Thursday, March 26, 2026
BREAKING
PNG ਕੁਨੈਕਸ਼ਨ ਲੈਣ ਵਾਲਿਆਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਨਿਯਮਾਂ 'ਚ ਸਖਤੀ ਸਮੇਤ ਦਿੱਤੀ ਖ਼ਾਸ ਸਹੂਲਤ ਮਿਡਲ ਈਸਟ ਦੇ ਹਾਲਾਤ 'ਤੇ ਕੇਂਦਰ ਨੇ ਬੁਲਾਈ ਸਰਵ-ਪਾਰਟੀ ਮੀਟਿੰਗ, TMC ਵੱਲੋਂ ਬੈਠਕ ਦਾ ਬਾਈਕਾਟ ਦੇਸ਼ 'ਚ ਤੇਲ ਤੇ ਗੈਸ ਦੀ ਕੋਈ ਕਮੀ ਨਹੀਂ: ਕੇਂਦਰ ਸਰਕਾਰ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕੀਤੀ ਇਹ ਅਪੀਲ SGPC ਦੇ ਮੁਲਾਜ਼ਮ ਹੁਣ ਗੁਰਮੰਤਰ ਤੇ ਅਰਦਾਸ ਨਾਲ ਕਰਨਗੇ ਡਿਊਟੀ ਦੀ ਸ਼ੁਰੂਆਤ, ਪ੍ਰਧਾਨ ਧਾਮੀ ਨੇ ਦਿੱਤੇ ਆਦੇਸ਼ LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ ਰਿਹਾ ਗੈਸ ਜੰਗ ਵਿਚਾਲੇ ਭਾਰਤ 'ਚ ਲੱਗੇਗਾ ਲਾਕਡਾਊਨ!, ਕੋਰੋਨਾ ਵਰਗੀ ਤਿਆਰੀ...PM ਮੋਦੀ ਦੇ ਬਿਆਨ ਨੂੰ ਇੰਝ ਸਮਝੋ ਵੱਡੀ ਖ਼ਬਰ : ਦੇਸ਼ ਨੂੰ ਮਿਲਣਗੇ 100 ਨਵੇਂ ਏਅਰਪੋਰਟ, ਕੇਂਦਰ ਸਰਕਾਰ ਨੇ ਕੀਤਾ ਐਲਾਨ 8ਵੇਂ ਤਨਖਾਹ ਕਮਿਸ਼ਨ 'ਤੇ ਵੱਡਾ ਅਪਡੇਟ: ਕੇਂਦਰੀ ਮੁਲਾਜ਼ਮਾਂ ਦੀ ਲੱਗੇਗੀ ਲਾਟਰੀ! DA 60% ਤੱਕ ਪਹੁੰਚਣ ਦੀ ਉਮੀਦ ਸੋਨੀਆ ਗਾਂਧੀ ਸਿਹਤ ਨੂੰ ਲੈ ਕੇ ਜਾਰੀ ਹੋਇਆ ਅਪਡੇਟ, ਡਾਕਟਰਾਂ ਨੇ ਨਿਗਰਾਨੀ 'ਚ ਹੋ ਰਿਹਾ ਇਲਾਜ, ਹਾਲਤ ਸਥਿਰ ਅੱਜ ਵੋਟ ਪਾਉਣ ਦਾ ਅਧਿਕਾਰ ਖੋਹਿਆ ਜਾ ਰਿਹਾ, ਅਗਲੀ ਵਾਰ ਨਾਗਰਿਕਤਾ ਖੋਹ ਲੈਣਗੇ: ਮਮਤਾ ਬੈਨਰਜੀ

ਮਨੋਰੰਜਨ

'ਸਰਕਾਰ 4' ਦਾ ਹਿੱਸਾ ਨਹੀਂ ਹੋਵੇਗੀ ਐਸ਼ਵਰਿਆ ਰਾਏ, ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਕੀਤੀ ਪੁਸ਼ਟੀ

24 ਮਾਰਚ, 2026 07:30 PM

ਮੁੰਬਈ : ਬਾਲੀਵੁੱਡ ਦੇ ਦਿੱਗਜ ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ (RGV) ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਰਕਾਰ 4' ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਫਿਲਮ ਦੇ ਐਲਾਨ ਤੋਂ ਬਾਅਦ ਹੀ ਪ੍ਰਸ਼ੰਸਕਾਂ ਵਿੱਚ ਸਟਾਰ ਕਾਸਟ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਹੁਣ ਵਰਮਾ ਨੇ ਸਾਫ ਕਰ ਦਿੱਤਾ ਹੈ ਕਿ 'ਸਰਕਾਰ' ਦੇ ਇਸ ਨਵੇਂ ਹਿੱਸੇ ਵਿੱਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨਜ਼ਰ ਨਹੀਂ ਆਵੇਗੀ।

