Sunday, January 11, 2026
BREAKING
Bill Gates ਨੇ ਦਾਨ ਕੀਤੇ 8 ਅਰਬ ਡਾਲਰ, ਟੈਕਸ ਫਾਈਲਿੰਗ 'ਚ ਕੀਤਾ ਖ਼ੁਲਾਸਾ ਅਮਰੀਕੀ ਅਦਾਲਤ 'ਚ ਮਾਦੁਰੋ ਦੀ ਪੈਰਵੀ ਨੂੰ ਲੈ ਕੇ ਵਕੀਲਾਂ ਵਿਚਾਲੇ ਖੜਕੀ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਹਰਮਨਪ੍ਰੀਤ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ-' ਚੱਕ ਦੇ ਫੱਟੇ' ਅਨੁਪਮ ਖੇਰ ਦੀ ‘ਤਨਵੀ ਦਾ ਗ੍ਰੇਟ’ ਨੇ ਆਸਕਰ ਦੀ ਦੌੜ 'ਚ ਮਾਰੀ ਬਾਜ਼ੀ; 200 ਸਰਵੋਤਮ ਫਿਲਮਾਂ ਦੀ ਸੂਚੀ 'ਚ ਬਣਾਈ ਜਗ੍ਹਾ ਨੀਰਜ ਚੋਪੜਾ ਨੇ ਕੋਚ ਜਾਨ ਜੇਲੇਜ਼ਨੀ ਨਾਲ ਕਰਾਰ ਖ਼ਤਮ ਕੀਤਾ ਮੇਦਵੇਦੇਵ ਬ੍ਰਿਸਬੇਨ ਇੰਟਰਨੈਸ਼ਨਲ ਦੇ ਸੈਮੀਫਾਈਨਲ 'ਚ NZ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ! ਪ੍ਰੈਕਟਿਸ ਸੈਸ਼ਨ 'ਚ ਜ਼ਖ਼ਮੀ ਹੋ ਗਿਆ ਧਾਕੜ ਖਿਡਾਰੀ ਚੀਨ ਭਾਰਤ ਲਈ ਪ੍ਰਮੁੱਖ ਬਰਾਮਦ ਮੰਜ਼ਿਲ ਬਣ ਕੇ ਉਭਰਿਆ, ਬਰਾਮਦ ’ਚ 33 ਫੀਸਦੀ ਦਾ ਤੇਜ਼ ਵਾਧਾ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ, ਰਾਸ਼ਟਰਪਤੀ ਮੁਰਮੂ ਦੇ ਸੰਬੋਧਨ ਨਾਲ ਸ਼ੁਰੂ ਹੋਵੇਗੀ ਦੋਵਾਂ ਸਦਨਾਂ ਦੀ ਬੈਠਕ 'ਟਰੰਪ ਨੂੰ ਪਰਖਣ ਦੀ ਗਲਤੀ ਨਾ ਕਰੋ...' ; ਅਮਰੀਕਾ ਦੀ ਈਰਾਨ ਨੂੰ Warning

