Sunday, January 11, 2026
BREAKING
Bill Gates ਨੇ ਦਾਨ ਕੀਤੇ 8 ਅਰਬ ਡਾਲਰ, ਟੈਕਸ ਫਾਈਲਿੰਗ 'ਚ ਕੀਤਾ ਖ਼ੁਲਾਸਾ ਅਮਰੀਕੀ ਅਦਾਲਤ 'ਚ ਮਾਦੁਰੋ ਦੀ ਪੈਰਵੀ ਨੂੰ ਲੈ ਕੇ ਵਕੀਲਾਂ ਵਿਚਾਲੇ ਖੜਕੀ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਹਰਮਨਪ੍ਰੀਤ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ-' ਚੱਕ ਦੇ ਫੱਟੇ' ਅਨੁਪਮ ਖੇਰ ਦੀ ‘ਤਨਵੀ ਦਾ ਗ੍ਰੇਟ’ ਨੇ ਆਸਕਰ ਦੀ ਦੌੜ 'ਚ ਮਾਰੀ ਬਾਜ਼ੀ; 200 ਸਰਵੋਤਮ ਫਿਲਮਾਂ ਦੀ ਸੂਚੀ 'ਚ ਬਣਾਈ ਜਗ੍ਹਾ ਨੀਰਜ ਚੋਪੜਾ ਨੇ ਕੋਚ ਜਾਨ ਜੇਲੇਜ਼ਨੀ ਨਾਲ ਕਰਾਰ ਖ਼ਤਮ ਕੀਤਾ ਮੇਦਵੇਦੇਵ ਬ੍ਰਿਸਬੇਨ ਇੰਟਰਨੈਸ਼ਨਲ ਦੇ ਸੈਮੀਫਾਈਨਲ 'ਚ NZ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ! ਪ੍ਰੈਕਟਿਸ ਸੈਸ਼ਨ 'ਚ ਜ਼ਖ਼ਮੀ ਹੋ ਗਿਆ ਧਾਕੜ ਖਿਡਾਰੀ ਚੀਨ ਭਾਰਤ ਲਈ ਪ੍ਰਮੁੱਖ ਬਰਾਮਦ ਮੰਜ਼ਿਲ ਬਣ ਕੇ ਉਭਰਿਆ, ਬਰਾਮਦ ’ਚ 33 ਫੀਸਦੀ ਦਾ ਤੇਜ਼ ਵਾਧਾ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ, ਰਾਸ਼ਟਰਪਤੀ ਮੁਰਮੂ ਦੇ ਸੰਬੋਧਨ ਨਾਲ ਸ਼ੁਰੂ ਹੋਵੇਗੀ ਦੋਵਾਂ ਸਦਨਾਂ ਦੀ ਬੈਠਕ 'ਟਰੰਪ ਨੂੰ ਪਰਖਣ ਦੀ ਗਲਤੀ ਨਾ ਕਰੋ...' ; ਅਮਰੀਕਾ ਦੀ ਈਰਾਨ ਨੂੰ Warning

ਪੰਜਾਬ

ਮਾਘ ਮੇਲੇ ਦੇ ਮੱਦੇਨਜ਼ਰ ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤੀ ਵੱਡੀ ਸਹੂਲਤ

