Tuesday, May 26, 2026
BREAKING
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ ਮਨਰੇਗਾ ਕਰਮਚਾਰੀਆਂ ਵੱਲੋਂ ਸੇਵਾਵਾਂ ਪਕੀਆ ਨਾਂ ਕਰਨ ਦੇ ਰੋਸ ਵਜੋਂ ਧਰਨਾ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਨੂੰ ਦਿੱਤਾ ਆਈ-ਕਾਰਡ  ਜਨਗਣਨਾ ਲਈ ਘਰ-ਘਰ ਸਰਵੇ ਕਰ ਰਹੇ ਇਨੂਮੀਰੇਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ- ਵਧੀਕ ਡਿਪਟੀ ਕਮਿਸ਼ਨਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ 26 ਮਈ ਨੂੰ ਰਹਿਣਗੇ ਬੰਦ-ਡਿਪਟੀ ਕਮਿਸ਼ਨਰ 15 ਬਦਲਵੇਂ ਦਸਤਾਵੇਜ਼ ਵੋਟਰ ਆਈ.ਡੀ. ਕਾਰਡ ਦੀ ਗੈਰ-ਮੌਜੂਦਗੀ ਵਿੱਚ ਵੋਟ ਪਾਉਣ ਲਈ ਯੋਗ : ਡੀ.ਸੀ. ਗੁਲਪ੍ਰੀਤ ਸਿੰਘ ਔਲਖ ਗੁਲਮਰਗ ਗੰਡੋਲਾ 'ਚ ਤਕਨੀਕੀ ਖਰਾਬੀ, ਇਕ ਘੰਟਾ ਹਵਾ 'ਚ ਲਟਕੇ ਰਹੇ 300 ਸੈਲਾਨੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਬਾਜ਼ਾਰ

Phonepe ਨੇ ਲਾਂਚ ਕੀਤਾ ‘ਆਨ-ਦਿ-ਗੋ’ ਕਾਰਡ, ਬਿਨਾਂ ਇੰਟਰਨੈੱਟ ਵੀ ਹੋਵੇਗਾ ਜਨਤਕ ਟ੍ਰਾਂਸਪੋਰਟ ਭੁਗਤਾਨ

11 ਮਾਰਚ, 2026 07:33 PM

ਡਿਜੀਟਲ ਭੁਗਤਾਨ ਪਲੇਟਫਾਰਮ ਫੋਨਪੇ ਨੇ ਜਨਤਕ ਟ੍ਰਾਂਸਪੋਰਟ ਯਾਤਰੀਆਂ ਲਈ ‘ਫੋਨਪੇ ਰੂਪੇ ਆਨ-ਦਿ-ਗੋ ਕਾਰਡ’ ਪੇਸ਼ ਕੀਤਾ ਹੈ। ਇਹ ਇਕ ਰਾਸ਼ਟਰੀ ਜਨਤਕ ਟ੍ਰਾਂਸਪੋਰਟ ਕਾਰਡ (ਐੱਨ. ਸੀ. ਐੱਮ. ਸੀ.) ਹੈ, ਜੋ ਸਰਕਾਰ ਦੀ ‘ਇਕ ਦੇਸ਼, ਇਕ ਕਾਰਡ’ ਪਹਿਲ ਅਨੁਸਾਰ ਦੇਸ਼ ਭਰ ’ਚ ਯਾਤਰਾ ਭੁਗਤਾਨ ਨੂੰ ਆਸਾਨ ਬਣਾਉਣ ਦਾ ਟੀਚਾ ਰੱਖਦਾ ਹੈ। ਇਹ ਕਾਰਡ ਮੈਟਰੋ, ਬੱਸ, ਟ੍ਰੇਨ, ਟੋਲ ਅਤੇ ਪਾਰਕਿੰਗ ਵਰਗੀਆਂ ਐੱਨ. ਸੀ. ਐੱਮ. ਸੀ.-ਸਮਰੱਥ ਸੇਵਾਵਾਂ ’ਤੇ ‘ਟੈਪ ਐਂਡ ਪੇ’ ਰਾਹੀਂ ਤੁਰੰਤ ਭੁਗਤਾਨ ਦੀ ਸਹੂਲਤ ਦਿੰਦਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਭੁਗਤਾਨ ਲਈ ਇੰਟਰਨੈੱਟ ਦੀ ਲੋੜ ਨਹੀਂ ਹੁੰਦੀ। ਕਾਰਡ ਐਡਵਾਂਸ-ਪੇਮੈਂਟ ਅਾਧਾਰਿਤ ਸਟੋਰਡ ਵੈਲਿਊ ਮਾਡਲ ’ਤੇ ਕੰਮ ਕਰਦਾ ਹੈ, ਜਿਸ ’ਚ ਰਾਸ਼ੀ ਸਿੱਧੀ ਕਾਰਡ ਦੀ ਚਿੱਪ ’ਚ ਸੁਰੱਖਿਅਤ ਰਹਿੰਦੀ ਹੈ।

