Wednesday, April 22, 2026
BREAKING
ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਵਧੀ 'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਮੋਹਾਲੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਇਲਾਕੇ 'ਚ ਫੈਲੀ ਸਨਸਨੀ ਮੈਨੂੰ ਜਬਰੀ ਸੇਵਾਮੁਕਤ ਕੀਤਾ ਗਿਆ, ਹੁਣ ਮੇਰੇ ਘਰ 'ਤੇ ਜਾਸੂਸੀ ਕਰਵਾਈ ਜਾ ਰਹੀ ਹੈ : ਗਿਆਨੀ ਰਘਬੀਰ ਸਿੰਘ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਇਸ ਪਾਰਟੀ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ ਚੰਡੀਗੜ੍ਹ 'ਚ ਚੜ੍ਹਦੀ ਸਵੇਰ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ "ਰਾਹੁਲ ਬਾਬਾ ਨਾਲ ਰਹਿ ਕੇ ਖੜਗੇ ਦੀ ਭਾਸ਼ਾ ਵਿਗੜੀ...'', ਅਮਿਤ ਸ਼ਾਹ ਦਾ ਕਾਂਗਰਸ 'ਤੇ ਪਲਟਵਾਰ ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ 'ਰੇਡ 'ਚ ਦਖਲ ਦੇ ਕੇ ਪੂਰੇ ਸਿਸਟਮ ਨੂੰ ਖ਼ਤਰੇ 'ਚ ਪਾਇਆ', I-PAC ਮਾਮਲੇ 'ਚ SC ਨੇ ਮਮਤਾ ਬੈਨਰਜੀ ਨੂੰ ਪਾਈ ਝਾੜ

ਰਾਸ਼ਟਰੀ

ਅੰਡੇਮਾਨ ’ਚ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ

04 ਅਕਤੂਬਰ, 2025 07:57 PM

ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਬਾਰਾਟਾਂਗ ’ਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੈਰ-ਸਰਗਰਮ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ ਹੋ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਇਹ ਜਵਾਲਾਮੁਖੀ ਬਹੁਤ ਉੱਚੀ ਆਵਾਜ਼ ਨਾਲ ਫਟਿਆ ਸੀ। ਅਧਿਕਾਰੀ ਨੇ ਕਿਹਾ ਕਿ ਇੱਥੇ ਮਿੱਟੀ ਵਾਲੇ ਜਵਾਲਾਮੁਖੀ ਧਰਤੀ ਅੰਦਰ ਜੈਵਿਕ ਪਦਾਰਥਾਂ ਦੇ ਸੜਨ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਰਾਹੀਂ ਬਣਦੇ ਹਨ। ਇਹ ਗੈਸਾਂ ਮਿੱਟੀ ਤੇ ਗੈਸ ਨੂੰ ਸਤ੍ਹਾ ਵੱਲ ਧੱਕਦੀਆਂ ਹਨ, ਜਿਸ ਨਾਲ ਬੁਲਬੁਲੇ ਅਤੇ ਟੋਏ ਬਣਦੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਵੀਰਵਾਰ ਦੁਪਹਿਰ 1:30 ਵਜੇ ਬਾਰਾਟਾਂਗ ਦੇ ਜਰਵਾ ਕ੍ਰੀਕ ’ਚ ਇਕ ਮਿੱਟੀ ਵਾਲੇ ਜਵਾਲਾਮੁਖੀ ਦੇ ਫਟਣ ਦੀ ਰਿਪੋਰਟ ਮਿਲੀ। ਆਖਰੀ ਵਾਰ 2005 ’ਚ ਇਸ ਤਰ੍ਹਾਂ ਦਾ ਜਵਾਲਾਮੁਖੀ ਫਟਿਆ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

"ਰਾਹੁਲ ਬਾਬਾ ਨਾਲ ਰਹਿ ਕੇ ਖੜਗੇ ਦੀ ਭਾਸ਼ਾ ਵਿਗੜੀ...'', ਅਮਿਤ ਸ਼ਾਹ ਦਾ ਕਾਂਗਰਸ 'ਤੇ ਪਲਟਵਾਰ

ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

'ਰੇਡ 'ਚ ਦਖਲ ਦੇ ਕੇ ਪੂਰੇ ਸਿਸਟਮ ਨੂੰ ਖ਼ਤਰੇ 'ਚ ਪਾਇਆ', I-PAC ਮਾਮਲੇ 'ਚ SC ਨੇ ਮਮਤਾ ਬੈਨਰਜੀ ਨੂੰ ਪਾਈ ਝਾੜ