ਕੀ ਹੋਵੇਗਾ ਫਿਲਮ 'ਚ ਖਾਸ?
ਇੱਕ ਇੰਟਰਵਿਊ ਦੌਰਾਨ ਜਦੋਂ ਰਾਮ ਗੋਪਾਲ ਵਰਮਾ ਤੋਂ ਪੁੱਛਿਆ ਗਿਆ ਕਿ ਕੀ ਇਸ ਵਾਰ ਅਮਿਤਾਭ ਅਤੇ ਅਭਿਸ਼ੇਕ ਦੇ ਨਾਲ ਐਸ਼ਵਰਿਆ ਵੀ ਫਿਲਮ ਦਾ ਹਿੱਸਾ ਹੋਵੇਗੀ, ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਨਹੀਂ, ਐਸ਼ਵਰਿਆ ਇਸ ਫਿਲਮ ਵਿੱਚ ਨਹੀਂ ਹੈ।" ਉਨ੍ਹਾਂ ਦੱਸਿਆ ਕਿ, 'ਸਰਕਾਰ 4' ਦੀ ਕਹਾਣੀ ਅਤੇ ਦੁਨੀਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਸ਼ਾਲ ਹੋਵੇਗੀ। ਇਸ ਵਾਰ ਵਿਸ਼ਾ-ਵਸਤੂ ਨੂੰ ਬਹੁਤ ਵੱਡੇ ਪੱਧਰ 'ਤੇ ਦਿਖਾਇਆ ਜਾਵੇਗਾ, ਜੋ ਪਰਦੇ ਦੇ ਪਿੱਛੇ ਦੀਆਂ ਗਤੀਵਿਧੀਆਂ 'ਤੇ ਕੇਂਦਰਿਤ ਹੋਵੇਗਾ। ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ।

'ਸਰਕਾਰ' ਫ੍ਰੈਂਚਾਇਜ਼ੀ ਦਾ ਸਫ਼ਰ
ਰਾਮ ਗੋਪਾਲ ਵਰਮਾ ਦੀ ਇਸ ਮਸ਼ਹੂਰ ਸੀਰੀਜ਼ ਦੀ ਸ਼ੁਰੂਆਤ 2005 ਵਿੱਚ 'ਸਰਕਾਰ' ਨਾਲ ਹੋਈ ਸੀ, ਜਿਸ ਵਿੱਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਮੁੱਖ ਭੂਮਿਕਾ ਵਿੱਚ ਸਨ। ਫਿਰ 2008 ਵਿਚ ਇਸ ਦਾ ਸੀਕਵਲ ਆਇਆ, ਜਿਸ ਵਿੱਚ ਐਸ਼ਵਰਿਆ ਰਾਏ ਨੇ 'ਅਨੀਤਾ ਰਾਜਨ' ਦਾ ਕਿਰਦਾਰ ਨਿਭਾਇਆ ਸੀ। ਇਸ ਮਗਰੋਂ 2017 ਵਿੱਚ 'ਸਰਕਾਰ 3' ਰਿਲੀਜ਼ ਹੋਈ, ਜਿਸ ਵਿੱਚ ਅਮਿਤਾਭ ਬੱਚਨ ਦੇ ਨਾਲ ਯਾਮੀ ਗੌਤਮ, ਮਨੋਜ ਬਾਜਪਾਈ ਅਤੇ ਅਮਿਤ ਸਾਧ ਵਰਗੇ ਕਲਾਕਾਰ ਨਜ਼ਰ ਆਏ ਸਨ। ਹੁਣ ਦੇਖਣਾ ਇਹ ਹੋਵੇਗਾ ਕਿ 'ਸਰਕਾਰ 4' ਵਿੱਚ ਇਸ ਵਾਰ ਕਿਹੜੇ ਨਵੇਂ ਚਿਹਰੇ ਐਂਟਰੀ ਲੈਂਦੇ ਹਨ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਕੀ ਕਮਾਲ ਦਿਖਾਉਂਦੀ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

SS ਰਾਜਾਮੌਲੀ ਨੇ ਹੈਦਰਾਬਾਦ 'ਚ ਵਸਾਇਆ 'ਵਾਰਾਣਸੀ', ਮਹੇਸ਼ ਬਾਬੂ ਦੀ ਫ਼ਿਲਮ ਲਈ ਤਿਆਰ ਕੀਤਾ ਆਲੀਸ਼ਾਨ ਸੈੱਟ

SS ਰਾਜਾਮੌਲੀ ਨੇ ਹੈਦਰਾਬਾਦ 'ਚ ਵਸਾਇਆ 'ਵਾਰਾਣਸੀ', ਮਹੇਸ਼ ਬਾਬੂ ਦੀ ਫ਼ਿਲਮ ਲਈ ਤਿਆਰ ਕੀਤਾ ਆਲੀਸ਼ਾਨ ਸੈੱਟ

