Wednesday, April 30, 2025
BREAKING
ਜ਼ੀਰਕਪੁਰ ਵਿੱਚ ਪਾਵਰਕਾਮ ਕਰਮਚਾਰੀ ਦੀ ਬਿਜਲੀ ਠੀਕ ਕਰਦੇ ਹੋਏ ਦੁਖਦਾਈ ਮੌਤ ਆਪ ਸਰਕਾਰ ਤੋਂ ਆਪਣੀ ਜੱਦੀ ਜਮੀਨ ਬਚਾਉਣ ਲਈ ਚਾਰ ਦਿਨਾਂ ਤੋਂ ਆਪਣੇ ਖੇਤਾਂ ਵਿੱਚ ਹੀ ਧਰਨਾ ਲਗਾ ਕੇ ਬੈਠੇ ਹਨ ਕਿਸਾਨ : ਰਾਮ ਸਿੰਘ ਨਗਰ ਕੌਂਸਲ ਨਵਾਂ ਗਾਉਂ ਵੱਲੋਂ ਸ਼ਹਿਰ ਦੀ ਰਾਤਰੀ ਸਾਫ਼-ਸਫਾਈ ਲਈ ਮੁਹਿੰਮ ਦੀ ਸ਼ੁਰੂਆਤ ਡੀ ਐਸ ਪੀ ਟ੍ਰੈਫਿਕ ਵੱਲੋਂ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਖਰੜ ਵਿਖੇ ਲਾਇਆ ਗਿਆ ਸੈਮੀਨਾਰ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਖਰੜ ਸਬ ਡਵੀਜ਼ਨ ਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਸ਼ੁਰੂਆਤ ਖਰੜ ਅਤੇ ਲਾਲੜੂ ਡਿਵੀਜ਼ਨਾਂ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਵਿਸ਼ਾਲ ਰੋਸ ਰੈਲੀ ਖਾਣ-ਪੀਣ ਦੇ ਸ਼ੌਕੀਨਾਂ ਲਈ ਗੋਪਾਲ ਨੇ ਖਰੜ ਵਿੱਚ ਆਪਣੀ 21ਵਾਂ ਨਵਾਂ ਸਵੀਟ ਸ਼ੋਪ ਅਤੇ ਰੈਸਟੋਰੈਂਟ ਆਊਟਲੈੱਟ ਖੋਲ੍ਹਿਆ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ, ਆਲੋਕ ਜੋਸ਼ੀ ਨੂੰ ਬਣਾਇਆ ਗਿਆ ਮੁਖੀ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਬਾਰਡਰ 'ਤੇ ਰੋਕ ਲਏ ਡਿਪਲੋਮੈਟਸ ਪੰਜਾਬ 'ਚ ਹੋਰ ਗ੍ਰਨੇਡ ਧਮਾਕਿਆਂ ਦੀ ਸਾਜ਼ਿਸ਼! ਥਾਣਿਆਂ ਨੂੰ ਬਣਾਇਆ ਜਾਣਾ ਸੀ ਨਿਸ਼ਾਨਾ, DGP ਨੇ ਕੀਤੇ ਵੱਡੇ ਖ਼ੁਲਾਸੇ

