Sunday, March 01, 2026
BREAKING
ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ ਕਾਂਗਰਸ ਨੇ ਈਰਾਨ ਵਿਰੁੱਧ ਅਮਰੀਕਾ ਦੀ ਕਾਰਵਾਈ ਦੀ ਕੀਤੀ ਨਿੰਦਾ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ ਜ਼ਖਮੀ ਅਨਿਲ ਵਿਜ ਨੂੰ ਮਿਲਣ ਪੁੱਜੇ CM ਸੈਣੀ, ਜਲਦੀ ਠੀਕ ਹੋਣ ਦੀ ਕੀਤੀ ਕਾਮਨਾ ਸ਼ਿਵਰਾਜ ਚੌਹਾਨ ਨੇ ਸੜਕ ਹਾਦਸੇ 'ਚ ਜ਼ਖਮੀ ਨੂੰ ਖੁਦ ਪਹੁੰਚਾਇਆ ਹਸਪਤਾਲ , ਨਿਤਿਨ ਗਡਕਰੀ ਨੇ ਕੀਤੀ ਸ਼ਲਾਘਾ ਦਿੱਲੀ: ਪ੍ਰਾਈਵੇਟ ਸਕੂਲਾਂ ਦੀ ਨਹੀਂ ਚੱਲੇਗੀ ਮਨਮਾਨੀ, ਫੀਸਾਂ ਨੂੰ ਲੈ ਕੇ CM ਨੇ ਲਿਆ ਵੱਡਾ ਫੈਸਲਾ ਰਾਹੁਲ ਗਾਂਧੀ ਨੇ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਸਬੰਧ 'ਚ ਸੀਤਾਰਮਨ ਨੂੰ ਲਿਖਿਆ ਪੱਤਰ PM ਮੋਦੀ ਨੇ ਰਾਜਸਥਾਨ ਨੂੰ ਦਿੱਤੀ 16,686 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ; HPV ਟੀਕਾਕਰਨ ਮੁਹਿੰਮ ਕੀਤੀ ਸ਼ੁਰੂ PM ਮੋਦੀ ਭਲਕੇ ਪੁਡੂਚੇਰੀ, ਤਾਮਿਲਨਾਡੂ ਨੂੰ 7,100 ਕਰੋੜ ਰੁਪਏ ਦੇ ਰੇਲ-ਸੜਕ ਪ੍ਰਾਜੈਕਟਾਂ ਦੀ ਦੇਣਗੇ ਸੌਗਾਤ ਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ ‘ਇੰਟੀਗ੍ਰੇਟਡ ਟੂਰਿਜ਼ਮ ਮਾਡਲ’ ਬਣਿਆ ਗੁਜਰਾਤ ਦਾ ‘ਸਰਦਾਰ ਸਰੋਵਰ’, ਸਰਕਾਰਾਂ ਦੀ ਖਿੱਚੋਤਾਣ ’ਚ ਫਸਿਆ ਭਾਖੜਾ ਡੈਮ

