Saturday, March 14, 2026
BREAKING
ਨਗਰ ਨਿਗਮ ਦੀਆਂ ਬ੍ਰਾਂਚਾਂ 31 ਮਾਰਚ ਤੱਕ ਛੁੱਟੀਆਂ ਅਤੇ ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ: ਕਮਿਸ਼ਨਰ ਨਸ਼ਾ ਮੁਕਤ ਪੰਜਾਬ ਦੇ ਸੰਦੇਸ਼ ਨਾਲ 22 ਮਾਰਚ ਨੂੰ ਮਾਹਿਲਪੁਰ ’ਚ ਹੋਵੇਗੀ ’ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਸ਼ਟਰੀ ਮੈਰਾਥਨ’ : ਜੈ ਕ੍ਰਿਸ਼ਨ ਸਿੰਘ ਰੌੜੀ ਸਾਡੇ ਬਜ਼ੁਰਗ ਸਾਡਾ ਮਾਣ " ਮੁਹਿੰਮ ਤਹਿਤ ਵਿਸ਼ਾਲ ਮੈਗਾ ਕੈਂਪ ਆਯੋਜਿਤ ਜ਼ਿਲ੍ਹਾ ਮੈਜਿਸਟਰੇਟ ਨੇ PSTET ਦੀ ਪ੍ਰੀਖਿਆ ਲਈ ਪਰੀਖਿਆਂ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਦੇ ਦਾਖਲ ਹੋਣ ਤੇ ਲਗਾਈ ਪਾਬੰਦੀ  ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ ਸਮਾਰੋਹ–2026 ਤਹਿਤ ਜ਼ਿਲ੍ਹੇ ਦੀਆਂ ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ  ਰਾਖੀ ਤੇ ਕ੍ਰਿਤਿਕਾ ਦੀ ਯੂ ਪੀ ਐਸ ਸੀ ’ਚ ਸਫਲਤਾ ਲੜਕੀਆਂ ਲਈ ਪ੍ਰੇਰਨਾ – ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ* ਬੀਐਲਐਮ ਗਰਲਜ ਕਾਲੇਜ ਵਿੱਚ ਪਾਣੀ ਸੰਭਾਲ ਵਿਸ਼ੇ ਤੇ ਸੈਮੀਨਾਰ ਕਰਵਾਇਆ ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿੱਚ ਐਨ.ਐਸ.ਐਸ. ਯੂਨਿਟ ਵੱਲੋਂ ਸਫਾਈ ਮੁਹਿੰਮ ਦਾ ਆਯੋਜਨ ਪ.ਸ.ਸ.ਫ. ਵਲੋਂ ਅਧਿਆਪਕਾਂ ਦੇ ਸ਼ਾਂਤਮਈ ਸੰਘਰਸ਼ ਤੇ ਪੁਲਿਸ ਤਸ਼ੱਦਦ ਦੀ ਨਿਖੇਧੀ ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਦੁਨੀਆਂ

'ਈਰਾਨ ਕਰਨ ਵਾਲਾ ਹੈ Surrender', ਜੰਗ ਵਿਚਾਲੇ ਟਰੰਪ ਦਾ ਆ ਗਿਆ ਬਿਆਨ

13 ਮਾਰਚ, 2026 07:24 PM

ਵਾਸ਼ਿੰਗਟਨ/ਤੇਹਰਾਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 (G7) ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਈਰਾਨ ਜਲਦੀ ਹੀ ਆਤਮ-ਸਮਰਪਣ (Surrender) ਕਰਨ ਵਾਲਾ ਹੈ। ਸੂਤਰਾਂ ਮੁਤਾਬਕ, ਇੱਕ ਵਰਚੁਅਲ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਈਰਾਨ 'ਚ ਇਸ ਸਮੇਂ ਲੀਡਰਸ਼ਿਪ ਦਾ ਵੱਡਾ ਸੰਕਟ ਹੈ। ਉਨ੍ਹਾਂ ਮੁਤਾਬਕ, "ਕੋਈ ਨਹੀਂ ਜਾਣਦਾ ਕਿ ਉੱਥੋਂ ਦਾ ਨੇਤਾ ਕੌਣ ਹੈ, ਇਸ ਲਈ ਆਤਮ-ਸਮਰਪਣ ਦਾ ਐਲਾਨ ਕਰਨ ਵਾਲਾ ਵੀ ਕੋਈ ਨਹੀਂ ਬਚਿਆ"।

