Sunday, July 12, 2026
BREAKING
ਲਕਸਨ ਨੇ PM ਮੋਦੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਸਾਲ 2030 ਤੱਕ ਵਪਾਰ ਦੁੱਗਣਾ ਕਰਨ ਦਾ ਕੀਤਾ ਐਲਾਨ ਦਿੱਗਜ ਸੈਨੇਟਰ ਤੇ ਟਰੰਪ ਦੇ ਕਰੀਬੀ ਲਿੰਡਸੇ ਗ੍ਰਾਹਮ ਦਾ ਹੋਇਆ ਦਿਹਾਂਤ ! 71 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ ਨਾਈਜੀਰੀਆ 'ਚ ਫੌਜ ਨੇ 300 ਲੋਕਾਂ ਨੂੰ ਡਾਕੂ ਦੱਸ ਕੇ ਉਤਾਰਿਆ ਮੌਤ ਦੇ ਘਾਟ, ਇਲਾਕੇ 'ਚ ਸਨਸਨੀ ਵਿੰਬਲਡਨ 'ਚ 26 ਸਾਲਾਂ ਬਾਅਦ ਇਕੱਠੀਆਂ ਨਜ਼ਰ ਆਈਆਂ ਲਾਰਾ ਦੱਤਾ ਤੇ ਪ੍ਰਿਯੰਕਾ ਚੋਪੜਾ 2026 'ਚ ਰਿਤੇਸ਼ ਦੇਸ਼ਮੁਖ ਦਾ ਜਲਵਾ, ਅਦਾਕਾਰੀ ਤੋਂ ਲੈ ਕੇ ਨਿਰਦੇਸ਼ਨ ਤੇ ਹੋਸਟਿੰਗ ਤੱਕ ਹਰ ਪਲੇਟਫਾਰਮ 'ਤੇ ਛੱਡੀ ਛਾਪ 24 ਜੁਲਾਈ ਨੂੰ ਰਿਲੀਜ਼ ਹੋਵੇਗਾ 'ਰਾਮਾਇਣ' ਦਾ ਟ੍ਰੇਲਰ, ਨਿਰਮਾਤਾਵਾਂ ਨੇ ਕੀਤਾ ਅਧਿਕਾਰਤ ਐਲਾਨ ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਬਾਜ਼ਾਰ

ਆਸਮਾਨ ਛੂਹਣ ਲੱਗੀ Dry Fruit ਦੀ ਕੀਮਤ, ਈਰਾਨ ਤੋਂ ਇਨ੍ਹਾਂ ਵਸਤੂਆਂ ਦਾ ਹੁੰਦੈ ਆਯਾਤ

20 ਜੂਨ, 2025 07:44 PM

ਨਵੀਂ ਦਿੱਲੀ : ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅੱਜ 7ਵਾਂ ਦਿਨ ਹੈ। ਇਸ ਦੇ ਨਾਲ ਭਾਰਤ ਲਈ ਤੇਲ ਦੀ ਸਪਲਾਈ ਘੱਟ ਹੋਣ ਦਾ ਖਤਰਾ ਵੱਧ ਗਿਆ ਹੈ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਪੈਟਰੋਲ-ਡੀਜ਼ਲ ਦੀ ਕੀਮਤ ’ਤੇ ਅਸਰ ਪੈਣ ਵਾਲਾ ਹੈ। ਭਾਰਤ ਆਪਣੇ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ ਲੱਗਭਗ 80 ਫੀਸਦੀ ਕੁਵੈਤ, ਕਤਰ, ਇਰਾਕ, ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਦਰਾਮਦ ਕਰਦਾ ਹੈ। ਅਜਿਹੇ ’ਚ ਈਰਾਨ-ਇਜ਼ਰਾਈਲ ਵਿਚਾਲੇ ਜੰਗ ਕਾਰਨ ਮਿਡਲ ਈਸਟ ਤੋਂ ਤੇਲ ਦੀ ਸਪਲਾਈ ਰੁਕਣ ਦਾ ਖਤਰਾ ਵਧਦਾ ਜਾ ਰਿਹਾ ਹੈ।

ਸਿਰਫ ਤੇਲ ਹੀ ਨਹੀਂ, ਇਸ ਸੰਘਰਸ਼ ਦਾ ਅਸਰ ਭਾਰਤ ’ਚ ਸਪਲਾਈ ਹੋਣ ਵਾਲੇ ਡਰਾਈ ਫਰੂਟਸ (ਸੁੱਕੇ ਮੇਵੇ) ’ਤੇ ਵੀ ਪੈਣ ਵਾਲਾ ਹੈ। ਭਾਰਤ ਅਫਗਾਨਿਸਤਾਨ ਤੋਂ ਕਿਸ਼ਮਿਸ਼, ਅਖਰੋਟ, ਬਾਦਾਮ, ਅੰਜੀਰ, ਖੁਬਾਨੀ ਵਰਗੇ ਸੁੱਕੇ ਮੇਵਿਆਂ ਦੀ ਦਰਾਮਦ ਕਰਦਾ ਹੈ। ਭਾਰਤ ਈਰਾਨ ਤੋਂ ਵੀ ਖਜੂਰ, ਮਾਮਰਾ ਬਾਦਾਮ, ਪਿਸਤਾ ਵਰਗੇ ਸੁੱਕੇ ਮੇਵੇ ਮੰਗਵਾਉਂਦਾ ਹੈ।