'ਰੇਡ 'ਚ ਦਖਲ ਦੇ ਕੇ ਪੂਰੇ ਸਿਸਟਮ ਨੂੰ ਖ਼ਤਰੇ 'ਚ ਪਾਇਆ', I-PAC ਮਾਮਲੇ 'ਚ SC ਨੇ ਮਮਤਾ ਬੈਨਰਜੀ ਨੂੰ ਪਾਈ ਝਾੜ

PM ਮੋਦੀ ਨੇ ਦੇਵਭੂਮੀ ਜਾਣ ਵਾਲੇ ਸ਼ਰਧਾਲੂਆਂ ਨੂੰ ਲਿਖੀ ਚਿੱਠੀ, 5 ਸੰਕਲਪ ਲੈਣ ਲਈ ਕਿਹਾ

PM ਮੋਦੀ ਨੇ ਦੇਵਭੂਮੀ ਜਾਣ ਵਾਲੇ ਸ਼ਰਧਾਲੂਆਂ ਨੂੰ ਲਿਖੀ ਚਿੱਠੀ, 5 ਸੰਕਲਪ ਲੈਣ ਲਈ ਕਿਹਾ

ਪਹਿਲਗਾਮ ਹਮਲੇ ਦੀ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ ਨੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪਹਿਲਗਾਮ ਹਮਲੇ ਦੀ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ ਨੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਮਹਿਲਾ ਰਾਖਵਾਂਕਰਨ ਲਈ ਕਾਂਗਰਸ ਦਾ ਵੱਡਾ ਹੱਲਾ, 10 ਲੱਖ ਔਰਤਾਂ PM ਮੋਦੀ ਨੂੰ ਭੇਜਣਗੀਆਂ ਪੋਸਟ ਕਾਰਡ

ਮਹਿਲਾ ਰਾਖਵਾਂਕਰਨ ਲਈ ਕਾਂਗਰਸ ਦਾ ਵੱਡਾ ਹੱਲਾ, 10 ਲੱਖ ਔਰਤਾਂ PM ਮੋਦੀ ਨੂੰ ਭੇਜਣਗੀਆਂ ਪੋਸਟ ਕਾਰਡ

ਨਫ਼ਰਤ ਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਕਦੇ ਨਹੀਂ ਝੁਕੇਗਾ ਭਾਰਤ, ਪਹਿਲਗਾਮ ਹਮਲੇ ਦੀ ਬਰਸੀ 'ਤੇ ਬੋਲੇ ਰਾਹੁਲ

ਨਫ਼ਰਤ ਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਕਦੇ ਨਹੀਂ ਝੁਕੇਗਾ ਭਾਰਤ, ਪਹਿਲਗਾਮ ਹਮਲੇ ਦੀ ਬਰਸੀ 'ਤੇ ਬੋਲੇ ਰਾਹੁਲ

CBSE ਦੀ ਨਵੀਂ 'ਨੀਤੀ' ਨੇ ਭੰਬਲਭੂਸੇ 'ਚ ਪਾਏ ਮਾਪੇ ! ਵਿਦਿਆਰਥੀ ਵੀ ਉਲਝੇ

CBSE ਦੀ ਨਵੀਂ 'ਨੀਤੀ' ਨੇ ਭੰਬਲਭੂਸੇ 'ਚ ਪਾਏ ਮਾਪੇ ! ਵਿਦਿਆਰਥੀ ਵੀ ਉਲਝੇ

EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ'ਤਾ ਵੱਡਾ ਫ਼ੈਸਲਾ

EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ'ਤਾ ਵੱਡਾ ਫ਼ੈਸਲਾ

ਪਹਿਲਗਾਮ ਹਮਲਾ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ CM ਅਬਦੁੱਲਾ ਨੇ ਭੇਟ ਕੀਤੀ ਸ਼ਰਧਾਂਜਲੀ

ਪਹਿਲਗਾਮ ਹਮਲਾ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ CM ਅਬਦੁੱਲਾ ਨੇ ਭੇਟ ਕੀਤੀ ਸ਼ਰਧਾਂਜਲੀ