Friday, July 24, 2026
BREAKING
ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿੰਬਾਬਵੇ ਨੂੰ 125 ਦੌੜਾਂ 'ਤੇ ਰੋਕਿਆ EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼ ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ IND vs ZIM 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ 'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਪੰਜਾਬ

ਪੰਜਾਬ 'ਚ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ, ਕਿਹੜੇ ਜ਼ਿਲ੍ਹੇ 'ਚ ਕਿੰਨੇ ਫ਼ੀਸਦੀ ਪਈਆਂ ਵੋਟਾਂ

26 ਮਈ, 2026 07:55 PM

ਜਲੰਧਰ : ਪੰਜਾਬ 'ਚ ਨਗਰ ਨਿਗਮਾਂ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਖ਼ਤਮ ਹੋ ਚੁੱਕਾ ਹੈ। ਇਹ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਸੀ, ਜੋ ਕਿ ਸ਼ਾਮ ਦੇ 5 ਵਜੇ ਤੱਕ ਚੱਲੀ। ਵੋਟਾਂ ਪਾਉਣ ਨੂੰ ਲੈ ਕੇ ਤਪਦੀ ਗਰਮੀ ਦੇ ਬਾਵਜੂਦ ਵੀ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਮਿਲਿਆ। ਲੋਕ ਸਵੇਰ ਤੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ 'ਤੇ ਪੁੱਜਣਾ ਸ਼ੁਰੂ ਹੋ ਗਏ ਸਨ। ਤਿੱਖੀ ਗਰਮੀ ਦੇ ਬਾਵਜੂਦ ਵੋਟਰਾਂ ਦੇ ਹੌਂਸਲੇ 'ਚ ਕੋਈ ਕਮੀ ਨਹੀਂ ਦਿਖਾਈ ਦਿੱਤੀ ਅਤੇ ਔਰਤਾਂ, ਨੌਜਵਾਨਾਂ ਤੇ ਬਜ਼ੁਰਗ ਵੀ ਵੱਡੀ ਗਿਣਤੀ 'ਚ ਵੋਟਿੰਗ ਵਿੱਚ ਹਿੱਸਾ ਲਿਆ। ਹਾਲਾਂਕਿ ਕਈ ਥਾਵਾਂ 'ਤੇ ਝੜਪਾਂ ਵੀ ਹੋਈਆਂ ਅਤੇ ਕਈ ਇਲਾਕਿਆਂ 'ਚ ਜਾਅਲੀ ਵੋਟਾਂ ਨੂੰ ਲੈ ਕੇ ਵੀ ਸਵਾਲ ਉੱਠੇ। ਇਸ ਦੇ ਬਾਵਜੂਦ ਪੰਜਾਬ ਭਰ 'ਚ ਵੋਟਿੰਗ ਪ੍ਰਕਿਰਿਆ ਦਾ ਕੰਮ ਅਮਨ-ਸ਼ਾਂਤੀ ਨਾਲ ਨਿੱਬੜ ਗਿਆ। ਇਨ੍ਹਾਂ ਵੋਟਾਂ ਦੀ ਗਿਣਤੀ 29 ਮਈ ਨੂੰ ਕੀਤੀ ਜਾਵੇਗੀ।


ਦੁਪਹਿਰ 2 ਵਜੇ ਤੱਕ 45.60 ਫ਼ੀਸਦੀ ਹੋਈ ਵੋਟਿੰਗ
ਆਦਮਪੁਰ (MC)- 44.71 ਫ਼ੀਸਦੀ
ਕਰਤਾਰਪੁਰ (MC)- 47.13 ਫ਼ੀਸਦੀ
ਨਕੋਦਰ (MC)- 47.26 ਫ਼ੀਸਦੀ
ਨੂਰਮਹਿਲ (MC)- 50.19 ਫ਼ੀਸਦੀ
ਫਿਲੌਰ (MC)- 44.81 ਫ਼ੀਸਦੀ
ਮਹਿਤਪੁਰ (NP)- 51.63 ਫ਼ੀਸਦੀ
ਲੋਹੀਆਂ ਖ਼ਾਸ (NP)-52.47 ਫ਼ੀਸਦੀ
ਮੋਹਾਲੀ 'ਚ 39.14 ਫ਼ੀਸਦੀ ਵੋਟਿੰਗ
ਡੇਰਾਬੱਸੀ 'ਚ 40.37 ਫ਼ੀਸਦੀ ਵੋਟਿੰਗ
ਕੁਰਾਲੀ 'ਚ 45.74 ਫ਼ੀਸਦੀ ਵੋਟਿੰਗ
ਬਨੂੜ 'ਚ 54.51 ਫ਼ੀਸਦੀ ਵੋਟਿੰਗ
ਜ਼ੀਰਕਪੁਰ 'ਚ 35.61 ਫ਼ੀਸਦੀ ਵੋਟਿੰਗ
ਨਵਾਂਗਾਓਂ 'ਚ 43 ਫ਼ੀਸਦੀ ਵੋਟਿੰਗ
ਲਾਲੜੂ 'ਚ 50.75 ਫ਼ੀਸਦੀ ਪਈਆਂ ਵੋਟਾਂ
ਫ਼ਰੀਦਕੋਟ 'ਚ 39.37 ਫ਼ੀਸਦੀ
ਕੋਟਕਪੂਰਾ 'ਚ 42.66 ਫ਼ੀਸਦੀ
ਜੈਤੋਂ 'ਚ 54.92 ਫ਼ੀਸਦੀ
ਹੁਸ਼ਿਆਰਪੁਰ 'ਚ 46.48 ਫ਼ੀਸਦੀ
ਮੁਕੇਰੀਆਂ 'ਚ 44.37 ਫ਼ੀਸਦੀ
ਦਸੂਹਾ 'ਚ 45.51 ਫ਼ੀਸਦੀ
ਟਾਂਡਾ ਉੜਮੁੜ 'ਚ 46.01 ਫ਼ੀਸਦੀ
ਹਰਿਆਣਾ 'ਚ 50.57 ਫ਼ੀਸਦੀ
ਗੜ੍ਹਦੀਵਾਲਾ 'ਚ 58.98 ਫ਼ੀਸਦੀ
ਗੜ੍ਹਸ਼ੰਕਰ 'ਚ 44.92 ਫ਼ੀਸਦੀ
ਮਾਨਸਾ 'ਚ 48.98 ਫ਼ੀਸਦੀ
ਬਰੇਟਾ 'ਚ 58.96 ਫ਼ੀਸਦੀ
ਮਾਨਸਾ 'ਚ ਕੁੱਲ 54.78 ਫ਼ੀਸਦੀ
ਬੁਢਲਾਡਾ 'ਚ 57.77 ਫ਼ੀਸਦੀ
ਬੋਹਾ 'ਚ 65.37 ਫ਼ੀਸਦੀ
ਜੋਗਾ 'ਚ 73.05 ਫ਼ੀਸਦੀ