ਸਿਹਤ

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

30 ਅਪ੍ਰੈਲ, 2025 03:32 PM

ਕਿਸ਼ਮਿਸ, ਜੋ ਕਿ ਸੁੱਕੇ ਹੋਏ ਅੰਗੂਰ ਹੁੰਦੇ ਹਨ, ਭਾਰਤੀ ਰਸੋਈ ’ਚ ਸਿਰਫ਼ ਮਿਠਾਸ ਜਾਂ ਸਜਾਵਟ ਲਈ ਨਹੀਂ, ਸਗੋਂ ਸਿਹਤ ਲਈ ਇਕ ਪੌਸ਼ਟਿਕ ਭਰਪੂਰ ਖੁਰਾਕ ਵਜੋਂ ਵੀ ਜਾਣੇ ਜਾਂਦੇ ਹਨ। ਇਹ ਨਿੱਕੇ ਜਿਹੇ ਸੁੱਕੇ ਫਲ ਆਪਣੇ ’ਚ ਆਇਰਨ, ਫਾਈਬਰ, ਕੈਲਸ਼ੀਅਮ, ਐਂਟੀਓਕਸੀਡੈਂਟਸ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਲੁਕੇ ਹੋਏ ਹਨ ਜੋ ਸਰੀਰ ਨੂੰ ਤਾਕਤ, ਰੋਜ਼ਾਨਾ ਊਰਜਾ ਅਤੇ ਬਿਹਤਰ ਪਚਨ ਪ੍ਰਦਾਨ ਕਰਦੇ ਹਨ। ਆਯੁਰਵੇਦ ਵੀ ਕਿਸ਼ਮਿਸ ਨੂੰ ਦਿਨ ਦੀ ਸ਼ੁਰੂਆਤ ਲਈ ਬਹੁਤ ਉਪਯੋਗ ਮੰਨਦਾ ਹੈ, ਖਾਸ ਕਰਕੇ ਜੇ ਇਹ ਰਾਤ ਨੂੰ ਭਿੱਜਾ ਕੇ ਸਵੇਰੇ ਖਾਧੀ ਜਾਵੇ।

ਕਿਸ਼ਮਿਸ਼ ਖਾਣ ਦੇ ਫਾਇਦੇ :-

ਤਾਕਤ ਅਤੇ ਊਰਜਾ ਵਧਾਵੇ
- ਕਿਸ਼ਮਿਸ ’ਚ ਭਰਪੂਰ ਮਾਤਰਾ ’ਚ ਗਲੂਕੋਜ਼ ਅਤੇ ਫਰਕਟੋਜ਼ ਹੁੰਦੇ ਹਨ ਜੋ ਥਕਾਵਟ ਦੂਰ ਕਰਕੇ ਤੁਰੰਤ ਊਰਜਾ ਦਿੰਦੇ ਹਨ।

ਖੂਨ ਦੀ ਮਾਤਰਾ ਵਧਾਵੇ
- ਇਸ ’ਚ ਆਇਰਨ, ਤਾਂਬਾ ਅਤੇ ਵੀਟਾਮਿਨ B-complex ਦੇ ਕਾਰਨ, ਇਹ ਖੂਨ ਦੀ ਘਾਟ (ਅਨੀਮੀਆ) ਨੂੰ ਪੂਰਾ ਕਰਦੀ ਹੈ।

ਹਾਜ਼ਮੇ ਨੂੰ ਸੁਧਾਰੇ
- ਇਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਪੇਟ ਦੀ ਗਤੀ ਠੀਕ ਰੱਖਦੀ ਹੈ ਅਤੇ ਕਬਜ਼ ਦੂਰ ਕਰਦੀ ਹੈ।

ਹੱਡੀਆਂ ਨੂੰ ਕਰੇ ਮਜ਼ਬੂਤ
- ਕਿਸ਼ਮਿਸ ’ਚ ਕੈਲਸ਼ੀਅਮ ਅਤੇ ਬੋਰਨ ਹੁੰਦੇ ਹਨ ਜੋ ਹੱਡੀਆਂ ਦੀ ਮਜ਼ਬੂਤੀ ਲਈ ਲਾਭਕਾਰੀ ਹਨ।

ਹਾਰਟ ਲਈ ਵਧੀਆ
- ਐਂਟੀਓਕਸੀਡੈਂਟ ਅਤੇ ਪੋਟੈਸ਼ੀਅਮ ਹੋਣ ਕਰਕੇ ਇਹ ਕੋਲੈਸਟ੍ਰੋਲ ਨੂੰ ਕੰਟ੍ਰੋਲ ਕਰਦੀ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਅ ਕਰਦੀ ਹੈ।