09 ਜਨਵਰੀ, 2026 08:15 PM

ਫਿਰੋਜ਼ਪੁਰ (ਪਰਮਜੀਤ ਸੋਢੀ) : ਮਾਘ ਮੇਲੇ ਦੇ ਮੱਦੇਨਜ਼ਰ ਰੇਲ ਮੁਸਾਫ਼ਰਾਂ ਦੀ ਸਹੂਲਤ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਉੱਤਰ ਰੇਲਵੇ ਵੱਲੋਂ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਪ੍ਰਯਾਗਰਾਜ (04656) ਇਹ ਰੇਲਗੱਡੀ ਅੰਮ੍ਰਿਤਸਰ ਤੋਂ ਮਿਤੀ 12.01.2026, 16.01.2026, 21.01.2026, 30.01.2026 ਅਤੇ 13.02.2026 (ਕੁੱਲ 5 ਟਰਿੱਪ) ਨੂੰ ਚੱਲੇਗੀ। ਇਹ ਗੱਡੀ ਅੰਮ੍ਰਿਤਸਰ ਤੋਂ ਸਵੇਰੇ 5.10 ਵਜੇ ਰਵਾਨਾ ਹੋਵੇਗੀ ਅਤੇ 23 ਘੰਟੇ 20 ਮਿੰਟ ਦਾ ਸਫ਼ਰ ਤੈਅ ਕਰਕੇ ਅਗਲੇ ਦਿਨ ਸਵੇਰੇ 4.30 ਵਜੇ ਪ੍ਰਯਾਗਰਾਜ ਪਹੁੰਚੇਗੀ। ਪ੍ਰਯਾਗਰਾਜ ਤੋਂ ਅੰਮ੍ਰਿਤਸਰ (04655): ਵਾਪਸੀ ਦਿਸ਼ਾ ਵਿਚ ਇਹ ਰੇਲਗੱਡੀ ਮਿਤੀ 13.01.2026, 17.01.2026, 22.01.2026, 31.01.2026 ਅਤੇ 14.02.2026 (ਕੁੱਲ 05 ਟਰਿੱਪ) ਨੂੰ ਚੱਲੇਗੀ। ਇਹ ਪ੍ਰਯਾਗਰਾਜ ਤੋਂ ਰਾਤ 8 ਵਜੇ ਚੱਲ ਕੇ 23 ਘੰਟਿਆਂ ਬਾਅਦ ਸ਼ਾਮ 19 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਟਰੇਨ ਦੋਵਾਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਆਲਮਨਗਰ, ਉਤਰੇਤੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ ਅਤੇ ਫਾਫਾਮਊ ਸਟੇਸ਼ਨਾਂ ’ਤੇ ਰੁਕੇਗੀ। ਫਿਰੋਜ਼ਪੁਰ ਕੈਂਟ ਤੋਂ ਪ੍ਰਯਾਗਰਾਜ (04658), ਇਹ ਰੇਲਗੱਡੀ ਫਿਰੋਜ਼ਪੁਰ ਕੈਂਟ ਤੋਂ ਮਿਤੀ 11.01.2026, 28.01.2026 ਅਤੇ 12.02.2026 (ਕੁੱਲ 03 ਟ੍ਰਿਪ) ਨੂੰ ਚੱਲੇਗੀ।

ਇਹ ਦੁਪਹਿਰ 1 ਵਜੇ ਵਜੇ ਰਵਾਨਾ ਹੋ ਕੇ 23 ਘੰਟੇ 20 ਮਿੰਟ ਬਾਅਦ ਦੁਪਹਿਰ 12.20 ਵਜੇ ਪ੍ਰਯਾਗਰਾਜ ਪਹੁੰਚੇਗੀ। ਪ੍ਰਯਾਗਰਾਜ ਤੋਂ ਫਿਰੋਜ਼ਪੁਰ ਕੈਂਟ (04657), ਵਾਪਸੀ ਵਿਚ ਇਹ ਗੱਡੀ ਮਿਤੀ 12.01.2026, 29.01.2026 ਅਤੇ 13.02.2026 (ਕੁੱਲ 03 ਟਰਿੱਪ) ਨੂੰ ਚੱਲੇਗੀ। ਇਹ ਪ੍ਰਯਾਗਰਾਜ ਤੋਂ ਰਾਤ 23.40 ਵਜੇ ਰਵਾਨਾ ਹੋਵੇਗੀ ਅਤੇ 23 ਘੰਟੇ 50 ਮਿੰਟ ਬਾਅਦ ਰਾਤ 23.30 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਟਰੇਨ ਦੋਵਾਂ ਦਿਸ਼ਾਵਾਂ ਵਿੱਚ ਲੋਹੀਆਂ ਖ਼ਾਸ, ਫਿਲੌਰ, ਲੁਧਿਆਣਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਆਲਮਨਗਰ, ਉਤਰੇਤੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ ਅਤੇ ਫਾਫਾਮਊ ਸਟੇਸ਼ਨਾਂ ’ਤੇ ਰੁਕੇਗੀ।

Have something to say? Post your comment

ਅਤੇ ਪੰਜਾਬ ਖਬਰਾਂ

AI ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਗ਼ਲਤ ਤਸਵੀਰ ਬਣਾਏ ਜਾਣ 'ਤੇ SGPC ਨੇ ਦਰਜ ਕਰਾਈ ਸ਼ਿਕਾਇਤ

