Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਮਨੋਰੰਜਨ

ਵਿਰੋਧ ਅੱਗੇ ਝੁਕਿਆ Netflix ! ਬਦਲੇਗਾ ਫਿਲਮ ‘ਘੁਸਖ਼ੋਰ ਪੰਡਿਤ’ ਦਾ ਨਾਂ, ਹਾਈ ਕੋਰਟ ਤੋਂ ਮਿਲੀ ਰਿਲੀਜ਼ ਦੀ ਇਜਾਜ਼ਤ

10 ਫ਼ਰਵਰੀ, 2026 07:55 PM

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਬਾਜਪਾਈ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਫਿਲਮ ਦੇ ਨਾਮ ‘ਘੁਸਖ਼ੋਰ ਪੰਡਿਤ’ (Ghooskhor Pandat) ਨੂੰ ਲੈ ਕੇ ਹੋਏ ਭਾਰੀ ਵਿਰੋਧ ਤੋਂ ਬਾਅਦ ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ ਨੇ ਫਿਲਮ ਦਾ ਟਾਈਟਲ ਬਦਲਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਕਿਉਂ ਹੋਇਆ ਸੀ ਵਿਵਾਦ?
ਫਿਲਮ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦਾ ਤਿੱਖਾ ਵਿਰੋਧ ਹੋਇਆ ਸੀ। ਲੋਕਾਂ ਦਾ ਦੋਸ਼ ਸੀ ਕਿ ਇਹ ਨਾਮ ਬ੍ਰਾਹਮਣ ਭਾਈਚਾਰੇ ਲਈ ਅਪਮਾਨਜਨਕ ਹੈ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਮਾਮਲੇ ਵਿੱਚ ਕਈ ਥਾਵਾਂ 'ਤੇ FIR ਵੀ ਦਰਜ ਕਰਵਾਈਆਂ ਗਈਆਂ ਸਨ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਵੀ ਨਿਰਮਾਤਾਵਾਂ ਨੂੰ ਪੱਤਰ ਲਿਖ ਕੇ ਨਾਮ ਬਦਲਣ ਦੀ ਮੰਗ ਕੀਤੀ ਸੀ।

ਅਦਾਲਤ ਵਿੱਚ ਨੈੱਟਫਲਿਕਸ ਦਾ ਪੱਖ
ਸੁਣਵਾਈ ਦੌਰਾਨ ਨੈੱਟਫਲਿਕਸ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਫਿਲਮ ਦਾ ਨਾਮ ਬਦਲਣ ਜਾ ਰਹੇ ਹਨ। ਇਸ ਤੋਂ ਇਲਾਵਾ ਫਿਲਮ ਨਾਲ ਸਬੰਧਤ ਸਾਰਾ ਪੁਰਾਣੀ ਪ੍ਰਚਾਰ ਸਮੱਗਰੀ (Promotional Material) ਵੀ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਹੈ। ਅਦਾਲਤ ਨੇ ਇਸ ਭਰੋਸੇ ਤੋਂ ਬਾਅਦ ਫਿਲਮ ਦੇ ਪ੍ਰਸਾਰਣ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।

Have something to say? Post your comment

ਅਤੇ ਮਨੋਰੰਜਨ ਖਬਰਾਂ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ

ਆਸਕਰ ਨੇ 99ਵੇਂ ਅਤੇ 100ਵੇਂ ਸਮਾਰੋਹਾਂ ਲਈ ਪ੍ਰਸਾਰਣ ਤਰੀਕਾਂ ਦਾ ਕੀਤਾ ਐਲਾਨ

ਆਸਕਰ ਨੇ 99ਵੇਂ ਅਤੇ 100ਵੇਂ ਸਮਾਰੋਹਾਂ ਲਈ ਪ੍ਰਸਾਰਣ ਤਰੀਕਾਂ ਦਾ ਕੀਤਾ ਐਲਾਨ

ਮਸ਼ਹੂਰ ਗਾਇਕਾ ਲੇਡੀ ਗਾਗਾ ਨੇ ਰੱਦ ਕੀਤਾ ਆਪਣਾ ਲਾਈਵ ਸ਼ੋਅ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ

ਮਸ਼ਹੂਰ ਗਾਇਕਾ ਲੇਡੀ ਗਾਗਾ ਨੇ ਰੱਦ ਕੀਤਾ ਆਪਣਾ ਲਾਈਵ ਸ਼ੋਅ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ

"ਅਜਿਹੀ ਗਲਤੀ ਕਦੇ ਨਹੀਂ ਕਰਾਂਗਾ", ਬਾਦਸ਼ਾਹ ਨੇ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਮੰਗੀ ਮਾਫ਼ੀ