Monday, April 13, 2026
BREAKING
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਅਤੇ ਸਜ਼ਾਵਾਂ ਹੋਰ ਸਖ਼ਤ ਬਣਾਉਣ ਲਈ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਤਰਮੀਮ ਕਰਨ ਦੀ ਮਨਜ਼ੂਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਜੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੁਖੀ ਪਰਿਵਾਰਾਂ ਨਾਲ ਸਾਂਝਾ ਕੀਤਾ ਦੁੱਖ ਭਗਵੰਤ ਮਾਨ ਸਰਕਾਰ ਜਨਤਕ ਆਵਾਜਾਈ ਨੈੱਟਵਰਕ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਈ ਪੀ.ਆਰ.ਟੀ.ਸੀ. ਅਤੇ ਪਨਬੱਸ ਵਿੱਚ 1,265 ਬੱਸਾਂ ਕਰੇਗੀ ਸ਼ਾਮਲ: ਹਰਪਾਲ ਸਿੰਘ ਚੀਮਾ ਪੰਜਾਬ ਦੀਆਂ ਧੀਆਂ ਨੇ 'ਸਿੱਖਿਆ ਕ੍ਰਾਂਤੀ' ਵਿੱਚ ਮੋਹਰੀ ਭੂਮਿਕਾ ਨਿਭਾਈ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ 20 ਵਿੱਚੋਂ 19 ਸਥਾਨ ਪ੍ਰਾਪਤ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ, ਜੀ, ਹਸਪਤਾਲ ਸਸਤੀਆਂ ਤੇ ਵਧੀਆਂ ਸੇਵਾਵਾਂ ਦੇਵੇਗਾ, ਡਾ, ਸਿੰਘ    ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦਾ ਗਠਨ ਬਲਵੀਰ ਲੌਂਗੋਵਾਲ ਪ੍ਰਧਾਨ ਬਣੇ ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼ ਪੰਜਾਬ 'ਚ ਛੁੱਟੀ ਵਾਲੇ ਦਿਨ ਹੋਈਆਂ ਮੁਲਾਜ਼ਮਾਂ ਦੀਆਂ ਬਦਲੀਆਂ, ਪੜ੍ਹੋ ਪੂਰੀ LIST ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ ਰਜਿਸਟ੍ਰੇਸ਼ਨ ਤੇ ਨਵੇਂ ਨਿਯਮ

ਮਨੋਰੰਜਨ

ਫਿਲਮ ‘ਸਿਲਾ’ ਦੇ ਸੈੱਟ ’ਤੇ ਕਰਣ ਵੀਰ ਮਹਿਰਾ ਹੋਏ ਜ਼ਖ਼ਮੀ, ਸੱਟ ਦੇ ਬਾਵਜੂਦ ਸ਼ੂਟਿੰਗ ਰੱਖੀ ਜਾਰੀ

18 ਸਤੰਬਰ, 2025 06:01 PM

ਮੁੰਬਈ : ਅਦਾਕਾਰ ਕਰਣ ਵੀਰ ਮਹਿਰਾ ਨੂੰ ਆਪਣੀ ਆਉਣ ਵਾਲੀ ਫਿਲਮ “ਸਿਲਾ” ਦੀ ਸ਼ੂਟਿੰਗ ਦੌਰਾਨ ਪੈਰ 'ਤੇ ਗੰਭੀਰ ਸੱਟ ਲੱਗੀ ਗਈ ਹੈ। ਸੱਟ ਦੇ ਬਾਵਜੂਦ ਉਨ੍ਹਾਂ ਨੇ ਸ਼ੂਟਿੰਗ ਰੋਕਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਕੰਮ ਪ੍ਰਤੀ ਵਚਨਬੱਧਤਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਕਰਣ ਨੇ ਕਿਹਾ, “ਕਮਿਟਮੈਂਟ ਇੱਕ ਵਾਅਦਾ ਹੈ ਜਿਸ ਨੂੰ ਤੁਸੀਂ ਤੋੜਦੇ ਨਹੀਂ ਹੋ। ਅਸਲੀ ਕਸੌਟੀ ਉਹ ਹੈ ਜਦੋਂ ਤੁਸੀਂ ਅਸੁਵਿਧਾ ਦੇ ਬਾਵਜੂਦ ਆਪਣਾ ਵਾਅਦਾ ਨਿਭਾਓ।”

