Monday, March 02, 2026
BREAKING
ਪੰਜਾਬ ਸਰਕਾਰ ਨੇ ਹੋਲੇ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ ਅਨੁਕੂਲ ਸਥਾਈ ਟੈਂਟ ਸਿਟੀ ਕੀਤੀ ਸਥਾਪਤ ਡਿਪਟੀ ਸਪੀਕਰ ਵੱਲੋਂ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’ ਲਈ ਵਿਸ਼ੇਸ਼ ਮੀਟਿੰਗ ਪੰਜਾਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਦਾ ਇਕ ਸਾਲ ਸਫ਼ਲਤਾਪੂਰਵਕ ਮੁਕੰਮਲ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਿਆਂ ਵਿਰੁੱਧ ਸਾਂਝੀ ਲੜਾਈ ਲਈ ਲੋਕਾਂ ਨੂੰ ਦਿੱਤੀ ਵਧਾਈ ਮਾਨਵਤਾ ਭਲਾਈ ਕੰਮਾਂ ਨੂੰ ਲੈ ਕੇ ਸਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਸਨਮਾਨਿਤ ਮਿਸ਼ਨ ਲਾਈਫ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ  ਅਮਰੀਕਾ ਤੇ ਈਰਾਨ 'ਚ ਯੁੱਧ ਦੇ ਕਾਰਨ ਇਕ ਘੰਟੇ ਵਿੱਚ ਵੱਧ ਗਿਆ1500 ਰੁ ਟਨ ਲੋਹੇ ਦਾ ਰੇਟ ਦੁਬਈ 'ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਜਾਰੀ: ਡਾ. ਰਵਜੋਤ ਸਿੰਘ ਪੀ.ਐਚ.ਸੀ. ਬੂਥਗੜ੍ਹ ਵਿਖੇ ਵੀ ਬਣਨ ਲੱਗੇ ਸਿਹਤ ਬੀਮਾ ਕਾਰਡ ਪੈਨਸ਼ਨਰਜ਼ ਭਲਾਈ ਸੰਸਥਾ ਰਜਿ. ਖਰੜ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲੀ ਦਫ਼ਤਰ ਖਰੜ ਵਿਖੇ ਹੋਈ ਖਾੜੀ ਦੇਸ਼ਾਂ 'ਚ ਜੰਗ ਦਾ ਖ਼ਤਰਾ: ਬਿਹਾਰ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ

ਖੇਡ

ਜੈਸੂਰਿਆ ਸ਼੍ਰੀਲੰਕਾਈ ਟੀ-20 ਟੀਮ ਦਾ ਮੁੱਖ ਕੋਚ ਅਹੁਦਾ ਛੱਡੇਗਾ

02 ਮਾਰਚ, 2026 05:56 PM

ਕੋਲੰਬੋ : ਸਨਥ ਜੈਸੂਰਿਆ ਨੇ ਟੀ-20 ਵਿਸ਼ਵ ਕੱਪ ’ਚ ਸ਼੍ਰੀਲੰਕਾ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਮੁੱਖ ਕੋਚ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਸਾਂਝਾ ਮੇਜ਼ਬਾਨ ਸ਼੍ਰੀਲੰਕਾ ਸੁਪਰ-8 ’ਚ ਆਪਣੇ ਸਾਰੇ ਮੈਚ ਹਾਰ ਗਿਆ। ਗਰੁੱਪ ਪੜਾਅ ’ਚ ਟੀਮ ਨੂੰ ਜ਼ਿੰਬਾਬਵੇ ਹੱਥੋਂ ਹਾਰ ਮਿਲੀ ਜਦਕਿ ਉਸ ਨੇ ਆਸਟ੍ਰੇਲੀਆ ਅਤੇ ਕਮਜ਼ੋਰ ਮੰਨੇ ਜਾਣ ਵਾਲੇ ਓਮਾਨ ਤੇ ਆਇਰਲੈਂਡ ਵਿਰੁੱਧ ਜਿੱਤ ਦਰਜ ਕੀਤੀ ਸੀ।

ਸ਼ਨੀਵਾਰ ਨੂੰ ਪਾਕਿਸਤਾਨ ਵਿਰੁੱਧ ਸ਼੍ਰੀਲੰਕਾ ਦੀ ਹਾਰ ਤੋਂ ਬਾਅਦ ਜੈਸੂਰਿਆ ਨੇ ਕਿਹਾ, ‘‘ਮੇਰਾ ਕਰਾਰ ਜੂਨ ’ਚ ਖਤਮ ਹੋ ਰਿਹਾ ਹੈ ਪਰ ਮੈਂ ਉਸ ਤੋਂ ਪਹਿਲਾਂ ਚਲਾ ਜਾਵਾਂਗਾ। ਅਹੁਦਾ ਛੱਡਣ ਦੇ ਆਪਣੇ ਫੈਸਲੇ ਨੂੰ ਲੈ ਕੇ ਮੈਂ ਸ਼੍ਰੀਲੰਕਾ ਕ੍ਰਿਕਟ ਨਾਲ ਗੱਲ ਕਰਾਂਗਾ।’’

