Wednesday, July 29, 2026
BREAKING
ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 880 ਅੰਕ ਚੜ੍ਹ ਕੇ ਹੋਇਆ ਬੰਦ, ਇਨ੍ਹਾਂ ਸ਼ੇਅਰਾਂ ਕਾਰਨ ਮਿਲੀ ਰਫ਼ਤਾਰ ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ

ਅਗਰਵਾਲ ਸਭਾ ਦੇ ਚੀਫ ਪੈਟਰਨ ਮਨਪ੍ਰੀਤ ਬਾਂਸਲ ਦੀ ਮਾਤਾ ਸ੍ਰੀਮਤੀ ਸੀ਼ਲਾ ਦੇਵੀ ਨਮਿੱਤ ਪਾਠ ਦਾ ਭੋਗ ਪਾਇਆ ਗਿਆ

16 ਜਨਵਰੀ, 2026 07:58 PM
ਸੁਨਾਮ (ਰਮੇਸ਼ ਗਰਗ) : ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ਸਪੋਕਸਮੈਨ ਅਤੇ ਅਗਰਵਾਲ ਸਭਾ ਰਜਿ, ਦੇ ਚੀਫ ਪੈਟਰਨ ਸ੍ਰੀ ਮਨਪ੍ਰੀਤ ਬਾਂਸਲ ਦੀ ਮਾਤਾ ਸ੍ਰੀਮਤੀ ਸੀ਼ਲਾ ਦੇਵੀ ਪਤਨੀ ਸਵ, ਸੁਰਿੰਦਰ ਕੁਮਾਰ ਬਾਂਸਲ ਜੀ  ਨਮਿੱਤ ਸ੍ਰੀ ਗਰੁੜ ਪੁਰਾਣ ਜੀ ਦੇ ਭੋਗ ਪਾਏ ਗਏ ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ, ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਅਗਰ ਰਤਨ ਸਾ਼ਮ ਲਾਲ ਸਿੰਗਲਾ ਜੀ ਤੇ ਅਗਰ ਰਤਨ ਕ੍ਰਿਸ਼ਨ ਸੰਦੋਹਾ ਨੇ ਮਾਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਕਿ ਮਾਤਾ ਪਿਤਾ ਵੱਲੋਂ ਦਿੱਤੇ ਚੰਗੇ ਸੰਸਕਾਰ ਹੀ ਔਲਾਦ ਨੂੰ ਸਮਾਜ ਵਿੱਚ ਵਧੀਆ ਤਰੀਕੇ ਨਾਲ ਵਿਚਰਨ ਦੇ ਯੋਗ ਬਣਾਉਂਦੇ ਹਨ ਤੇ ਉਨ੍ਹਾਂ ਵੱਲੋਂ ਦਿੱਤੇ ਸੰਸਕਾਰਾਂ ਕਾਰਨ ਹੀ ਅੱਜ ਇਹ ਸਾਰਾ ਪ੍ਰੀਵਾਰ ਸਮਾਜ ਵਿੱਚ ਬਹੁਤ ਨਾਮਣਾ ਕਮਾ ਰਿਹਾ ਹੈ ਅਤੇ ਸਮਾਜ ਸੇਵਾ ਵਿਂਚ ਅੱਗੇ ਹੋ ਕੇ ਕੰਮ ਕਰ ਰਿਹਾ ਹੈ।
 
