Wednesday, July 30, 2025
BREAKING
'ਇੰਡੀਆ ਆਉਟ' ਤੋਂ 'ਇੰਡੀਆ ਇਨ' ਤੱਕ! ਭਾਰਤ ਨੇ ਮੁੜ ਸਧਾਰੇ ਮਾਲਦੀਵ ਨਾਲ ਰਿਸ਼ਤੇ ਪਹਿਲੀ ਵਾਰ ਚੀਨ ਨੂੰ ਪਛਾੜ ਅਮਰੀਕਾ ਨੂੰ ਸਭ ਤੋਂ ਵੱਧ ਸਮਾਰਟਫ਼ੋਨ ਨਿਰਯਾਤ ਕਰਨ ਵਾਲਾ ਦੇਸ਼ ਬਣਿਆ ਭਾਰਤ ਫਰਾਂਸੀਸੀ ਅਦਾਲਤ ਨੇ ਗਾਜ਼ਾ ਪੱਟੀ ਦੇ ਨਾਗਰਿਕਾਂ ਨੂੰ ਸ਼ਰਨਾਰਥੀ ਵਜੋਂ ਦਿੱਤੀ ਮਾਨਤਾ ਵੱਡੀ ਖ਼ਬਰ ; ਫ੍ਰੀ 'ਚ ਦੇਖ ਸਕੋਗੇ ਆਮਿਰ ਖ਼ਾਨ ਦੀ ਹਿੱਟ ਫਿਲਮ 'ਸਿਤਾਰੇ ਜ਼ਮੀਨ ਪਰ' ! ਸੰਜੇ ਦੱਤ ਦੇ ਜਨਮਦਿਨ 'ਤੇ ਫਿਲਮ 'ਦਿ ਰਾਜਾ ਸਾਹਿਬ' ਤੋਂ ਉਨ੍ਹਾਂ ਦਾ ਲੁੱਕ ਰਿਲੀਜ਼ ਮਾਈਨਸ 10 ਡਿਗਰੀ ਤਾਪਮਾਨ 'ਚ ਹੋਈ ਫਰਹਾਨ ਅਖਤਰ ਦੀ ਫਿਲਮ '120 ਬਹਾਦੁਰ' ਦੀ ਸ਼ੂਟਿੰਗ ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ 'ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ ਅਸ਼ਵਿਨ ਨੇ ਇੰਗਲੈਂਡ ਦੇ ‘ਦੋਹਰੇ ਮਾਪਦੰਡ’ ਦੀ ਕੀਤੀ ਆਲੋਚਨਾ ਫਰਨਾਂਡੀਜ਼ ਬਣੀ ਡੀ. ਸੀ. ਓਪਨ ਦੀ ਜੇਤੂ ਸੁਪਰੀਮ ਕੋਰਟ ਨੇ ਲਕਸ਼ੈ ਸੇਨ ਵਿਰੁੱਧ ਦਾਇਰ ਐੱਫ. ਆਈ. ਆਰ. ਕੀਤੀ ਰੱਦ

ਪੰਜਾਬ

ਜਲੰਧਰ ਕੈਂਟ ਦੇ ਅਧੀਨ ਡਾਕ ਘਰਾਂ ਵੱਲੋਂ ਆਈਟੀ 2.0 ਐਪਲੀਕੇਸ਼ਨ ਦੀ 4 ਅਗਸਤ ਤੋਂ ਹੋਵੇਗੀ ਸ਼ੁਰੂਆਤ

29 ਜੁਲਾਈ, 2025 04:44 PM
 
ਜਲੰਧਰ : ਡਾਕ ਵਿਭਾਗ ਵੱਲੋਂ ਡਿਜੀਟਲ ਬਦਲਾਅ ਦੀ ਲੜੀ ਹੇਠ ਏਪੀਟੀ(APT) ਐਪਲੀਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਡਿਜ਼ੀਟਲ ਉੱਤਮਤਾ ਅਤੇ ਕੌਮੀ ਨਿਰਮਾਣ ਵੱਲ ਇਕ ਵੱਡੀ ਪਹਿਲ ਹੈ। ਇਸ ਬਦਲਾਅ ਪੂਰਨ ਪਹਿਲਕਦਮੀ ਵਜੋਂ, ਨਵੀਂ ਅੱਪਗ੍ਰੇਡ ਪ੍ਰਣਾਲੀ ਨੂੰ ਮਿਤੀ 04.08.2025 ਤੋਂ ਜਲੰਧਰ ਕੈਂਟ ਮੁੱਖ ਡਾਕ ਘਰ ਦੇ ਅਧੀਨ ਸਾਰੇ ਡਾਕ ਘਰਾਂ 'ਚ ਲਾਗੂ ਕੀਤਾ ਜਾਵੇਗਾ।
 
ਇਸ ਆਧੁਨਿਕ ਡਿਜ਼ੀਟਲ ਪਲੇਟਫਾਰਮ ‘ਤੇ ਸੁਰੱਖਿਅਤ ਅਤੇ ਸੁਚੱਜੇ ਬਦਲਾਅ ਯਕੀਨੀ ਬਣਾਉਣ ਲਈ ਮਿਤੀ 02.08.2025 ਨੂੰ ਨਿਸ਼ਚਿਤ ਡਾਊਨਟਾਈਮ ਰੱਖਿਆ ਗਿਆ ਹੈ। ਇਸ ਦਿਨ ਕੋਈ ਵੀ ਜਨਤਕ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਇਹ ਅਸਥਾਈ ਸੇਵਾਵਾਂ ਦੀ ਰੋਕਥਾਮ ਡਾਟਾ ਮਾਈਗ੍ਰੇਸ਼ਨ, ਸਿਸਟਮ ਵੈਰੀਫਿਕੇਸ਼ਨ ਅਤੇ ਕਨਫਿਗ੍ਰੇਸ਼ਨ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ, ਤਾਂ ਜੋ ਨਵਾਂ ਸਿਸਟਮ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਲੂ ਕੀਤਾ ਜਾ ਸਕੇ।
 
ਜਨਤਕ ਸਹੂਲਤ ਲਈ, ਜਲੰਧਰ ਸ਼ਹਿਰ ਮੁੱਖ ਡਾਕ ਘਰ ਦੇ ਅਧੀਨ ਆਉਣ ਵਾਲੇ ਦਫ਼ਤਰਾਂ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਪੀਟੀ(APT) ਐਪਲੀਕੇਸ਼ਨ ਨੂੰ ਚੰਗੇ ਉਪਭੋਗਤਾ ਅਨੁਭਵ, ਤੇਜ਼ ਸੇਵਾ ਪ੍ਰਦਾਨ ਅਤੇ ਗਾਹਕ-ਅਨੁਕੂਲ ਇੰਟਰਫੇਸ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਸਾਡੀ ਸਮਰਪਿਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਸੂਝਵਾਨ, ਨਿਪੰਨ ਅਤੇ ਭਵਿੱਖ ਲਈ ਚੰਗੀਆਂ ਡਾਕ ਸੇਵਾਵਾਂ ਦੇਣ ਲਈ ਤਿਆਰ ਹਾਂ।
 
ਅਸੀਂ ਆਪਣੇ ਸਤਿਕਾਰਯੋਗ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਆਪਣੇ ਆਉਣ ਦੀ ਯੋਜਨਾ ਪਹਿਲਾਂ ਦਰਜ ਕਰਵਾਈ ਜਾਵੇ ਤਾਂ ਜੋ ਇਸ ਅਸੁਵਿਧਾ ਦੌਰਾਨ ਸਾਡੇ ਨਾਲ ਸਹਿਯੋਗ ਕੀਤਾ ਜਾ ਸਕੇ। ਅਸੀਂ ਅਸੁਵਿਧਾ ਲਈ ਦੁੱਖ ਪ੍ਰਗਟਾਉਂਦੇ ਹਾਂ ਅਤੇ ਤੁਹਾਨੂੰ ਇਹ ਭਰੋਸਾ ਦਿੰਦੇ ਹਾਂ ਕਿ ਇਹ ਕਦਮ ਹਰ ਨਾਗਰਿਕ ਲਈ, ਚੰਗਾ, ਤੇਜ਼ ਅਤੇ ਡਿਜ਼ੀਟਲ ਤਰੀਕੇ ਨਾਲ ਸ਼ਕਤੀਸ਼ਾਲੀ ਸੇਵਾਵਾਂ ਪ੍ਰਦਾਨ ਕਰਨ ਲਈ ਚੁੱਕਿਆ ਜਾ ਰਿਹਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਨਿਊਜ਼ੀਲੈਂਡ ਦੌਰੇ ਦੌਰਾਨ ਪੰਜਾਬੀਆਂ, ਪੰਜਾਬੀਅਤ, ਪੰਥ ਅਤੇ ਗਰੀਬ ਸਿੱਖਨ ਨੂੰ ਪੰਜਾਬ ਦੇ ਹਿੱਤਾਂ ਲਈ ਲਾਮਬੰਦ ਹੋਣ ਦਾ ਦਿੱਤਾ ਹੋਕਾ - ਜਸਵੀਰ ਸਿੰਘ ਗੜ੍ਹੀ

ਨਿਊਜ਼ੀਲੈਂਡ ਦੌਰੇ ਦੌਰਾਨ ਪੰਜਾਬੀਆਂ, ਪੰਜਾਬੀਅਤ, ਪੰਥ ਅਤੇ ਗਰੀਬ ਸਿੱਖਨ ਨੂੰ ਪੰਜਾਬ ਦੇ ਹਿੱਤਾਂ ਲਈ ਲਾਮਬੰਦ ਹੋਣ ਦਾ ਦਿੱਤਾ ਹੋਕਾ - ਜਸਵੀਰ ਸਿੰਘ ਗੜ੍ਹੀ

