Sunday, July 20, 2025
BREAKING
2 ਦਿਨਾਂ ਦੇ ਯੂਕੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ, Indo-Pacific ਰਣਨੀਤੀ ਤੇ ਆਰਥਿਕ ਭਾਈਵਾਲੀ 'ਤੇ ਰਹੇਗਾ Focus ਦੌੜਾਕ ਫ਼ੌਜਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, CM ਮਾਨ ਨੇ ਕੀਤੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹੋ ਪਾਰਟੀ ਦਾ ਕੀ ਆਇਆ ਫ਼ੈਸਲਾ ਹੜ੍ਹ ਦਾ ਖ਼ਤਰਾ! ਗੰਗਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ, ਨੀਵੇਂ ਇਲਾਕਿਆਂ 'ਚ ਦਾਖਲ ਹੋਇਆ ਪਾਣੀ ਭਾਰਤ ਨੇ ਬਣਾਇਆ ਪਹਿਲਾ ਸਵਦੇਸ਼ੀ ਮਲੇਰੀਆ ਟੀਕਾ, ਕਿਫਾਇਤੀ ਕੀਮਤ ਤੇ ਦੋਹਰੀ ਪ੍ਰੋਟੈਕਸ਼ਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਧਾਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ 31 ਪਿੰਡਾਂ ਦੇ 43 ਪੰਚ ਸਰਬਸੰਮਤੀ ਨਾਲ ਚੁਣੇ ਗਏ ਪੰਜਾਬ 'ਚ ਭੀਖ ਮੰਗਣ ਵਾਲੀ ਔਰਤ ਸਮੇਤ 6 ਬੱਚੇ ਗ੍ਰਿਫਤਾਰ, ਅਗਲੀ ਕਾਰਵਾਈ ਲਈ ਤਿਆਰੀ ਜਾਰੀ

ਰਾਸ਼ਟਰੀ

ਬਾਲਾ ਸਾਹਿਬ ਠਾਕਰੇ ਸਿਰਫ਼ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ: ਊਧਵ

20 ਜੁਲਾਈ, 2025 08:10 AM

ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਕਿ (ਬਾਲਾ ਸਾਹਿਬ) ਠਾਕਰੇ ਸਿਰਫ਼ ਬਰਾਂਡ ਨਹੀਂ ਹਨ, ਸਗੋਂ ਮਹਾਰਾਸ਼ਟਰ, ਮਰਾਠੀ ਮਾਨੂਸ ਅਤੇ ਹਿੰਦੂ ਗੌਰਵ ਦੀ ਪਛਾਣ ਹਨ, ਪਰ ਕੁਝ ਲੋਕ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਰੋਜ਼ਨਾਮਚੇ ‘ਸਾਮਨਾ’ ਨਾਲ ਇੰਟਰਵਿਊ ਵਿੱਚ ਸਾਬਕਾ ਮੁੱਖ ਮੰਤਰੀ ਨੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਕਮਿਸ਼ਨ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਫ੍ਰੀਜ਼ ਕਰ ਸਕਦਾ ਹੈ ਜਾਂ ਕਿਸੇ ਹੋਰ ਨੂੰ ਦੇ ਸਕਦਾ ਹੈ, ਪਰ ਉਨ੍ਹਾਂ (ਕਮਿਸ਼ਨ) ਨੂੰ ਉਨ੍ਹਾਂ ਦੇ ਦਾਦਾ ਕੇਸ਼ਵ ਠਾਕਰੇ ਅਤੇ ਪਿਤਾ ਤੇ ਸੰਸਥਾਪਕ ਬਾਲ ਠਾਕਰੇ ਵੱਲੋਂ ਰੱਖਿਆ ਪਾਰਟੀ ਦਾ ਨਾਮ ਕਿਸੇ ਹੋਰ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਊਧਵ ਠਾਕਰੇ ਨੇ ਕਿਹਾ, ‘‘ਮਰਾਠੀ ਮਿੱਟੀ ਵਿੱਚ ਸਾਡੀਆਂ ਡੂੰਘੀਆਂ ਜੜ੍ਹਾਂ ਕਈ ਪੀੜ੍ਹੀਆਂ ਪੁਰਾਣੀਆਂ ਹਨ। ਮੇਰੇ ਦਾਦਾ ਜੀ ਅਤੇ ਸ਼ਿਵ ਸੈਨਾ ਮੁਖੀ (ਬਾਲ ਠਾਕਰੇ) ਦੇ ਸਮੇਂ ਤੋਂ ਹੀ ਮਰਾਠੀ ਮਾਨੂਸ ਨਾਲ ਸਬੰਧ ਮਜ਼ਬੂਤ ਹਨ। ਹੁਣ, ਮੈਂ ਉੱਥੇ ਹਾਂ, ਆਦਿੱਤਿਆ (ਠਾਕਰੇ) ਉੱਥੇ ਹਨ ਅਤੇ ਇੱਥੋਂ ਤੱਕ ਕਿ (ਮਨਸੇ ਮੁਖੀ) ਰਾਜ ਵੀ ਆ ਗਏ ਹਨ।’’

