ਮਹਿਲਾਂ (ਰਮੇਸ਼ ਗਰਗ) : ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਹਿਲਾਂ ਵਿੱਚ ਸ ਗੁਰਜਿੰਦਰ ਸਿੰਘ (ਕਾਕਾ ਸਰਦਾਰ) ਵੱਲੋਂ ਉਹਨਾਂ ਦੇ ਪਿਤਾ ਜੀ ਸਰਦਾਰ ਸਵਰਨ ਸਿੰਘ ਸਿਬੀਆਂ ਦੀ ਯਾਦ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੂੰ ਕੋਟ ਵੰਡੇ ਗਏ ਇਸ ਸਮੇਂ ਉਹਨਾਂ ਨਾਲ ਸਮਾਜ ਸੇਵੀ ਵਪਾਰੀ ਸੁਭਾਸ ਕੁਮਾਰ, ਸਮਾਜ ਸੇਵੀ ਵਪਾਰੀ ਸ਼ਿਵ ਕੁਮਾਰ ਜੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਹਰਜੀਤ ਸਿੰਘ ਤੇ ਉਹਨਾਂ ਦੇ ਕਿਸਾਨ ਆਗੂ,ਕਾਕਾ ਸਰਦਾਦ ਜੀ ਵੱਲੋਂ ਦਾਨ ਕਰਨ ਤੇ ਉਹਨਾਂ ਦਾ ਸੀ ਐੱਚ ਟੀ ਰਚਨਾ ਰਾਣੀ,ਮਾਸਟਰ ਜਸਪਾਲ ਸਿੰਘ ,ਮੈਡਮ ਮਨਵਿੰਦਰ ਰਾਣੀ , ਮੈਡਮ ਹਰਪ੍ਰੀਤ ਕੌਰ, ਮੈਡਮ ਸਿਮਰਨਜੀਤ ਕੌਰ ,ਮੈਡਮ ਨੀਤੀ , ਮੈਡਮ ਗੁਰਿੰਦਰ ਕੌਰ ਮੈਡਮ ਜਸਵੰਤ ਕੌਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