ਦੁਪਹਿਰ 12 ਵਜੇ ਤੱਕ 31.6 ਫ਼ੀਸਦੀ ਹੋਈ ਵੋਟਿੰਗ
ਜਲੰਧਰ ਜ਼ਿਲ੍ਹੇ ਦੀ 12 ਵਜੇ ਤੱਕ ਦੀ ਵੋਟ ਫ਼ੀਸਦੀ
ਆਦਮਪੁਰ (MC)- 31.36 ਫ਼ੀਸਦੀ
ਕਰਤਾਰਪੁਰ (MC)- 32.71 ਫ਼ੀਸਦੀ
ਨਕੋਦਰ (MC)- 47.39 ਫ਼ੀਸਦੀ
ਨੂਰਮਹਿਲ (MC)- 35.58 ਫ਼ੀਸਦੀ
ਫਿਲੌਰ (MC)- 31.51 ਫ਼ੀਸਦੀ
ਮਹਿਤਪੁਰ (NP)- 36.17 ਫ਼ੀਸਦੀ
ਲੋਹੀਆਂ ਖ਼ਾਸ (NP)-36.86 ਫ਼ੀਸਦੀ
ਮਾਨਸਾ 'ਚ 34.65 ਫ਼ੀਸਦੀ ਵੋਟਿੰਗ
ਬਰੇਟਾ 'ਚ 39.19 ਫ਼ੀਸਦੀ ਵੋਟਿੰਗ
ਬੁਢਲਾਡਾ 'ਚ 40.80 ਫ਼ੀਸਦੀ ਵੋਟਿੰਗ
ਬੋਹਾ 'ਚ 48.17 ਫ਼ੀਸਦੀ ਵੋਟਿੰਗ
ਜੋਗਾ 'ਚ 60.06 ਫ਼ੀਸਦੀ ਵੋਟਿੰਗ
ਫ਼ਰੀਦਕੋਟ 'ਚ 28.12 ਫ਼ੀਸਦੀ ਵੋਟਿੰਗ
ਜੈਤੋਂ 'ਚ 39.99 ਫ਼ੀਸਦੀ ਵੋਟਿੰਗ
ਪੱਟੀ 'ਚ 20.5 ਫ਼ੀਸਦੀ ਵੋਟਿੰਗ
ਬਠਿੰਡਾ 'ਚ 33.81 ਫ਼ੀਸਦੀ ਵੋਟਿੰਗ
ਨਾਭਾ 'ਚ 31.06 ਫ਼ੀਸਦੀ ਵੋਟਿੰਗ
ਪਾਤੜਾਂ 'ਚ 36.22 ਫ਼ੀਸਦੀ ਵੋਟਿੰਗ
ਰਾਜਪੁਰਾ 'ਚ 32.50 ਫ਼ੀਸਦੀ ਵੋਟਿੰਗ
ਸਮਾਣਾ 'ਚ 32.18 ਫ਼ੀਸਦੀ ਵੋਟਿੰਗ
ਪਟਿਆਲਾ 'ਚ ਕੁੱਲ 32.44 ਫ਼ੀਸਦੀ ਵੋਟਿੰਗ
ਦੋਰਾਹਾ 'ਚ 33.13 ਫ਼ੀਸਦੀ ਵੋਟਿੰਗ
ਜਗਰਾਓਂ 'ਚ 30.92 ਫ਼ੀਸਦੀ ਵੋਟਿੰਗ
ਖੰਨਾ 'ਚ 30.73 ਫ਼ੀਸਦੀ ਵੋਟਿੰਗ
ਪਾਇਲ 'ਚ 41.86 ਫ਼ੀਸਦੀ ਵੋਟਿੰਗ
ਰਾਏਕੋਟ 'ਚ 35.15 ਫ਼ੀਸਦੀ ਵੋਟਿੰਗ
ਸਮਰਾਲਾ 'ਚ 34.20 ਫ਼ੀਸਦੀ ਵੋਟਿੰਗ


ਸਵੇਰੇ 10 ਵਜੇ ਤੱਕ 13.5 ਫ਼ੀਸਦੀ ਵੋਟਿੰਗ
ਮਾਨਸਾ ਜ਼ਿਲ੍ਹੇ 'ਚ ਸਵੇਰੇ 10 ਵਜੇ ਤੱਕ ਕੁੱਲ 19.2 ਫ਼ੀਸਦੀ ਵੋਟਿੰਗ
ਬਰੇਟਾ 'ਚ 17.70 ਫ਼ੀਸਦੀ ਵੋਟਿੰਗ
ਬੁਢਲਾਡਾ 'ਚ 20.51 ਫ਼ੀਸਦੀ ਵੋਟਿੰਗ
ਬੋਹਾ 'ਚ 24.26 ਫ਼ੀਸਦੀ ਵੋਟਿੰਗ
ਜੋਗਾ 'ਚ 31.56 ਫ਼ੀਸਦੀ ਵੋਟਿੰਗ
ਮਾਨਸਾ 'ਚ 16.89 ਫ਼ੀਸਦੀ ਵੋਟਿੰਗ
ਡੇਰਾਬੱਸੀ 'ਚ ਸਵੇਰੇ 10 ਵਜੇ ਤੱਕ 13.9 ਫ਼ੀਸਦੀ ਵੋਟਿੰਗ
ਬਟਾਲਾ 'ਚ ਸਵੇਰੇ 10 ਵਜੇ ਤੱਕ ਕੁੱਲ 14.55 ਫ਼ੀਸਦੀ ਵੋਟਿੰਗ
ਬਟਾਲਾ 'ਚ 14.01 ਫ਼ੀਸਦੀ ਵੋਟਿੰਗ
ਫਤਿਹਗੜ੍ਹ ਚੂੜੀਆਂ 'ਚ 14.54 ਫ਼ੀਸਦੀ ਵੋਟਿੰਗ
ਧਾਰੀਵਾਲ 'ਚ 17.24 ਫ਼ੀਸਦੀ ਵੋਟਿੰਗ
ਸ੍ਰੀ ਹਰਗੋਬਿੰਦਪੁਰ ਸਾਹਿਬ 'ਚ 22.37 ਫ਼ੀਸਦੀ ਵੋਟਿੰਗ
ਬਰਨਾਲਾ 'ਚ ਸਵੇਰੇ 10 ਵਜੇ ਤੱਕ 17.8 ਫ਼ੀਸਦੀ ਵੋਟਿੰਗ