ਅੱਜ ਪ੍ਰਕਾਸ਼ਿਤ ਅਤੇ ਪਾਰਟੀ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨਾਲ ਕੀਤੀ ਇੰਟਰਵਿਊ ਦੇ ਪਹਿਲੇ ਹਿੱਸੇ ਵਿੱਚ ਕਿਹਾ, ‘ਠਾਕਰੇ ਦਾ ਮਤਲਬ ਨਿਰੰਤਰ ਸੰਘਰਸ਼ ਹੈ।’ ਉਪ ਮੁੱਖ ਮੰਤਰੀ ਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ’ਤੇ ਚੁਟਕੀ ਲੈਂਦਿਆਂ ਊਧਵ ਠਾਕਰੇ ਨੇ ਕਿਹਾ ਕਿ ਕੁਝ ਵੀ ਚੋਰੀ ਕੀਤਾ ਜਾ ਸਕਦਾ ਹੈ, ਪਰ ਨਾਮ ਕਿਵੇਂ ਚੋਰੀ ਕਰੋਗੇ। ਸ਼ਿਵ ਸੈਨਾ (ਯੂਬੀਟੀ) ਮੁਖੀ ਨੇ ਭਾਜਪਾ ’ਤੇ ਲੁਕਵੇਂ ਰੂਪ ’ਚ ਤਨਜ਼ ਕਸਦਿਆਂ ਕਿਹਾ, ‘‘ਠਾਕਰੇ ਸਿਰਫ਼ ਇੱਕ ਬ੍ਰਾਂਡ ਨਹੀਂ ਹਨ। ਇਹ ਮਰਾਠੀ ਮਨੂਆਂ, ਮਹਾਰਾਸ਼ਟਰ ਅਤੇ ਹਿੰਦੂ ਸਵੈਮਾਣ ਦੀ ਪਛਾਣ ਹੈ। ਕੁਝ ਲੋਕਾਂ ਨੇ ਇਸ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੇ ਅਜਿਹਾ ਕਰਨ ਆਏ ਸਨ, ਪਰ ਉਹ ਖ਼ੁਦ ਮਿਟ ਗਏ।’’

Have something to say? Post your comment

ਅਤੇ ਰਾਸ਼ਟਰੀ ਖਬਰਾਂ

2 ਦਿਨਾਂ ਦੇ ਯੂਕੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ,  Indo-Pacific ਰਣਨੀਤੀ ਤੇ ਆਰਥਿਕ ਭਾਈਵਾਲੀ 'ਤੇ ਰਹੇਗਾ Focus

2 ਦਿਨਾਂ ਦੇ ਯੂਕੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ, Indo-Pacific ਰਣਨੀਤੀ ਤੇ ਆਰਥਿਕ ਭਾਈਵਾਲੀ 'ਤੇ ਰਹੇਗਾ Focus

ਹੜ੍ਹ ਦਾ ਖ਼ਤਰਾ! ਗੰਗਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ, ਨੀਵੇਂ ਇਲਾਕਿਆਂ 'ਚ ਦਾਖਲ ਹੋਇਆ ਪਾਣੀ

ਹੜ੍ਹ ਦਾ ਖ਼ਤਰਾ! ਗੰਗਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ, ਨੀਵੇਂ ਇਲਾਕਿਆਂ 'ਚ ਦਾਖਲ ਹੋਇਆ ਪਾਣੀ

