Thursday, November 05, 2026
BREAKING
• ਪਟਾਕੇ ਨਹੀਂ, ਦੀਵੇ ਜਗਾਓ: ਧੂੰਏਂ ਤੇ ਸ਼ੋਰ ਤੋਂ ਦੂਰ ਰਹਿ ਕੇ ਮਨਾਓ ਸਿਹਤਮੰਦ ਦੀਵਾਲੀ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ • ਇਸ ਤਰਾਖੀ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ ਚੰਦੂਮਾਜਰਾ ਪਿਓ-ਪੁੱਤ, ਸੁਖਬੀਰ ਖੁਦ ਕਰਨਗੇ ਸ਼ਾਮਲ • ਵੱਡੀ ਖ਼ਬਰ : ਕ੍ਰਿਸਟੀਆਨੋ ਰੋਨਾਲਡੋ ਨੇ ਕੌਮਾਂਤਰੀ ਫੁੱਟਬਾਲ ਤੋਂ ਲਿਆ ਸੰਨਿਆਸ • 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਮਗਰੋਂ ਝੋਟੇ ਦੇ ਬਾਪੂ ਦਾ ਵੱਡਾ ਬਿਆਨ • ਚੰਡੀਗੜ੍ਹ ਸਮੇਤ ਇਨ੍ਹਾਂ ਸੂਬਿਆਂ ਲਈ ਚੋਣ ਕਮਿਸ਼ਨ ਨੇ ਕਰ 'ਤਾ ਵੱਡਾ ਐਲਾਨ, 21 ਜਨਵਰੀ ਨੂੰ... • ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਜਸ਼ਨ, ਸੈਂਸੈਕਸ 2,008 ਅੰਕ ਉਛਲਿਆ, ਨਿਵੇਸ਼ਕਾਂ ਨੂੰ ਮੌਜਾਂ • ਧਨਤੇਰਸ 'ਤੇ ਚਮਕੇਗਾ ਸਰਾਫਾ ਬਾਜ਼ਾਰ , ਗਹਿਣਿਆਂ ਦੇ ਕਾਰੋਬਾਰ 'ਚ ਇਸ ਕਾਰਨ ਵਧ ਸਕਦੀ ਹੈ ਰੌਣਕ • ਨਵਾਂਸ਼ਹਿਰ ਜ਼ਿਲ੍ਹੇ 'ਚ 12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ • ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ ਲੈਬਾਂ ਦਾ ਕੀਤਾ ਉਦਘਾਟਨ • PPSC ਦੀ ਮੁੱਖ ਪ੍ਰੀਖਿਆ ’ਚ ਧਾਂਦਲੀ ਦੇ ਦੋਸ਼, CBI ਜਾਂਚ ਕਰਵਾਈ ਜਾਵੇ : ਸੁਨੀਲ ਜਾਖੜ

ਮਨੋਰੰਜਨ

ਜ਼ਮੀਨ ਹੀ ਬਣ ਗਈ ਡਰ ਦੀ ਵਜ੍ਹਾ ! ਜੈਕੀ ਸ਼ਰਾਫ ਤੇ ਸ਼ਰਦ ਕੇਲਕਰ ਦੀ ‘ਕਾਲੀ ਖੇਤੀ’ ਦਾ ਟੀਜ਼ਰ ਹੋਇਆ ਰਿਲੀਜ਼

05 ਨਵੰਬਰ, 2026 05:14 PM

ਇਕ ਅਜਿਹਾ ਪਿੰਡ, ਜਿੱਥੇ ਜੀਵਨ ਦੇਣ ਵਾਲੀ ਜ਼ਮੀਨ ਹੀ ਡਰ ਦੀ ਵਜ੍ਹਾ ਬਣ ਜਾਵੇ! ਜੈਕੀ ਸ਼ਰਾਫ ਅਤੇ ਸ਼ਰਦ ਕੇਲਕਰ ਦੀ ਆਉਣ ਵਾਲੀ ਫ਼ਿਲਮ ‘ਕਾਲੀ ਖੇਤੀ’ ਦਾ ਟੀਜ਼ਰ ਇਕ ਅਜਿਹੀ ਹੀ ਰਹੱਸਮਈ ਦੁਨੀਆ ਦੀ ਝਲਕ ਦਿਖਾਉਂਦਾ ਹੈ। ਇੱਥੇ ਖੇਤੀ ਸਿਰਫ਼ ਜੀਵਨ ਜਿਊਣ ਦਾ ਜ਼ਰੀਆ ਨਹੀਂ, ਸਗੋਂ ਇਕ ਅਜਿਹੀ ਤਾਕਤ ਬਣ ਗਈ ਹੈ, ਜਿਸ ਦਾ ਪਰਛਾਵਾਂ ਪੂਰੇ ਪਿੰਡ ’ਤੇ ਮੰਡਰਾ ਰਿਹਾ ਹੈ। ਫ਼ਿਲਮ ਦਾ ਟੀਜ਼ਰ ਰਵਾਇਤੀ ਹੌਰਰ ਤੋਂ ਹਟ ਕੇ ਲੋਕ-ਕਥਾ ਅਤੇ ਰਹੱਸ ਦੇ ਨਾਲ ਇਕ ਡਰਾਉਣਾ ਮਾਹੌਲ ਤਿਆਰ ਕਰਦਾ ਹੈ।

