Saturday, March 14, 2026
BREAKING
ਮੋਗਾ ਰੈਲੀ 'ਚ ਅਮਿਤ ਸ਼ਾਹ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ 'ਸਰਕਾਰ ਭ੍ਰਿਸ਼ਟਾਚਾਰ ਵਿਚ ਡੁੱਬੀ' ਮਹਿੰਗੀਆਂ ਹੋਣਗੀਆਂ ਫਲਾਈਟ ਟਿਕਟਾਂ, ਹੁਣ ਇਹ Airline ਯਾਤਰੀਆਂ ਤੋਂ ਵਸੂਲੇਗੀ ਫਿਊਲ ਸਰਚਾਰਜ "ਸੋਨਮ ਵਾਂਗਚੁਕ ਨੂੰ ਜੇਲ੍ਹ ਭੇਜਣਾ BJP ਦਾ ਪਾਪ", ਰਿਹਾਈ ਤੋਂ ਬਾਅਦ ਭੁਪੇਸ਼ ਬਘੇਲ ਨੇ ਘੇਰੀ ਕੇਂਦਰ ਸਰਕਾਰ ਅਭੈ ਚੌਟਾਲਾ ਨੂੰ ਮਿਲੀ ਧਮਕੀ ਦੇ ਮਾਮਲੇ 'ਚ ਹਾਈਕੋਰਟ ਸਖ਼ਤ, ਕੇਂਦਰ ਸਰਕਾਰ ਤੋਂ ਮੰਗਿਆ ਜਵਾਬ ਕੋਲਕਾਤਾ 'ਚ PM ਮੋਦੀ ਦੀ ਲਲਕਾਰ! ਕਿਹਾ-ਬੰਗਾਲ 'ਚ 'ਮਹਾਜੰਗਲਰਾਜ' ਦਾ ਹੋਵੇਗਾ ਖਾਤਮਾ LPG ਦੀ ਕਮੀ ਵਿਚਾਲੇ ਇੰਡਕਸ਼ਨ ਦੀ ਵਧੀ ਸੇਲ ! ਦੁਕਾਨਦਾਰ ਹੋਏ ਮਾਲਾਮਾਲ PM ਮੋਦੀ ਨੇ ਪੱਛਮੀ ਬੰਗਾਲ ਨੂੰ ਦਿੱਤਾ 18,680 ਕਰੋੜ ਰੁਪਏ ਦਾ ਤੋਹਫ਼ਾ; ਕਈ ਵੱਡੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਪੁੱਛਿਆ- 'ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੂਰਾ ਦੇਸ਼ ਚਲਾਈਏ' ਰੇਲ ਪਟੜੀਆਂ ਨੂੰ ਉੱਨਤ ਬਣਾਉਣ ਦਾ 80 ਫੀਸਦੀ ਕੰਮ ਹੋਇਆ ਪੂਰਾ : ਰੇਲ ਮੰਤਰੀ ਅਸ਼ਵਨੀ ਵੈਸ਼ਨਵ LPG ਦੀ ਕਮੀ ਕਾਰਨ ਮਚੀ ਹਾਹਾਕਾਰ, ਹਰਿਆਣਾ 'ਚ ਮਹਿੰਗੀ ਹੋਈ ਢਾਬਿਆਂ ਦੀ ਥਾਲੀ

ਬਾਜ਼ਾਰ

SEBI ਨੇ ਮਿਊਚੁਅਲ ਫੰਡ ਲਈ ਇਕ ਦਿਨ ਦੀ ਉਧਾਰੀ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

14 ਮਾਰਚ, 2026 07:20 PM

ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਮਿਊਚੁਅਲ ਫੰਡ ਯੋਜਨਾਵਾਂ ਲਈ ਬੈਂਕ ਵਰਗੇ ਵਿੱਤੀ ਸੰਸਥਾਨਾਂ ਤੋਂ ਇਕ ਦਿਨ ਦੀ ਉਧਾਰੀ ਲੈਣ ਦੀ ਵਿਵਸਥਾ ਦੇ ਸਬੰਧ ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਵਿਵਸਥਾ ਤਹਿਤ ਮਿਊਚੁਅਲ ਫੰਡ ਯੋਜਨਾਵਾਂ ਚਲਾਉਣ ਵਾਲੀ ਜਾਇਦਾਦ ਪ੍ਰਬੰਧਨ ਕੰਪਨੀ (ਏ. ਐੱਮ. ਸੀ.) ਦੇ ਨਿਰਦੇਸ਼ਕ ਮੰਡਲ ਦੇ ਨਾਲ ਹੀ ਟ੍ਰਸਟੀ ਬੋਰਡ ਨੂੰ ਵੀ ਇਕ ਦਿਨ ਦੀ ਉਧਾਰੀ ਸਹੂਲਤਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਵਾਲੀ ਨੀਤੀ ਨੂੰ ਮਨਜ਼ੂਰੀ ਦੇਣੀ ਹੋਵੇਗੀ।

ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਆਪਣੇ ਸਰਕੂਲਰ ’ਚ ਕਿਹਾ ਕਿ ਏ. ਐੱਮ. ਸੀ. ਇਸ ਪ੍ਰਵਾਨਿਤ ਨੀਤੀ ਨੂੰ ਆਪਣੀ ਵੈੱਬਸਾਈਟ ’ਤੇ ਵੀ ਪ੍ਰਦਰਸ਼ਿਤ ਕਰਨਗੀਆਂ। ਸੇਬੀ ਨੇ ਕਿਹਾ ਕਿ ਇਕ ਦਿਨ ਲਈ ਲਈ ਗਈ ਉਧਾਰੀ ਦੀ ਵਰਤੋਂ ਸਿਰਫ਼ ਵਿਸ਼ੇਸ਼ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ’ਚ ਯੂਨਿਟ ਦੀ ਮੁੜ-ਖਰੀਦ ਜਾਂ ਭੁਗਤਾਨ, ਵਿਆਜ ਦਾ ਭੁਗਤਾਨ ਜਾਂ ਯੂਨਿਟਧਾਰਕਾਂ ਨੂੰ ਪੂੰਜੀ ਨਿਕਾਸੀ ਦਾ ਭੁਗਤਾਨ ਸ਼ਾਮਲ ਹੈ। ਰੈਗੂਲੇਟਰ ਨੇ ਇਹ ਵੀ ਸ਼ਰਤ ਰੱਖੀ ਕਿ ਉਧਾਰੀ ਦੀ ਰਾਸ਼ੀ ਉਸੇ ਦਿਨ ਮਿਲਣ ਵਾਲੀਆਂ ਤੈਅਸ਼ੁਦਾ ਪ੍ਰਾਪਤੀਆਂ ਤੋਂ ਵੱਧ ਨਹੀਂ ਹੋ ਸਕਦੀ ਹੈ। ਸੇਬੀ ਨੇ ਕਿਹਾ ਕਿ ਮਿਊਚੁਅਲ ਫੰਡਾਂ ਲਈ ਇਕ ਦਿਨ ਦੀ ਉਧਾਰੀ ਦੀਆਂ ਇਹ ਸ਼ਰਤਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ।

Have something to say? Post your comment

ਅਤੇ ਬਾਜ਼ਾਰ ਖਬਰਾਂ

ਮਹਿੰਗੀਆਂ ਹੋਣਗੀਆਂ ਫਲਾਈਟ ਟਿਕਟਾਂ, ਹੁਣ ਇਹ Airline ਯਾਤਰੀਆਂ ਤੋਂ ਵਸੂਲੇਗੀ ਫਿਊਲ ਸਰਚਾਰਜ

ਮਹਿੰਗੀਆਂ ਹੋਣਗੀਆਂ ਫਲਾਈਟ ਟਿਕਟਾਂ, ਹੁਣ ਇਹ Airline ਯਾਤਰੀਆਂ ਤੋਂ ਵਸੂਲੇਗੀ ਫਿਊਲ ਸਰਚਾਰਜ

ਨਿਵੇਸ਼ਕਾਂ ਕੋਲ ਕਮਾਈ ਦਾ ਸੁਨਹਿਰੀ ਮੌਕਾ, ਅਗਲੇ ਹਫਤੇ ਆ ਰਹੇ ਨੇ 3 ਨਵੇਂ IPO

ਨਿਵੇਸ਼ਕਾਂ ਕੋਲ ਕਮਾਈ ਦਾ ਸੁਨਹਿਰੀ ਮੌਕਾ, ਅਗਲੇ ਹਫਤੇ ਆ ਰਹੇ ਨੇ 3 ਨਵੇਂ IPO

Meta 'ਚ ਵੱਡੀ ਛਾਂਟੀ ਦੀ ਤਿਆਰੀ: 16,000 ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ

Meta 'ਚ ਵੱਡੀ ਛਾਂਟੀ ਦੀ ਤਿਆਰੀ: 16,000 ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ

ਰੁਪਏ ਦੀ ਇਤਿਹਾਸਕ ਗਿਰਾਵਟ: ਡਾਲਰ ਮੁਕਾਬਲੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚੀ ਭਾਰਤੀ ਕਰੰਸੀ

ਰੁਪਏ ਦੀ ਇਤਿਹਾਸਕ ਗਿਰਾਵਟ: ਡਾਲਰ ਮੁਕਾਬਲੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚੀ ਭਾਰਤੀ ਕਰੰਸੀ

ਭਾਰਤੀ ਅਰਥਵਿਵਸਥਾ ਲਈ ਚੰਗੀ ਖ਼ਬਰ: ਫਿਚ ਰੇਟਿੰਗਸ ਨੇ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਵਧਾਇਆ

ਭਾਰਤੀ ਅਰਥਵਿਵਸਥਾ ਲਈ ਚੰਗੀ ਖ਼ਬਰ: ਫਿਚ ਰੇਟਿੰਗਸ ਨੇ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਵਧਾਇਆ

ਧੜੰਮ ਡਿੱਗੇ Sensex-Nifty : ਨਿਵੇਸ਼ਕਾਂ ਨੂੰ 5 ਲੱਖ ਕਰੋੜ ਦਾ ਨੁਕਸਾਨ, ਇਹ ਸਟਾਕ ਹੋਏ ਸਭ ਤੋਂ ਵੱਧ ਪ੍ਰਭਾਵਿਤ

ਧੜੰਮ ਡਿੱਗੇ Sensex-Nifty : ਨਿਵੇਸ਼ਕਾਂ ਨੂੰ 5 ਲੱਖ ਕਰੋੜ ਦਾ ਨੁਕਸਾਨ, ਇਹ ਸਟਾਕ ਹੋਏ ਸਭ ਤੋਂ ਵੱਧ ਪ੍ਰਭਾਵਿਤ

ਅਮਰੀਕੀ ਡਾਲਰ ਮੁਕਾਬਲੇ 31 ਪੈਸੇ ਡਿੱਗਾ ਭਾਰਤੀ ਰੁਪਿਆ

ਅਮਰੀਕੀ ਡਾਲਰ ਮੁਕਾਬਲੇ 31 ਪੈਸੇ ਡਿੱਗਾ ਭਾਰਤੀ ਰੁਪਿਆ

LPG ਤਣਾਅ ਦਰਮਿਆਨ ਇੰਡਕਸ਼ਨ ਸਟੋਵ ਦੀ ਖਰੀਦ 'ਚ ਉਛਾਲ, 20 ਗੁਣਾ ਵਧੀ ਡਿਮਾਂਡ

LPG ਤਣਾਅ ਦਰਮਿਆਨ ਇੰਡਕਸ਼ਨ ਸਟੋਵ ਦੀ ਖਰੀਦ 'ਚ ਉਛਾਲ, 20 ਗੁਣਾ ਵਧੀ ਡਿਮਾਂਡ

Phonepe ਨੇ ਲਾਂਚ ਕੀਤਾ ‘ਆਨ-ਦਿ-ਗੋ’ ਕਾਰਡ, ਬਿਨਾਂ ਇੰਟਰਨੈੱਟ ਵੀ ਹੋਵੇਗਾ ਜਨਤਕ ਟ੍ਰਾਂਸਪੋਰਟ ਭੁਗਤਾਨ

Phonepe ਨੇ ਲਾਂਚ ਕੀਤਾ ‘ਆਨ-ਦਿ-ਗੋ’ ਕਾਰਡ, ਬਿਨਾਂ ਇੰਟਰਨੈੱਟ ਵੀ ਹੋਵੇਗਾ ਜਨਤਕ ਟ੍ਰਾਂਸਪੋਰਟ ਭੁਗਤਾਨ

LPG ਦੀ ਘਾਟ 'ਤੇ ਵੱਡਾ ਅਪਡੇਟ, ਜਾਣੋ ਕਿੰਨੇ ਦਿਨਾਂ ਬਾਅਦ ਮਿਲੇਗੀ ਸਿਲੰਡਰ ਦੀ ਡਿਲਵਰੀ

LPG ਦੀ ਘਾਟ 'ਤੇ ਵੱਡਾ ਅਪਡੇਟ, ਜਾਣੋ ਕਿੰਨੇ ਦਿਨਾਂ ਬਾਅਦ ਮਿਲੇਗੀ ਸਿਲੰਡਰ ਦੀ ਡਿਲਵਰੀ