ਚੰਡੀਗੜ੍ਹ

ਮਨੀਮਾਜਰਾ ਮੋਟਰ ਮਾਰਕਿਟ ’ਚ ਕਾਰ ’ਚੋਂ ਮਿਲੀ ਲਾਸ਼, ਪੁਲਸ ਵਲੋਂ ਜਾਂਚ ਸ਼ੁਰੂ

10 ਜਨਵਰੀ, 2026 05:07 PM

ਚੰਡੀਗੜ੍ਹ : ਮਨੀਮਾਜਰਾ ਮੋਟਰ ਮਾਰਕਿਟ ’ਚ ਡੰਪ ਖੜ੍ਹੀ ਕਾਰ ’ਚ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ 35 ਸਾਲਾ ਸੰਤਲਾਲ ਦੇ ਰੂਪ ’ਚ ਹੋਈ ਹੈ। ਉਹ ਮੋਟਰ ਮਾਰਕਿਟ ’ਚ ਹੀ ਇਕ ਢਾਬੇ ’ਤੇ ਕੰਮ ਕਰਦਾ ਸੀ। ਚਾਚਾ ਮੁਕੇਸ਼ ਨੇ ਦੱਸਿਆ ਕਿ ਮ੍ਰਿਤਕ ਸੰਤਲਾਲ ਦੇ ਦੋ ਬੇਟੇ ਤੇ ਬੇਟੀ ਹੈ, ਜੋ ਪਿੰਡ ’ਚ ਰਹਿੰਦੇ ਹਨ। ਸੰਤਲਾਲ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਮੋਟਰ ਮਾਰਕਿਟ ’ਚ ਇੱਧਰ-ਉੱਧਰ ਸੌਂ ਜਾਂਦਾ ਸੀ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਜ਼ਿਆਦਾ ਸ਼ਰਾਬ ਪੀਣ ਤੇ ਕੜਾਕੇ ਦੀ ਠੰਡ ਕਾਰਨ ਮੌਤ ਹੋਈ ਹੋਵੇਗੀ੍। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਮੌਤ ਦਾ ਸਹੀ ਕਾਰਨ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਜਾਣਕਾਰੀ ਅਨੁਸਾਰ ਵੀਰਵਾਰ ਰਾਤ ਸੰਤਲਾਲ ਸ਼ਰਾਬ ਪੀਣ ਤੋਂ ਬਾਅਦ ਮੋਟਰ ਮਾਰਕਿਟ ’ਚ ਖੜ੍ਹੀ ਇਕ ਕਾਰ ’ਚ ਸੌਂ ਗਿਆ। ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਕਾਰ ਮਕੈਨਿਕ ਅਜੀਤ ਆਇਆ ਅਤੇ ਜਿਵੇਂ ਹੀ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ, ਸੰਤਲਾਲ ਬੇਸੁੱਧ ਪਿਆ ਸੀ। ਅਜੀਤ ਨੇ ਤੁਰੰਤ ਪੁਲਸ ਅਤੇ ਸੰਤਲਾਲ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮਨੀਮਾਜਰਾ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਮੌਕੇ ’ਤੇ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਜ਼ਰੂਰੀ ਨਮੂਨੇ ਲਏ ਗਏ। ਇਸ ਤੋਂ ਬਾਅਦ ਲਾਸ਼ ਨੂੰ ਹਿਰਾਸਤ ’ਚ ਲੈ ਕੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਦੇ ਮੁਰਦਾ ਘਰ ’ਚ ਰੱਖਿਆ ਗਿਆ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ ਦੇ ਰੈਸਟੋਰੈਂਟ 'ਤੇ ਲੱਗਾ ਭਾਰੀ ਜੁਰਮਾਨਾ, ਪਾਣੀ ਦੀ ਬੋਤਲ ਲਈ ਕੀਤੇ ਸਨ 55 ਰੁਪਏ ਚਾਰਜ

ਚੰਡੀਗੜ੍ਹ ਦੇ ਰੈਸਟੋਰੈਂਟ 'ਤੇ ਲੱਗਾ ਭਾਰੀ ਜੁਰਮਾਨਾ, ਪਾਣੀ ਦੀ ਬੋਤਲ ਲਈ ਕੀਤੇ ਸਨ 55 ਰੁਪਏ ਚਾਰਜ

ਚੰਡੀਗੜ੍ਹ ਦੇ MGSIPA ਵਿਖੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ, ਸਪੀਕਰ ਸੰਧਵਾਂ ਤੇ ਮੰਤਰੀ ਖੁੱਡੀਆਂ ਨੇ ਕੀਤੀ ਰਸਮੀ ਸ਼ੁਰੂਆਤ

ਚੰਡੀਗੜ੍ਹ ਦੇ MGSIPA ਵਿਖੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ, ਸਪੀਕਰ ਸੰਧਵਾਂ ਤੇ ਮੰਤਰੀ ਖੁੱਡੀਆਂ ਨੇ ਕੀਤੀ ਰਸਮੀ ਸ਼ੁਰੂਆਤ

ਅੱਜ ਜ਼ਰੂਰੀ ਹੋਵੇ ਤਾਂ ਹੀ ਜਾਓ PGI, ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਪੜ੍ਹੋ ਕੀ ਹੈ ਕਾਰਨ

ਅੱਜ ਜ਼ਰੂਰੀ ਹੋਵੇ ਤਾਂ ਹੀ ਜਾਓ PGI, ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਪੜ੍ਹੋ ਕੀ ਹੈ ਕਾਰਨ

ਸਮੁੱਚੇ ਪੰਜਾਬ ਦੇ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ :  ਕੁਲਵੰਤ ਸਿੰਘ

ਸਮੁੱਚੇ ਪੰਜਾਬ ਦੇ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ : ਕੁਲਵੰਤ ਸਿੰਘ

ਚੰਡੀਗੜ੍ਹ 'ਚ ਮੇਅਰ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼, ਵੋਟਿੰਗ ਸਿਸਟਮ 'ਚ ਕੀਤਾ ਜਾ ਸਕਦੈ ਵੱਡਾ ਬਦਲਾਅ

ਚੰਡੀਗੜ੍ਹ 'ਚ ਮੇਅਰ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼, ਵੋਟਿੰਗ ਸਿਸਟਮ 'ਚ ਕੀਤਾ ਜਾ ਸਕਦੈ ਵੱਡਾ ਬਦਲਾਅ

ਵੱਡੀ ਖ਼ਬਰ: ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਵੱਡੀ ਖ਼ਬਰ: ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਹੁਣ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਦੇਣਾ ਲਾਜ਼ਮੀ, ਨਿਯਮ ਤੋੜਨ ’ਤੇ ਲੱਗੇਗਾ 13,500 ਰੁਪਏ ਜੁਰਮਾਨਾ

ਹੁਣ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਦੇਣਾ ਲਾਜ਼ਮੀ, ਨਿਯਮ ਤੋੜਨ ’ਤੇ ਲੱਗੇਗਾ 13,500 ਰੁਪਏ ਜੁਰਮਾਨਾ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ

ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