ਪਹਿਲਾਂ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ, ਭਾਜਪਾ ਦੀ ਜਿਲ੍ਹਾ ਪ੍ਰਧਾਨ ਸ੍ਰੀਮਤੀ ਦਾਮਨ ਥਿੰਦ ਬਾਜਵਾ, ਕਾਂਗਰਸ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਧਿਮਾਨ ਨੇ ਘਰ ਪਹੰਚ ਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੱਜ ਭੋਗ ਦੇ ਮੌਕੇ ਤੇ  ਕਾਂਗਰਸ ਦੇ ਉਘੇ ਆਗੂ ਸਾਬਕ ਐਮ ਪੀ ਤੇ ਸਾਬਕ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਜੀ,ਬ੍ਰਹਮਕੁਮਾਰੀ ਬੀ, ਕੇ, ਮੀਰਾਂ ਭੈਣ,ਸਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿੰਨਰਜੀਤ ਗੋਲਡੀ, ਕਾਗਰਗ ਆਗੂ ਰਾਜਿੰਦਰ ਦੀਪਾ, ਸਾਬਕਾ ਮੰਤਰੀ ਪ੍ਰਮਿਂਦਰ ਸਿੰਘ ਢੀਂਡਸਾ, ਨਗਰ ਕੌਸਲ ਦੇ ਪ੍ਰਧਾਨ ਨਿਸਾ਼ਨ ਸਿੰਘ ਟੋਨੀ, ਮਾਰਕਿਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ,ਡੀ ਐਸ ਪੀ ਸ,ਹਰਵਿੰਦਰ ਸਿੰਘ ਖੈਹਿਰਾ,ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ,ਸਭਾ ਦੇ ਚੇਅਰਮੈਨ ਰਵੀ ਕਮਲ ਗੋਇਲ,ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਗਊਸ਼ਾਲਾ ਨੀਲੋਵਾਲ ਦੇ ਪ੍ਰਧਾਨ ਜਨਕ ਰਾਜ ਫੀਡ ਵਾਲੇ, ਸਿ਼ਵ ਮੰਦਰ ਮਾਇਆ ਗਾਰਡਨ ਦੇ ਪ੍ਰਧਾਨ ਮਦਨ ਲਾਲ ਕਾਂਸਲ, ਬੀ ਜੇ ਪੀ ਆਗੂ ਸੰਜੇ ਗੋਇਲ, ਮਨਪ੍ਰੀਤ ਵੜੈਚ ਐਮ, ਸੀ, ਜਿਲ੍ਹਾ ਭੱਠਾ ਭਲਾਈ ਸੰਸਥਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਸਕੱਤਰ ਸੰਦੀਪ ਸਿੰਗਲਾ, ਸੀਤਾ ਸਰ ਮੰਦਰ ਵੱਲੋਂ ਹਰੀ ਦੇਵ ਗੋਇਲ, ਸਿਟੀ ਮੀਡੀਆ ਪਰੈਸ ਕਲੱਬ ਵੱਲੋਂ ਤਰੁਣ ਬਾਂਸਲ, ਮਹਿਲਾ ਅਡਰਵਾਲ ਸਭਾ ਵੱਲੋਂ ਸ੍ਰੀਮਤੀ ਰੇਵਾ ਛਾਹੜੀਆ, ਮੰਜੂ ਗਰਗ ਤੇ ਹੈਪੀ ਜੈਨ, ਬਾਬਾ ਸਿ਼ਵ ਭੋਲੇ ਲੰਗਰ ਕਮੇਟੀ ਦੇ ਹਿਟਲਰ ਗਰਗ, ਵਿਉਪਾਰ ਮੰਡਲ ਦੇ ਆਗੂ ਰਾਜੇਸ਼ ਬਿੱਟੂ ਤੇ ਪਵਨ ਗੁਜਰਾਂ, ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਸੱਸੀ ਗਰਗ, ਆਸਰਾ ਗਰੁੱਪ ਵੱਲੋਂ ਆਰ ਕੇ ਗੋਇਲ ਤੇ ਕੇਸ਼ਵ ਗੋਇਲ, ਅਕਾਲੀ ਆਗੂ ਪਿਰਤਪਾਲ ਹਾਂਡਾ, ਸ਼ਮਸਾ਼ਨ ਭੂਮੀ ਕਮੇਟੀ  ਤੇ ਹਿੰਦੂ ਸਭਾ ਸਕੂਲ ਵੱਲੋਂ ਜਗਦੀਸ਼ ਸਿੰਗਲਾ ਤੇ ਯਸ਼ਪਾਲ ਸਿੰਗਲਾ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਹਕੂਮਤ ਰਾਏ ਜਿੰਦਲ, ਅਗਰ ਰਤਨ ਵੇਦ ਪ੍ਰਕਾਸ਼ ਹੋਡਲਾ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਲਾਲ ਰਾਮਾ, ਅਗਰਵਾਲ ਸਭਾ ਚੀਮਾ ਮੰਡੀ ਵੱਲੋਂ ਰਾਜਿੰਦਰ ਕੁਮਾਰ ਲੀਲੂ, ਤਰਲੋਚਨ ਗੋਇਲ ਤੇ ਵਿਨੋਦ ਗਰਗ, ਨਗਰ ਕੌਸਲ ਦੇ ਸਾਬਕ ਪ੍ਰਧਾਨ ਭਗੀਰਥ ਰਾਏ ਗੀਰਾ, ਪਤੰਜਲੀ ਯੋਗ ਪੀਠ ਵੱਲੋਂ ਪ੍ਰਭਾਤ ਜਿੰਦਲ, ਯੋਗਾ ਟੀਚਰ ਮੱਖਣ ਜੈਨ,  ਭੱੱਠਾ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਤੇ ਚੇਅਰਮੈਨ ਪ੍ਰੇਮ ਗੁਪਤਾ, ਅਗਰਵਾਲ ਯੂਥ ਵਿੰਗ ਵੱਲੋਂ ਧੀਰਜ ਗੋਇਲ ਤੇ ਮਾਸਟਰ ਰਾਜੀਵ ਬਿੰਦਲ, ਮਾਰਕਿਟ ਕਮੇਟੀ ਦੇ ਸਾਬਕ ਚੇਅਰਮੈਨ ਮੁਨੀਸ਼ ਸੋਨੀ, ਰਿਟੇਲ ਕ੍ਰਿਆਣਾ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੇਸ਼ ਕਾਂਸਲ, ਰਾਮੇਸ਼ਵਰ ਸਿ਼ਵ ਮੰਦਰ ਕਮੇਟੀ ਦੇ ਮੈਂਬਰ ਸਾਹਿਬਾਨ, ਟਰੇਡ ਕਮਿਸ਼ਨ ਦੇ ਚੇਅਰਮੈਨ ਰਾਮ ਕੁਮਾਰ ਭੁਟਾਲੀਆ ਮੈਂਬਰ ਅਜੈ ਮਸਤਾਨੀ ਜਿੰਦਲ, ਰਾਮ ਲਾਲ ਤਾਇਲ, ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ, ਚੀਮਾ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ, ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਤੇ ਪ੍ਰਗਤੀ ਸੀ਼ਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ, ਉਘੇ ਸੀਨੀਅਰ ਵਕੀਲ ਰਵਿੰਦਰ ਭਾਰਦਵਾਜ,ਰੋਟਰੀ ਦੇ ਸਾਬਕ ਗਵਰਨਰ ਘਣਸਾ਼ਮ ਕਾਂਸਲ, ਅਗਰਵਾਲ ਸਭਾ ਜਖੇਪਲ ਦੇ ਪ੍ਰਧਾਨ ਸੁਰਿੰਦਰ ਜਿੰਦਲ, ਭਜਪਾ ਆਗੂ ਤੇ ਸਾਬਕ  ਐਮ ਸੀ, ਰਿਸੀ. ਪਾਲ ਖੇੜਾ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪੀ, ਏ, ਸੰਜੀਵ ਸੰਜੂ ਤੇ ਸਰਜੀਵਣ ਲੱਕੀ, ਅਗਰਵਾਲ ਸਭਾ ਦੇ ਜਨਰਲ ਸਕੱਤਰ ਸਿ਼ਵ ਜਿੰਦਲ, ਨੇਤਰ ਬੈਂਕ ਸਮਿਤੀ ਦੇ ਜਗਦੀਪ ਭਾਰਦਵਾਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ,ਅਧਾਆਪਕ ਦਲ ਦੇ ਗੁਰਸਿਮਰਤ ਸਿੰਘ ਜਖੇਪਲ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕਿਸੋ਼ਰ ਚੰਦ ਛਾਹੜੀਆ, ਬ੍ਰਹਮਸਿਰਾ ਮੰਦਰ ਕਮੇਟੀ ਦੇ ਪ੍ਰਧਾਨ ਮਨੋਜ ਕੁਮਾਰ, ਐਸ ਐਸ ਜੈਨ ਸਭਾ ਦੇ ਪ੍ਰਧਾਨ ਪ੍ਰਵੀਨ ਜੈਨ, ਅਗਰਵਾਲ ਵੈਲਫੇਅਰ ਸਭਾ ਬੁਢਲਾਡਾ ਦੇ ਪ੍ਰਧਾਨ ਇੰਦਰਸੈਨ ਜੀ, ਕਲਿਆਣ ਗਊਸ਼ਾਲਾ ਦੀ ਕਮੇਟੀ ਵੱਲੋਂ, ਪੰਜਾਬ ਨਿਊਜ ਦੇ ਐਡੀਟਰ ਰਾਕੇਸ਼ ਗਾਗੀ, ਆਈ ਟੀ ਆਈ ਦੇ ਚੇਅਰਮੈਨ ਸੁਰਜੀਤ ਸਿੰਘ ਗਹੀਰ, ਆਪ ਦੇ ਬਲਾਕ ਪ੍ਰਧਾਨ ਸੰਦੀਪ ਜਿੰਦਲ, ਨਿਰਮਲਾ ਦੇਵੀ ਐਮ ਸੀ, ਜਲਰਲਿਸਟ ਐਸੋਸੀਏਸ਼ਨ ਦੇ ਚੇਅਰਮੈਨ ਯਸ਼ਪਾਲ ਮੰਗਲਾ ਤੇ ਪ੍ਰਧਾਨ ਕਿਰਪਾਲ ਸਿੰਘ ਸੰਧੇ,ਬੀ ਜੇ ਪੀ ਆਗੂ ਪ੍ਰੇਮ ਗੁਗਨਾਨੀ ਵੱਲੋਂ ਸੋ਼ਕ ਪੱਤਰ ਦਿੱਤੇ ਗਏ। ਅੰਤ ਵਿੱਚ ਉਨ੍ਹਾਂ ਦੇ ਸਪੁੱਤਰਾਂ ਤੇ ਨੂੰਹਾਂ  ਸ੍ਰੀ ਰਾਕੇਸ਼ ਬਾਂਸਲ ਤੇ ਕਿਰਨ ਬਾਂਸਲ, ਸ੍ਰੀ ਮਨਪ੍ਰੀਤ ਬਾਂਸਲ ਤੇ ਨਿਮਾ ਬਾਂਸਲ, ਸ੍ਰੀ ਪ੍ਰਵੀਨ ਬਾੱਸਲ ਤੇ ਮੰਜੂ ਬਾਂਸਲ ਅਤੇ ਅਸੋ਼ਕ ਬਾਂਸਲ ਗਾਂਧੀ ਤੇ ਸਮਾ ਰਾਣੀ ਬਾਂਸਲ ਵੱਲੋਂ ਅਤੇ ਆਪਣੇ ਵੱਲੋਂ ਸ੍ਰੀ ਅਮਨ ਅਰੋੜਾ ਜੀ ਨੇ ਆਏ ਸਾਰੇ ਰਿਸ਼ਤੇਦਾਰਾਂ, ਵੱਖ ਵੱਖ ਸਿਆਸੀ, ਸਮਾਜਿਕ ਤੇ ਸ਼ਹਿਰ ਤੇ ਇਲਾਕਾ ਨਿਵਾਸੀਆਂ ਦਾ ਬਾਂਸਲ ਪ੍ਰੀਵਾਰ ਨਾਲ ਦੁੱਖ ਵੰਡਾਉਣ ਤੇ ਧੰਨਵਾਦ ਕੀਤਾ.।

Have something to say? Post your comment

ਅਤੇ ਪੰਜਾਬ ਖਬਰਾਂ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