Thursday, April 23, 2026
BREAKING
25-28 ਰੁਪਏ ਤੱਕ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਵੋਟਾਂ ਤੋਂ ਬਾਅਦ ਲੱਗੇਗਾ ਵੱਡਾ ਝਟਕਾ ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! SAD ਪੁਨਰ ਸੁਰਜੀਤ ਨੇ ਜਾਰੀ ਕੀਤਾ ਵਿਜ਼ਨ ਡਾਕੂਮੈਂਟ ਗਜਪਤ ਗਰੇਵਾਲ ਵਿਜੀਲੈਂਸ ਦੇ ਮੁੱਖ ਦਫ਼ਤਰ 'ਚ ਤੀਜੀ ਵਾਰ ਪੇਸ਼, ਕਈ ਘੰਟੇ ਹੋਈ ਪੁੱਛਗਿੱਛ ਦਿੱਲੀ ਪੁਲਸ ਨੇ ਗੈਰ-ਕਾਨੂੰਨੀ LPG ਰੈਕੇਟ ਦਾ ਕੀਤਾ ਪਰਦਾਫਾਸ਼, 137 ਸਿਲੰਡਰ ਕੀਤੇ ਗਏ ਜ਼ਬਤ ਚੰਬਾ ਨੇੜੇ ਝਾੜੀਆਂ ’ਚੋਂ ‘PIA’ ਲਿਖਿਆ ਗੁਬਾਰਾ ਤੇ ਪਾਕਿ ਝੰਡੇ ਦੀ ਤਸਵੀਰ ਮਿਲੀ ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ ਬਦਰੀਨਾਥ ਮੰਦਰ ਦੇ ਖੁੱਲ੍ਹੇ ਕਿਵਾੜ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂਆਂ ਨੇ ਲਾਏ "ਜੈ ਬਦਰੀ ਵਿਸ਼ਾਲ" ਦੇ ਜੈਕਾਰੇ ਈ. ਡੀ. ਦੀ ਛਾਪੇਮਾਰੀ ’ਚ ਮਮਤਾ ਬੈਨਰਜੀ ਦਾ ਦਖਲ ਗਲਤ : ਸੁਪਰੀਮ ਕੋਰਟ

ਬਾਜ਼ਾਰ

ਟ੍ਰੈਂਟ ਦਾ ਮੁਨਾਫਾ 32.57 ਫੀਸਦੀ ਵਧ ਕੇ 413.10 ਕਰੋੜ ਰੁਪਏ ’ਤੇ ਪਹੁੰਚਿਆ

23 ਅਪ੍ਰੈਲ, 2026 01:28 PM

ਨਵੀਂ ਦਿੱਲੀ : ਟਾਟਾ ਸਮੂਹ ਦੀ ਪ੍ਰਚੂਨ ਕੰਪਨੀ ਟ੍ਰੈਂਟ ਲਿਮਟਿਡ ਦਾ ਮੁਨਾਫਾ ਵਿੱਤੀ ਸਾਲ 2025-26 ਦੀ ਮਾਰਚ ਤਿਮਾਹੀ ’ਚ ਸਾਲਾਨਾ ਆਧਾਰ ’ਤੇ 32.57 ਫੀਸਦੀ ਵਧ ਕੇ 413.10 ਕਰੋੜ ਰੁਪਏ ਰਿਹਾ।

ਵੈਸਟਸਾਈਡ, ਜ਼ੂਡੀਓ ਅਤੇ ਸਟਾਰ ਬ੍ਰਾਂਡ ਨਾਮ ਨਾਲ ਪ੍ਰਚੂਨ ਸਟੋਰ ਚਲਾਉਣ ਵਾਲੀ ਕੰਪਨੀ ਟ੍ਰੈਂਟ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਨੇ ਹਰੇਕ 2 ਇਕੁਇਟੀ ਸ਼ੇਅਰਾਂ ’ਤੇ ਇੱਕ ਇਕੁਇਟੀ ਸ਼ੇਅਰ ਦੇ ਬੋਨਸ ਸ਼ੇਅਰ ਨੂੰ ਮਨਜ਼ੂਰੀ ਦਿੱਤੀ ਹੈ ਅਤੇ 600 ਫੀਸਦੀ ਲਾਭ ਅੰਸ਼ (ਡਿਵੀਡੈਂਡ) ਦੀ ਸਿਫਾਰਿਸ਼ ਕੀਤੀ ਹੈ, ਜੋ 1 ਰੁਪਏ ਦੇ ਹਰੇਕ ਇਕੁਇਟੀ ਸ਼ੇਅਰ ’ਤੇ 6 ਰੁਪਏ ਬਣਦਾ ਹੈ।

ਸੰਚਾਲਨ ਨਾਲ ਟ੍ਰੈਂਟ ਦਾ ਏਕੀਕ੍ਰਿਤ ਮਾਲੀਆ (ਰੈਵੇਨਿਊ) 19.23 ਫੀਸਦੀ ਵਧ ਕੇ 5,027.99 ਕਰੋੜ ਰੁਪਏ ਰਿਹਾ। ਕੰਪਨੀ ਦਾ ਕੁੱਲ ਖਰਚਾ 16.7 ਫੀਸਦੀ ਵਧ ਕੇ 4,520.95 ਕਰੋੜ ਰੁਪਏ ਹੋ ਗਿਆ। ਕੁੱਲ ਏਕੀਕ੍ਰਿਤ ਆਮਦਨ 17.8 ਫੀਸਦੀ ਵਧ ਕੇ 5,055.90 ਕਰੋੜ ਰੁਪਏ ਰਹੀ।