ਈਰਾਨੀ ਨੇਤਾਵਾਂ 'ਤੇ ਟਰੰਪ ਦਾ ਤਿੱਖਾ ਹਮਲਾ
ਰਾਸ਼ਟਰਪਤੀ ਟਰੰਪ ਨੇ ਈਰਾਨੀ ਲੀਡਰਸ਼ਿਪ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਈਰਾਨ ਦੇ ਨੇਤਾਵਾਂ ਨੂੰ "ਮਾਨਸਿਕ ਤੌਰ 'ਤੇ ਬਿਮਾਰ" (Deranged Scumbags) ਕਰਾਰ ਦਿੱਤਾ। ਟਰੰਪ ਨੇ ਇੱਥੋਂ ਤੱਕ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਖ਼ਤਮ ਕਰਨਾ ਉਨ੍ਹਾਂ ਲਈ ਵੱਡੇ ਸਨਮਾਨ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਮੱਧ ਪੂਰਬ ਵਿੱਚ ਜੰਗ ਨੂੰ ਦੋ ਹਫ਼ਤੇ ਹੋਣ ਵਾਲੇ ਹਨ ਅਤੇ ਖੇਤਰ ਵਿੱਚ ਡਰੋਨ ਤੇ ਮਿਜ਼ਾਈਲ ਹਮਲੇ ਲਗਾਤਾਰ ਜਾਰੀ ਹਨ।

14 ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਠੱਪ
ਸਾਈਬਰ ਸੁਰੱਖਿਆ 'ਤੇ ਨਜ਼ਰ ਰੱਖਣ ਵਾਲੀ ਸੰਸਥਾ 'ਨੈੱਟਬਲਾਕਸ' (Netblocks) ਅਨੁਸਾਰ, ਈਰਾਨ ਵਿੱਚ ਪਿਛਲੇ 14 ਦਿਨਾਂ ਤੋਂ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਹੈ। ਦੇਸ਼ ਵਿੱਚ ਇੰਟਰਨੈੱਟ ਦੀ ਕੁਨੈਕਟੀਵਿਟੀ ਆਮ ਪੱਧਰ ਦੇ ਮੁਕਾਬਲੇ ਸਿਰਫ਼ 1 ਫੀਸਦੀ ਰਹਿ ਗਈ ਹੈ।

ਰਿਪੋਰਟਾਂ ਮੁਤਾਬਕ, ਈਰਾਨ ਵਿੱਚ ਆਮ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾ ਦਿੱਤਾ ਗਿਆ ਹੈ। ਨੈੱਟਬਲਾਕਸ ਦਾ ਕਹਿਣਾ ਹੈ ਕਿ ਜਿੱਥੇ ਆਮ ਲੋਕਾਂ ਕੋਲ ਜਾਣਕਾਰੀ ਪਹੁੰਚਾਉਣ ਦਾ ਕੋਈ ਸਾਧਨ ਨਹੀਂ ਬਚਿਆ, ਉੱਥੇ ਹੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸਮੱਗਰੀ ਅਤੇ ਪ੍ਰਚਾਰ ਰਾਹੀਂ ਖਾਲੀਪਣ ਨੂੰ ਭਰਿਆ ਜਾ ਰਿਹਾ ਹੈ। ਫਿਲਹਾਲ ਵ੍ਹਾਈਟ ਹਾਊਸ ਨੇ ਇਸ ਪੂਰੇ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਪਾਕਿਸਤਾਨ 'ਤੇ ਹੋ ਗਿਆ ਹਮਲਾ, ਏਅਰਸਟ੍ਰਾਈਕ ਦੇ ਬਦਲੇ ਅਫਗਾਨੀਸਤਾਨ ਨੇ ਕੀਤੀ ਡਰੋਨ ਸਟ੍ਰਾਈਕ

ਪਾਕਿਸਤਾਨ 'ਤੇ ਹੋ ਗਿਆ ਹਮਲਾ, ਏਅਰਸਟ੍ਰਾਈਕ ਦੇ ਬਦਲੇ ਅਫਗਾਨੀਸਤਾਨ ਨੇ ਕੀਤੀ ਡਰੋਨ ਸਟ੍ਰਾਈਕ

ਵੱਡੀ ਰਾਹਤ: ਤੇਲ ਤੋਂ ਬਾਅਦ ਹੁਣ ਗੈਸ ਸੰਕਟ ਦਾ ਵੀ ਹੱਲ; ਰੂਸ ਨੇ ਭਾਰਤ ਨੂੰ LNG ਸਪਲਾਈ ਦੀ ਦਿੱਤੀ ਪੇਸ਼ਕਸ਼

ਵੱਡੀ ਰਾਹਤ: ਤੇਲ ਤੋਂ ਬਾਅਦ ਹੁਣ ਗੈਸ ਸੰਕਟ ਦਾ ਵੀ ਹੱਲ; ਰੂਸ ਨੇ ਭਾਰਤ ਨੂੰ LNG ਸਪਲਾਈ ਦੀ ਦਿੱਤੀ ਪੇਸ਼ਕਸ਼