ਰਿਤਿਕ ਰੋਸ਼ਨ ਦੀ ਵੈੱਬ ਸੀਰੀਜ਼

ਰਿਤਿਕ ਰੋਸ਼ਨ ਦੀ ਵੈੱਬ ਸੀਰੀਜ਼ "ਸਟੋਰਮ" ਮੁੱਖ ਭੂਮਿਕਾ ਨਿਭਾਏਗੀ ਅਦਾਕਾਰਾ ਪਾਰਵਤੀ

'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ ਹੋਰ ਵੱਡਾ ਪ੍ਰੋਜੈਕਟ

'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ ਹੋਰ ਵੱਡਾ ਪ੍ਰੋਜੈਕਟ

ਸਿਧਾਰਥ ਮਲਹੋਤਰਾ ਤੇ ਤਮੰਨਾ ਭਾਟੀਆ ਦੀ ਫਿਲਮ 'Vvan' ਦੀ ਰਿਲੀਜ਼ ਦਾ ਹੋਇਆ ਐਲਾਨ

ਸਿਧਾਰਥ ਮਲਹੋਤਰਾ ਤੇ ਤਮੰਨਾ ਭਾਟੀਆ ਦੀ ਫਿਲਮ 'Vvan' ਦੀ ਰਿਲੀਜ਼ ਦਾ ਹੋਇਆ ਐਲਾਨ

ਬਿਨਾਂ ਇਜਾਜ਼ਤ ਨਹੀਂ ਵਰਤ ਸਕੋਗੇ ਸੋਨਾਕਸ਼ੀ ਦੀ ਆਵਾਜ਼ ਤੇ ਤਸਵੀਰ, ਅਦਾਲਤ ਨੇ ਲਾਈ ਰੋਕ

ਬਿਨਾਂ ਇਜਾਜ਼ਤ ਨਹੀਂ ਵਰਤ ਸਕੋਗੇ ਸੋਨਾਕਸ਼ੀ ਦੀ ਆਵਾਜ਼ ਤੇ ਤਸਵੀਰ, ਅਦਾਲਤ ਨੇ ਲਾਈ ਰੋਕ

ਦੁਨੀਆ ਭਰ 'ਚ ਜੰਗ ਦੇ ਹਾਲਾਤ ਦੇਖ ਭਾਵੁਕ ਹੋਏ ਅਕਸ਼ੈ ਕੁਮਾਰ, ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ

ਦੁਨੀਆ ਭਰ 'ਚ ਜੰਗ ਦੇ ਹਾਲਾਤ ਦੇਖ ਭਾਵੁਕ ਹੋਏ ਅਕਸ਼ੈ ਕੁਮਾਰ, ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ

ਰਣਵੀਰ ਸਿੰਘ ਦੀ ਫ਼ਿਲਮ 'ਧੁਰੰਦਰ: ਦਿ ਰਿਵੈਂਜ' ਲਈ ਜੈਸਮੀਨ ਤੇ ਸਰਤਾਜ ਨੇ ਮਿਲਾਏ ਸੁਰ, ਭਾਵੁਕ ਹੋਈ ਗਾਇਕਾ

ਰਣਵੀਰ ਸਿੰਘ ਦੀ ਫ਼ਿਲਮ 'ਧੁਰੰਦਰ: ਦਿ ਰਿਵੈਂਜ' ਲਈ ਜੈਸਮੀਨ ਤੇ ਸਰਤਾਜ ਨੇ ਮਿਲਾਏ ਸੁਰ, ਭਾਵੁਕ ਹੋਈ ਗਾਇਕਾ

ਰਣਵੀਰ ਸਿੰਘ ਦੀ ਫਿਲਮ 'ਧੁਰੰਦਰ 2' ਦੇ ਮੁਰੀਦ ਹੋਏ ਸੁਪਰਸਟਾਰ ਨਾਗਾ ਅਰਜੁਨ

ਰਣਵੀਰ ਸਿੰਘ ਦੀ ਫਿਲਮ 'ਧੁਰੰਦਰ 2' ਦੇ ਮੁਰੀਦ ਹੋਏ ਸੁਪਰਸਟਾਰ ਨਾਗਾ ਅਰਜੁਨ

ਸੰਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨਾਲ ਸਾਂਝੀ ਕੀਤੀ ਖਾਸ ਤਸਵੀਰ

ਸੰਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨਾਲ ਸਾਂਝੀ ਕੀਤੀ ਖਾਸ ਤਸਵੀਰ

ਲਗਾਤਾਰ ਸ਼ੂਟਿੰਗ ਤੋਂ ਬਾਅਦ ਅਲੀ ਫਜ਼ਲ ਨੇ ਲਿਆ ਬ੍ਰੇਕ, 'ਮਿਰਜ਼ਾਪੁਰ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਆਉਣਗੇ ਨਜ਼ਰ

ਲਗਾਤਾਰ ਸ਼ੂਟਿੰਗ ਤੋਂ ਬਾਅਦ ਅਲੀ ਫਜ਼ਲ ਨੇ ਲਿਆ ਬ੍ਰੇਕ, 'ਮਿਰਜ਼ਾਪੁਰ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਆਉਣਗੇ ਨਜ਼ਰ