲਈ ਸਰਭ ਸੰਮਤੀ ਨਾਲ ਸ੍ਰੀ ਸਾ਼ਮ ਲਾਲ ਬਾਂਸਲ ਨੂੰ ਦੁਵਾਰਾ ਪ੍ਰਧਾਨ ਬਣਾ ਦਿਤਾ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਸਰਪ੍ਰਸਤ ਜੋਗਿੰਦਰ ਸਿੰਘ ਸਾਰੋਂ, ਮੈਨੇਜਰ ਵਿਕਰਮਜੀਤ ਸਿੰਘ ਵਿੱਕੀ, ਅਸੋ਼ਕ ਕੁਮਾਰ ਸਿੰਗਲਾ, ਸੱਤਪਾਲ ਸਾਰੋਂ, ਓਮ ਪ੍ਰਕਾਸ਼ ਮਾਰਡੇ, ਕ੍ਰਿਸ਼ਨ ਸੰਦੋਹਾ, ਸ,ਗੂਰਚਰਨ ਸਿੰਘ ਹਰੀਕਾ, ਪੁਨੀਤ ਗੋਇਲ ਰਿੰਕੂ, ਕਰਮ ਚੰਦ ਸ਼ਰਮਾ, ਜਗਦੀਸ਼ ਕੁਮਾਰ, ਰਾਜ ਕੁਮਾਰ ਗੋਇਲ, ਲਾਜਪਤ ਰਾਏ ਗਰਗ, ਪਵਨ ਕੁਮਾਰ ਗੁਪਤਾ, ਨਛੱਤਰ ਸਿੰਘ, ਰਾਜ ਕਮਾਰ ਪ੍ਰਿੰਸ, ਡਾ, ਗਗਨਦੀਪ ਸਿੰਘ, ਡਾ, ਰਸਵੀਰ ਸਿੰਘ, ਡਾ, ਗੁਰਪ੍ਰੀਤ ਸਿੰਘ, ਡਾ, ਸੱੱਤ ਪਾਲ ਗਰਗ ਸਮੇਤ ਸੋਸਾਇਟੀ ਦੇ ਸੇਵਾਦਾਰ ਹਾਜ਼ਰ ਸਨ।