ਸੁਨਾਮ (ਰਮੇਸ਼ ਗਰਗ) : ਮਨੋਜ ਜੀ ਮਹਾਰਾਜ ਨੇ ਸ਼੍ਰੀ ਸ਼ਿਵ ਮੰਦਿਰ ਧਰਮਸ਼ਾਲਾ ਕਮੇਟੀ ਮੁਹੱਲਾ ਬਾਜਰਾ ਵਾਲਾ, ਨੇੜੇ ਪੀਰਾ ਵਾਲਾ ਗੇਟ, ਸੁਨਾਮ ਵਿਖੇ ਸ਼੍ਰੀਮਦ ਭਾਗਵਤ ਸਪਤਾਹ ਕਥਾ ਸੁਣਾਈ ਅਤੇ ਲਕਸ਼ਮੀ ਨਰਾਇਣ ਗੋਇਲ, ਨਰੇਸ਼ ਕੁਮਾਰੀ, ਰਜਿੰਦਰ ਕੁਮਾਰ, ਸੁਸ਼ਮਾ ਰਾਣੀ, ਸੰਦੀਪ ਗਰਗ, ਰਿਧੀਮਾ ਨੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ।