Thursday, February 26, 2026
BREAKING
ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਨੇ ਡਲ ਝੀਲ 'ਚ ਕੀਤੀ ਸ਼ਿਕਾਰਾ ਦੀ ਸਵਾਰੀ PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ ਕੀਤੀ ਭੇਟ ਯੋਗੀ ਆਦਿਤਿਆਨਾਥ ਨੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਕੀਤੀ ਮੁਲਾਕਾਤ ਪੱਛਮੀ ਬੰਗਾਲ 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੀ ਹੋਵੇਗੀ ਜਿੱਤ! ਅਮਿਤ ਸ਼ਾਹ ਦਾ ਵੱਡਾ ਬਿਆਨ ਰਾਜਸਥਾਨ: 'ਪ੍ਰਚੰਡ' ਹੈਲੀਕਾਪਟਰ 'ਚ ਉਡਾਣ ਭਰਨਗੇ ਰਾਸ਼ਟਰਪਤੀ ਮੁਰਮੂ PM ਮੋਦੀ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ ਕੀ ਅਕਾਲੀ-ਭਾਜਪਾ ਦਾ ਟੁੱਟਿਆ ਰਿਸ਼ਤਾ ਫਿਰ ਜੁੜੇਗਾ? ਅਮਿਤ ਸ਼ਾਹ ਦੇ ਦੌਰੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ ਹਿਮਾਚਲ ਤੇ ਦਿੱਲੀ ਪੁਲਸ ਵਿਚਾਲੇ ‘ਜੰਗ’: ਯੂਥ ਕਾਂਗਰਸੀਆਂ ਦੀ ਗ੍ਰਿਫ਼ਤਾਰੀ ’ਤੇ 18 ਘੰਟੇ ਚੱਲਿਆ ਹਾਈ-ਵੋਲਟੇਜ ਡਰਾਮਾ ਸੁਰੱਖਿਆ ਫ਼ੋਰਸਾਂ ਨੇ 2 ਨਕਸਲੀਆਂ ਦਾ ਕੀਤਾ ਐਨਕਾਊਂਟਰ ! ਇਸ ਸਾਲ ਹੁਣ ਤੱਕ 25 ਮਾਓਵਾਦੀ ਕੀਤੇ ਢੇਰ Instagram 'ਤੇ PM ਮੋਦੀ ਨੇ ਰਚਿਆ ਇਤਿਹਾਸ! 100 ਮਿਲੀਅਨ ਫਾਲੋਅਰਜ਼ ਵਾਲੇ ਬਣੇ ਪਹਿਲੇ ਵਰਲਡ ਲੀਡਰ

ਰਾਸ਼ਟਰੀ

ਵੱਡੀ ਖ਼ਬਰ : ਦੇਹਰਾਦੂਨ 'ਚ ਫਟਿਆ ਬੱਦਲ, ਰੁੜ੍ਹੇ ਪੁਲ, ਢਹਿ-ਢੇਰੀ ਹੋਈਆਂ ਦੁਕਾਨਾਂ ਤੇ ਹੋਟਲ

16 ਸਤੰਬਰ, 2025 02:05 PM

ਦੇਹਰਾਦੂਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੋਈ ਭਾਰੀ ਬਰਸਾਤ ਨੇ ਕਹਿਰ ਮਚਾ ਦਿੱਤਾ। ਮੀਂਹ ਕਾਰਨ ਦੇਹਰਾਦੂਨ ਦੇ ਸਹਸ੍ਰਧਾਰਾ ਖੇਤਰ ਵਿਚ ਦੇਰ ਰਾਤ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਅਚਾਨਕ ਹੋਈ ਭਾਰੀ ਬਾਰਿਸ਼ ਕਾਰਨ ਸਹਸ੍ਰਧਾਰਾ ਖੇਤਰ ਵਿੱਚ ਭਾਰੀ ਜ਼ਮੀਨ ਖਿਸਕ ਗਈ ਅਤੇ ਤਬਾਹੀ ਮਚ ਗਈ। ਇਸ ਘਟਨਾ ਦੌਰਾਨ ਕਾਰਲੀਗੜ ਨਦੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਤੇਜ਼ ਵਹਾਅ ਕਾਰਨ ਕਾਰਲੀਗੜ ਦਾ ਇੱਕ ਪੁਲ ਵਹਿ ਜਾਣ ਦੀ ਖ਼ਬਰ ਹੈ।

ਸੂਤਰਾਂ ਮੁਤਾਬਕ ਇਸ ਹਾਦਸੇ ਵਿੱਚ ਹੁਣ ਤੱਕ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਤਬਾਹੀ ਕਾਰਨ ਕਈ ਦੁਕਾਨਾਂ ਢਹਿ ਗਈਆਂ ਹਨ। ਨਦੀ ਦੇ ਕੰਢੇ ਬਣੀਆਂ ਦਰਜਨਾਂ ਦੁਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਰਾਹਤ ਅਤੇ ਬਚਾਅ ਕਾਰਜ ਲਈ SDRF ਅਤੇ NDRF ਦੀਆਂ ਟੀਮਾਂ ਮੌਕੇ 'ਤੇ ਤਾਇਨਾਤ ਹਨ। ਇਸ ਦੇ ਨਾਲ ਹੀ ਆਈਟੀ ਪਾਰਕ ਦੇਹਰਾਦੂਨ ਵਿੱਚ ਦੇਰ ਰਾਤ ਤੋਂ ਭਾਰੀ ਮੀਂਹ ਕਾਰਨ ਆ ਰਹੇ ਪਾਣੀ ਕਾਰਨ ਕਈ ਵਾਹਨ ਸੜਕ 'ਤੇ ਤੈਰਦੇ ਵੀ ਦਿਖਾਈ ਦਿੱਤੇ।