Have something to say? Post your comment

ਅਤੇ ਬਾਜ਼ਾਰ ਖਬਰਾਂ

25-28 ਰੁਪਏ ਤੱਕ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਵੋਟਾਂ ਤੋਂ ਬਾਅਦ ਲੱਗੇਗਾ ਵੱਡਾ ਝਟਕਾ

25-28 ਰੁਪਏ ਤੱਕ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਵੋਟਾਂ ਤੋਂ ਬਾਅਦ ਲੱਗੇਗਾ ਵੱਡਾ ਝਟਕਾ

ਇਸ ਏਅਰਪੋਰਟ ਤੋਂ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਉਡਾਣਾਂ, 17 ਸ਼ਹਿਰਾਂ ਲਈ ਹੋਣਗੀਆਂ ਸਿੱਧੀਆਂ ਫਲਾਈਟਾਂ

ਇਸ ਏਅਰਪੋਰਟ ਤੋਂ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਉਡਾਣਾਂ, 17 ਸ਼ਹਿਰਾਂ ਲਈ ਹੋਣਗੀਆਂ ਸਿੱਧੀਆਂ ਫਲਾਈਟਾਂ

ਤਿੰਨ ਦਿਨਾਂ ਦੇ ਵਾਧੇ 'ਤੇ ਲੱਗਾ ਬ੍ਰੇਕ: ਸੈਂਸੈਕਸ 700 ਤੋਂ ਵਧ ਅੰਕ ਡਿੱਗਾ ਤੇ ਨਿਫਟੀ 24,378 ਦੇ ਪੱਧਰ 'ਤੇ ਬੰਦ

ਤਿੰਨ ਦਿਨਾਂ ਦੇ ਵਾਧੇ 'ਤੇ ਲੱਗਾ ਬ੍ਰੇਕ: ਸੈਂਸੈਕਸ 700 ਤੋਂ ਵਧ ਅੰਕ ਡਿੱਗਾ ਤੇ ਨਿਫਟੀ 24,378 ਦੇ ਪੱਧਰ 'ਤੇ ਬੰਦ

ਫੂਡ ਮੈਨੂਫੈਕਚਰਰ ਸਿਰਫ ਅਸ਼ਵਗੰਧਾ ਦੀ ਜੜ੍ਹ ਤੇ ਅਰਕ ਦੀ ਕਰਨ ਵਰਤੋਂ : FSSAI

ਫੂਡ ਮੈਨੂਫੈਕਚਰਰ ਸਿਰਫ ਅਸ਼ਵਗੰਧਾ ਦੀ ਜੜ੍ਹ ਤੇ ਅਰਕ ਦੀ ਕਰਨ ਵਰਤੋਂ : FSSAI

ਐਪਲ 'ਚ ਵੱਡਾ ਫੇਰਬਦਲ: ਟਿਮ ਕੁੱਕ ਦੀ ਜਗ੍ਹਾ ਹੁਣ ਜੌਨ ਟਰਨਸ ਸੰਭਾਲਣਗੇ ਕਮਾਨ, ਸਟੀਵ ਜੌਬਸ ਵਾਲੇ ਅੰਦਾਜ਼ 'ਚ ਹੋਣਗੇ ਫੈਸ

ਐਪਲ 'ਚ ਵੱਡਾ ਫੇਰਬਦਲ: ਟਿਮ ਕੁੱਕ ਦੀ ਜਗ੍ਹਾ ਹੁਣ ਜੌਨ ਟਰਨਸ ਸੰਭਾਲਣਗੇ ਕਮਾਨ, ਸਟੀਵ ਜੌਬਸ ਵਾਲੇ ਅੰਦਾਜ਼ 'ਚ ਹੋਣਗੇ ਫੈਸ

ਡਿਜੀਟਲ ਸੇਵਾਵਾਂ ਕਰ ਰਹੀਆਂ ਹਨ ਜੇਬ ਖਾਲੀ! ‘Cost Creep’ ਦਾ ਜਾਲ ਕਰਵਾ ਸਕਦੈ ਭਾਰੀ ਨੁਕਸਾਨ

ਡਿਜੀਟਲ ਸੇਵਾਵਾਂ ਕਰ ਰਹੀਆਂ ਹਨ ਜੇਬ ਖਾਲੀ! ‘Cost Creep’ ਦਾ ਜਾਲ ਕਰਵਾ ਸਕਦੈ ਭਾਰੀ ਨੁਕਸਾਨ

ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਹੋਰ ਟੁੱਟਿਆ, RBI ਵੱਲੋਂ ਸੱਟੇਬਾਜ਼ੀ ਦੀਆਂ ਪਾਬੰਦੀਆਂ 'ਚ ਢਿੱਲ ਦਾ ਦਿਸਿਆ ਅਸਰ

ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਹੋਰ ਟੁੱਟਿਆ, RBI ਵੱਲੋਂ ਸੱਟੇਬਾਜ਼ੀ ਦੀਆਂ ਪਾਬੰਦੀਆਂ 'ਚ ਢਿੱਲ ਦਾ ਦਿਸਿਆ ਅਸਰ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ 'ਚ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ; ਸੈਂਸੈਕਸ 500 ਅੰਕ ਉਛਲਿਆ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ 'ਚ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ; ਸੈਂਸੈਕਸ 500 ਅੰਕ ਉਛਲਿਆ

Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ

Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ

ਵੱਡੀ ਰਾਹਤ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਡਿੱਗੇ ਕੀਮਤੀ ਧਾਤਾਂ ਦੇ ਭਾਅ

ਵੱਡੀ ਰਾਹਤ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਡਿੱਗੇ ਕੀਮਤੀ ਧਾਤਾਂ ਦੇ ਭਾਅ