Tuesday, July 07, 2026
BREAKING
ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਿਹਤ, ਸਿੱਖਿਆ ਸਮਝੌਤਿਆਂ 'ਤੇ ਦਸਤਖਤ ; ਪੂਰਬੀ ਜਾਵਾ 'ਚ ਖੁੱਲ੍ਹੇਗਾ IIM ਕੈਂਪਸ ਕੇਵਲ ਸਿੰਘ ਢਿੱਲੋਂ ਦੀ ਅਪੀਲ 'ਤੇ ਕੇਂਦਰ ਨੇ OTT ਤੋਂ 'ਸਤਲੁਜ' ਹਟਾਏ ਜਾਣ ਦੀ ਸਮੀਖਿਆ ਦੇ ਦਿੱਤੇ ਹੁਕਮ ਮੋਹਾਲੀ ਅਦਾਲਤ ਨੇ ਸੋਨੂੰ ਕਤਲਕਾਂਡ ਦੇ ਮੁਲਜ਼ਮ ਨੂੰ ਸੁਣਾਈ ਉਮਰਕੈਦ ਦੀ ਸਜ਼ਾ ਸੁਖਬੀਰ ਬਾਦਲ ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ ਵਾਇਨਾਡ 'ਚ ਲੈਂਡਸਲਾਈਡ ਕਾਰਨ ਭਾਰੀ ਤਬਾਹੀ ! ਮਲਬੇ ਦੇ ਨਾਲ ਇਮਾਰਤਾਂ ਤੇ ਟੈਂਕਰ ਸਭ ਕੁਝ ਰੁੜ੍ਹਿਆ ਦੇਸ਼ ਭਰ 'ਚ PM-SETU ਲਾਗੂ ਕਰੇਗੀ ਸਰਕਾਰ, ITI ਅੱਪਗ੍ਰੇਡੇਸ਼ਨ ਲਈ 1,238 ਕਰੋੜ ਰੁਪਏ ਨੂੰ ਮਨਜ਼ੂਰੀ ਮੁੜ ਬਹਾਲ ਕਰੋ ਕਾਕਰੋਚ ਜਨਤਾ ਪਾਰਟੀ ਦਾ 'X' ਅਕਾਉਂਟ, ਦਿੱਲੀ ਹਾਈ ਕੋਰਟ ਵਲੋਂ ਨਿਰਦੇਸ਼ ਜਾਰੀ ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ ਕਮੇਟੀ ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੁਰਨਾ’; ਦੇਸ਼ ਵਾਸੀਆਂ ਨੂੰ ਕੀਤਾ ਸਮਰਪਿਤ

ਮਨੋਰੰਜਨ

ਪਰਦੇ 'ਤੇ 'ਸ਼ਾਹ ਬਾਨੋ' ਦਾ ਕਿਰਦਾਰ ਨਿਭਾਏਗੀ ਯਾਮੀ ਗੌਤਮ, ਇਮਰਾਨ ਹਾਸ਼ਮੀ ਨਾਲ ਦਿਖਾਏਗੀ ਇਤਿਹਾਸਕ ਕਹਾਣੀ

23 ਅਪ੍ਰੈਲ, 2025 05:36 PM

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਸਿਲਵਰ ਸਕ੍ਰੀਨ 'ਤੇ ਸ਼ਾਹ ਬਾਨੋ ਦੀ ਭੂਮਿਕਾ ਨਿਭਾਉਂਦੀ ਨਜ਼ਰ ਆ ਸਕਦੀ ਹੈ। ਇਸ ਸਾਲ ਸੁਪਰੀਮ ਕੋਰਟ ਦੇ 1985 ਦੇ ਇਤਿਹਾਸਕ ਫੈਸਲੇ, ਮੁਹੰਮਦ ਅਹਿਮਦ ਖਾਨ ਬਨਾਮ ਸ਼ਾਹ ਬਾਨੋ ਬੇਗਮ, ਦੀ 40ਵੀਂ ਵਰ੍ਹੇਗੰਢ ਹੈ। ਇਹ ਫੈਸਲਾ ਭਾਰਤ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਆਏ ਅਤੇ ਵਿਵਾਦਪੂਰਨ ਫੈਸਲਿਆਂ ਵਿੱਚੋਂ ਇੱਕ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਦੀ ਸ਼ਾਹ ਬਾਨੋ ਬੇਗਮ ਨੂੰ ਉਸਦੇ ਪਤੀ ਨੇ 1978 ਵਿੱਚ ਤਲਾਕ ਦੇ ਦਿੱਤਾ ਸੀ। ਫਿਰ ਸ਼ਾਹ ਬਾਨੋ ਨੇ ਸੁਪਰੀਮ ਕੋਰਟ ਵਿੱਚ ਇੱਕ ਅਪਰਾਧਿਕ ਮੁਕੱਦਮਾ ਦਾਇਰ ਕੀਤਾ, ਜਿਸ ਵਿੱਚ ਉਸਨੇ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਪ੍ਰਾਪਤ ਕਰਨ ਦਾ ਹੱਕ ਜਿੱਤ ਲਿਆ।

