Sunday, January 11, 2026
BREAKING
ਬੋਟੌਕਸ ਅਤੇ ਸਰਜਰੀ ਦੇ ਦੌਰ 'ਚ ਜਯਾ ਬੱਚਨ ਦਾ ਵੱਖਰਾ ਅੰਦਾਜ਼, ਚਿੱਟੇ ਵਾਲਾਂ ਨੂੰ ਦੱਸਿਆ ਆਪਣਾ ‘ਸਿਗਨੇਚਰ ਸਟਾਈਲ’ ਯਾਮੀ ਗੌਤਮ ਦੀ ਅਦਾਕਾਰੀ ਨੇ ਮੋਹਿਆ ਆਲੀਆ ਭੱਟ ਦਾ ਮਨ, ਬੰਨ੍ਹੇ ਤਾਰੀਫਾਂ ਦੇ ਪੁਲ ਪੇਡਰੋ ਮਾਰਟੀਨੇਜ਼ ਨੇ ਬੈਂਗਲੁਰੂ ਓਪਨ 2026 ਦਾ ਸਿੰਗਲਜ਼ ਖਿਤਾਬ ਜਿੱਤਿਆ ਫੀਫਾ ਵਿਸ਼ਵ ਕੱਪ ਟਰਾਫੀ ਭਾਰਤ ਪਹੁੰਚੀ, ਦਿੱਲੀ ਵਿੱਚ ਕੀਤੀ ਗਈ ਘੁੰਢ ਚੁਕਾਈ ਸਬਾਲੇਂਕਾ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਬ੍ਰਿਸਬੇਨ ਇੰਟਰਨੈਸ਼ਨਲ ਖਿਤਾਬ US ਕ੍ਰੈਡਿਟ ਕਾਰਡ ਕੰਪਨੀਆਂ ਨੂੰ ਵੱਡਾ ਝਟਕਾ: ਹੁਣ ਨਹੀਂ ਵਸੂਲਿਆ ਜਾ ਸਕੇਗਾ 10% ਤੋਂ ਵੱਧ ਵਿਆਜ UPI ਰਾਹੀਂ ਕਦੋਂ ਤੋਂ ਕਢਵਾ ਸਕੋਗੇ PF ਦਾ ਪੈਸਾ, ਜਾਣੋ ਪੂਰੀ ਪ੍ਰਕਿਰਿਆ ਤੇ ਕਿੰਨੀ ਹੋਵੇਗੀ ਲਿਮਟ? IND vs NZ 1st ODI: ਨਿਊਜ਼ੀਲੈਂਡ ਨੂੰ ਲੱਗਾ ਚੌਥਾ ਝਟਕਾ, ਗਲੇਨ ਫਿਲਿਪਸ ਹੋਇਆ ਆਊਟ ਜੰਗਬੰਦੀ ਦੀਆਂ ਚਰਚਾਵਾਂ ਵਿਚਾਲੇ ਰੂਸ 'ਤੇ ਯੂਕ੍ਰੇਨ ਦਾ ਡਰੋਨ ਹਮਲਾ ! 1 ਔਰਤ ਦੀ ਮੌਤ, 3 ਹੋਰ ਜ਼ਖ਼ਮੀ ਟਰੰਪ ਨਾਲ ਆਪਣਾ ਨੋਬਲ ਪੁਰਸਕਾਰ ਸਾਂਝਾ ਕਰੇਗੀ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦੀ ਨੇਤਾ ਮਾਚਾਡੋ !

ਬਾਜ਼ਾਰ

ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ, ਰਾਸ਼ਟਰਪਤੀ ਮੁਰਮੂ ਦੇ ਸੰਬੋਧਨ ਨਾਲ ਸ਼ੁਰੂ ਹੋਵੇਗੀ ਦੋਵਾਂ ਸਦਨਾਂ ਦੀ ਬੈਠਕ

10 ਜਨਵਰੀ, 2026 05:34 PM

ਸੰਸਦੀ ਕਾਰਜ ਮੰਤਰੀ ਕਿਰੇਨ ਰੀਜੀਜੂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦੀ ਸ਼ੁਰੂਆਤ ਲੋਕ ਸਭਾ ’ਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਨਾਲ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਆਰਥਿਕ ਸਰਵੇਖਣ ਅਤੇ ਆਮ ਬਜਟ ਪੇਸ਼ ਕਰਨਗੇ।

ਰੀਜੀਜੂ ਨੇ ਬਜਟ ਪੇਸ਼ ਕੀਤੇ ਜਾਣ ਦੀ ਤਰੀਕ ਬਾਰੇ ਵੇਰਵਾ ਸਾਂਝਾ ਨਹੀਂ ਕੀਤਾ। 1 ਫਰਵਰੀ ਨੂੰ ਬਜਟ ਦਿਵਸ ਵਜੋਂ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਵਾਰ 1 ਫਰਵਰੀ ਐਤਵਾਰ ਨੂੰ ਹੈ। ਕਿਰੇਨ ਰੀਜੀਜੂ ਨੇ ਕਿਹਾ, ‘ਭਾਰਤ ਸਰਕਾਰ ਦੀ ਸਿਫ਼ਾਰਿਸ਼ ’ਤੇ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਬਜਟ ਸੈਸ਼ਨ 2026 ਲਈ ਸੰਸਦ ਦੇ ਦੋਵਾਂ ਸਦਨਾਂ ਨੂੰ ਬੁਲਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ।’ ਰੀਜੀਜੂ ਨੇ ਕਿਹਾ, ‘ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਨੂੰ ਖ਼ਤਮ ਹੋਵੇਗਾ ਅਤੇ 9 ਮਾਰਚ ਤੋਂ ਸੰਸਦ ਦੀ ਬੈਠਕ ਦੂਜੇ ਪੜਾਅ ਲਈ ਫਿਰ ਸ਼ੁਰੂ ਹੋਵੇਗੀ।’