ਭਾਰਤ ਨੇ ਬਣਾਇਆ ਪਹਿਲਾ ਸਵਦੇਸ਼ੀ ਮਲੇਰੀਆ ਟੀਕਾ, ਕਿਫਾਇਤੀ ਕੀਮਤ ਤੇ ਦੋਹਰੀ ਪ੍ਰੋਟੈਕਸ਼ਨ

ਭਾਰਤ ਨੇ ਬਣਾਇਆ ਪਹਿਲਾ ਸਵਦੇਸ਼ੀ ਮਲੇਰੀਆ ਟੀਕਾ, ਕਿਫਾਇਤੀ ਕੀਮਤ ਤੇ ਦੋਹਰੀ ਪ੍ਰੋਟੈਕਸ਼ਨ

ਵਧਦੀ ਆਮਦਨ ਨੇ ਕਰੂਜ਼ ਯਾਤਰਾ ਨੂੰ ਬਣਾਇਆ ਨਵਾਂ ਰੁਝਾਨ: ਸੋਨੋਵਾਲ

ਵਧਦੀ ਆਮਦਨ ਨੇ ਕਰੂਜ਼ ਯਾਤਰਾ ਨੂੰ ਬਣਾਇਆ ਨਵਾਂ ਰੁਝਾਨ: ਸੋਨੋਵਾਲ

PM ਮੋਦੀ ਨੇ TVS ਮੋਟਰ ਕੰਪਨੀ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ

PM ਮੋਦੀ ਨੇ TVS ਮੋਟਰ ਕੰਪਨੀ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ

ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ: ਵਿਰੋਧੀ ਧਿਰ ਨੇ ਟਰੰਪ ਦੇ ਦਾਅਵਿਆਂ, ਬਿਹਾਰ 'ਚ SIR 'ਤੇ ਸਵਾਲ ਉਠਾਏ

ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ: ਵਿਰੋਧੀ ਧਿਰ ਨੇ ਟਰੰਪ ਦੇ ਦਾਅਵਿਆਂ, ਬਿਹਾਰ 'ਚ SIR 'ਤੇ ਸਵਾਲ ਉਠਾਏ

ਰੂਸ ਤੋਂ ਤੇਲ ਖ਼ਰੀਦਣ 'ਤੇ NATO ਦੀਆਂ ਧਮਕੀਆਂ ਨੂੰ ਭਾਰਤ ਦਾ ਕਰਾਰਾ ਜਵਾਬ

ਰੂਸ ਤੋਂ ਤੇਲ ਖ਼ਰੀਦਣ 'ਤੇ NATO ਦੀਆਂ ਧਮਕੀਆਂ ਨੂੰ ਭਾਰਤ ਦਾ ਕਰਾਰਾ ਜਵਾਬ

'ਵਕਫ਼ ਬਿੱਲ, ਟੈਕਸ ਰਾਹਤ ਤੇ ਮੁਅੱਤਲੀ', ਮੋਦੀ 3.0 ਦੇ ਤਹਿਤ ਤਿੰਨ ਸੰਸਦ ਸੈਸ਼ਨਾਂ ਦੀਆਂ ਮੁੱਖ ਗੱਲਾਂ

'ਵਕਫ਼ ਬਿੱਲ, ਟੈਕਸ ਰਾਹਤ ਤੇ ਮੁਅੱਤਲੀ', ਮੋਦੀ 3.0 ਦੇ ਤਹਿਤ ਤਿੰਨ ਸੰਸਦ ਸੈਸ਼ਨਾਂ ਦੀਆਂ ਮੁੱਖ ਗੱਲਾਂ

INDIA  ਗਠਜੋੜ ਦੀਆਂ 24 ਪਾਰਟੀਆਂ ਦੀ ਆਨਲਾਈਨ ਮੀਟਿੰਗ, ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕੀਤੀ ਸ਼ਿਰਕਤ

INDIA ਗਠਜੋੜ ਦੀਆਂ 24 ਪਾਰਟੀਆਂ ਦੀ ਆਨਲਾਈਨ ਮੀਟਿੰਗ, ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕੀਤੀ ਸ਼ਿਰਕਤ

ਚੀਨ ਦਾ ਇਕ ਹੋਰ ਵੱਡਾ ਕਦਮ ; ਬ੍ਰਹਮਪੁੱਤਰ ਨਦੀ 'ਤੇ ਦੁਨੀਆ ਦੇ ਸਭ ਤੋਂ ਵੱਡੇ ਬੰਨ੍ਹ ਦਾ ਸ਼ੁਰੂ ਕੀਤਾ ਨਿਰਮਾਣ

ਚੀਨ ਦਾ ਇਕ ਹੋਰ ਵੱਡਾ ਕਦਮ ; ਬ੍ਰਹਮਪੁੱਤਰ ਨਦੀ 'ਤੇ ਦੁਨੀਆ ਦੇ ਸਭ ਤੋਂ ਵੱਡੇ ਬੰਨ੍ਹ ਦਾ ਸ਼ੁਰੂ ਕੀਤਾ ਨਿਰਮਾਣ