Wednesday, July 30, 2025
BREAKING
'ਇੰਡੀਆ ਆਉਟ' ਤੋਂ 'ਇੰਡੀਆ ਇਨ' ਤੱਕ! ਭਾਰਤ ਨੇ ਮੁੜ ਸਧਾਰੇ ਮਾਲਦੀਵ ਨਾਲ ਰਿਸ਼ਤੇ ਪਹਿਲੀ ਵਾਰ ਚੀਨ ਨੂੰ ਪਛਾੜ ਅਮਰੀਕਾ ਨੂੰ ਸਭ ਤੋਂ ਵੱਧ ਸਮਾਰਟਫ਼ੋਨ ਨਿਰਯਾਤ ਕਰਨ ਵਾਲਾ ਦੇਸ਼ ਬਣਿਆ ਭਾਰਤ ਫਰਾਂਸੀਸੀ ਅਦਾਲਤ ਨੇ ਗਾਜ਼ਾ ਪੱਟੀ ਦੇ ਨਾਗਰਿਕਾਂ ਨੂੰ ਸ਼ਰਨਾਰਥੀ ਵਜੋਂ ਦਿੱਤੀ ਮਾਨਤਾ ਵੱਡੀ ਖ਼ਬਰ ; ਫ੍ਰੀ 'ਚ ਦੇਖ ਸਕੋਗੇ ਆਮਿਰ ਖ਼ਾਨ ਦੀ ਹਿੱਟ ਫਿਲਮ 'ਸਿਤਾਰੇ ਜ਼ਮੀਨ ਪਰ' ! ਸੰਜੇ ਦੱਤ ਦੇ ਜਨਮਦਿਨ 'ਤੇ ਫਿਲਮ 'ਦਿ ਰਾਜਾ ਸਾਹਿਬ' ਤੋਂ ਉਨ੍ਹਾਂ ਦਾ ਲੁੱਕ ਰਿਲੀਜ਼ ਮਾਈਨਸ 10 ਡਿਗਰੀ ਤਾਪਮਾਨ 'ਚ ਹੋਈ ਫਰਹਾਨ ਅਖਤਰ ਦੀ ਫਿਲਮ '120 ਬਹਾਦੁਰ' ਦੀ ਸ਼ੂਟਿੰਗ ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ 'ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ ਅਸ਼ਵਿਨ ਨੇ ਇੰਗਲੈਂਡ ਦੇ ‘ਦੋਹਰੇ ਮਾਪਦੰਡ’ ਦੀ ਕੀਤੀ ਆਲੋਚਨਾ ਫਰਨਾਂਡੀਜ਼ ਬਣੀ ਡੀ. ਸੀ. ਓਪਨ ਦੀ ਜੇਤੂ ਸੁਪਰੀਮ ਕੋਰਟ ਨੇ ਲਕਸ਼ੈ ਸੇਨ ਵਿਰੁੱਧ ਦਾਇਰ ਐੱਫ. ਆਈ. ਆਰ. ਕੀਤੀ ਰੱਦ

ਖੇਡ

ਅਸ਼ਵਿਨ ਨੇ ਇੰਗਲੈਂਡ ਦੇ ‘ਦੋਹਰੇ ਮਾਪਦੰਡ’ ਦੀ ਕੀਤੀ ਆਲੋਚਨਾ

29 ਜੁਲਾਈ, 2025 05:16 PM

ਨਵੀਂ ਦਿੱਲੀ : ਸਾਬਕਾ ਭਾਰਤੀ ਸਪਿੰਨਰ ਆਰ. ਅਸ਼ਵਿਨ ਨੇ ਚੌਥੇ ਟੈਸਟ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਖਤਮ ਕਰਨ ਦੀ ਇੰਗਲੈਂਡ ਦੀ ਕੋਸ਼ਿਸ਼ ਲਈ ਉਸਦੇ ‘ਦੋਹਰੇ ਮਾਪਦੰਡ’ ਦੀ ਆਲੋਚਨਾ ਕੀਤੀ ਜਦਕਿ ਕ੍ਰਿਕਟ ਜਗਤ ਨੇ ਘਰੇਲੂ ਟੀਮ ਦੇ ਡਰਾਅ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਦੀ ਬਜਾਏ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੂੰ ਉਨ੍ਹਾਂ ਦੇ ਸੈਂਕੜੇ ਪੂਰੇ ਕਰਨ ਦੇ ਭਾਰਤ ਦੇ ਫੈਸਲੇ ਦਾ ਵੱਡੇ ਪੱਧਰ ’ਤੇ ਸਮਰਥਨ ਕੀਤਾ।