ਪੰਜਾਬ

ਪੰਜਾਬ 'ਚ 53 ਪਟਵਾਰੀਆਂ ਦੇ ਹੋਏ ਤਬਾਦਲੇ

29 ਜੁਲਾਈ, 2025 03:58 PM

ਅੰਮ੍ਰਿਤਸਰ : ਜ਼ਿਲ੍ਹਾ ਮਾਲ ਅਫ਼ਸਰ ਨਵਕੀਰਤ ਸਿੰਘ ਰੰਧਾਵਾ ਵੱਲੋਂ ਮਾਲ ਵਿਭਾਗ ਦੇ ਵੱਡੇ ਪਟਵਾਰ ਸਰਕਲਾਂ ਦੇ 53 ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਅਮਿਤ ਬਹਿਲ ਨੂੰ ਵਣੀਏਕੇ ਤੋਂ ਨੰਗਲੀ, ਸੁਮੇਰਪਾਲ ਸਿੰਘ ਗਿੱਲ ਨੂੰ ਸੁਲਤਾਨਵਿੰਡ ਸ਼ਿਕਨੀ ਤੋਂ ਕੋਟ ਖਾਲਸਾ, ਨਰਿੰਦਰ ਸਿੰਘ (ਠੇਕਾ ਆਧਾਰਿਤ) ਨੂੰ ਭਿੰਡਰ ਤੋਂ ਬੁਢਾਥੇਹ, ਰਵਿੰਦਰ ਸਿੰਘ ਨੂੰ ਸ਼ੇਰੋਨਿਗਾਹ ਤੋਂ ਜੋਧੇ ਅਤੇ ਸ਼ੇਰੋਬਾਗਾ, ਰਾਜੀਵ ਕੁਮਾਰ ਨੂੰ ਅੰਮ੍ਰਿਤਸਰ ਸਬ-ਅਰਬਨ ਤੋਂ ਤੁੰਗਪਾਈ, ਦੀਪਕ ਮਸੀਹ ਨੂੰ ਰਾਜਾਸਾਂਸੀ ਤੋਂ ਅੰਮ੍ਰਿਤਸਰ ਸਬ ਅਰਬਨ, ਸੁਖਵਿੰਦਰ ਸਿੰਘ ਨੂੰ ਤੁੰਗਪਾਈ ਤੋਂ ਸੁਲਤਾਨਵਿੰਡ ਸਬ-ਅਰਬਨ ਬਹਿਣੀਵਾਲ, ਮਨਿੰਦਰ ਸਿੰਘ ਨੂੰ ਮੁਰਾਦਪੁਰਾ ਤੋਂ ਵੇਰਕਾ, ਰਣਜੀਤ ਸਿੰਘ ਨੂੰ ਵੇਰਕਾ ਤੋਂ ਵਰਪਾਲ, ਪਰਮਿੰਦਰ ਸਿੰਘ ਨੂੰ ਸੁਲਤਾਨਵਿੰਡ ਸਬਅਰਬਨ ਵਲੋਂ ਬਹਿਣੀਵਾਲ ਤੋਂ ਚਾਟੀਵਿੰਡ, ਜਲਵਿੰਦਰ ਸਿੰਘ ਨੂੰ ਖਾਪੜਖੇੜੀ ਤੋਂ ਅੰਮ੍ਰਿਤਸਰ ਸ਼ਹਿਰੀ 107, ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਸ਼ਹਿਰੀ 107 ਤੋਂ ਅੰਮ੍ਰਿਤਸਰ ਅਰਬਨ 108, ਸੌਰਵ ਸ਼ਰਮਾ ਨੂੰ ਅੰਮ੍ਰਿਤਸਰ ਅਰਬਨ 108 ਤੋਂ ਵਣੀਏਕੇ, ਹਰਪ੍ਰੀਤ ਸਿੰਘ ਜਸਰਾਉੂਰ ਤੋਂ ਭਰਾੜੀਵਾਲ, ਹਰਚੰਦ ਸਿੰਘ ਨੂੰ ਭਰਾੜੀਵਾਲ ਤੋਂ ਜਸਰਾਉੂਰ, ਪ੍ਰਭਜੋਤ ਕੌਰ ਨੂੰ ਕੋਟ ਖਾਲਸਾ ਤੋਂ ਗੁੰਮਟਾਲਾ, ਚਾਨਨ ਸਿੰਘ ਨੂੰ ਗੁੰਮਟਾਲਾ ਤੋਂ ਮਾਨਾਂਵਾਲਾ, ਗੁਰਬਾਜ਼ ਸਿੰਘ ਨੂੰ ਮੱਤੇਨੰਗਲ ਤੋਂ ਸੁਲਤਾਨਵਿੰਡ ਸਬ-ਅਰਬਨ ਤਰਫ ਮਾਹਲ-2, ਰਿਪੁਦਮਨ ਸਿੰਘ ਨੂੰ ਟੰਡੇ ਤੋਂ ਸੁਲਤਾਨਵਿੰਡ ਸ਼ਿਕਨੀ, ਜ਼ੋਬਨਪ੍ਰੀਤ ਸਿੰਘ ਨੂੰ ਸੁਲਤਾਨਵਿੰਡ ਸਬ-ਅਰਬਨ ਤਰਫ ਮਾਹਲ-2 ਤੋਂ ਮੱਤੇਨੰਗਲ, ਅਮਲਪ੍ਰੀਤ ਸਿੰਘ ਨੂੰ ਹਰਸ਼ਾ ਛੀਨਾ ਤੋਂ ਤੁੰਗਬਾਲਾ, ਯੁਵਰਾਜ ਨੂੰ ਤੁੰਗਬਾਲਾ ਤੋਂ ਰਾਜਾਸਾਂਸੀ, ਰਵੀ ਦੇਵਗਨ ਨੂੰ ਜਲਾਲਪੁਰਾ ਤੋਂ ਬਾਸਰਕੇ, ਸਾਹਿਲਦੀਪ ਨੂੰ ਤੋਲਾਰਾਜਪੂਤਾਂ ਤੋਂ ਕੰਬੋ, ਨੀਤਿਕਾ ਬਾਲੀ ਨੂੰ ਮੱਲੀਆਂ ਤੋਂ ਝੀਤਾਕਲਾਂ, ਸੰਜੀਵ ਕੁਮਾਰ ਨੂੰ ਵਰਪਾਲ ਤੋਂ ਮਹਿਲ, ਬਲਰਾਜ ਸਿੰਘ ਨੂੰ ਘਰਿੰਡਾ ਤੋਂ ਰਾਜਾਤਾਲ, ਮੁਖਤਾਰ ਸਿੰਘ ਨੂੰ ਪੰਜਗਰਾਈਆਂ ਵਾਹਲਾ ਤੋਂ ਵਡਾਲਾ ਭਿੱਟੇਵੱਡ, ਤਰੁਣ ਸਭਰਵਾਲ ਨੂੰ ਵਡਾਲਾ ਭਿੱਟੇਵੱਡ ਤੋਂ ਹਰਸ਼ਾ ਛੀਨਾ, ਸਰਬਜੀਤ ਦਵੇਸਰ ਨੂੰ ਰਾਜਾਤਾਲ ਤੋਂ ਘਰਿੰਡਾ, ਜਸਕਰਨਪਾਲ ਸਿੰਘ ਨੂੰ ਝੀਤਾਂਕਲਾਂ ਤੋਂ ਮੱਲੀਆਂ, ਜਸਮੀਤ ਸਿੰਘ ਨੂੰ ਕੰਬੋ ਤੋਂ ਜਗਦੇਵ ਕਲਾਂ, ਰਛਪਾਲ ਸਿੰਘ ਨੂੰ ਬਾਸਰਕੇ ਭੈਣੀ ਤੋਂ ਮੁਰਾਦਪੁਰਾ, ਕਰਨ ਖੋਸਲਾ ਨੂੰ ਨਾਗ ਤੋਂ ਫੱਤੂਭੀਲਾ, ਹਰਪ੍ਰਤਾਪ ਸਿੰਘ ਨੂੰ ਮਹਿਸਮਪੁਰਾ ਕਲਾਂ ਤੋਂ ਬਗਾ, ਇੰਦਰਜੀਤ (ਠੇਕਾ) ਨੂੰ ਅਜਾਇਵਾਲੀ ਤੋਂ ਢੰਡੇ, ਹਰਨੂਰ ਸਿੰਘ ਨੂੰ ਨੰਗਲੀ ਤੋਂ ਚੋਗਾਵਾ ਰੂਪੋਵਾਲੀ, ਮਨਦੀਪ ਕੌਰ ਨੂੰ ਚੋਗਾਵਾਂ ਰੂਪੋਵਾਲੀ ਤੋਂ ਅਜਾਇਬਵਾਲੀ, ਆਨੰਦਜੋਤੀ ਨੂੰ ਫੱਤੂਭੀਲਾ ਤੋਂ ਟਰਪਈ, ਸਬਪ੍ਰੀਤ ਕੌਰ ਨੂੰ ਬਗਾ ਤੋਂ ਮਹਿਸਸਪੁਰਾ ਕਲਾਂ, ਗੁਰਦੇਵ ਸਿੰਘ ਨੂੰ ਮਹਿਤਾ ਤੋਂ ਉਦੋਨੰਗਲ, ਅੰਗਰੇਜ ਸਿੰਘ ਨੂੰ ਜਲਾਲ ਤੋਂ ਸਠਿਆਲਾ, ਕਿਰਨਦੀਪ ਕੌਰ ਨੂੰ ਭੋਰਸੀ ਰਾਜਪੂਤਾਂ ਤੋਂ ਵਡਾਲਾ ਕਲਾਂ, ਪ੍ਰਵੀਨ ਕੁਮਾਰ ਨੂੰ ਭੰਗਵਾ ਤੋਂ ਭੀਲੋਵਾਲ, ਜਗਪ੍ਰੀਤ ਸਿੰਘ ਨੂੰ ਭੋਏਵਾਲ ਤੋਂ ਜਲਾਲਪੁਰਾ, ਲਵਪ੍ਰੀਤ ਸਿੰਘ ਨੂੰ ਮਾਹਲ ਤੋਂ ਖਾਪੜਖੇੜੀ, ਰਾਜਨਦੀਪ ਸਿੰਘ ਨੂੰ ਚਾਟੀਵਿੰਡ ਤੋਂ ਉਮਰਪੁਰਾ, ਆਗਿਆਪਾਲ ਸਿੰਘ ਨੂੰ ਧੱਤਲ ਤੋਂ ਚੋਗਾਵਾ, ਮਨਪ੍ਰੀਤ ਸਿੰਘ ਨੂੰ ਜੋਧੇ ਤੋਂ ਭਿੰਡਰ, ਜਗਦੀਸ਼ ਕੁਮਾਰ ਨੂੰ ਬੁੱਢਾਥੇਹ ਤੋ ਸ਼ੇਰੋਨਿਗਾਹ, ਗੁਲਜਾਰ ਸਿੰਘ ਨੂੰ ਮੋਦੋਕੇ ਬਰਾੜ ਤੋਂ ਡਾਲਾ, ਅਭਿਜੋਤ ਸਿੰਘ ਨੂੰ ਮਦੋਕੇ ਬਰਾੜ ਅਤੇ ਅਮਨਦੀਪ ਸਿੰਘ ਨੂੰ ਡਾਲਾ ਤੋਂ ਉੱਡਰ ਵਿਚ ਤਾਇਨਾਤ ਕੀਤਾ ਗਿਆ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...

