Saturday, September 13, 2025
BREAKING
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਘਰੇਲੂ ਹਿੰਸਾ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਰੋਟਰੀ ਕਲੱਬ ਖਰੜ ਦੀ ਹਨੇਰੇ ਤੋਂ ਉਜਾਲੇ ਵੱਲ ਦੀ ਥੀਮ ਤਹਿਤ ਇੱਕ ਹੋਰ ਸ਼ਖਸੀਅਤ ਦੇ ਪਰਿਵਾਰ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਇਨ ਮਾਲਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਟਾਈ ਕਰਨ ਦੀ ਅਪੀਲ ਭਲਕੇ ਮਨੀਪੁਰ ਦਾ ਦੌਰਾ ਕਰਨਗੇ PM ਮੋਦੀ, 4 ਸੂਬਿਆਂ ਨੂੰ 71,850 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਦੇਣਗੇ ਤੋਹਫ਼ਾ ਅਦਾਲਤ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦਾ ਐਲਾਨ ਉੱਚ ਸੁਰੱਖਿਆ ਜ਼ੋਨ 'ਚ ਫੋਟੋਗ੍ਰਾਫੀ ਅਤੇ ਰੀਲਾਂ ਬਣਾਉਣ 'ਤੇ ਅਦਾਲਤ ਨੇ ਲਾਈ ਪਾਬੰਦੀ ਸਤਨਾਮ ਜਲਾਲਪੁਰ ਨੇ ਪਿੰਡ ਮਲਕਪੁਰ ਦੇ ਬੰਨ੍ਹ ਤੇ  ਸਮੂਹ ਪਾਰਟੀ ਞਰਕਰਾਂ ਨੂੰ ਇਕੱਠੇ ਹੋ ਕੇ ਪਹੁੰਚਣ ਦੀ ਕੀਤੀ ਅਪੀਲ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ  ਬੀ.ਏ ਸਮੈਸਟਰ ਦੂਸਰੇ ਦੇ ਨਤੀਜੇ ਚੋਂ ਬੀ ਐਲ ਐਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ  ਨਤੀਜਾ  ਸ਼ਾਨਦਾਰ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਪਾਣੀ ਵਾਲੇ ਸਾਰੇ ਕੰਟੇਨਰਾਂ ਨੂੰ ਢੱਕ ਕੇ ਰੱਖੋ : ਡਾ. ਬਲਬੀਰ ਕੁਮਾਰ

ਪੰਜਾਬ

ਰੋਟਰੀ ਕਲੱਬ ਖਰੜ ਦੀ ਹਨੇਰੇ ਤੋਂ ਉਜਾਲੇ ਵੱਲ ਦੀ ਥੀਮ ਤਹਿਤ ਇੱਕ ਹੋਰ ਸ਼ਖਸੀਅਤ ਦੇ ਪਰਿਵਾਰ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ

12 ਸਤੰਬਰ, 2025 06:07 PM

ਖਰੜ (ਪ੍ਰੀਤ ਪੱਤੀ) : ਹਨੇਰੇ ਤੋਂ ਉਜਾਲੇ ਵੱਲ ਥੀਮ ਤਹਿਤ ਰੋਟਰੀ ਕਲੱਬ ਖਰੜ ਵੱਲੋਂ ਸੰਤੇ ਮਾਜਰਾ ਦੀ ਇੱਕ ਹੋਰ ਸ਼ਖਸ਼ੀਅਤ ਸਵਰਗੀ ਜਗਦੀਪ ਸਿੰਘ (86) ਦੀਆਂ ਬੀਤੀ ਸ਼ਾਮ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ । ਇਹ ਜਾਣਕਾਰੀ ਸਾਂਝੀ ਕਰਦੇ ਹੋਏ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਕਲੱਬ ਨੂੰ ਵਾਰਡ ਨੰ.17 ਦੇ ਮੌਜੂਦਾ ਕੌਸਲਰ ਕਰਮਜੀਤ ਕੌਰ ਦੇ ਪਤੀ ਸੁਰਮੁੱਖ ਸਿੰਘ ਸਾਬਕਾ ਕੌਸਲਰ ਨੇ ਜਾਣਕਾਰੀ ਦਿੱਤੀ ਕਿ ਮੇਰੇ ਬਜੁਰਗ ਪਿਤਾ ਦਾ ਦੇਹਾਂਤ ਹੋ ਗਿਆ ਹੈ ਤੇ ਅਸੀਂ ਉਹਨਾਂ ਦੀਆਂ ਅੱਖਾਂ ਦਾਨ ਕਰਵਾਉਣਾ ਚਾਹੁੰਦੇ ਹਾਂ । ਫੇਰ ਰੋਟਰੀ ਕਲੱਬ ਦੀ ਟੀਮ ਉਹਨਾਂ ਦੇ ਘਰ ਪੁੱਜੀ ਤੇ ਪਰਿਵਾਰ ਦੀ ਲਿਖਤ ਸਹਿਮਤੀ ਲੈ ਕੇ ਅੱਖਾਂ ਦੇ ਵਿਭਾਗ ਪੀ.ਜੀ.ਆਈ ਤੋਂ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਟੀਮ ਨੂੰ ਬੁਲਾਇਆ ਗਿਆ । ਉਹਨਾਂ ਨੇ ਘਰ ਪਹੁੰਚ ਕੇ ਅੱਖਾਂ ਲੈਣ ਦੀ ਪ੍ਰੀਕਿਰਿਆ ਨੂੰ ਸਿਰੇ ਚੜਾਇਆ । ਰੋਟਰੀ ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਸੋਨੂੰ ਨੇ ਮਨੁੱਖਤਾ ਖਾਤਰ ਪਰਿਵਾਰ ਦੇ ਜਜਬੇ ਨੂੰ ਨਮਨ ਕੀਤਾ ਹੈ । ਇੱਥੇ ਇਹ ਵੀ ਦੱਸ ਦੇਈਏ ਕਿ ਰੋਟਰੀ ਕਲੱਬ ਮਰਨ ਉਪਰੰਤ ਪਰਿਵਾਰਾਂ ਨੂੰ ਮੋਟੀਵੇਟ ਕਰਕੇ ਹੁਣ ਤੱਕ 77 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਾ ਹੈ ਤੇ ਹੁਣ 154 ਲੋਕ ਇਸ ਖੂਬਸੂਰਤ ਦੁਨੀਆਂ ਦਾ ਲੁਤਫ ਉਠਾ ਰਹੇ ਹਨ । ਸਵ. ਜਗਦੀਪ ਸਿੰਘ ਦੀ ਅੰਤਿਮ ਅਰਦਾਸ 19 ਸਤੰਬਰ ਦਿਨ ਸੁਕਰਵਾਰ ਦੁਪਹਿਰ 12.00 ਤੋਂ 1.00 ਵਜੇ ਗੁਰੂਦੁਆਰਾ ਸੰਤ ਸਰੋਵਰ ਸੰਤੇ ਮਾਜਰਾ (ਖਰੜ) ਵਿਖੇ ਹੋਵੇਗੀ ।

Have something to say? Post your comment

ਅਤੇ ਪੰਜਾਬ ਖਬਰਾਂ

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਘਰੇਲੂ ਹਿੰਸਾ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਘਰੇਲੂ ਹਿੰਸਾ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਜਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਇਨ ਮਾਲਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਟਾਈ ਕਰਨ ਦੀ ਅਪੀਲ

ਜਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਇਨ ਮਾਲਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਟਾਈ ਕਰਨ ਦੀ ਅਪੀਲ