ਪਹਿਲਾਂ ਅਫਗਾਨਿਸਤਾਨ ਪਾਕਿਸਤਾਨ ਦੇ ਰਸਤੇ ਭਾਰਤ ’ਚ ਸੁੱਕੇ ਮੇਵੇ ਭੇਜਦਾ ਸੀ ਪਰ ਹਾਲ ਦੇ ਦਿਨਾਂ ’ਚ ਪਾਕਿਸਤਾਨ ਦੇ ਨਾਲ ਵੱਧਦੇ ਤਣਾਅ ਵਿਚਾਲੇ ਹੁਣ ਅਫਗਾਨਿਸਤਾਨ ਈਰਾਨ ਦੇ ਚਾਬਹਾਰ ਬੰਦਰਗਾਹ ਤੋਂ ਭਾਰਤ ’ਚ ਡਰਾਈ ਫਰੂਟਸ ਭਿੱਜਵਾਉਂਦਾ ਹੈ। ਹੁਣ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਹੋਣ ਦੀ ਵਜ੍ਹਾ ਨਾਲ ਸੁੱਕੇ ਮੇਵਿਆਂ ਦੀ ਸਪਲਾਈ ਰੁਕ ਗਈ ਹੈ। ਇਸ ਨਾਲ ਦਿੱਲੀ ਦੇ ਥੋਕ ਬਾਜ਼ਾਰਾਂ ’ਚ ਸੁੱਕੇ ਮੇਵਿਆਂ ਦੇ ਮੁੱਲ 5 ਤੋਂ 10 ਗੁਣਾ ਤੱਕ ਵੱਧ ਗਏ ਹਨ।

ਦਿੱਲੀ ਕਰਿਆਨਾ ਕਮੇਟੀ ਦੇ ਜਨਰਲ ਸਕੱਤਰ ਧੀਰਜ ਵੀ. ਸਿੰਧਵਾਨੀ ਕਹਿੰਦੇ ਹਨ ਕਿ ਈਰਾਨ ਤੋਂ ਡਰਾਈ ਫਰੂਟਸ ਦੀ ਸਪਲਾਈ ਘੱਟ ਹੋਈ ਹੈ, ਜੇਕਰ ਜਲਦ ਇਹ ਬਹਾਲ ਨਹੀਂ ਹੋਈ, ਤਾਂ ਆਉਣ ਵਾਲੇ ਮਹੀਨਿਆਂ ’ਚ ਸੁੱਕੇ ਮੇਵਿਆਂ ਦੇ ਮੁੱਲ ਵੱਧ ਸਕਦੇ ਹਨ।

ਈਰਾਨ ਤੋਂ ਇਹ ਸਾਰੀਆਂ ਚੀਜ਼ਾਂ ਵੀ ਮੰਗਵਾਉਂਦੈ ਭਾਰਤ
ਸਿਰਫ ਡਰਾਈ ਫਰੂਟਸ ਅਤੇ ਤੇਲ ਹੀ ਨਹੀਂ, ਭਾਰਤ ਈਰਾਨ ਤੋਂ ਲੂਣ, ਸਲਫਰ, ਮਿੱਟੀ, ਪੱਥਰ, ਪਲਾਸਟਰ, ਚੂਨਾ ਅਤੇ ਸੀਮੈਂਟ, ਖਣਿਜ ਈਂਧਨ, ਪਲਾਸਟਿਕ ਅਤੇ ਉਸ ਦੇ ਬਣੇ ਪ੍ਰੋਡਕਟਸ, ਲੋਹਾ ਅਤੇ ਇਸਪਾਤ, ਆਰਗੈਨਿਕ ਕੈਮੀਕਲਜ਼, ਗੋਂਦ, ਕਿਸ਼ਮਿਸ਼ ਅਤੇ ਲਾਕ ਵਰਗੇ ਪ੍ਰੋਡਕਟ ਵੀ ਮੰਗਵਾਉਂਦਾ ਹੈ।

ਭਾਰਤ ਅਤੇ ਈਰਾਨ ਵਿਚਾਲੇ ਵਪਾਰ
ਭਾਰਤ ਨੇ ਮਾਰਚ 2025 ’ਚ ਈਰਾਨ ਨੂੰ 130 ਮਿਲੀਅਨ ਅਮਰੀਕੀ ਡਾਲਰ ਦੇ ਸਾਮਾਨ ਭੇਜੇ ਅਤੇ 43 ਮਿਲੀਅਨ ਅਮਰੀਕੀ ਡਾਲਰ ਦੇ ਸਾਮਾਨ ਮੰਗਵਾਏ। ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ ਈਰਾਨ ਲਈ ਐਕਸਪੋਰਟ 88.1 ਮਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 41.5 ਮਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ । ਯਾਨੀ ਕਿ ਸਿਰਫ ਇਕ ਸਾਲ ’ਚ ਕਾਰੋਬਾਰ ’ਚ 47.1 ਫੀਸਦੀ ਦਾ ਉਛਾਲ ਆਇਆ ਹੈ। ਹਾਲਾਂਕਿ, ਈਰਾਨ ਤੋਂ ਦਰਾਮਦ 56.2 ਮਿਲੀਅਨ ਅਮਰੀਕੀ ਡਾਲਰ ਨਾਲ 23.6 ਫੀਸਦੀ ਘੱਟ ਕੇ 13.3 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