ਟੀਜ਼ਰ ਵਿਚ ਇਕ ਅਜਿਹੇ ਪਿੰਡ ਦੀ ਕਹਾਣੀ ਦਿਖਾਈ ਗਈ ਹੈ, ਜੋ ਕਿਸੇ ਅਣਜਾਣੀ ਤਾਕਤ ਦੇ ਪਰਛਾਵੇਂ ’ਚ ਜਿਊਣ ਲਈ ਮਜਬੂਰ ਹੈ। ਇਥੇ ਖੇਤੀ ਮੰਨੋ ਇਕ ਜਿਊਂਦੀ-ਜਾਗਦੀ ਸ਼ਕਤੀ ਬਣ ਗਈ ਹੈ, ਜਿਸ ਨੇ ਪਿੰਡ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰੱਖਿਆ ਹੈ।

ਪੇਂਡੂ ਭਾਰਤ ਨਾਲ ਜੁੜੀ ਇਕ ਜਾਣੀ-ਪਛਾਣੀ ਚੀਜ਼ ਨੂੰ ਡਰ ਅਤੇ ਰਹੱਸ ਨਾਲ ਜੋੜਨਾ ਫ਼ਿਲਮ ਦੇ ਇਸ ਕੰਨਸੈਪਟ ਨੂੰ ਦਿਲਚਸਪ ਬਣਾਉਂਦਾ ਹੈ। ਮੇਕਰਸ ਨੇ ਇਸ ਰਹੱਸਮਈ ਤਾਕਤ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਹੈ ਅਤੇ ਟੀਜ਼ਰ ਦੇ ਦ੍ਰਿਸ਼ਾਂ ਰਾਹੀਂ ਕਹਾਣੀ ਦੀ ਉਤਸੁਕਤਾ ਬਣਾਈ ਰੱਖੀ ਹੈ। ਫ਼ਿਲਮ ਵਿਚ ਜੈਕੀ ਸ਼ਰਾਫ ਅਤੇ ਸ਼ਰਦ ਕੇਲਕਰ ਦੇ ਨਾਲ ਨੇਹਾ ਸਰਗਮ, ਵਰਿੰਦਰ ਸਕਸੈਨਾ ਅਤੇ ਸ਼ਾਜੀ ਚੌਧਰੀ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਬਲੈਕਕੈਨਵਸ ਸਟੂਡੀਓ ਦੇ ਬੈਨਰ ਹੇਠ ਬਣੀ ‘ਕਾਲੀ ਖੇਤੀ’ 20 ਨਵੰਬਰ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

 

Have something to say? Post your comment

ਅਤੇ ਮਨੋਰੰਜਨ ਖਬਰਾਂ

‘ਰਾਮਾਇਣ’ ਦੇ ਪ੍ਰੀਮੀਅਰ ’ਤੇ ਸਿਤਾਰਿਆਂ ਦਾ ਇਕੱਠ

‘ਰਾਮਾਇਣ’ ਦੇ ਪ੍ਰੀਮੀਅਰ ’ਤੇ ਸਿਤਾਰਿਆਂ ਦਾ ਇਕੱਠ

ਸਲਮਾਨ ਖਾਨ ਦੀ ਆਵਾਜ਼ ’ਚ ਰਿਲੀਜ਼ ਹੋਇਆ ‘ਮਾਤ੍ਰਭੂਮੀ’ ਦਾ ਗਾਣਾ ‘ਤੇਰੀ ਸੈਕਸੀ ਬਿਊਟੀ’

