Wednesday, April 15, 2026
BREAKING
ਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮ ਅਮਰੀਕਾ ਨੇ ਇਰਾਨ ਨੂੰ ਘੇਰਨ ਦੀ ਖਿੱਚੀ ਤਿਆਰੀ ! ਫ਼ਿਰਾਕ 'ਚ ਬੈਠੇ 15 ਤੋਂ ਵੱਧ ਜੰਗੀ ਜਹਾਜ਼ ਈਰਾਨ ਨੂੰ 270 ਅਰਬ ਡਾਲਰ ਦਾ ਨੁਕਸਾਨ! US-ਇਜ਼ਰਾਈਲ ਦੇ ਹਮਲਿਆਂ ਨੇ ਵਿਗਾੜੀ ਆਰਥਿਕਤਾ ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ

ਮਨੋਰੰਜਨ

ਰਜਨੀਕਾਂਤ ਦੇ ਸਿਨੇਮਾ ‘ਚ 50 ਸਾਲ ਪੂਰੇ, BJP ਪ੍ਰਧਾਨ ਨੈਨਾਰ ਨਾਗੇਂਦਰਨ ਨੇ ਦਿੱਤੀਆਂ ਵਧਾਈਆਂ

18 ਅਗਸਤ, 2025 07:19 PM

ਚੇਨਈ : ਤਾਮਿਲਨਾਡੂ ਬੀਜੇਪੀ ਪ੍ਰਧਾਨ ਨੈਨਾਰ ਨਾਗੇਂਦਰਨ ਨੇ ਸੋਮਵਾਰ ਨੂੰ ਸੁਪਰਸਟਾਰ ਰਜਨੀਕਾਂਤ ਨਾਲ ਮੁਲਾਕਾਤ ਕੀਤੀ ਅਤੇ ਸਿਨੇਮਾ ਉਦਯੋਗ ‘ਚ ਉਨ੍ਹਾਂ ਦੇ 50 ਸਾਲਾਂ ਦੇ ਸ਼ਾਨਦਾਰ ਸਫ਼ਰ ‘ਤੇ ਵਧਾਈ ਦਿੱਤੀ। ਇਸ ਮੌਕੇ ‘ਤੇ ਨਾਗੇਂਦਰਨ ਨੇ ਰਜਨੀਕਾਂਤ ਨੂੰ ਭਗਵਾਨ ਗਣੇਸ਼ ਦੀ ਮੂਰਤੀ ਭੇਟ ਕੀਤੀ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਜਨੀਕਾਂਤ ਨੂੰ ਵਧਾਈ ਦਿੱਤੀ ਸੀ, ਜਿਸ 'ਤੇ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਦੇ ਸੁਨੇਹੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਮਨਪਸੰਦ ਨੇਤਾ ਵੱਲੋਂ ਅਜਿਹੀਆਂ ਗਰਮਜੋਸ਼ੀ ਭਰੀਆਂ ਸ਼ੁਭਕਾਮਨਾਵਾਂ ਮਿਲੀਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਿਨੇ-ਜਗਤ ਦੇ ਦੋਸਤਾਂ ਕਮਲ ਹਾਸਨ, ਮਮੂਟੀ, ਮੋਹਨਲਾਲ, ਵੈਰਮੁਥੁ, ਇਲੈਯਾਰਾਜਾ ਸਮੇਤ ਸਾਰੇ ਕਲਾਕਾਰਾਂ ਅਤੇ ਰਾਜਨੀਤਿਕ ਜਗਤ ਦੇ ਆਪਣੇ ਸਾਰੇ ਸਾਥੀਆਂ—ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ, ਉਪ ਮੁੱਖ ਮੰਤਰੀ ਉਦਯਨਿਧੀ ਸਟਾਲਿਨ, ਵਿਰੋਧੀ ਧਿਰ ਦੇ ਨੇਤਾ ਏਡੀਪਾਡੀ ਪਲਾਨਿਸਵਾਮੀ, ਬੀਜੇਪੀ ਨੇਤਾ ਨੈਨਾਰ ਨਾਗੇਂਦਰਨ, ਅੰਨਾਮਲਾਈ, ਸਸੀਕਲਾ ਅਮਈਆਰ, ਧੀਨਾਕਰਣ, ਪ੍ਰੇਮਲਤਾ ਅਮਈਆਰ—ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਦੱਸ ਦੇਈਏ ਕਿ ਰਜਨੀਕਾਂਤ ਦੀ ਨਵੀਂ ਫ਼ਿਲਮ ‘ਕੂਲੀ’ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 14 ਅਗਸਤ ਨੂੰ ਰਿਲੀਜ਼ ਹੋਈ ਇਹ ਫ਼ਿਲਮ ਰਿਤਿਕ ਰੋਸ਼ਨ ਦੀ ‘ਵਾਰ 2’ ਨਾਲ ਟੱਕਰ ਲੈ ਰਹੀ ਹੈ। ਲੋਕੇਸ਼ ਕਨਗਰਾਜ ਦੀ ਡਾਇਰੈਕਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਨਾਗਾਰਜੁਨਾ, ਸਤਿਆਰਾਜ, ਸੌਬਿਨ ਸ਼ਾਹਿਰ ਅਤੇ ਸ਼ਰੂਤੀ ਹਾਸਨ ਵੀ ਨਜ਼ਰ ਆ ਰਹੇ ਹਨ। ਆਮੀਰ ਖਾਨ ਵੀ ਇਸ ਫਿਲਮ ਵਿਚ ‘ਦਹਾ’ ਨਾਮਕ ਕਿਰਦਾਰ ਨਿਭਾ ਰਹੇ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ

ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ

ਜੂਨੀਅਰ NTR ਨੇ ਸਾਂਝੀ ਕੀਤੀ ਵਰਕਆਊਟ ਫੋਟੋ, 'NTRNeel' ਲਈ ਦਿਖਾਇਆ ਆਪਣਾ ਦਮਦਾਰ ਟ੍ਰਾਂਸਫਾਰਮੇਸ਼ਨ

ਜੂਨੀਅਰ NTR ਨੇ ਸਾਂਝੀ ਕੀਤੀ ਵਰਕਆਊਟ ਫੋਟੋ, 'NTRNeel' ਲਈ ਦਿਖਾਇਆ ਆਪਣਾ ਦਮਦਾਰ ਟ੍ਰਾਂਸਫਾਰਮੇਸ਼ਨ

"ਤੁਹਾਡੇ ਸਹਿਯੋਗ ਬਿਨਾਂ ਇਹ ਕਾਮਯਾਬੀ ਅਧੂਰੀ ਸੀ" – 'ਰੱਬ ਦਾ ਰੇਡੀਓ 3' ਦੀ ਸਟਾਰਕਾਸਟ ਨੇ ਮੀਡੀਆ ਦਾ ਕੀਤਾ ਧੰਨਵਾਦ

ਸੁਪਰਸਟਾਰ ਰਜਨੀਕਾਂਤ ਤੇ ਧਨੁਸ਼ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੁਪਰਸਟਾਰ ਰਜਨੀਕਾਂਤ ਤੇ ਧਨੁਸ਼ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਿਆਰਾ ਐਮ ਬੈਨਰਜੀ ਦਾ ਵੱਡਾ ਧਮਾਕਾ; 'ਇਲਜ਼ਾਮ' 'ਚ ਵਕੀਲ ਬਣ ਕੇ ਦਿਵਾਏਗੀ ਇਨਸਾਫ਼

ਨਿਆਰਾ ਐਮ ਬੈਨਰਜੀ ਦਾ ਵੱਡਾ ਧਮਾਕਾ; 'ਇਲਜ਼ਾਮ' 'ਚ ਵਕੀਲ ਬਣ ਕੇ ਦਿਵਾਏਗੀ ਇਨਸਾਫ਼

'ਛੋਰੀ 2' ਦਾ ਇੱਕ ਸਾਲ: ਨੁਸਰਤ ਭਰੂਚਾ ਦੇ ਦਲੇਰਾਨਾ ਫੈਸਲਿਆਂ ਨਾਲ ਬਣਾਈ ਇੰਡਸਟਰੀ 'ਚ ਵੱਖਰੀ ਪਛਾਣ

'ਛੋਰੀ 2' ਦਾ ਇੱਕ ਸਾਲ: ਨੁਸਰਤ ਭਰੂਚਾ ਦੇ ਦਲੇਰਾਨਾ ਫੈਸਲਿਆਂ ਨਾਲ ਬਣਾਈ ਇੰਡਸਟਰੀ 'ਚ ਵੱਖਰੀ ਪਛਾਣ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