ਐਤਵਾਰ ਨੂੰ ਮੈਚ ਦੇ ਆਖਰੀ ਘੰਟੇ ਦੀ ਸ਼ੁਰੂਆਤ ਦੌਰਾਨ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਮੇਜ਼ਬਾਨ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਭਾਰਤੀ ਬੱਲੇਬਾਜ਼ਾਂ ਨੂੰ ਡਰਾਅ ਦੀ ਪੇਸ਼ਕਸ਼ ਕੀਤੀ ਕਿਉਂਕਿ ਕਿਸੇ ਟੀਮ ਦੀ ਜਿੱਤ ਸੰਭਵ ਨਹੀਂ ਦਿਸ ਰਹੀ ਸੀ। ਜਡੇਜਾ ਤੇ ਵਾਸ਼ਿੰਗਟਨ ਉਸ ਸਮੇਂ ਕ੍ਰਮਵਾਰ 89 ਤੇ 80 ਦੌੜਾਂ ਬਣਾ ਕੇ ਖੇਡ ਰਹੇ ਸਨ ਤੇ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ, ਜਿਸ ਤੋਂ ਇੰਗਲੈਂਡ ਦਾ ਕਪਤਾਨ ਨਿਰਾਸ਼ ਹੋ ਗਿਆ। ਸਟੋਕਸ ਨੇ ਬਾਅਦ ਵਿਚ ਕਿਹਾ ਕਿ ਉਸ ਨੇ ਇਸ ਪ੍ਰਸਤਾਵ ਇਸ ਲਈ ਦਿੱਤਾ ਸੀ, ਕਿਉਂਕਿ ਉਹ ਆਪਣੇ ਥੱਕੇ ਹੋਏ ਮੁੱਖ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਦਾ ਜੋਖਮ ਨਹੀਂ ਚੁੱਕਣਾ ਚਾਹੁੰਦਾ ਸੀ।

ਅਸ਼ਵਿਨ ਨੇ ਕਿਹਾ, ‘‘ਕੀ ਤੁਸੀਂ ਦੋਹਰਾ ਮਾਪਦੰਡ ਸ਼ਬਦ ਸੁਣਿਆ ਹੈ? ਉਨ੍ਹਾਂ ਨੇ ਪੂਰਾ ਦਿਨ ਗੇਂਦਬਾਜ਼ਾਂ ਨੂੰ ਖੇਡਿਆ, ਉਨ੍ਹਾਂ ਦਾ ਸਾਹਮਣਾ ਕੀਤਾ ਤੇ ਅਚਾਨਕ ਜਦੋਂ ਉਹ ਸੈਂਕੜੇ ਦੇ ਨੇੜੇ ਪਹੁੰਚਦੇ ਹਨ ਤਾਂ ਤੁਸੀਂ ਬਾਹਰ ਚਲੇ ਜਾਣਾ ਚਾਹੁੰਦੇ ਹੋ? ਉਨ੍ਹਾਂ ਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਸੀ?’’

ਇਸ ਸਾਬਕਾ ਆਫ ਸਪਿੰਨਰ ਨੇ ਕਿਹਾ ਕਿ ਉਨ੍ਹਾਂ ਨੇ ਤੁਹਾਡੇ ਸਾਰੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਤੇ ਮੈਚ ਡਰਾਅ ’ਤੇ ਪਹੁੰਚਾ ਦਿੱਤਾ। ਉਨ੍ਹਾਂ ਨੇ ਸਖਤ ਮਿਹਨਤ ਕੀਤੀ ਤੇ ਤੁਸੀਂ ਚਾਹੁੰਦੇ ਸੀ ਕਿ ਉਹ ਆਪਣਾ ਸੈਂਕੜਾ ਪੂਰਾ ਨਾ ਕਰਨ।’’

Have something to say? Post your comment

ਅਤੇ ਖੇਡ ਖਬਰਾਂ

ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ 'ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ

ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ 'ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ

ਫਰਨਾਂਡੀਜ਼ ਬਣੀ ਡੀ. ਸੀ. ਓਪਨ ਦੀ ਜੇਤੂ

ਫਰਨਾਂਡੀਜ਼ ਬਣੀ ਡੀ. ਸੀ. ਓਪਨ ਦੀ ਜੇਤੂ

ਸੁਪਰੀਮ ਕੋਰਟ ਨੇ ਲਕਸ਼ੈ ਸੇਨ ਵਿਰੁੱਧ ਦਾਇਰ ਐੱਫ. ਆਈ. ਆਰ. ਕੀਤੀ ਰੱਦ

ਸੁਪਰੀਮ ਕੋਰਟ ਨੇ ਲਕਸ਼ੈ ਸੇਨ ਵਿਰੁੱਧ ਦਾਇਰ ਐੱਫ. ਆਈ. ਆਰ. ਕੀਤੀ ਰੱਦ

19 ਸਾਲਾ ਦਿਵਿਆ ਦੇਸ਼ਮੁਖ ਬਣੀ ਮਹਿਲਾ ਸ਼ਤਰੰਜ ਵਿਸ਼ਵ ਕੱਪ ਚੈਂਪੀਅਨ, ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ

19 ਸਾਲਾ ਦਿਵਿਆ ਦੇਸ਼ਮੁਖ ਬਣੀ ਮਹਿਲਾ ਸ਼ਤਰੰਜ ਵਿਸ਼ਵ ਕੱਪ ਚੈਂਪੀਅਨ, ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ

ਇੰਗਲੈਂਡ ਨੇ ਆਖਰੀ ਟੈਸਟ ਲਈ ਟੀਮ ਵਿੱਚ ਆਲਰਾਉਂਡਰ ਜੈਮੀ ਓਵਰਟਨ ਨੂੰ ਕੀਤਾ ਸ਼ਾਮਲ

ਇੰਗਲੈਂਡ ਨੇ ਆਖਰੀ ਟੈਸਟ ਲਈ ਟੀਮ ਵਿੱਚ ਆਲਰਾਉਂਡਰ ਜੈਮੀ ਓਵਰਟਨ ਨੂੰ ਕੀਤਾ ਸ਼ਾਮਲ

ਅਟਵਾਲ ਸੀਨੀਅਰ ਓਪਨ ਵਿੱਚ ਸਾਂਝੇ 24ਵੇਂ ਸਥਾਨ 'ਤੇ ਰਿਹਾ

ਅਟਵਾਲ ਸੀਨੀਅਰ ਓਪਨ ਵਿੱਚ ਸਾਂਝੇ 24ਵੇਂ ਸਥਾਨ 'ਤੇ ਰਿਹਾ

ਜੇਕਰ ਬੁਮਰਾਹ ਪੰਜਵਾਂ ਟੈਸਟ ਖੇਡਦੇ ਹਨ, ਤਾਂ ਇਹ ਸਾਡੇ ਲਈ ਵੱਡੀ ਗੱਲ ਹੋਵੇਗੀ: ਗਿੱਲ

ਜੇਕਰ ਬੁਮਰਾਹ ਪੰਜਵਾਂ ਟੈਸਟ ਖੇਡਦੇ ਹਨ, ਤਾਂ ਇਹ ਸਾਡੇ ਲਈ ਵੱਡੀ ਗੱਲ ਹੋਵੇਗੀ: ਗਿੱਲ

IND vs ENG : ਮੈਚ ਡਰਾਅ ਹੋਣ ਦੇ ਬਾਅਦ ਵੀ ਟੀਮ ਇੰਡੀਆ ਨੇ ਬਣਾ'ਤਾ World Record

IND vs ENG : ਮੈਚ ਡਰਾਅ ਹੋਣ ਦੇ ਬਾਅਦ ਵੀ ਟੀਮ ਇੰਡੀਆ ਨੇ ਬਣਾ'ਤਾ World Record

'ਕਰੋ ਜਾਂ ਮਰੋ' ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ 'ਚ ਵੱਡਾ ਬਦਲਾਅ ! ਇਹ ਨੌਜਵਾਨ ਪਹਿਲੀ ਵਾਰ ਬਣੇਗਾ ਟੀਮ ਦਾ ਹਿੱਸਾ

'ਕਰੋ ਜਾਂ ਮਰੋ' ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ 'ਚ ਵੱਡਾ ਬਦਲਾਅ ! ਇਹ ਨੌਜਵਾਨ ਪਹਿਲੀ ਵਾਰ ਬਣੇਗਾ ਟੀਮ ਦਾ ਹਿੱਸਾ

ਗਿੱਲ ਸ਼ਾਇਦ ਕੁਲਦੀਪ ਨੂੰ ਖੇਡਾਉਣਾ ਚਾਹੁੰਦੇ ਸਨ, ਸ਼ਾਰਦੁਲ ਨੂੰ ਨਹੀਂ: ਗਾਵਸਕਰ

ਗਿੱਲ ਸ਼ਾਇਦ ਕੁਲਦੀਪ ਨੂੰ ਖੇਡਾਉਣਾ ਚਾਹੁੰਦੇ ਸਨ, ਸ਼ਾਰਦੁਲ ਨੂੰ ਨਹੀਂ: ਗਾਵਸਕਰ