ਸਲਮਾਨ ਖਾਨ ਦੀ ਆਵਾਜ਼ ’ਚ ਰਿਲੀਜ਼ ਹੋਇਆ ‘ਮਾਤ੍ਰਭੂਮੀ’ ਦਾ ਗਾਣਾ ‘ਤੇਰੀ ਸੈਕਸੀ ਬਿਊਟੀ’

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ ਮਜ਼ੇਦਾਰ ਕਿੱਸਾ

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ ਮਜ਼ੇਦਾਰ ਕਿੱਸਾ

ਸ਼ਾਹਰੁਖ ਖਾਨ ਦੀ

ਸ਼ਾਹਰੁਖ ਖਾਨ ਦੀ "ਕਿੰਗ" ਦੇ ਗਾਣੇ "ਤੂ ਮਿਲ ਜਾਏ" ਨੇ ਬਣਾਇਆ ਰਿਕਾਰਡ, 24 ਘੰਟਿਆਂ 'ਚ ਮਿਲੇ 6 ਕਰੋੜ ਤੋਂ ਵੱਧ ਵਿਊਜ਼

Tiger Shroff ਫਾਇਰਿੰਗ ਕੇਸ 'ਚ 13ਵੀਂ ਗ੍ਰਿਫ਼ਤਾਰੀ, ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਹਰਿਆਣਾ ਤੋਂ 22 ਸਾਲਾ ਔਰਤ ਕਾਬੂ

Tiger Shroff ਫਾਇਰਿੰਗ ਕੇਸ 'ਚ 13ਵੀਂ ਗ੍ਰਿਫ਼ਤਾਰੀ, ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਹਰਿਆਣਾ ਤੋਂ 22 ਸਾਲਾ ਔਰਤ ਕਾਬੂ

ਦੀਆ ਮਿਰਜ਼ਾ 'ਤੇ ਲੱਗਿਆ ਬੈਨ: ਮੁੰਬਈ ਮੇਅਰ ਨੇ PM ਤੇ ਹਿੰਦੂਤਵ ਖ਼ਿਲਾਫ਼ ਬੋਲਣ ਦੇ ਲਗਾਏ ਗੰਭੀਰ ਦੋਸ਼!

ਦੀਆ ਮਿਰਜ਼ਾ 'ਤੇ ਲੱਗਿਆ ਬੈਨ: ਮੁੰਬਈ ਮੇਅਰ ਨੇ PM ਤੇ ਹਿੰਦੂਤਵ ਖ਼ਿਲਾਫ਼ ਬੋਲਣ ਦੇ ਲਗਾਏ ਗੰਭੀਰ ਦੋਸ਼!

'5 ਕਰੋੜ ਦਿਓ ਨਹੀਂ ਤਾਂ..!', ਬਾਲੀਵੁੱਡ ਦੇ ਦਿੱਗਜ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

'5 ਕਰੋੜ ਦਿਓ ਨਹੀਂ ਤਾਂ..!', ਬਾਲੀਵੁੱਡ ਦੇ ਦਿੱਗਜ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸ਼ਾਹਰੁਖ ਖਾਨ ਨੇ 'ਮੰਨਤ' ਦੇ ਬਾਹਰ ਪ੍ਰਸ਼ੰਸਕਾਂ ਲਈ  ਭਾਵੁਕ ਹੱਥ ਲਿਖਤ Message ਕੀਤਾ ਸ਼ੇਅਰ

ਸ਼ਾਹਰੁਖ ਖਾਨ ਨੇ 'ਮੰਨਤ' ਦੇ ਬਾਹਰ ਪ੍ਰਸ਼ੰਸਕਾਂ ਲਈ ਭਾਵੁਕ ਹੱਥ ਲਿਖਤ Message ਕੀਤਾ ਸ਼ੇਅਰ

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ ਪਾਈ ਝਾੜ, ਨਵਾਂ ਸੰਮਨ ਕੀਤਾ ਜਾਰੀ

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ ਪਾਈ ਝਾੜ, ਨਵਾਂ ਸੰਮਨ ਕੀਤਾ ਜਾਰੀ

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ 'ਜ਼ਿੰਦਗੀ ਦਾ ਸਭ ਤੋਂ ਕਾਲਾ ਦੌਰ'

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ 'ਜ਼ਿੰਦਗੀ ਦਾ ਸਭ ਤੋਂ ਕਾਲਾ ਦੌਰ'