Friday, November 27, 2026
BREAKING
• 'ਸ਼ੀਸ਼ ਮਹਿਲ' ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ • 'ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ', ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ • ਟ੍ਰੈਫਿਕ ਪੁਲਿਸ ਸੁਨਾਮ (ਰਮੇਸ਼ ਗਰਗ)ਦੇ ਨਵੇਂ ਇੰਚਾਰਜ ਬਣੇ ASI ਸਰਦਾਰ ਨਿਰਭੈ ਸਿੰਘ, ਮੁੜ ਸੰਭਾਲਿਆ ਅਹੁਦਾ • ਸਵਰਨ ਸਿੰਘ ਸਿਬੀਆਂ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਹਿਲਾਂ ਦੇ ਬੱਚਿਆਂ ਨੂੰ ਵੰਡੇ ਕੋਟ • ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ 1 ਦਸੰਬਰ ਤੋਂ ਸ਼ੁਰੂ ਹੋਵੇਗਾ ਆਰਮੀ ਅਗਨਵੀਰ ਭਰਤੀ, ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਲਿਖਤੀ ਪੇਪਰ ਦੀ ਤਿਆਰੀ ਦਾ ਪਹਿਲਾ ਬੈਚ • ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ • ਜਲੰਧਰ ਦਿਹਾਤੀ 'ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ • ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ • ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ • ਪੰਚਕੂਲਾ 'ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ

ਮਨੋਰੰਜਨ

ਜੌਨ ਅਬ੍ਰਾਹਮ ਦੀ ਐਕਸ਼ਨ ਫ਼ਿਲਮ ‘ਫੋਰਸ 3’ ’ਚ ਨੋਰਾ ਦੀ ਐਂਟਰੀ, 6 ਸਾਲ ਬਾਅਦ ਵੱਡੇ ਪਰਦੇ ’ਤੇ ਦਿਸਣਗੇ ਇਕੱਠੇ

27 ਨਵੰਬਰ, 2026 05:50 PM

ਮੁੰਬਈ : ਜੌਨ ਅਬ੍ਰਾਹਮ ਦੀ ਐਕਸ਼ਨ ਫ਼ਿਲਮ ‘ਫੋਰਸ 3’ ਵਿਚ ਨੋਰਾ ਫ਼ਤੇਹੀ ਦੀ ਐਂਟਰੀ ਹੋ ਗਈ ਹੈ। ਫ਼ਿਲਮ ’ਚ ਉਹ ਇਕ ਸਪੈਸ਼ਲ ਹਾਈ ਐਨਰਜੀ ਡਾਂਸ ਨੰਬਰ ਲਈ ਸ਼ਾਮਿਲ ਹੋਈ ਹੈ। ਇਸ ਗੀਤ ਦੇ ਜ਼ਰੀਏ ਨੋਰਾ ਫ਼ਤੇਹੀ ਅਤੇ ਜੌਨ ਅਬ੍ਰਾਹਮ ਕਰੀਬ 6 ਸਾਲ ਬਾਅਦ ਇਕ ਵਾਰ ਫਿਰ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵਾਂ ਨੇ ‘ਸਤਯਮੇਵ ਜਯਤੇ’ ਵਰਗੀਆਂ ਫ਼ਿਲਮਾਂ ਵਿਚ ਕਈ ਸੁਪਰਹਿੱਟ ਗੀਤਾਂ ’ਤੇ ਇਕੱਠੇ ਕੰਮ ਕੀਤਾ ਹੈ।


ਮੇਕਰਜ਼ ਇਸ ਗੀਤ ਨੂੰ ਫ਼ਿਲਮ ਦੇ ਐਕਸ਼ਨ ਅਤੇ ਮਾਸ ਆਡੀਅੰਸ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਵੱਡੇ ਪੱਧਰ ’ਤੇ ਫ਼ਿਲਮਾਉਣ ਦੀ ਤਿਆਰੀ ਕਰ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਭਾਵ ਧੂਲੀਆ ਕਰ ਰਹੇ ਹਨ, ਜਿਸ ਵਿਚ ਜੌਨ ਅਬ੍ਰਾਹਮ ਇਕ ਵਾਰ ਫਿਰ ‘ਏ.ਸੀ.ਪੀ. ਯਸ਼ਵਰਧਨ ਸਿੰਘ' ਦੇ ਕਿਰਦਾਰ ’ਚ ਦਿਸਣਗੇ, ਜਦ ਕਿ ਹਰਸ਼ਵਰਧਨ ਰਾਣੇ, ਤਾਨੀਆ ਮਾਨਿਕਤਲਾ ਅਤੇ ਮੀਨਾਕਸ਼ੀ ਚੌਧਰੀ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ‘ਫੋਰਸ 3’ ਦੇ 19 ਮਾਰਚ, 2027 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਦੀ ਉਮੀਦ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