Have something to say? Post your comment

ਅਤੇ ਬਾਜ਼ਾਰ ਖਬਰਾਂ

US ਕ੍ਰੈਡਿਟ ਕਾਰਡ ਕੰਪਨੀਆਂ ਨੂੰ ਵੱਡਾ ਝਟਕਾ: ਹੁਣ ਨਹੀਂ ਵਸੂਲਿਆ ਜਾ ਸਕੇਗਾ 10% ਤੋਂ ਵੱਧ ਵਿਆਜ

US ਕ੍ਰੈਡਿਟ ਕਾਰਡ ਕੰਪਨੀਆਂ ਨੂੰ ਵੱਡਾ ਝਟਕਾ: ਹੁਣ ਨਹੀਂ ਵਸੂਲਿਆ ਜਾ ਸਕੇਗਾ 10% ਤੋਂ ਵੱਧ ਵਿਆਜ

UPI ਰਾਹੀਂ ਕਦੋਂ ਤੋਂ ਕਢਵਾ ਸਕੋਗੇ PF ਦਾ ਪੈਸਾ, ਜਾਣੋ ਪੂਰੀ ਪ੍ਰਕਿਰਿਆ ਤੇ ਕਿੰਨੀ ਹੋਵੇਗੀ ਲਿਮਟ?

UPI ਰਾਹੀਂ ਕਦੋਂ ਤੋਂ ਕਢਵਾ ਸਕੋਗੇ PF ਦਾ ਪੈਸਾ, ਜਾਣੋ ਪੂਰੀ ਪ੍ਰਕਿਰਿਆ ਤੇ ਕਿੰਨੀ ਹੋਵੇਗੀ ਲਿਮਟ?

ਚੀਨ ਭਾਰਤ ਲਈ ਪ੍ਰਮੁੱਖ ਬਰਾਮਦ ਮੰਜ਼ਿਲ ਬਣ ਕੇ ਉਭਰਿਆ, ਬਰਾਮਦ ’ਚ 33 ਫੀਸਦੀ ਦਾ ਤੇਜ਼ ਵਾਧਾ

ਚੀਨ ਭਾਰਤ ਲਈ ਪ੍ਰਮੁੱਖ ਬਰਾਮਦ ਮੰਜ਼ਿਲ ਬਣ ਕੇ ਉਭਰਿਆ, ਬਰਾਮਦ ’ਚ 33 ਫੀਸਦੀ ਦਾ ਤੇਜ਼ ਵਾਧਾ

ਡੀ ਬੀਅਰਸ ਗਰੁੱਪ ਦਾ ਦਾਅਵਾ: ਭਾਰਤ ਬਣਿਆ ਗਲੋਬਲ ਡਾਇਮੰਡ ਹੱਬ, 2025 ’ਚ ਸਭ ਤੋਂ ਤੇਜ਼ ਗ੍ਰੋਥ

ਡੀ ਬੀਅਰਸ ਗਰੁੱਪ ਦਾ ਦਾਅਵਾ: ਭਾਰਤ ਬਣਿਆ ਗਲੋਬਲ ਡਾਇਮੰਡ ਹੱਬ, 2025 ’ਚ ਸਭ ਤੋਂ ਤੇਜ਼ ਗ੍ਰੋਥ

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ

ਆਸਮਾਨ ’ਚ ਅਡਾਣੀ ਦੀ ਐਂਟਰੀ, ਬ੍ਰਾਜ਼ੀਲ ਦੀ ਕੰਪਨੀ ਐਂਬ੍ਰਾਇਰ ਨਾਲ ਕੀਤਾ ਵੱਡਾ ਕਰਾਰ!

ਆਸਮਾਨ ’ਚ ਅਡਾਣੀ ਦੀ ਐਂਟਰੀ, ਬ੍ਰਾਜ਼ੀਲ ਦੀ ਕੰਪਨੀ ਐਂਬ੍ਰਾਇਰ ਨਾਲ ਕੀਤਾ ਵੱਡਾ ਕਰਾਰ!

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ : 10,000 ਰੁਪਏ ਦੀ ਗਿਰਾਵਟ ਤੋਂ ਬਾਅਦ ਚਾਂਦੀ ਨੇ ਮਾਰੀ ਲੰਬੀ ਛਾਲ

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ : 10,000 ਰੁਪਏ ਦੀ ਗਿਰਾਵਟ ਤੋਂ ਬਾਅਦ ਚਾਂਦੀ ਨੇ ਮਾਰੀ ਲੰਬੀ ਛਾਲ

ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 600 ਤੋਂ ਵਧ ਅੰਕ ਡਿੱਗਿਆ ਤੇ ਨਿਫਟੀ 25,683 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 600 ਤੋਂ ਵਧ ਅੰਕ ਡਿੱਗਿਆ ਤੇ ਨਿਫਟੀ 25,683 ਦੇ ਪੱਧਰ 'ਤੇ ਬੰਦ

ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ

ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ

ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ

ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