ਕੰਗ ਦੇ ਵਿਰੋਧ ਨੇ ਆਪ ਦੀ ਲੀਡਰਸ਼ਿਪ ਕਸੂਤੀ ਫਸਾਈ,ਸਰਕਾਰ ਦੀ ਲੈਡ ਪੂਲਿੰਗ ਪਾਲਿਸੀ ਘਿਰੀ ਸਖਤ ਵਿਵਾਦਾਂ 'ਚ

ਕੰਗ ਦੇ ਵਿਰੋਧ ਨੇ ਆਪ ਦੀ ਲੀਡਰਸ਼ਿਪ ਕਸੂਤੀ ਫਸਾਈ,ਸਰਕਾਰ ਦੀ ਲੈਡ ਪੂਲਿੰਗ ਪਾਲਿਸੀ ਘਿਰੀ ਸਖਤ ਵਿਵਾਦਾਂ 'ਚ

ਬੀ.ਐੱਲ.ਐੱਮ ਗਰਲਜ਼ ਕਾਲਜ ਦਾ ਬੀ ਕਾਮ ਸਮੈਸਟਰ ਛੇਵੇਂ ਦਾ ਨਤੀਜਾ ਰਿਹ ਸੌ ਫੀਸਦੀ

ਬੀ.ਐੱਲ.ਐੱਮ ਗਰਲਜ਼ ਕਾਲਜ ਦਾ ਬੀ ਕਾਮ ਸਮੈਸਟਰ ਛੇਵੇਂ ਦਾ ਨਤੀਜਾ ਰਿਹ ਸੌ ਫੀਸਦੀ

ਪੰਜਾਬ 'ਚ PRTC ਤੇ ਪਨਬੱਸ ਨੂੰ ਲੈ ਕੇ ਵੱਡੀ ਖ਼ਬਰ, ਔਰਤਾਂ ਦੇ ਮੁਫ਼ਤ ਸਫ਼ਰ ਕਾਰਨ...

ਪੰਜਾਬ 'ਚ PRTC ਤੇ ਪਨਬੱਸ ਨੂੰ ਲੈ ਕੇ ਵੱਡੀ ਖ਼ਬਰ, ਔਰਤਾਂ ਦੇ ਮੁਫ਼ਤ ਸਫ਼ਰ ਕਾਰਨ...

ਪੰਜਾਬ ਦੇ ਡੇਅਰੀ ਮਾਲਕਾਂ ਲਈ ਸਖ਼ਤ ਹੁਕਮ ਜਾਰੀ! ਹੁਣ ਇਕ ਅਗਸਤ ਤੋਂ...

ਪੰਜਾਬ ਦੇ ਡੇਅਰੀ ਮਾਲਕਾਂ ਲਈ ਸਖ਼ਤ ਹੁਕਮ ਜਾਰੀ! ਹੁਣ ਇਕ ਅਗਸਤ ਤੋਂ...

ਮੋਹਾਲੀ ਵਿਖੇ ਤਿਆਂ ਦਾ ਤਿਉਹਾਰ ਮਨਾਇਆ ਗਿਆ।

ਮੋਹਾਲੀ ਵਿਖੇ ਤਿਆਂ ਦਾ ਤਿਉਹਾਰ ਮਨਾਇਆ ਗਿਆ।

ਪੰਜਾਬ ਵਿਧਾਨ ਸਭਾ ਵੱਲੋਂ ਪਾਸ ਬਿੱਲ 'ਤੇ CM ਮਾਨ ਨੇ ਦਿੱਤੀ ਵੱਡੀ ਅਪਡੇਟ, ਤਾੜੀਆਂ ਨਾਲ ਗੂੰਜ ਉੱਠਿਆ ਪੰਡਾਲ

ਪੰਜਾਬ ਵਿਧਾਨ ਸਭਾ ਵੱਲੋਂ ਪਾਸ ਬਿੱਲ 'ਤੇ CM ਮਾਨ ਨੇ ਦਿੱਤੀ ਵੱਡੀ ਅਪਡੇਟ, ਤਾੜੀਆਂ ਨਾਲ ਗੂੰਜ ਉੱਠਿਆ ਪੰਡਾਲ

"ਅੱਖਾਂ ਦਾਨ ਮਹਾ ਦਾਨ" ਸੁਰਗਵਾਸੀ ਭੁਪਿੰਦਰ ਕੌਰ ਦੀਆਂ ਮਰਨ ਉਪਰੰਤ ਪਰਿਵਾਰ ਵੱਲੋਂ ਕਰਵਾਈਆ ਗਈਆ ਅੱਖਾਂ ਦਾਨ ।

ਪੰਜਾਬ ਵਿਚ ਲੱਗਣ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ

ਪੰਜਾਬ ਵਿਚ ਲੱਗਣ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ

ਐੱਮ. ਪੀ. ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

ਐੱਮ. ਪੀ. ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