Thursday, July 30, 2026
BREAKING
ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 880 ਅੰਕ ਚੜ੍ਹ ਕੇ ਹੋਇਆ ਬੰਦ, ਇਨ੍ਹਾਂ ਸ਼ੇਅਰਾਂ ਕਾਰਨ ਮਿਲੀ ਰਫ਼ਤਾਰ ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ

ਪੜੇ ਲਿਖੇ ਅਤੇ ਪ੍ਰਭਾਵਸ਼ਾਲੀ ਲੋਕ ਵੀ ਠੱਗਾ ਦੇ ਨਿਸ਼ਾਨੇ 'ਤੇ, ਪਿਛਲੇ ਦੋ ਸਾਲਾ ਵਿੱਚ ਸਾਈਬਰ ਠੱਗੀ ਦੇ 1200 ਮਾਮਲੇ ਹੋਏ ਦਰਜ

25 ਦਸੰਬਰ, 2025 05:55 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਵਿੱਚ ਸਾਈਬਰ ਕ੍ਰਾਈਮ ਦੀਆ ਘਟਨਾਵਾ ਲਗਾਤਾਰ ਵੱਧ ਰਹੀਆ ਹਨ | ਇਹ ਘਟਨਾਵਾ ਹੁਣ ਸਿਰਫ ਆਮ ਲੋਕਾ ਤੱਕ ਸੀਮਿਤ ਨਹੀ ਰਹਿ ਗਈਆ ਹਨ | ਪਿਛਲੇ ਦੋ ਸਾਲਾ ਵਿੱਚ ਕਈ ਪੜੇ ਲਿਖੇ ਅਤੇ ਪ੍ਰਭਾਵਸ਼ਾਲੀ ਲੋਕ ਵੀ ਇਨਾ ਠੱਗਾ ਦੇ ਨਿਸ਼ਾਨੇ ਤੇ ਆਏ ਹਨ | ਦੋ ਸਾਲਾ ਦੌਰਾਨ ਫਰਜੀ ਹਾਊਸ ਐਡਰੇਸ ਅਤੇ ਫਰਜੀ ਏਜੰਸੀ ਦੇ ਨਾਮ , ਡਿਜੀਟਲ  ਹਾਊਸ ਆਰੈਸਟ ਦੇ ਨਾਮ ਤੇ ਠੱਗੀ ਦੇ ਕਰੀਬ 1200 ਮਾਮਲੇ ਦਰਜ ਹੋਏ ਹਨ | ਜਿੰਨਾ ਵਿੱਚ ਰਿਟਾਇਡ ਅਧਿਕਾਰੀ, ਡਾਕਟਰ, ਉਦਯੋਗਪਤੀ ਅਤੇ ਪ੍ਰੋਫੈਸਰ ਸ਼ਾਮਲ ਹਨ |  