ਖਾੜੀ ਦੇਸ਼ਾਂ 'ਚ ਤਣਾਅ! ਇਜ਼ਰਾਈਲ ਦਾ ਤਹਿਰਾਨ 'ਤੇ ਜ਼ਬਰਦਸਤ ਹਮਲਾ, ਸਾਊਦੀ ਅਰਬ ਨੇ ਡੇਗੇ 50 ਡਰੋਨ

ਖਾੜੀ ਦੇਸ਼ਾਂ 'ਚ ਤਣਾਅ! ਇਜ਼ਰਾਈਲ ਦਾ ਤਹਿਰਾਨ 'ਤੇ ਜ਼ਬਰਦਸਤ ਹਮਲਾ, ਸਾਊਦੀ ਅਰਬ ਨੇ ਡੇਗੇ 50 ਡਰੋਨ

ਮਿਡਲ ਈਸਟ ਜੰਗ  : ਹਿਜ਼ਬੁੱਲਾ ਦਾ ਇਜ਼ਰਾਈਲ 'ਤੇ ਵੱਡਾ ਹਮਲਾ , 58 ਲੋਕ ਜ਼ਖਮੀ

ਮਿਡਲ ਈਸਟ ਜੰਗ : ਹਿਜ਼ਬੁੱਲਾ ਦਾ ਇਜ਼ਰਾਈਲ 'ਤੇ ਵੱਡਾ ਹਮਲਾ , 58 ਲੋਕ ਜ਼ਖਮੀ

ਭਾਰਤੀ ਜਹਾਜ਼ਾਂ ਨੂੰ ਨਹੀਂ ਲੰਘਣ ਦੇਵੇਗਾ ਈਰਾਨ, ਸਪੱਸ਼ਟ ਕੀਤੀ ਨੀਤੀ

ਭਾਰਤੀ ਜਹਾਜ਼ਾਂ ਨੂੰ ਨਹੀਂ ਲੰਘਣ ਦੇਵੇਗਾ ਈਰਾਨ, ਸਪੱਸ਼ਟ ਕੀਤੀ ਨੀਤੀ

ਇਜ਼ਰਾਈਲ ਦੇ PM ਦਾ ਦਾਅਵਾ-

ਇਜ਼ਰਾਈਲ ਦੇ PM ਦਾ ਦਾਅਵਾ- "ਚੋਟੀ ਦੇ ਵਿਗਿਆਨੀ ਮਾਰੇ, ਹੁਣ ਪਹਿਲਾਂ ਵਰਗਾ ਨਹੀਂ ਰਿਹਾ ਤੇਹਰਾਨ"

Coma 'ਚ ਹੈ ਈਰਾਨ ਦਾ ਨਵਾਂ ਸੁਪਰੀਮ ਲੀਡਰ! ਦੋਵੇਂ ਲੱਤਾਂ ਵੀ ਕੱਟੀਆਂ ਗਈਆਂ, ਦੇਸ਼ 'ਚ ਭਾਰੀ ਹਫੜਾ-ਦਫੜੀ

Coma 'ਚ ਹੈ ਈਰਾਨ ਦਾ ਨਵਾਂ ਸੁਪਰੀਮ ਲੀਡਰ! ਦੋਵੇਂ ਲੱਤਾਂ ਵੀ ਕੱਟੀਆਂ ਗਈਆਂ, ਦੇਸ਼ 'ਚ ਭਾਰੀ ਹਫੜਾ-ਦਫੜੀ

ਦੁਬਈ ਦੇ ਲਗਜ਼ਰੀ ਰਿਹਾਇਸ਼ੀ ਟਾਵਰ ਨਾਲ ਟਕਰਾਇਆ ਈਰਾਨੀ ਡਰੋਨ, ਲੱਗੀ ਭਿਆਨਕ ਅੱਗ

ਦੁਬਈ ਦੇ ਲਗਜ਼ਰੀ ਰਿਹਾਇਸ਼ੀ ਟਾਵਰ ਨਾਲ ਟਕਰਾਇਆ ਈਰਾਨੀ ਡਰੋਨ, ਲੱਗੀ ਭਿਆਨਕ ਅੱਗ

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ ਮਿਜ਼ਾਈਲ

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ ਮਿਜ਼ਾਈਲ

'ਅਸੀਂ ਜਿੱਤ ਚੁੱਕੇ ਹਾਂ, ਪਰ....', ਈਰਾਨ ਨਾਲ ਜੰਗ ਵਿਚਾਲੇ Trump ਨੇ ਕਰ 'ਤਾ ਵੱਡਾ ਐਲਾਨ

'ਅਸੀਂ ਜਿੱਤ ਚੁੱਕੇ ਹਾਂ, ਪਰ....', ਈਰਾਨ ਨਾਲ ਜੰਗ ਵਿਚਾਲੇ Trump ਨੇ ਕਰ 'ਤਾ ਵੱਡਾ ਐਲਾਨ