AI ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਗ਼ਲਤ ਤਸਵੀਰ ਬਣਾਏ ਜਾਣ 'ਤੇ SGPC ਨੇ ਦਰਜ ਕਰਾਈ ਸ਼ਿਕਾਇਤ

ਮੁਅੱਤਲ DIG ਭੁੱਲਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਮੰਗੀ ਜ਼ਮਾਨਤ

ਮੁਅੱਤਲ DIG ਭੁੱਲਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਮੰਗੀ ਜ਼ਮਾਨਤ

ਸਰਕਾਰੀ ਹਸਪਤਾਲ ’ਚ ਇਲਾਜ ਤੋਂ ਪਹਿਲਾਂ ਆਭਾ ਐਪ ’ਤੇ ਰਜਿਸਟ੍ਰੇਸ਼ਨ ਹੋਵੇਗੀ ਲਾਜ਼ਮੀ

ਸਰਕਾਰੀ ਹਸਪਤਾਲ ’ਚ ਇਲਾਜ ਤੋਂ ਪਹਿਲਾਂ ਆਭਾ ਐਪ ’ਤੇ ਰਜਿਸਟ੍ਰੇਸ਼ਨ ਹੋਵੇਗੀ ਲਾਜ਼ਮੀ

ਪੰਜਾਬ 'ਚ ਠੰਡ ਦਾ DOUBLE ATTACK, 15 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਰਹੋ ਸਾਵਧਾਨ

ਪੰਜਾਬ 'ਚ ਠੰਡ ਦਾ DOUBLE ATTACK, 15 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਰਹੋ ਸਾਵਧਾਨ

ਆਤਿਸ਼ੀ ਦੀ ਅਪਮਾਨਜਨਕ ਟਿੱਪਣੀ ਨੂੰ ਲੁਕੋ ਕੇ ਪੰਜਾਬ ’ਚ ਜੁਰਮ ਦੀ ਭਾਗੀਦਾਰ ਬਣ ਰਹੀ ‘ਆਪ’ : ਵੜਿੰਗ

ਆਤਿਸ਼ੀ ਦੀ ਅਪਮਾਨਜਨਕ ਟਿੱਪਣੀ ਨੂੰ ਲੁਕੋ ਕੇ ਪੰਜਾਬ ’ਚ ਜੁਰਮ ਦੀ ਭਾਗੀਦਾਰ ਬਣ ਰਹੀ ‘ਆਪ’ : ਵੜਿੰਗ

ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ!

ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ!

ਆਤਿਸ਼ੀ ਵੀਡੀਓ ਮਾਮਲੇ 'ਚ ਖਹਿਰਾ, ਪਰਗਟ ਤੇ ਸੁਖਬੀਰ ਬਾਦਲ ਖਿਲਾਫ਼ FIR ਦਰਜ ?

ਆਤਿਸ਼ੀ ਵੀਡੀਓ ਮਾਮਲੇ 'ਚ ਖਹਿਰਾ, ਪਰਗਟ ਤੇ ਸੁਖਬੀਰ ਬਾਦਲ ਖਿਲਾਫ਼ FIR ਦਰਜ ?

ਅੰਮ੍ਰਿਤਸਰ ਪਹੁੰਚੇ ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਅੰਮ੍ਰਿਤਸਰ ਪਹੁੰਚੇ ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਸੁਰੱਖਿਆ ਦੇ ਸਖ਼ਤ ਪ੍ਰਬੰਧ

'ਆਪ' ਆਗੂ ਆਤਿਸ਼ੀ ਖਿਲਾਫ ਹੁਸ਼ਿਆਰਪੁਰ 'ਚ ਪ੍ਰਦਰਸ਼ਨ, ਫੂਕਿਆ ਪੁਤਲਾ

'ਆਪ' ਆਗੂ ਆਤਿਸ਼ੀ ਖਿਲਾਫ ਹੁਸ਼ਿਆਰਪੁਰ 'ਚ ਪ੍ਰਦਰਸ਼ਨ, ਫੂਕਿਆ ਪੁਤਲਾ

ਹੁਣ ਖਰੜ ਤਹਿਸੀਲ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ

ਹੁਣ ਖਰੜ ਤਹਿਸੀਲ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