ਵਨ ਡੇ ਵਿਸ਼ਵ ਕੱਪ 1996 ’ਚ ਸ਼੍ਰੀਲੰਕਾ ਦੀ ਖਿਤਾਬੀ ਜਿੱਤ ਦੌਰਾਨ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਰਹੇ ਜੈਸੂਰਿਆ ਨੇ ਕਿਹਾ, ‘‘ਸਾਨੂੰ ਬਿਹਤਰ ਕਰਨਾ ਚਾਹੀਦਾ ਸੀ, ਮੈਨੂੰ ਦੁੱਖ ਹੈ ਅਤੇ ਮੈਂ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ।'’

Have something to say? Post your comment

ਅਤੇ ਖੇਡ ਖਬਰਾਂ

ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਕੇ ਦਰਜ ਕੀਤੀ ਸ਼ਾਨਦਾਰ ਜਿੱਤ

ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਕੇ ਦਰਜ ਕੀਤੀ ਸ਼ਾਨਦਾਰ ਜਿੱਤ

BCCI ਦਾ ਵੱਡਾ ਐਲਾਨ, ਇਸ ਟੀਮ ਨਾਲ ODI ਸੀਰੀਜ਼ ਖੇਡੇਗਾ ਭਾਰਤ, ਸ਼ਡਿਊਲ ਆਇਆ ਸਾਹਮਣੇ

BCCI ਦਾ ਵੱਡਾ ਐਲਾਨ, ਇਸ ਟੀਮ ਨਾਲ ODI ਸੀਰੀਜ਼ ਖੇਡੇਗਾ ਭਾਰਤ, ਸ਼ਡਿਊਲ ਆਇਆ ਸਾਹਮਣੇ

ਸੈਮਸਨ ਦੀ ਪਾਰੀ ਦੇ ਕਾਇਲ ਹੋਏ ਸ਼ਾਸਤਰੀ; ਕਿਹਾ- 'ਵਿਕਟਾਂ ਡਿੱਗਦੀਆਂ ਰਹੀਆਂ ਪਰ ਸੰਜੂ ਨੇ ਨਹੀਂ ਗੁਆਇਆ ਸੰਜਮ'

ਸੈਮਸਨ ਦੀ ਪਾਰੀ ਦੇ ਕਾਇਲ ਹੋਏ ਸ਼ਾਸਤਰੀ; ਕਿਹਾ- 'ਵਿਕਟਾਂ ਡਿੱਗਦੀਆਂ ਰਹੀਆਂ ਪਰ ਸੰਜੂ ਨੇ ਨਹੀਂ ਗੁਆਇਆ ਸੰਜਮ'

ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਸੰਜੂ ਨੂੰ ਦਬਾਅ ਦੂਰ ਕਰਨ ਲਈ ਬ੍ਰੇਕ ਦੀ ਲੋੜ ਸੀ : ਗੰਭੀਰ

ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਸੰਜੂ ਨੂੰ ਦਬਾਅ ਦੂਰ ਕਰਨ ਲਈ ਬ੍ਰੇਕ ਦੀ ਲੋੜ ਸੀ : ਗੰਭੀਰ

ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ

ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ

T20 WC: ਭਾਰਤ ਨੂੰ ਮਿਲੀ ਸੈਮੀਫਾਈਨਲ ਦੀ ਟਿਕਟ, ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ

T20 WC: ਭਾਰਤ ਨੂੰ ਮਿਲੀ ਸੈਮੀਫਾਈਨਲ ਦੀ ਟਿਕਟ, ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ

ਪ੍ਰਾਗ ਸ਼ਤਰੰਜ ਫੈਸਟੀਵਲ: ਗੁਕੇਸ਼ ਨੂੰ ਮਿਲੀ ਹਾਰ; ਅਰਵਿੰਦ ਨੇ ਮੈਚ ਡਰਾਅ ਖੇਡਿਆ

ਪ੍ਰਾਗ ਸ਼ਤਰੰਜ ਫੈਸਟੀਵਲ: ਗੁਕੇਸ਼ ਨੂੰ ਮਿਲੀ ਹਾਰ; ਅਰਵਿੰਦ ਨੇ ਮੈਚ ਡਰਾਅ ਖੇਡਿਆ

ZIM vs SA, T20 World Cup : ਜ਼ਿੰਬਾਬਵੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

ZIM vs SA, T20 World Cup : ਜ਼ਿੰਬਾਬਵੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

ਅਸੀਂ ਸੁਰੱਖਿਅਤ ਹਾਂ ਪਰ ਥੋੜ੍ਹੀ ਚਿੰਤਾ ਹੈ : ਸਿੰਧੂ ਦੇ ਕੋਚ ਇਰਵਾਂਸਯਾਹ

ਅਸੀਂ ਸੁਰੱਖਿਅਤ ਹਾਂ ਪਰ ਥੋੜ੍ਹੀ ਚਿੰਤਾ ਹੈ : ਸਿੰਧੂ ਦੇ ਕੋਚ ਇਰਵਾਂਸਯਾਹ

ਈਰਾਨ-ਇਜ਼ਰਾਈਲ ਜੰਗ ਦਾ T20 WC ਵੀ ਪਿਆ ਅਸਰ; ICC ਨੇ ਐਮਰਜੈਂਸੀ ਪਲਾਨ ਕੀਤਾ ਸਰਗਰਮ

ਈਰਾਨ-ਇਜ਼ਰਾਈਲ ਜੰਗ ਦਾ T20 WC ਵੀ ਪਿਆ ਅਸਰ; ICC ਨੇ ਐਮਰਜੈਂਸੀ ਪਲਾਨ ਕੀਤਾ ਸਰਗਰਮ