ਚਿਹਰੇ ’ਤੇ ਲਿਆਵੇ ਨਿਖਾਰ
- ਇਹ ਸਰੀਰ ਨੂੰ ਅੰਦਰੋਂ ਡਿਟੌਕਸ ਕਰਦੀ ਹੈ, ਜਿਸ ਨਾਲ ਸਕਿਨ ’ਤੇ ਨਿਖਾਰ ਚਮੜੀ ਆਉਂਦਾ ਹੈ।

ਅੱਖਾਂ ਦੀ ਰੋਸ਼ਨੀ ਲਈ ਲਾਹੇਵੰਦ
- ਵਿਟਾਮਿਨ A ਅਤੇ ਕੈਰੋਟੀਨ ਹੋਣ ਕਰਕੇ ਇਹ ਅੱਖਾਂ ਦੀ ਰੋਸ਼ਨੀ ਨੂੰ ਬਣਾਈ ਰੱਖਦੀ ਹੈ।

ਇਮਿਊਨਿਟੀ ਵਧਾਵੇ
- ਕਿਸ਼ਮਿਸ ਦੇ ਐਂਟੀਬੈਕਟੀਰੀਅਲ ਗੁਣ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।

Have something to say? Post your comment

ਅਤੇ ਸਿਹਤ ਖਬਰਾਂ

ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

ਦੁੱਧ ਦੀ ਥਾਂ ਬਣਾਓ ਇਸ ਚੀਜ਼ ਦੀ ਚਾਹ; ਬਿਮਾਰੀਆਂ ਹੋਣਗੀਆਂ ਛੂਮੰਤਰ

ਦੁੱਧ ਦੀ ਥਾਂ ਬਣਾਓ ਇਸ ਚੀਜ਼ ਦੀ ਚਾਹ; ਬਿਮਾਰੀਆਂ ਹੋਣਗੀਆਂ ਛੂਮੰਤਰ

ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗਰਮੀਆਂ ਦੌਰਾਨ ਨੱਕ 'ਚੋਂ ਵਗੇ ਖ਼ੂਨ ਤਾਂ ਨਾ ਕਰੋ Ignore ! ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਗਰਮੀਆਂ ਦੌਰਾਨ ਨੱਕ 'ਚੋਂ ਵਗੇ ਖ਼ੂਨ ਤਾਂ ਨਾ ਕਰੋ Ignore ! ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਅਮਰੂਦ ਦੇ ਪੱਤੇ ਹਨ ਸਿਹਤ ਲਈ ਬੇਹੱਦ ਲਾਭਕਾਰੀ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ

ਅਮਰੂਦ ਦੇ ਪੱਤੇ ਹਨ ਸਿਹਤ ਲਈ ਬੇਹੱਦ ਲਾਭਕਾਰੀ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ

ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਗੰਭੀਰ ਸਮੱਸਿਆ

ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਗੰਭੀਰ ਸਮੱਸਿਆ

ਰੋਜ਼ਾਨਾ ਖਾਲੀ ਪੇਟ ਪੀਓ ਇਹ ਪਾਣੀ, ਫਾਇਦੇ ਜਾਣ ਹੋ ਜਾਓਗੇ ਹੈਰਾਨ

ਰੋਜ਼ਾਨਾ ਖਾਲੀ ਪੇਟ ਪੀਓ ਇਹ ਪਾਣੀ, ਫਾਇਦੇ ਜਾਣ ਹੋ ਜਾਓਗੇ ਹੈਰਾਨ

ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ ਕੋਸਾ ਪਾਣੀ! ਨਹੀਂ ਤਾਂ...

ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ ਕੋਸਾ ਪਾਣੀ! ਨਹੀਂ ਤਾਂ...

ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਨਹੀਂ ਤਾਂ ਹੋ ਸਕਦੀ ਹੈ ਗੰਭੀਰ ਸਮੱਸਿਆ

ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਨਹੀਂ ਤਾਂ ਹੋ ਸਕਦੀ ਹੈ ਗੰਭੀਰ ਸਮੱਸਿਆ