Wednesday, April 30, 2025
BREAKING
ਪਹਿਲਗਾਮ ਹਮਲੇ 'ਤੇ ਫਿਰ ਬੋਲੇ ਸੁਨੀਲ ਸ਼ੈੱਟੀ, ਕਿਹਾ-'ਅਸੀਂ ਚੁੱਪ ਉਦੋਂ ਤੱਕ...' ਚੇਨਈ ਦਾ ਸਾਹਮਣਾ ਅੱਜ ਪੰਜਾਬ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ Google Pay ਤੋਂ ਤੁਰੰਤ ਮਿਲੇਗਾ 10 ਲੱਖ ਦਾ ਪਰਸਨਲ ਲੋਨ, ਜਾਣੋ ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਸ਼ੇਅਰ ਬਾਜ਼ਾਰ : ਸੈਂਸੈਕਸ 'ਚ 176 ਅੰਕਾਂ ਦਾ ਵਾਧਾ ਤੇ ਨਿਫਟੀ ਵੀ 24,387 ਦੇ ਪੱਧਰ 'ਤੇ ਭਾਰਤ ਨਾਲ ਜਾਰੀ ਟੈਰਿਫ ਵਾਰਤਾ 'ਤੇ Trump ਦਾ ਅਹਿਮ ਬਿਆਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਸ਼ੇਅਰ ਬਾਜ਼ਾਰ : ਸੈਂਸੈਕਸ 70 ਅੰਕ ਚੜ੍ਹਿਆ ਤੇ ਨਿਫਟੀ 24,335 ਦੇ ਪੱਧਰ 'ਤੇ ਹੋਇਆ ਬੰਦ

ਖੇਡ

ਭਵਿੱਖ ਦੀ ਯੋਜਨਾ ਭਾਰਤ ਲਈ ਖੇਡਣਾ : ਪੋਰੇਲ

24 ਅਪ੍ਰੈਲ, 2025 05:01 PM

ਲਖਨਊ : ਦਿੱਲੀ ਕੈਪੀਟਲਸ ਦਾ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਦੇਸ਼ ਦੇ ਕਿਸੇ ਵੀ ਹੋਰ ਕ੍ਰਿਕਟਰ ਦੀ ਤਰ੍ਹਾਂ ਭਵਿੱਖ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਦੀ ਇੱਛਾ ਰੱਖਦਾ ਹੈ ਪਰ ਉਸ ਨੇ ਕਿਹਾ ਕਿ ਅਜੇ ਉਸਦਾ ਟੀਚਾ ਇਸ ਸਾਲ ਆਪਣੀ ਟੀਮ ਨੂੰ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟਰਾਫੀ ਜਿਤਾਉਣ ਵਿਚ ਮਦਦ ਕਰਨਾ ਹੈ। ਇਸ 22 ਸਾਲਾ ਖਿਡਾਰੀ ਨੇ 36 ਗੇਂਦਾਂ ਵਿਚ 51 ਦੌੜਾਂ ਬਣਾ ਕੇ ਦਿੱਲੀ ਨੂੰ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ’ਤੇ 8 ਵਿਕਟਾਂ ਨਾਲ ਜਿੱਤ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

ਪੋਰੇਲ ਨੇ ਕਿਹਾ,‘‘ਮੈਂ ਆਪਣੀ ਹਰ ਪਾਰੀ ਦਾ ਮਜ਼ਾ ਲੈ ਰਿਹਾ ਹਾਂ, ਹਰ ਪਾਰੀ ਵਿਚ ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਭਵਿੱਖ ਦੀ ਯੋਜਨਾ ਭਾਰਤ ਲਈ ਖੇਡਣਾ, ਲੰਬੇ ਸਮੇਂ ਤੱਕ ਦੇਸ਼ ਲਈ ਖੇਡਣਾ ਹੈ ਪਰ ਮੌਜੂਦਾ ਸਮੇਂ ਵਿਚ ਮੇਰਾ ਪੂਰਾ ਧਿਅਨ ਆਈ. ਪੀ. ਐੱਲ. ਟਰਾਫੀ ਜਿੱਤਣ ’ਤੇ ਹੈ। ਮੈਂ ਟਰਾਫੀ ਜਿੱਤਣ ਵਿਚ ਵੀ ਟੀਮ ਦੀ ਮਦਦ ਕਿਵੇਂ ਕਰ ਸਕਦਾ ਹਾਂ, ਮੈਂ ਟੀਮ ਲਈ ਕਿਵੇਂ ਯੋਗਦਾਨ ਦੇ ਸਕਦਾ ਹਾਂ, ਇਹ ਅਜੇ ਬਹੁਤ ਮਾਇਨੇ ਰੱਖਦਾ ਹੈ।’’

Have something to say? Post your comment

ਅਤੇ ਖੇਡ ਖਬਰਾਂ

ਚੇਨਈ ਦਾ ਸਾਹਮਣਾ ਅੱਜ ਪੰਜਾਬ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਚੇਨਈ ਦਾ ਸਾਹਮਣਾ ਅੱਜ ਪੰਜਾਬ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ

ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ

14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ

14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ

ਖਾਲਸਾ ਕਾਲਜ ਨੇ ਜਿੱਤਿਆ ਪੀ. ਐੱਸ. ਪੀ. ਬੀ. ਬਾਬਾ ਦੀਪ ਸਿੰਘ ਹਾਕੀ ਦਾ ਖਿਤਾਬ

ਖਾਲਸਾ ਕਾਲਜ ਨੇ ਜਿੱਤਿਆ ਪੀ. ਐੱਸ. ਪੀ. ਬੀ. ਬਾਬਾ ਦੀਪ ਸਿੰਘ ਹਾਕੀ ਦਾ ਖਿਤਾਬ

ਦਿੱਲੀ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਦਿੱਲੀ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਕੇ. ਐੱਲ. ਰਾਹੁਲ ਟੀ-20 ’ਚ ਵਾਪਸੀ ਕਰੇਗਾ : ਪੀਟਰਸਨ

ਕੇ. ਐੱਲ. ਰਾਹੁਲ ਟੀ-20 ’ਚ ਵਾਪਸੀ ਕਰੇਗਾ : ਪੀਟਰਸਨ

ਲੰਡਨ ਮੈਰਾਥਨ ਨੇ ਸਭ ਤੋਂ ਵੱਧ ਫਿਨਿਸ਼ਰਾਂ ਦਾ ਵਿਸ਼ਵ ਰਿਕਾਰਡ ਤੋੜਿਆ

ਲੰਡਨ ਮੈਰਾਥਨ ਨੇ ਸਭ ਤੋਂ ਵੱਧ ਫਿਨਿਸ਼ਰਾਂ ਦਾ ਵਿਸ਼ਵ ਰਿਕਾਰਡ ਤੋੜਿਆ

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਰਾਜਸਥਾਨ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਰਾਜਸਥਾਨ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

IPL 2025 : ਮੁੰਬਈ ਨੇ ਲਖਨਊ ਨੂੰ ਦਿੱਤਾ 216 ਦੌੜਾਂ ਦਾ ਟੀਚਾ

IPL 2025 : ਮੁੰਬਈ ਨੇ ਲਖਨਊ ਨੂੰ ਦਿੱਤਾ 216 ਦੌੜਾਂ ਦਾ ਟੀਚਾ