ਕਰਣ ਵੀਰ ਮਹਿਰਾ, ਜੋ ਬਿਗ ਬੌਸ 18 ਦੇ ਮੁਕਾਬਲੇਬਾਜ਼ ਵੀ ਰਹੇ ਹਨ, ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਕਈ ਦਿਨ ਸਰੀਰਕ ਤੌਰ ’ਤੇ ਬਹੁਤ ਮੁਸ਼ਕਲ ਰਹੇ। ਫਿਰ ਵੀ ਉਨ੍ਹਾਂ ਨੇ ਆਪਣੇ ਧਿਆਨ ਅਤੇ ਤਿਆਰੀ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਨੇ ਆਪਣੀ ਟ੍ਰੇਨਿੰਗ ਵਿੱਚ ਤਬਦੀਲੀਆਂ ਕੀਤੀਆਂ ਅਤੇ ਰਿਕਵਰੀ ਪ੍ਰਤੀ ਖ਼ਾਸ ਧਿਆਨ ਦਿੱਤਾ ਤਾਂ ਜੋ ਉਨ੍ਹਾਂ ਦੀ ਪਰਫਾਰਮੈਂਸ ’ਤੇ ਕੋਈ ਅਸਰ ਨਾ ਪਏ।

ਕਰਣ ਨੇ ਕਿਹਾ ਕਿ “ਸਿਲਾ” ਵਰਗੇ ਪ੍ਰੋਜੈਕਟ ਵਿੱਚ ਬੇਸ਼ੁਮਾਰ ਰਚਨਾਤਮਕ ਦਿਮਾਗ ਅਤੇ ਮਿਹਨਤੀ ਟੀਮ ਜੁੜੀ ਹੈ। ਮੇਰੇ ਲਈ ਇਹ ਸਿਰਫ਼ ਆਪਣਾ ਕੰਮ ਕਰਨ ਬਾਰੇ ਨਹੀਂ, ਸਗੋਂ ਪੂਰੇ ਸਮੂਹ ਦੇ ਯਤਨਾਂ ਦਾ ਆਦਰ ਕਰਨ ਬਾਰੇ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੱਟਾਂ ਤਾਂ ਠੀਕ ਹੋ ਜਾਂਦੀਆਂ ਹਨ, ਪਰ ਮੁਸ਼ਕਲ ਹਾਲਾਤਾਂ ਵਿੱਚ ਕੀਤਾ ਗਿਆ ਕੰਮ ਤੁਹਾਡੇ ਕਿਰਦਾਰ ਦਾ ਹਿੱਸਾ ਬਣ ਜਾਂਦਾ ਹੈ।

