Sunday, July 20, 2025
BREAKING
ਯੁੱਧ ਨਸ਼ਿਆਂ ਵਿਰੁਧ ਦਾ 140ਵਾਂ ਦਿਨ: 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ ਗੁਰਦਾਸਪੁਰ ਸ਼ਹਿਰ ਵਿੱਚ ਬਣਾਏ ਜਾਣਗੇ 7 ਨਵੇਂ ਆਮ ਆਦਮੀ ਕਲੀਨਿਕ ਨਗਰ ਨਿਗਮ ਦੀ ਟੀਮ ਨੇ ਖਾਣ-ਪੀਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਵੇਦਾਂਤਾ ਦੀ ਕਰੈਡਿਟ ਰੇਟਿੰਗ ਬਰਕਰਾਰ, ਕ੍ਰਿਸਿਲ ਅਤੇ ਆਈ.ਸੀ.ਆਰ.ਏ ਨੇ ਕੀਤੀ ਮੁੜ ਪੁਸ਼ਟੀ ਕੈਲੀਫੋਰਨੀਆ ਵਿੱਚ ਕਾਰ ਸਵਾਰ ਨੇ ਭੀੜ 'ਤੇ ਚੜ੍ਹਾਈ ਗੱਡੀ: 20 ਜ਼ਖਮੀ, 10 ਦੀ ਹਾਲਤ ਗੰਭੀਰ ਡਿਊਟੀ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਸਬ-ਇੰਸਪੈਕਟਰ ਦੀ‌ ਇਲਾਜ ਦੌਰਾਨ ਮੌਤ ਟਰੰਪ ਨੇ ਕਿਹਾ- ਭਾਰਤ-ਪਾਕਿਸਤਾਨ ਟਕਰਾਅ ਵਿੱਚ 5 ਜਹਾਜ਼ ਡਿੱਗੇ: 24ਵੀਂ ਵਾਰ ਕਿਹਾ- ਜੰਗ ਮੈਂ ਰੁਕਵਾਈ ਅਨਮੋਲ ਗਗਨ ਦੇ ਅਸਤੀਫੇ ਤੋਂ ਬਾਅਦ ਰਣਜੀਤ ਗਿੱਲ ਨੇ ਫੇਸਬੁੱਕ 'ਤੇ ਪਾਈ ਪੋਸਟ, ਪੜ੍ਹੋ ਕੀ ਕਿਹਾ Big Breaking : ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ ਅਨਮੋਲ ਗਗਨ ਦਾ ਇਸਤੀਫ਼ਾ ਖਰੜ ਦੀ ਜਨਤਾ ਦੇ ਜਨਾਦੇਸ਼ ਨਾਲ ਧੋਖਾ: ਜੋਸ਼ੀ

ਰਾਸ਼ਟਰੀ

ਬਿਜਨੌਰ ਵਿਚ ਟੈਂਕ 'ਚ ਡਿੱਗੇ ਚਾਰ ਮਜ਼ਦੂਰ, ਤਿੰਨ ਦੀ ਮੌਤ

18 ਜੁਲਾਈ, 2025 07:08 PM

ਉੱਤਰ ਪ੍ਰਦੇਸ਼ ਵਿਚ ਬਿਜਨੌਰ ਜ਼ਿਲ੍ਹੇ ਦੇ ਨਾਂਗਲ ਸੋਤੀ ਖੇਤਰ ਵਿਚ ਸਥਿਤ ਖੰਡ ਮਿਲ ਵਿਚ ਸ਼ੁੱਕਰਵਾਰ ਨੂੰ ਟੈਂਕ ਦੀ ਸਫਾਈ ਕਰਨ ਉੱਤਰੇ ਚਾਰ ਮਜ਼ਦੂਰਾਂ ਵਿਚੋਂ ਤਿੰਨ ਦੀ ਜ਼ਹਿਰੀਲੀ ਗੈਸ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਸ ਨੇ ਦੱਸਿਆ ਕਿ ਉੱਤਮ ਸ਼ੂਗਰ ਮਿਲ ਵਿਚ ਇਨ੍ਹੀਂ ਦਿਨੀਂ ਸਫਾਈ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਅੱਜ ਸਵੇਰੇ ਤਕਰੀਬਨ ਸਾਢੇ ਦਸ ਵਜੇ ਚਾਰ ਮਜ਼ਦੂਰ ਮਿਲ ਵਿਚ ਏਟੀਪੀ ਪਲਾਂਟ ਟੈਂਕ ਦੀ ਸਫਾਈ ਕਰਨ ਪਹੁੰਚੇ ਸਨ। ਸਫਾਈ ਦੌਰਾਨ ਵਾਟਰ ਟ੍ਰੀਟਮੈਂਟ ਟੈਂਕ ਵਿਚ ਮਜ਼ਦੂਰ ਜਿਵੇਂ ਹੀ ਉਤਰੇ, ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ। ਟੈਂਕ ਵਿਚ ਜ਼ਿਆਦਾ ਪਾਣੀ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਟੈਂਕ ਵਿਚ ਜ਼ਹਿਰੀਲੀ ਗੈਸ ਸੀ ਜਿਸ ਕਾਰਨ ਮਜ਼ਦੂਰ ਬੇਹੋਸ਼ ਹੋ ਕੇ ਡਿੱਗ ਗਏ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਟੈਂਕ ਤੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਕਪਿਲ ਦੇਵ (40), ਮੁਨੇਸ਼ਵਰ (45) ਤੇ ਸੋਪਾਲ (49) ਨੂੰ ਮ੍ਰਿਤ ਐਲਾਨ ਕਰ ਦਿੱਤਾ। ਬੇਹੋਸ਼ੀ ਦੀ ਹਾਲਤ ਵਿਚ ਪ੍ਰਭਾਤ ਨਾਂ ਦਾ ਮਜ਼ਦੂਰ ਹਸਪਤਾਲ ਵਿਚ ਦਾਖਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕਾਂ ਦੇ ਪਰਿਵਾਰ ਵਾਲੇ ਮੌਕੇ ਉੱਤੇ ਪਹੁੰਚ ਗਏ ਤੇ ਮਿਲ ਗੇਟ ਉੱਤੇ ਹੰਗਾਮਾ ਕੀਤਾ। ਨਾਲ ਹੀ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪੱਛਮੀ ਬੰਗਾਲ ਦੇ ਦੁਰਗਾਪੁਰ 'ਚ PM ਮੋਦੀ ਦੇ ਕਾਫਲੇ ਨੂੰ ਦੇਖਣ ਲਈ ਇਕੱਠੀ ਹੋਈ ਭਾਰੀ ਭੀੜ