ਹੁਸ਼ਿਆਰਪੁਰ ਜ਼ਿਲ੍ਹੇ 'ਚ 5 ਵਜੇ ਤੱਕ ਕੁੱਲ੍ਹ 65.53 ਫ਼ੀਸਦੀ ਹੋਈ ਪੋਲਿੰਗ
ਮੁਕੇਰੀਆਂ- 64.80 ਫ਼ੀਸਦੀ
ਦਸੂਹਾ-62.62 ਫ਼ੀਸਦੀ
ਟਾਂਡਾ ਉੜਮੁੜ- 66.35 ਫ਼ੀਸਦੀ
ਹਰਿਆਣਾ-68.67 ਫ਼ੀਸਦੀ
ਗੜ੍ਹਦੀਵਾਲਾ-75.03 ਫ਼ੀਸਦੀ
ਗੜ੍ਹਸ਼ੰਕਰ-64.72 ਫ਼ੀਸਦੀ


ਸੰਗਰੂਰ 'ਚ ਸਵੇਰੇ 10 ਵਜੇ ਤੱਕ 17.19 ਫ਼ੀਸਦੀ ਵੋਟਿੰਗ
ਧੂਰੀ 'ਚ 15.10 ਫ਼ੀਸਦੀ ਵੋਟਿੰਗ
ਸੁਨਾਮ 'ਚ 18.25 ਫ਼ੀਸਦੀ ਵੋਟਿੰਗ
ਲੌਂਗੋਵਾਲ 'ਚ 18.24 ਫ਼ੀਸਦੀ ਵੋਟਿੰਗ
ਭਵਾਨੀਗੜ੍ਹ 'ਚ 17.48 ਫ਼ੀਸਦੀ ਵੋਟਿੰਗ
ਮੋਹਾਲੀ 'ਚ ਵਾਰਡ ਨੰਬਰ-26-50 'ਚ 13.9 ਫ਼ੀਸਦੀ ਵੋਟਿੰਗ
ਵਾਰਡ ਨੰਬਰ 1-25 'ਚ 13.18 ਫ਼ੀਸਦੀ ਵੋਟਿੰਗ
ਡੇਰਾਬੱਸੀ 'ਚ 13.9 ਫ਼ੀਸਦੀ ਵੋਟਿੰਗ
ਕੁਰਾਲੀ 'ਚ 16.30 ਫ਼ੀਸਦੀ ਵੋਟਿੰਗ
ਬਨੂੜ 'ਚ 19.4 ਫ਼ੀਸਦੀ ਵੋਟਿੰਗ
ਜ਼ੀਰਕਪੁਰ 'ਚ 9 ਫ਼ੀਸਦੀ ਵੋਟਿੰਗ
ਨਵਾਂਗਾਓਂ 'ਚ 16 ਫ਼ੀਸਦੀ ਵੋਟਿੰਗ

 

Have something to say? Post your comment

ਅਤੇ ਪੰਜਾਬ ਖਬਰਾਂ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ

ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ

ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ

'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ

ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