Monday, May 25, 2026
BREAKING
ਹਿਮਾਚਲ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਕਾਂਗਰਸ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਅੱਜ ਕਰੇਗੀ ਪ੍ਰਦਰਸ਼ਨ ਟਰੰਪ ਦਾ ਦਿੱਲੀ 'ਚ 'ਲਾਈਵ' ਧਮਾਕਾ! ਪੀਐਮ ਮੋਦੀ ਨੂੰ ਦੱਸਿਆ ਆਪਣਾ ਪੱਕਾ ਦੋਸਤ ਭਾਰਤ ਨੇ ਸ਼੍ਰੀਲੰਕਾ ਪੁਲਿਸ ਨੂੰ ਸੌਂਪੀਆਂ 134 ਗੱਡੀਆਂ ਕਾਂਗੋ 'ਚ ਇਬੋਲਾ ਦਾ ਕਹਿਰ: 900 ਤੋਂ ਵੱਧ ਸ਼ੱਕੀ ਮਾਮਲੇ ਆਏ ਸਾਹਮਣੇ; WHO ਨੇ ਜਤਾਈ ਚਿੰਤਾ ਨਿਖਿਲ ਸਿਧਾਰਥ ਦੀ ਫਿਲਮ 'ਸਵਯੰਭੂ' ਤੋਂ BTS ਤਸਵੀਰਾਂ ਆਈਆਂ ਸਾਹਮਣੇ, ਝਲਕ ਦੇਖ ਪ੍ਰਸ਼ੰਸਕ ਹੋਏ ਉਤਸ਼ਾਹਿਤ ਅੱਲੂ ਅਰਜੁਨ ਦੀ ਸਾਦਗੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ ਕਪਤਾਨੀ ਛੱਡਣ ਦਾ ਵਿਚਾਰ ਕਦੀ ਮਨ 'ਚ ਨਹੀਂ ਆਇਆ : ਰਹਾਣੇ ਡੈਨਿਸ਼ ਗੋਲਫ ਚੈਲੰਜ 'ਚ ਸੰਯੁਕਤ 40ਵੇਂ ਸਥਾਨ 'ਤੇ ਰਹੇ ਸਪਤਕ ਤਲਵਾਰ ਸੁਰੇਸ਼ ਰੈਨਾ ਨੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਜੋੜੀ ਨੂੰ ਦੱਸਿਆ IPL ਇਤਿਹਾਸ ਦੀ ਸਰਵੋਤਮ ਜੋੜੀ ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਹਰਿਆਣਾ

'ਪੰਜਾਬ 'ਚ ਮੇਰੇ ਪ੍ਰੋਗਰਾਮਾਂ ਨੂੰ ਰੋਕਿਆ ਜਾ ਰਿਹਾ', CM ਨਾਇਬ ਸੈਣੀ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ

21 ਫ਼ਰਵਰੀ, 2026 06:20 PM

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ 'ਚ ਨਸ਼ਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਰਕਾਰ ਸਿਰਫ ਇਸ਼ਤਿਹਾਰਾਂ 'ਤੇ ਪੈਸਾ ਖ਼ਰਚ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਹੈ ਕਿ ਇੱਥੇ ਕੋਈ ਨਾ ਆਵੇ। ਉਨ੍ਹਾਂ ਕਿਹਾ ਕਿ ਮੇਰੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਨਿਰਧਾਰਿਤ ਹਨ ਪਰ ਇੱਥੇ ਦੀ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਇਨ੍ਹਾਂ ਪ੍ਰੋਗਰਾਮਾਂ ਨੂੰ ਰੋਕਣ ਦਾ ਕੰਮ ਕਰ ਰਹੀ ਹੈ।

ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਰੋਕਣ ਦਾ ਕੰਮ ਨਾ ਕਰੋ, ਸਗੋਂ ਕੰਮ ਕਰੋ। ਜੇਕਰ ਕੰਮ ਕਰੋਗੇ ਤਾਂ ਲੋਕ ਤੁਹਾਡੀ ਆਵਾਜ਼ ਬਣਨਗੇ ਅਤੇ ਜੇਕਰ ਭ੍ਰਿਸ਼ਟਚਾਰ ਕਰੋਗੇ ਤਾਂ ਪੂਰਾ ਪੰਜਾਬ ਤੁਹਾਡੇ ਖ਼ਿਲਾਫ਼ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਝੂਠੇ ਵਾਅਦੇ ਇਨ੍ਹਾਂ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਹਨ, ਅੱਜ ਉਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੈ।

ਇਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਕੋਈ ਕੰਮ ਕੀਤਾ। ਇਹ ਕਾਂਗਰਸ ਤੋਂ ਵੀ ਜ਼ਿਆਦਾ ਬੁਰੇ ਹਨ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦਾ ਹੈ। ਉਨ੍ਹਾਂ ਨੇ ਪੰਜਾਬ ਦੀ ਮਜ਼ਬੂਤੀ ਲਈ ਭਾਜਪਾ ਦੀ ਸਰਕਾਰ ਬਣਾਉਣ ਦਾ ਸੁਨੇਹਾ ਨੌਜਵਾਨਾਂ ਨੂੰ ਦਿੱਤਾ।

Have something to say? Post your comment

ਅਤੇ ਹਰਿਆਣਾ ਖਬਰਾਂ

ਕਿਸਾਨਾਂ ਲਈ ਖੁਸ਼ਖਬਰੀ:  E-Tractor ਖਰੀਦਣ 'ਤੇ ਵੱਡੀ ਸਬਸਿਡੀ ਦੇਵੇਗੀ ਹਰਿਆਣਾ ਦੀ ਨਾਇਬ ਸਰਕਾਰ

ਕਿਸਾਨਾਂ ਲਈ ਖੁਸ਼ਖਬਰੀ: E-Tractor ਖਰੀਦਣ 'ਤੇ ਵੱਡੀ ਸਬਸਿਡੀ ਦੇਵੇਗੀ ਹਰਿਆਣਾ ਦੀ ਨਾਇਬ ਸਰਕਾਰ

CM ਸੈਣੀ ਨੇ ਵਿਸ਼ਵ ਮਧੂਮੱਖੀ ਦਿਵਸ 'ਤੇ ਮਧੂਮੱਖੀ ਪਾਲਕਾਂ ਨੂੰ ਵੰਡੀ ਪ੍ਰੋਤਸਾਹਨ ਰਾਸ਼ੀ

CM ਸੈਣੀ ਨੇ ਵਿਸ਼ਵ ਮਧੂਮੱਖੀ ਦਿਵਸ 'ਤੇ ਮਧੂਮੱਖੀ ਪਾਲਕਾਂ ਨੂੰ ਵੰਡੀ ਪ੍ਰੋਤਸਾਹਨ ਰਾਸ਼ੀ

22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ ਰੁਕ ਜਾਵੇਗੀ ਤਨਖਾਹ

22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ ਰੁਕ ਜਾਵੇਗੀ ਤਨਖਾਹ

CM ਸੈਣੀ ਦਾ ਵੱਡਾ ਫੈਸਲਾ, ਸੂਬੇ ਦੇ ਇਨ੍ਹਾਂ ਪਰਿਵਾਰਾਂ ਨੂੰ ਵੀ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

CM ਸੈਣੀ ਦਾ ਵੱਡਾ ਫੈਸਲਾ, ਸੂਬੇ ਦੇ ਇਨ੍ਹਾਂ ਪਰਿਵਾਰਾਂ ਨੂੰ ਵੀ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

ਟੋਏ-ਮੁਕਤ ਹਰਿਆਣਾ: CM ਸੈਣੀ ਦੇ ਹੁਕਮਾਂ 'ਤੇ 12 ਅਧਿਕਾਰੀਆਂ 'ਤੇ ਕਾਰਵਾਈ, ਠੇਕੇਦਾਰਾਂ ਨੂੰ ਅਲਟੀਮੇਟਮ