ਯੂਜ਼ਰ ਇਸ ਕਾਰਡ ’ਚ ਵੱਧ ਤੋਂ ਵੱਧ 2,000 ਰੁਪਏ ਤੱਕ ਦੀ ਰਾਸ਼ੀ ਜਮ੍ਹਾ ਕਰ ਸਕਦੇ ਹਨ, ਜਦਕਿ ਇਕ ਵਾਰ ’ਚ ਬਿਨਾਂ ਇੰਟਰਨੈੱਟ ਦੇ ਵੱਧ ਤੋਂ ਵੱਧ 500 ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਫੋਨਪੇ ’ਚ ਭੁਗਤਾਨ ਵਿਭਾਗ ਦੇ ਮੁਖੀ ਦੀਪ ਅਗਰਵਾਲ ਨੇ ਕਿਹਾ ਕਿ ਇਹ ਕਾਰਡ ਰੋਜ਼ਾਨਾ ਜਨਤਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਵਾਲੇ ਕਰੋੜਾਂ ਯਾਤਰੀਆਂ ਲਈ ਸੁਵਿਧਾਜਨਕ ਅਤੇ ਸੁਰੱਖਿਅਤ ਤਜਰਬਾ ਪ੍ਰਦਾਨ ਕਰੇਗਾ।

ਇਸ ਸੇਵਾ ਦੀ ਸ਼ੁਰੂਆਤ ਫਿਲਹਾਲ ਹੈਦਰਾਬਾਦ ਮੈਟਰੋ ਤੋਂ ਕੀਤੀ ਗਈ ਹੈ, ਜਿਸ ਨੂੰ ਐੱਲ. ਐਂਡ ਟੀ. ਮੈਟਰੋ ਰੇਲ ਹੈਦਰਾਬਾਦ ਲਿਮਟਿਡ ਨਾਲ ਸਾਂਝੇਦਾਰੀ ’ਚ ਲਾਗੂ ਕੀਤਾ ਗਿਆ ਹੈ। ਯਾਤਰੀ ਮੈਟਰੋ ਟਿਕਟ ਕਾਊਂਟਰ ਤੋਂ ਫ਼ੋਨ ਨੰਬਰ ਦੀ ਵੈਰੀਫਿਕੇਸ਼ਨ ਤੋਂ ਬਾਅਦ ਇਹ ਕਾਰਡ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਨੂੰ ਯੂ. ਪੀ. ਆਈ., ਨਕਦ ਜਾਂ ਕਾਰਡ ਰਾਹੀਂ ਰੀਚਾਰਜ ਕਰ ਸਕਦੇ ਹਨ। ਭਵਿੱਖ ’ਚ ਇਸ ਨੂੰ ਹੋਰਨਾਂ ਸ਼ਹਿਰਾਂ ’ਚ ਵੀ ਵਧਾਇਆ ਜਾਵੇਗਾ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

RBI ਨੇ ਖਰੀਦਿਆ 180 ਕਿਲੋ ਸੋਨਾ; ਵਿਦੇਸ਼ੀ ਮੁਦਰਾ ਭੰਡਾਰ 'ਚ ਹੋਇਆ ਵੱਡਾ ਵਾਧਾ

RBI ਨੇ ਖਰੀਦਿਆ 180 ਕਿਲੋ ਸੋਨਾ; ਵਿਦੇਸ਼ੀ ਮੁਦਰਾ ਭੰਡਾਰ 'ਚ ਹੋਇਆ ਵੱਡਾ ਵਾਧਾ

ਦੇਸ਼ ’ਚ ਰਿਕਾਰਡ ਪੈਦਾਵਾਰ ਦਾ ਅਸਰ, ਦਾਲਾਂ ਦੀ ਦਰਾਮਦ ਵਿਚ 34 ਫ਼ੀਸਦੀ ਦੀ ਗਿਰਾਵਟ

ਦੇਸ਼ ’ਚ ਰਿਕਾਰਡ ਪੈਦਾਵਾਰ ਦਾ ਅਸਰ, ਦਾਲਾਂ ਦੀ ਦਰਾਮਦ ਵਿਚ 34 ਫ਼ੀਸਦੀ ਦੀ ਗਿਰਾਵਟ

ਭਾਰਤ 'ਚ ਦਾਲਾਂ ਦੀ ਦਰਾਮਦ ਵਿੱਚ 34% ਦੀ ਵੱਡੀ ਗਿਰਾਵਟ, ਘਰੇਲੂ ਪੈਦਾਵਾਰ ਨੇ ਦਿਖਾਇਆ ਅਸਰ

ਭਾਰਤ 'ਚ ਦਾਲਾਂ ਦੀ ਦਰਾਮਦ ਵਿੱਚ 34% ਦੀ ਵੱਡੀ ਗਿਰਾਵਟ, ਘਰੇਲੂ ਪੈਦਾਵਾਰ ਨੇ ਦਿਖਾਇਆ ਅਸਰ

IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'

IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'

ਤੇਲ ਦੀਆਂ ਕੀਮਤਾਂ 'ਚ ਲੱਗੇਗੀ ਅੱਗ! 200 ਡਾਲਰ ਤੱਕ ਪਹੁੰਚ ਸਕਦਾ ਹੈ ਕੱਚਾ ਤੇਲ, ਦੁਨੀਆ 'ਤੇ ਮੰਡਰਾ ਰਿਹਾ ਖ਼ਤਰਾ

ਤੇਲ ਦੀਆਂ ਕੀਮਤਾਂ 'ਚ ਲੱਗੇਗੀ ਅੱਗ! 200 ਡਾਲਰ ਤੱਕ ਪਹੁੰਚ ਸਕਦਾ ਹੈ ਕੱਚਾ ਤੇਲ, ਦੁਨੀਆ 'ਤੇ ਮੰਡਰਾ ਰਿਹਾ ਖ਼ਤਰਾ