ਪੰਜਾਬ ਪੁਲਿਸ ਸਾਈਬਰ ਸੈਲ ਦੇ ਅੰਕੜਿਆ ਮੁਤਾਬਿਕ 1200 ਮਾਮਲਿਆ ਵਿੱਚ ਕੁੱਲ ਠੱਗੀ ਦੀ ਰਕਮ 300 ਕਰੋੜ ਤੋ ਵੀ ਜਿਆਦਾ ਹੈ |  ਮਾਹਿਰਾ ਦਾ ਕਹਿਣਾ ਹੈ ਕਿ ਪੜੇ ਲਿਖੇ ਲੋਕ ਇਸ ਠੱਗੀ ਦਾ ਜਿਆਦਾ ਸ਼ਿਕਾਰ ਹੋ ਰਹੇ ਹਨ ਕਿਉਕਿ ਉਹ ਸਿਸਟਮ ਤੇ ਕਾਨੂੰਨ ਤੇ ਭਰੋਸਾ ਕਰਦੇ ਹਨ | ਠੱਗ ਸਰਕਾਰੀ ਭਾਸ਼ਾ, ਫਰਜੀ ਵਰਦੀ, ਡਿਜੀਟਲ ਡਰ ਦਾ ਇਸਤੇਮਾਲ ਕਰਕੇ ਉਨਾ ਨੂੰ  ਸ਼ਿਕੰਜੇ ਵਿੱਚ ਲੈਦੇ ਹਨ |  ਸਾਈਬਰ ਠੱਗੀ ਹੁਣ ਲੋਕਲ ਅਪਰਾਧ ਨਹੀ ਰਹੀ, ਸਗੋ ਇਹ ਵਿਦੇਸ਼ੀ ਨੰਬਰਾ ਅਤੇ ਦੂਸਰੇ ਸੂਬਿਆ ਵਿੱਚ ਬੈਠੇ ਸੰਗਠਿਕ ਗਿਰੋਹਾ ਵੱਲੋਂ ਸੰਚਾਲਿਤ ਇਕ ਪਹਿਲਾ ਤੋ ਯੋਜਨਾ ਬੱਧ ਨੈਟਵਰਕ ਬਣ ਚੁੱਕਾ ਹੈ | ਠੱਗ ਦੁਬਈ, ਕੰਬੋਡੀਆ, ਮਿਆਮਾਰ ਤੇ ਨੇਪਾਲ ਤੋ ਆਉਣ ਵਾਲੇ ਇੰਟਰਨੈਟ ਕਾਲ ਅਤੇ ਇੰਟਰਨੈਸ਼ਨਲ ਨੰਬਰਾ ਰਾਹੀ ਪੰਜਾਬ ਦੇ ਲੋਕਾ ਨੂੰ  ਆਪਣਾ ਨਿਸ਼ਾਨਾ ਬਣਾ ਰਹੇ ਹਨ | ਜਦਕਿ ਪੈਸੇ ਰਾਜਸਥਾਨ, ਮਹਾਰਾਸ਼ਟਰ ਪੱਛਮੀ ਬੰਗਾਲ , ਤੇਲੰਗਾਨਾ ਅਤੇ ਉਤਰ ਪ੍ਰਦੇਸ਼ ਦੇ ਖਾਤਿਆ ਵਿੱਚ ਟ੍ਰਾਸਫਰ ਕਰਵਾਏ ਜਾ ਰਹੇ ਹਨ |

ਡਿਜੀਟਲ ਹਾਊਸ ਅਰੈਸਟ ਫਰਜੀ ਸੀਬੀਆਈ , ਈਡੀ ਅਧਿਕਾਰੀ, ਮਨੀ ਲਾਡਿ੍ਗ ਕੇਸ ਤੇ ਫਰਜੀ ਹਾਊਸ ਐਡਰੇਸ ਦੇ ਨਾਮ ਤੇ ਠੱਗ ਪਹਿਲਾ ਡਰ ਪੈਦਾ ਕਰਦੇ ਹਨ | ਫਿਰ ਵੀਡਿਓ ਕਾਲ ਰਾਹੀ ਮਾਨਸਿਕ ਕੈਦ ਵਿਚ ਲੈ ਲੈਦੇ ਹਨ | ਕਾਲ ਕਰਨ ਵਾਲਿਆ ਦੇ ਕੋਲ ਪੀੜਿਤ ਦਾ ਪਤਾ, ਮੋਬਾਇਲ ਨੰਬਰ, ਬੈਕ ਡਿਟੇਲ ਤੇ ਪਰਿਵਾਰਕ ਜਾਣਕਾਰੀ ਪਹਿਲਾ ਤੋ ਹੁੰਦੀ ਹੈ | ਜਿਸ ਨਾਲ ਕਾਲ ਪੁਰੀ ਤਰਾ ਅਸਲੀ ਲੱਗਦੀ ਹੈ | ਇਹੀ ਵਜਾ ਹੈ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾ ਵਿੱਚ ਪੜੇ ਲਿਖੇ ਅਤੇ ਵੱਡੇ ਅਹੁੱਦਿਆ ਤੇ ਰਹਿ ਚੱਕੇ ਲੋਕ  ਵੀ ਇਨਾ ਠੱਗਾ ਦੇ ਜਾਲ ਤੋ ਨਹੀ ਬਚੇ ਹਨ |

Have something to say? Post your comment

ਅਤੇ ਪੰਜਾਬ ਖਬਰਾਂ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