ਟੋਏ-ਮੁਕਤ ਹਰਿਆਣਾ: CM ਸੈਣੀ ਦੇ ਹੁਕਮਾਂ 'ਤੇ 12 ਅਧਿਕਾਰੀਆਂ 'ਤੇ ਕਾਰਵਾਈ, ਠੇਕੇਦਾਰਾਂ ਨੂੰ ਅਲਟੀਮੇਟਮ

ਹਰਿਆਣਾ 'ਚ 45 ਸਾਲ ਤੋਂ ਵੱਧ ਉਮਰ ਦੇ ਪੁਲਸ ਕਰਮਚਾਰੀ ਨਾਕਿਆਂ 'ਤੇ ਨਹੀਂ ਕਰਨਗੇ ਡਿਊਟੀ, ਜਾਣੋ ਵਜ੍ਹਾ

ਹਰਿਆਣਾ 'ਚ 45 ਸਾਲ ਤੋਂ ਵੱਧ ਉਮਰ ਦੇ ਪੁਲਸ ਕਰਮਚਾਰੀ ਨਾਕਿਆਂ 'ਤੇ ਨਹੀਂ ਕਰਨਗੇ ਡਿਊਟੀ, ਜਾਣੋ ਵਜ੍ਹਾ

ਸਾਈਕਲ ਚਲਾ ਸੁਖਨਾ ਲੇਕ 'ਤੇ ਪਹੁੰਚੇ CM ਨਾਈਬ ਸੈਣੀ, ਪੈਟਰੋਲ-ਡੀਜ਼ਲ ਨੂੰ ਲੈ ਕੇ ਦਿੱਤਾ ਇਹ ਸੁਨੇਹਾ

ਸਾਈਕਲ ਚਲਾ ਸੁਖਨਾ ਲੇਕ 'ਤੇ ਪਹੁੰਚੇ CM ਨਾਈਬ ਸੈਣੀ, ਪੈਟਰੋਲ-ਡੀਜ਼ਲ ਨੂੰ ਲੈ ਕੇ ਦਿੱਤਾ ਇਹ ਸੁਨੇਹਾ

ਹਰਿਆਣਾ 'ਚ ਵਾਪਰਿਆ ਭਿਆਨਕ ਹਾਦਸਾ ! YouTuber ਦੀ ਹੋਈ ਦਰਦਨਾਕ ਮੌਤ

ਹਰਿਆਣਾ 'ਚ ਵਾਪਰਿਆ ਭਿਆਨਕ ਹਾਦਸਾ ! YouTuber ਦੀ ਹੋਈ ਦਰਦਨਾਕ ਮੌਤ

CBI ਨੇ ਬੈਂਕ ਘੁਟਾਲੇ ਦੇ ਮਾਮਲੇ 'ਚ ਹਰਿਆਣਾ ਦੀਆਂ ਕਈ ਥਾਵਾਂ 'ਤੇ ਮਾਰੇ ਛਾਪੇ

CBI ਨੇ ਬੈਂਕ ਘੁਟਾਲੇ ਦੇ ਮਾਮਲੇ 'ਚ ਹਰਿਆਣਾ ਦੀਆਂ ਕਈ ਥਾਵਾਂ 'ਤੇ ਮਾਰੇ ਛਾਪੇ

ਹਰਿਆਣਾ 'ਚ SIR ਲਈ 20629 BLO ਨਿਯੁਕਤ, 15 ਜੂਨ ਤੋਂ ਘਰ-ਘਰ ਜਾ ਕੇ ਕਰਨਗੇ ਵੋਟਰ ਤਸਦੀਕ

ਹਰਿਆਣਾ 'ਚ SIR ਲਈ 20629 BLO ਨਿਯੁਕਤ, 15 ਜੂਨ ਤੋਂ ਘਰ-ਘਰ ਜਾ ਕੇ ਕਰਨਗੇ ਵੋਟਰ ਤਸਦੀਕ