ਸਤਨਾਮ ਜਲਾਲਪੁਰ ਨੇ ਪਿੰਡ ਮਲਕਪੁਰ ਦੇ ਬੰਨ੍ਹ ਤੇ  ਸਮੂਹ ਪਾਰਟੀ ਞਰਕਰਾਂ ਨੂੰ ਇਕੱਠੇ ਹੋ ਕੇ ਪਹੁੰਚਣ ਦੀ ਕੀਤੀ ਅਪੀਲ

ਸਤਨਾਮ ਜਲਾਲਪੁਰ ਨੇ ਪਿੰਡ ਮਲਕਪੁਰ ਦੇ ਬੰਨ੍ਹ ਤੇ  ਸਮੂਹ ਪਾਰਟੀ ਞਰਕਰਾਂ ਨੂੰ ਇਕੱਠੇ ਹੋ ਕੇ ਪਹੁੰਚਣ ਦੀ ਕੀਤੀ ਅਪੀਲ

ਜਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ 

ਜਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ 

ਬੀ.ਏ ਸਮੈਸਟਰ ਦੂਸਰੇ ਦੇ ਨਤੀਜੇ ਚੋਂ ਬੀ ਐਲ ਐਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ  ਨਤੀਜਾ  ਸ਼ਾਨਦਾਰ

ਬੀ.ਏ ਸਮੈਸਟਰ ਦੂਸਰੇ ਦੇ ਨਤੀਜੇ ਚੋਂ ਬੀ ਐਲ ਐਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ  ਨਤੀਜਾ  ਸ਼ਾਨਦਾਰ

ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਪਾਣੀ ਵਾਲੇ ਸਾਰੇ ਕੰਟੇਨਰਾਂ ਨੂੰ ਢੱਕ ਕੇ ਰੱਖੋ : ਡਾ. ਬਲਬੀਰ ਕੁਮਾਰ

ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਪਾਣੀ ਵਾਲੇ ਸਾਰੇ ਕੰਟੇਨਰਾਂ ਨੂੰ ਢੱਕ ਕੇ ਰੱਖੋ : ਡਾ. ਬਲਬੀਰ ਕੁਮਾਰ

10 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

10 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਰੋਟ੍ਰੈਕਟ ਕਲੱਬ ਅਤੇ ਟ੍ਰੈਫਿਕ ਪੁਲਿਸ ਵੱਲੋ

ਰੋਟ੍ਰੈਕਟ ਕਲੱਬ ਅਤੇ ਟ੍ਰੈਫਿਕ ਪੁਲਿਸ ਵੱਲੋ "ਵਰਲਡ ਫਰਸਟ ਏਡ ਡੇ " ਦੇ ਮੋੱਕੇ ਤੇ ਸੁਨਾਮ ਆਈ. ਟੀ. ਆਈ. ਚੌਂਕ ਵਿਖ਼ੇ ਪ੍ਰੋਜੈਕਟ ਲਗਾਇਆ ਗਿਆ

MOHALI : ਨਰਸ ਦੇ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, ਬਰਖ਼ਾਸਤ ਥਾਣੇਦਰ ਨੂੰ ਉਮਰਕੈਦ

MOHALI : ਨਰਸ ਦੇ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, ਬਰਖ਼ਾਸਤ ਥਾਣੇਦਰ ਨੂੰ ਉਮਰਕੈਦ

ਸਿਹਤ ਠੀਕ ਹੋਣ ਮਗਰੋਂ CM ਮਾਨ ਨੇ ਜਾਰੀ ਕਰ 'ਤੇ ਸਖ਼ਤ ਹੁਕਮ, ਹੜ੍ਹ ਪੀੜਤਾਂ ਲਈ ਕੀਤੇ ਵੱਡੇ ਐਲਾਨ

ਸਿਹਤ ਠੀਕ ਹੋਣ ਮਗਰੋਂ CM ਮਾਨ ਨੇ ਜਾਰੀ ਕਰ 'ਤੇ ਸਖ਼ਤ ਹੁਕਮ, ਹੜ੍ਹ ਪੀੜਤਾਂ ਲਈ ਕੀਤੇ ਵੱਡੇ ਐਲਾਨ