ਸੱਤ ਸਾਲ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ, 1985 ਵਿੱਚ ਸੁਪਰੀਮ ਕੋਰਟ ਨੇ ਸ਼ਾਹ ਬਾਨੋ ਦੇ ਹੱਕ ਵਿੱਚ ਫੈਸਲਾ ਸੁਣਾਇਆ। ਚਰਚਾ ਹੈ ਕਿ ਸ਼ਾਹ ਬਾਨੋ ਕੇਸ ਅਤੇ ਹੋਰ ਸਮਾਨ ਮਾਮਲਿਆਂ ਤੋਂ ਪ੍ਰੇਰਿਤ ਇੱਕ ਸ਼ਕਤੀਸ਼ਾਲੀ ਫੀਚਰ ਫਿਲਮ 'ਤੇ ਕੰਮ ਚੱਲ ਰਿਹਾ ਹੈ, ਜਿਸਦਾ ਨਿਰਦੇਸ਼ਨ ਸੁਪਰਣ ਵਰਮਾ ਕਰ ਰਹੇ ਹਨ। ਇਸ ਫਿਲਮ ਦੇ ਮੁੱਖ ਕਲਾਕਾਰ ਯਾਮੀ ਗੌਤਮ ਅਤੇ ਇਮਰਾਨ ਹਾਸ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਹਾਲ ਹੀ ਵਿੱਚ ਲਖਨਊ ਵਿੱਚ ਪੂਰੀ ਹੋਈ ਹੈ। ਇਸ ਫਿਲਮ ਨੂੰ 'ਆਰਟੀਕਲ 370' ਤੋਂ ਬਾਅਦ ਯਾਮੀ ਦੀ ਅਗਲੀ ਵੱਡੀ ਸਿਨੇਮੈਟਿਕ ਰਿਲੀਜ਼ ਮੰਨਿਆ ਜਾ ਰਿਹਾ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ ਕਮੇਟੀ

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ ਕਮੇਟੀ

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ ਕੀਤਾ ਫਿਲਮ 'ਸਤਲੁਜ' ਦਾ ਸਮਰਥਨ

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ ਕੀਤਾ ਫਿਲਮ 'ਸਤਲੁਜ' ਦਾ ਸਮਰਥਨ

'ਜੈ ਹਨੂੰਮਾਨ' ਦੇ ਨਿਰਮਾਤਾਵਾਂ ਨੇ ਰਿਸ਼ਭ ਸ਼ੈੱਟੀ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

'ਜੈ ਹਨੂੰਮਾਨ' ਦੇ ਨਿਰਮਾਤਾਵਾਂ ਨੇ ਰਿਸ਼ਭ ਸ਼ੈੱਟੀ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ' 'ਤੇ ਰੋਕ ਕਿਉਂ ? ; ਮਨਜੀਤ ਸਿੰਘ ਜੀ.ਕੇ.

ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ' 'ਤੇ ਰੋਕ ਕਿਉਂ ? ; ਮਨਜੀਤ ਸਿੰਘ ਜੀ.ਕੇ.

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

ਭੈਣਾਂ ਜਾਨ੍ਹਵੀ ਤੇ ਖੁਸ਼ੀ ਕਪੂਰ ਨੇ ਅੰਸ਼ੁਲਾ ਕਪੂਰ ਨੂੰ ਦਿੱਤਾ ਮਹਿੰਦੀ ਦਾ ਸਰਪ੍ਰਾਈਜ਼

ਭੈਣਾਂ ਜਾਨ੍ਹਵੀ ਤੇ ਖੁਸ਼ੀ ਕਪੂਰ ਨੇ ਅੰਸ਼ੁਲਾ ਕਪੂਰ ਨੂੰ ਦਿੱਤਾ ਮਹਿੰਦੀ ਦਾ ਸਰਪ੍ਰਾਈਜ਼

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

ਇਬਰਾਹਿਮ ਅਲੀ ਖਾਨ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ  ਸ਼੍ਰੀਲੀਲਾ !

ਇਬਰਾਹਿਮ ਅਲੀ ਖਾਨ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ ਸ਼੍ਰੀਲੀਲਾ !

ਮਿਡ-ਡੇਅ ਸ਼ੋਅਬਿਜ਼ ਐਵਾਰਡਸ 'ਚ ਅਦਾਕਾਰ ਸ਼ੈਲੇਸ਼ ਨੂੰ ਮਿਲਿਆ 'ਐਂਟਰਟੇਨਮੈਂਟ ਮਿਲੇਨੀਅਲ' ਪੁਰਸਕਾਰ

ਮਿਡ-ਡੇਅ ਸ਼ੋਅਬਿਜ਼ ਐਵਾਰਡਸ 'ਚ ਅਦਾਕਾਰ ਸ਼ੈਲੇਸ਼ ਨੂੰ ਮਿਲਿਆ 'ਐਂਟਰਟੇਨਮੈਂਟ ਮਿਲੇਨੀਅਲ' ਪੁਰਸਕਾਰ

ਬਲੂ ਸਲਿਟ ਗਾਊਨ 'ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ

ਬਲੂ ਸਲਿਟ ਗਾਊਨ 'ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