ਹਾਲਾਂਕਿ, ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਸਮੇਂ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਨੇ ਡਲ ਝੀਲ 'ਚ ਕੀਤੀ ਸ਼ਿਕਾਰਾ ਦੀ ਸਵਾਰੀ

ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਨੇ ਡਲ ਝੀਲ 'ਚ ਕੀਤੀ ਸ਼ਿਕਾਰਾ ਦੀ ਸਵਾਰੀ

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ ਕੀਤੀ ਭੇਟ

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ ਕੀਤੀ ਭੇਟ

ਯੋਗੀ ਆਦਿਤਿਆਨਾਥ ਨੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਕੀਤੀ ਮੁਲਾਕਾਤ

ਯੋਗੀ ਆਦਿਤਿਆਨਾਥ ਨੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਕੀਤੀ ਮੁਲਾਕਾਤ

ਪੱਛਮੀ ਬੰਗਾਲ 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੀ ਹੋਵੇਗੀ ਜਿੱਤ! ਅਮਿਤ ਸ਼ਾਹ ਦਾ ਵੱਡਾ ਬਿਆਨ

ਪੱਛਮੀ ਬੰਗਾਲ 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੀ ਹੋਵੇਗੀ ਜਿੱਤ! ਅਮਿਤ ਸ਼ਾਹ ਦਾ ਵੱਡਾ ਬਿਆਨ

ਰਾਜਸਥਾਨ: 'ਪ੍ਰਚੰਡ' ਹੈਲੀਕਾਪਟਰ 'ਚ ਉਡਾਣ ਭਰਨਗੇ ਰਾਸ਼ਟਰਪਤੀ ਮੁਰਮੂ

ਰਾਜਸਥਾਨ: 'ਪ੍ਰਚੰਡ' ਹੈਲੀਕਾਪਟਰ 'ਚ ਉਡਾਣ ਭਰਨਗੇ ਰਾਸ਼ਟਰਪਤੀ ਮੁਰਮੂ

PM ਮੋਦੀ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

PM ਮੋਦੀ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਕੀ ਅਕਾਲੀ-ਭਾਜਪਾ ਦਾ ਟੁੱਟਿਆ ਰਿਸ਼ਤਾ ਫਿਰ ਜੁੜੇਗਾ? ਅਮਿਤ ਸ਼ਾਹ ਦੇ ਦੌਰੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਕੀ ਅਕਾਲੀ-ਭਾਜਪਾ ਦਾ ਟੁੱਟਿਆ ਰਿਸ਼ਤਾ ਫਿਰ ਜੁੜੇਗਾ? ਅਮਿਤ ਸ਼ਾਹ ਦੇ ਦੌਰੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਹਿਮਾਚਲ ਤੇ ਦਿੱਲੀ ਪੁਲਸ ਵਿਚਾਲੇ ‘ਜੰਗ’: ਯੂਥ ਕਾਂਗਰਸੀਆਂ ਦੀ ਗ੍ਰਿਫ਼ਤਾਰੀ ’ਤੇ 18 ਘੰਟੇ ਚੱਲਿਆ ਹਾਈ-ਵੋਲਟੇਜ ਡਰਾਮਾ

ਹਿਮਾਚਲ ਤੇ ਦਿੱਲੀ ਪੁਲਸ ਵਿਚਾਲੇ ‘ਜੰਗ’: ਯੂਥ ਕਾਂਗਰਸੀਆਂ ਦੀ ਗ੍ਰਿਫ਼ਤਾਰੀ ’ਤੇ 18 ਘੰਟੇ ਚੱਲਿਆ ਹਾਈ-ਵੋਲਟੇਜ ਡਰਾਮਾ

ਸੁਰੱਖਿਆ ਫ਼ੋਰਸਾਂ ਨੇ 2 ਨਕਸਲੀਆਂ ਦਾ ਕੀਤਾ ਐਨਕਾਊਂਟਰ ! ਇਸ ਸਾਲ ਹੁਣ ਤੱਕ 25 ਮਾਓਵਾਦੀ ਕੀਤੇ ਢੇਰ

ਸੁਰੱਖਿਆ ਫ਼ੋਰਸਾਂ ਨੇ 2 ਨਕਸਲੀਆਂ ਦਾ ਕੀਤਾ ਐਨਕਾਊਂਟਰ ! ਇਸ ਸਾਲ ਹੁਣ ਤੱਕ 25 ਮਾਓਵਾਦੀ ਕੀਤੇ ਢੇਰ

Instagram 'ਤੇ PM ਮੋਦੀ ਨੇ ਰਚਿਆ ਇਤਿਹਾਸ! 100 ਮਿਲੀਅਨ ਫਾਲੋਅਰਜ਼ ਵਾਲੇ ਬਣੇ ਪਹਿਲੇ ਵਰਲਡ ਲੀਡਰ

Instagram 'ਤੇ PM ਮੋਦੀ ਨੇ ਰਚਿਆ ਇਤਿਹਾਸ! 100 ਮਿਲੀਅਨ ਫਾਲੋਅਰਜ਼ ਵਾਲੇ ਬਣੇ ਪਹਿਲੇ ਵਰਲਡ ਲੀਡਰ