ਪੱਛਮੀ ਬੰਗਾਲ ਦੇ ਦੁਰਗਾਪੁਰ 'ਚ PM ਮੋਦੀ ਦੇ ਕਾਫਲੇ ਨੂੰ ਦੇਖਣ ਲਈ ਇਕੱਠੀ ਹੋਈ ਭਾਰੀ ਭੀੜ

ਭਾਜਪਾ ਨੂੰ ਸਿੱਧਰਮਈਆ ਦਾ ਚੈਲੇਂਜ: 75 ਦੇ ਹੋ ਰਹੇ ਨਰਿੰਦਰ ਮੋਦੀ, ਕਿਸੇ ਦਲਿਤ ਨੂੰ ਬਣਾਓ PM

ਭਾਜਪਾ ਨੂੰ ਸਿੱਧਰਮਈਆ ਦਾ ਚੈਲੇਂਜ: 75 ਦੇ ਹੋ ਰਹੇ ਨਰਿੰਦਰ ਮੋਦੀ, ਕਿਸੇ ਦਲਿਤ ਨੂੰ ਬਣਾਓ PM

ਲਾਲੂ ਯਾਦਵ ਨੂੰ ਸੁਪਰੀਮ ਕੋਰਟ ਤੋਂ ਝਟਕਾ! ਘੁਟਾਲੇ ਦੀ ਕਾਰਵਾਈ 'ਤੇ ਰੋਕ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਲਾਲੂ ਯਾਦਵ ਨੂੰ ਸੁਪਰੀਮ ਕੋਰਟ ਤੋਂ ਝਟਕਾ! ਘੁਟਾਲੇ ਦੀ ਕਾਰਵਾਈ 'ਤੇ ਰੋਕ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਰਾਜਨੀਤੀ ਨੂੰ ਵੱਡਾ ਝਟਕਾ: ਛੇ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਦਾ ਦੇਹਾਂਤ

ਰਾਜਨੀਤੀ ਨੂੰ ਵੱਡਾ ਝਟਕਾ: ਛੇ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਦਾ ਦੇਹਾਂਤ

ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਭੁਪੇਸ਼ ਬਘੇਲ

ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਭੁਪੇਸ਼ ਬਘੇਲ

29 ਵਿਧਾਇਕ ਬਲੈਕਲਿਸਟ ! ਲੱਖਾਂ ਦਾ ਬਿਜਲੀ ਦਾ ਬਿੱਲ ਤੇ ਟੌਰ ਨਵਾਬੀ

29 ਵਿਧਾਇਕ ਬਲੈਕਲਿਸਟ ! ਲੱਖਾਂ ਦਾ ਬਿਜਲੀ ਦਾ ਬਿੱਲ ਤੇ ਟੌਰ ਨਵਾਬੀ

ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ, 7,200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ, 7,200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਮਹਿੰਗਾ ਬੈਗ, ਆਲੀਸ਼ਾਨ ਜ਼ਿੰਦਗੀ...! OBC ਕੋਟੇ ਨੂੰ ਲੈ ਕੇ ਵਿਵਾਦਾਂ 'ਚ ਘਿਰੀ UPSC ਉਮੀਦਵਾਰ ਪੂਰਵਾ ਚੌਧਰੀ

ਮਹਿੰਗਾ ਬੈਗ, ਆਲੀਸ਼ਾਨ ਜ਼ਿੰਦਗੀ...! OBC ਕੋਟੇ ਨੂੰ ਲੈ ਕੇ ਵਿਵਾਦਾਂ 'ਚ ਘਿਰੀ UPSC ਉਮੀਦਵਾਰ ਪੂਰਵਾ ਚੌਧਰੀ

ਹਰ ਸਾਲ 80,000 ਔਰਤਾਂ ਦੀ ਮੌਤ ਦਾ ਕਾਰਨ ਬਣ ਰਿਹੈ ਸਰਵਾਈਕਲ ਕੈਂਸਰ

ਹਰ ਸਾਲ 80,000 ਔਰਤਾਂ ਦੀ ਮੌਤ ਦਾ ਕਾਰਨ ਬਣ ਰਿਹੈ ਸਰਵਾਈਕਲ ਕੈਂਸਰ

ਗੈਰ-ਕਾਨੂੰਨੀ ਤੌਰ 'ਤੇ ਚਲਾਏ ਜਾ ਰਹੇ IVF ਸੈਂਟਰ ’ਚ ਮਿਲੇ 84 ਭਰੂਣ

ਗੈਰ-ਕਾਨੂੰਨੀ ਤੌਰ 'ਤੇ ਚਲਾਏ ਜਾ ਰਹੇ IVF ਸੈਂਟਰ ’ਚ ਮਿਲੇ 84 ਭਰੂਣ