1.5 ਕਰੋੜ ਦੀ ਥਾਂ ਮਹਿਜ਼ 11.5 ਲੱਖ ਰੁਪਏ ’ਚ ਤਿਆਰ ਕੀਤਾ ‘ਹਨੂੰਮਾਨ ਅੰਸ਼’ ਦਾ ਟ੍ਰੇਨ ਸੀਕੁਐਂਸ; ਵਿਸ਼ਾਲ ਚਤੁਰਵੇਦੀ

1.5 ਕਰੋੜ ਦੀ ਥਾਂ ਮਹਿਜ਼ 11.5 ਲੱਖ ਰੁਪਏ ’ਚ ਤਿਆਰ ਕੀਤਾ ‘ਹਨੂੰਮਾਨ ਅੰਸ਼’ ਦਾ ਟ੍ਰੇਨ ਸੀਕੁਐਂਸ; ਵਿਸ਼ਾਲ ਚਤੁਰਵੇਦੀ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਰਾਮਾਇਣ' ਦੀ ਟੀਮ ਨਾਲ ਕੀਤੀ ਮੁਲਾਕਾਤ ! ਫ਼ਿਲਮ ਦੀ ਸਫ਼ਲਤਾ 'ਤੇ ਦਿੱਤੀ ਵਧਾਈ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਰਾਮਾਇਣ' ਦੀ ਟੀਮ ਨਾਲ ਕੀਤੀ ਮੁਲਾਕਾਤ ! ਫ਼ਿਲਮ ਦੀ ਸਫ਼ਲਤਾ 'ਤੇ ਦਿੱਤੀ ਵਧਾਈ

ਕਰਨ ਜੌਹਰ ਹੋਏ ਅਕਸ਼ੈ ਦੇ ਮੁਰੀਦ,

ਕਰਨ ਜੌਹਰ ਹੋਏ ਅਕਸ਼ੈ ਦੇ ਮੁਰੀਦ, "ਕਿਹਾ ਮੈਂ ਉਨ੍ਹਾਂ ਵਰਗਾ ਮਿਹਨਤੀ ਇਨਸਾਨ ਨਹੀਂ ਦੇਖਿਆ"

ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਅਨੁਪਮ ਖੇਰ ਦਾ ਭਗਤੀ ਗੀਤ 'ਰਾਮ ਭਗਤ ਹਨੂਮਾਨ' ਰਿਲੀਜ਼

ਅਨੁਪਮ ਖੇਰ ਦਾ ਭਗਤੀ ਗੀਤ 'ਰਾਮ ਭਗਤ ਹਨੂਮਾਨ' ਰਿਲੀਜ਼

'ਸ਼ੋਅ 'ਚ ਜਵਾਕਾਂ ਨੂੰ ਨਾ ਲੈ ਕੇ ਆਇਓ..!' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

'ਸ਼ੋਅ 'ਚ ਜਵਾਕਾਂ ਨੂੰ ਨਾ ਲੈ ਕੇ ਆਇਓ..!' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੈਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੋਣ 'ਤੇ ਬਹੁਤ ਮਾਣ ਹੈ: ਈਸ਼ਾ ਦਿਓਲ

ਮੈਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੋਣ 'ਤੇ ਬਹੁਤ ਮਾਣ ਹੈ: ਈਸ਼ਾ ਦਿਓਲ

ਕਾਮੇਡੀ-ਡਰਾਮਾ ਸੀਰੀਜ਼ ‘ਪੰਚਾਇਤ’ ਸੀਜ਼ਨ 5 ਦਾ ਟ੍ਰੇਲਰ ਜਾਰੀ, ਤਿੰਨ ਦਸੰਬਰ ਨੂੰ ਹੋਵੇਗਾ ਪ੍ਰੀਮੀਅਰ

ਕਾਮੇਡੀ-ਡਰਾਮਾ ਸੀਰੀਜ਼ ‘ਪੰਚਾਇਤ’ ਸੀਜ਼ਨ 5 ਦਾ ਟ੍ਰੇਲਰ ਜਾਰੀ, ਤਿੰਨ ਦਸੰਬਰ ਨੂੰ ਹੋਵੇਗਾ ਪ੍ਰੀਮੀਅਰ

ਕਾਰਤਿਕ ਆਰੀਅਨ ਦੀ ਮੌਨਸਟਰ ਥ੍ਰਿਲਰ 'ਕਾਲੀਆ' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ਕਾਰਤਿਕ ਆਰੀਅਨ ਦੀ ਮੌਨਸਟਰ ਥ੍ਰਿਲਰ 'ਕਾਲੀਆ' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ਧਨੁਸ਼ ਸਟਾਰਰ 'ਓਮ' ਨੇ ਬਾਕਸ ਆਫਿਸ 'ਤੇ 50 ਕਰੋੜ ਰੁਪਏ ਦਾ ਅੰਕੜਾ ਕੀਤਾ ਪਾਰ

ਧਨੁਸ਼ ਸਟਾਰਰ 'ਓਮ' ਨੇ ਬਾਕਸ ਆਫਿਸ 'ਤੇ 50 ਕਰੋੜ ਰੁਪਏ ਦਾ ਅੰਕੜਾ ਕੀਤਾ ਪਾਰ