ਨਵਾਸ਼ਹਿਰ (ਮਨੋਰੰਜਨ ਕਾਲੀਆ) : ਅੱਜ ਨਵਾਂਸ਼ਹਿਰ ਵਿਖੇ ਗੰਨਾ ਮਿੱਲ ਵਿਚ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ ਜਿਸ ਵਿਚ ਮਿੱੱਲ ਚਲਾਉਣ ਸਬੰਧੀ ਜੋ ਅਠਾਈ ਅਕਤੂਬਰ ਜੀਟੀ ਰੋਡ ਬੰਦ ਕਰਨ ਦਾ ਪਹਿਲਾ ਦਿੱਤੇ ਪਰੋਗਰਾਮ ਦੀ ਤਿਆਰੀ ਦਾ ਜਾਇਜਾ ਲਿਆ ਗਿਆ ਇਸੇ ਦੋਰਾਨ ਨਵਾਂਸ਼ਹਿਰ ਪਰਸਾਸਨ ਨੇ ਗੱਲਬਾਤ ਕਰਨ ਲਈ ਪਹਿਲਾ ਸੱਦਾ ਦਿੱਤਾ ਸੀ ਪਰ ਐਨ ਮੋਕੇ ਤੇ ਅਫਸਰਾਂ ਦੇ ਚੰਡੀਗੜ੍ਹ ਜਾਣ ਦਾ ਕਹਿਕੇ ਗੱਲ ਬਾਤ ਅੱਗੇ ਪਾਉਣ ਲਈ ਕਿਹਾ ਪਰ ਕਿਸਾਨ ਜਥੇਬੰਦੀਆਂ ਨੇ ਇਸ ਦਾ ਸਖਤ ਇੰਤਰਾਜ ਕੀਤਾ ਤੇ ਅਗਲੇ ਪਰੋਗਰਾਮ ਜੋ ਪਹਿਲਾ ਹੀ ਉਲੀਕਿਆ ਗਿਆ ਸੀ ਅਠਾਈ ਤਰੀਕ ਦੇ ਜੀਟੀ ਰੋਡ ਜਾਮ ਕਰਨ ਸਬੰਧੀ ਤਿਆਰੀਆਂ ਵਿੱਡਣ ਲਈ ਕਿਹਾ ਗਿਆ ਉਸ ਦਿਨ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੇ ਟਰੈਕਟਰ ਲੈ ਕੇ ਜੋਰਸੋਰ ਨਾਲ ਠੀਕ ਗਿਆਰਾ ਵਜੇ ਮਹਾਲੋ ਜੀ ਟੀ ਤੇ ਪਹੁੰਚਣ ਗੇ ਅਜ ਦੀ ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਸੁਰਿੰਦਰ ਸਿੰਘ ਬੈਸ ਬਿੱਕਰ ਸਿੰਘ ਸੈਖੂ ਪੁਰ ਬਾਗ ਗੁਰਦੇਵ ਸਿੰਘ ਸੁਜੋ ਜਮਹੂਰੀ ਕਿਸਾਨ ਸਭਾ ਵਲੋ ਕੁਲਦੀਪ ਸਿੰਘ ਸੁਜੋ ਕੁਲ ਹਿੰਦ ਕਿਸਾਨ ਸਭਾ ਵਲੋ ਚਰਨਜੀਤ ਦੋਲਤ ਪੁਰ ਜਰਨੈਲ ਸਿੰਘ ਰਾਣੇ ਵਾਲ ਸਵਰਨ ਸਿੰਘ ਹਰਦੀਪ ਸਿੰਘ ਰੈਲ ਮਾਜਰਾ ਰਾਜੇਵਾਲ ਨਿਰਮਲ ਸਿੰਘ ਹਰਵਿੰਦਰ ਸਿੰਘ ਚਾਹਲ ਕੋਮੀ ਕਿਸਾਨ ਯੂਨੀਅਨ ਸੁਖਦੀਪ ਸਿੰਘ ਕਾਦੀਆਂ ਕਿਸਾਨ ਯੂਨੀਅਨ ਹਰਮੇਸ਼ ਸਿੰਘ ਢੈਸੀ ਸੂਬਾ ਵਿੱਤ ਸਕੱਤਰ ਕਿਰਤੀ ਕਿਸਾਨ ਯੂਨੀਅਨ ਬਲਵੀਰ ਸਿੰਘ ਭੋਰਾ ਚਰਨਜੀਤ ਭੋਰਾ ਰਾਣਾ ਰਾਮਜੀ ਦਾਸ ਸਨਾਵਾ ਤਾਰਾ ਸਿੰਘ ਫੋਜੀ ਬਲਜੀਤ ਸਿੰਘ ਜੱਬੋਵਾਲ ਰੁਪਿੰਦਰ ਸਿੰਘ ਲੱਖੋਵਾਲ ਵਲੋ ਪਰਮਜੀਤ ਸਿੰਘ ਨੰਬਰਦਾਰ ਕਰੀਮ ਪੁਰ ਹਰਦੀਪ ਸਿੰਘ ਸਾਬਕਾ ਪਰਧਾਨ ਗੰਨਾ ਮਿੱਲ ਤੇ ਹੋਰ ਬਹੁਤ ਸਾਰੇ ਕਿਸਾਨਾਂ ਤੇ ਮੁਲਾਜਮਾ ਨੇ ਭਾਗ ਲਿਆ