ਮਹਾਰਾਜਾ ਅਗਰਸੇਨ ਚੌਕ ‘ਚ ਨਿਸ਼ਾਨ ਯਾਤਰਾ ਦਾ ਸ਼ਾਨਦਾਰ ਸਵਾਗਤ

ਮਹਾਰਾਜਾ ਅਗਰਸੇਨ ਚੌਕ ‘ਚ ਨਿਸ਼ਾਨ ਯਾਤਰਾ ਦਾ ਸ਼ਾਨਦਾਰ ਸਵਾਗਤ

*ਸੱਚਾਈ ਅਤੇ ਇਮਾਨਦਾਰੀ ਦੀ ਸਭ ਤੋਂ ਵੱਡੀ ਜਿੱਤ, ਕੋਰਟ ਦੇ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਦੇ ਮੂੰਹ 'ਤੇ ਜੜਿਆ ਕਰਾਰਾ ਤਮਾਚਾ: ਹਰਜੋਤ ਬੈਂਸ*

*ਸੱਚਾਈ ਅਤੇ ਇਮਾਨਦਾਰੀ ਦੀ ਸਭ ਤੋਂ ਵੱਡੀ ਜਿੱਤ, ਕੋਰਟ ਦੇ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਦੇ ਮੂੰਹ 'ਤੇ ਜੜਿਆ ਕਰਾਰਾ ਤਮਾਚਾ: ਹਰਜੋਤ ਬੈਂਸ*

*ਸੱਚ ਦੀ ਜਿੱਤ ਹੋਈ: ਭਾਜਪਾ ਨੂੰ ਅਰਵਿੰਦ ਕੇਜਰੀਵਾਲ ਵਿਰੁੱਧ ਸਾਜ਼ਿਸ਼ ਲਈ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ: ਅਮਨ ਅਰੋੜਾ*

*ਸੱਚ ਦੀ ਜਿੱਤ ਹੋਈ: ਭਾਜਪਾ ਨੂੰ ਅਰਵਿੰਦ ਕੇਜਰੀਵਾਲ ਵਿਰੁੱਧ ਸਾਜ਼ਿਸ਼ ਲਈ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ: ਅਮਨ ਅਰੋੜਾ*

ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਿਰੁੱਧ ਕੇਸ ਖਾਰਜ ਕੀਤਾ, ਫਰਜੀ 'ਸ਼ਰਾਬ ਘੁਟਾਲਾ' ਆਜ਼ਾਦ ਭਾਰਤ ਵਿੱਚ 'ਆਪ' ਨੂੰ ਖਤਮ ਕਰਨ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਸੀ- 'ਆਪ'

ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਿਰੁੱਧ ਕੇਸ ਖਾਰਜ ਕੀਤਾ, ਫਰਜੀ 'ਸ਼ਰਾਬ ਘੁਟਾਲਾ' ਆਜ਼ਾਦ ਭਾਰਤ ਵਿੱਚ 'ਆਪ' ਨੂੰ ਖਤਮ ਕਰਨ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਸੀ- 'ਆਪ'