ਫਿਲਮ “ਸਿਲਾ” ਵਿੱਚ ਕਰਣ ਵੀਰ ਮਹਿਰਾ ਨੂੰ ਵਿਲਨ ਦੀ ਭੂਮਿਕਾ ਵਿੱਚ ਕਾਸਟ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਕਰਣ ਭਾਵਨਾਤਮਕ ਟਕਰਾਅ ਅਤੇ ਸਰੀਰਕ ਤਬਦੀਲੀ ਦੇ ਰਾਹ 'ਤੇ ਚੱਲ ਰਹੇ ਇੱਕ ਆਦਮੀ ਦੇ ਰੂਪ ਵਿੱਚ ਦਿਖਾਇਆ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਨ ਉਮੰਗ ਕੁਮਾਰ ਕਰ ਰਹੇ ਹਨ, ਜਿਸ ਵਿੱਚ ਹਰਸ਼ਵਰਧਨ ਰਾਣੇ ਮੁੱਖ ਭੂਮਿਕਾ ਨਿਭਾਉਣਗੇ। ਹਰਸ਼ਵਰਧਨ ਰਾਣੇ ਨੇ ਆਪਣੇ ਕਿਰਦਾਰ ਲਈ ਖਾਸ ਤਿਆਰੀ ਕੀਤੀ ਹੈ, ਜਿਸ ਵਿੱਚ ਮਾਰਸ਼ਲ ਆਰਟਸ ਅਤੇ ਸਟੰਟ ਕੋਰੀਓਗ੍ਰਾਫੀ ਦੀ ਟ੍ਰੇਨਿੰਗ ਸ਼ਾਮਲ ਹੈ। ਫਿਲਮ ਵਿੱਚ ਸਾਦੀਆ ਖ਼ਤੀਬ ਨੂੰ ਹੀਰੋਇਨ ਦੇ ਤੌਰ ’ਤੇ ਕਾਸਟ ਕੀਤਾ ਗਿਆ ਹੈ।

“ਸਿਲਾ” ਨੂੰ ਜੀ ਸਟੂਡੀਓਜ਼ ਵੱਲੋਂ ਬਲੂ ਲੋਟਸ ਪਿਕਚਰਜ਼ ਅਤੇ ਸਟਾਰਕ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਫਿਲਮ ਦੇ ਨਿਰਮਾਤਾਵਾਂ ਵਿੱਚ ਉਮੰਗ ਕੁਮਾਰ, ਉਮੇਸ਼ ਕੇ.ਆਰ. ਬੰਸਲ, ਪ੍ਰਗਤੀ ਦੇਸ਼ਮੁਖ, ਹਿਮਾਂਸ਼ੂ ਤਿਵਾਰੀ ਅਤੇ ਹੋਰ ਕਈ ਨਾਮ ਸ਼ਾਮਲ ਹਨ। ਹਾਲਾਂਕਿ, ਫਿਲਮ ਦੀ ਰਿਲੀਜ਼ ਤਾਰੀਖ ਅਜੇ ਐਲਾਨੀ ਨਹੀਂ ਗਈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਸੁਪਰਸਟਾਰ ਰਜਨੀਕਾਂਤ ਤੇ ਧਨੁਸ਼ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੁਪਰਸਟਾਰ ਰਜਨੀਕਾਂਤ ਤੇ ਧਨੁਸ਼ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਿਆਰਾ ਐਮ ਬੈਨਰਜੀ ਦਾ ਵੱਡਾ ਧਮਾਕਾ; 'ਇਲਜ਼ਾਮ' 'ਚ ਵਕੀਲ ਬਣ ਕੇ ਦਿਵਾਏਗੀ ਇਨਸਾਫ਼

ਨਿਆਰਾ ਐਮ ਬੈਨਰਜੀ ਦਾ ਵੱਡਾ ਧਮਾਕਾ; 'ਇਲਜ਼ਾਮ' 'ਚ ਵਕੀਲ ਬਣ ਕੇ ਦਿਵਾਏਗੀ ਇਨਸਾਫ਼

'ਛੋਰੀ 2' ਦਾ ਇੱਕ ਸਾਲ: ਨੁਸਰਤ ਭਰੂਚਾ ਦੇ ਦਲੇਰਾਨਾ ਫੈਸਲਿਆਂ ਨਾਲ ਬਣਾਈ ਇੰਡਸਟਰੀ 'ਚ ਵੱਖਰੀ ਪਛਾਣ

'ਛੋਰੀ 2' ਦਾ ਇੱਕ ਸਾਲ: ਨੁਸਰਤ ਭਰੂਚਾ ਦੇ ਦਲੇਰਾਨਾ ਫੈਸਲਿਆਂ ਨਾਲ ਬਣਾਈ ਇੰਡਸਟਰੀ 'ਚ ਵੱਖਰੀ ਪਛਾਣ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