Thursday, July 31, 2025
BREAKING
ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ ਰੂਸ 'ਚ 8.8 ਤੀਬਰਤਾ ਦੇ ਭੂਚਾਲ ਮਗਰੋਂ ਅਮਰੀਕਾ ਤੱਕ ਪੁੱਜੀਆਂ ਸੁਨਾਮੀ ਦੀਆਂ ਲਹਿਰਾਂ! ਐਡਵਾਈਜ਼ਰੀ ਜਾਰੀ ਆਸਟ੍ਰੇਲੀਆ ਦਾ ਪਹਿਲਾ ਰਾਕੇਟ ਉਡਾਣ ਭਰਨ ਤੋਂ 14 ਸਕਿੰਟਾਂ ਬਾਅਦ ਕਰੈਸ਼

ਮਨੋਰੰਜਨ

ਛਾ ਗਈ 'ਸੈਯਾਰਾ', ਸਿਰਫ਼ 9 ਦਿਨਾਂ 'ਚ ਕਰ ਲਈ 200 ਕਰੋੜ ਦੇ ਕਲੱਬ 'ਚ ਐਂਟਰੀ

27 ਜੁਲਾਈ, 2025 05:10 PM

ਮੁੰਬਈ : ਯਸ਼ ਰਾਜ ਫਿਲਮਜ਼ (YRF) ਬੈਨਰ ਦੀ ਫਿਲਮ 'ਸੈਯਾਰਾ' ਨੇ ਭਾਰਤੀ ਬਾਜ਼ਾਰ 'ਚ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਮੋਹਿਤ ਸੂਰੀ ਦੁਆਰਾ ਨਿਰਦੇਸ਼ਿਤ ਅਤੇ YRF ਦੇ ਸੀਈਓ ਅਕਸ਼ੈ ਵਿਧਾਨੀ ਦੁਆਰਾ ਨਿਰਮਿਤ, ਸੈਯਾਰਾ 18 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਹਾਨ ਪਾਂਡੇ ਅਤੇ ਅਨੀਤਾ ਪੱਡਾ ਮੁੱਖ ਭੂਮਿਕਾ 'ਚ ਹਨ। ਫਿਲਮ 'ਸੈਯਾਰਾ' ਸਿਨੇਮਾਘਰਾਂ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਦਰਸ਼ਕ ਅਹਾਨ ਅਤੇ ਅਨੀਤਾ ਦੀ ਰੋਮਾਂਟਿਕ ਕੈਮਿਸਟਰੀ ਨੂੰ ਬਹੁਤ ਪਸੰਦ ਕਰ ਰਹੇ ਹਨ।

'ਸੈਯਾਰਾ' ਬਾਕਸ ਆਫਿਸ 'ਤੇ ਲਗਾਤਾਰ ਕਮਾਈ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਸੈਯਾਰਾ' ਨੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ 'ਚ 172.75 ਕਰੋੜ ਦੀ ਕਮਾਈ ਕੀਤੀ। ਅੱਠਵੇਂ ਦਿਨ ਫਿਲਮ ਨੇ 18 ਕਰੋੜ ਦਾ ਕਾਰੋਬਾਰ ਕੀਤਾ। ਹੁਣ 9ਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਸੈਕਨਿਲਕ ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, ਫਿਲਮ ਸੈਯਾਰਾ ਨੇ 9ਵੇਂ ਦਿਨ 26.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਸੈਯਾਰਾ ਨੇ ਭਾਰਤੀ ਬਾਜ਼ਾਰ 'ਚ 217 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਗੈਰ-ਕਾਨੂੰਨੀ ਬੇਟਿੰਗ ਐਪ ਕੇਸ: ਅਦਾਕਾਰ ਪ੍ਰਕਾਸ਼ ਰਾਜ ਤੋਂ ED ਨੇ 5 ਘੰਟੇ ਕੀਤੀ ਪੁੱਛਗਿੱਛ

ਗੈਰ-ਕਾਨੂੰਨੀ ਬੇਟਿੰਗ ਐਪ ਕੇਸ: ਅਦਾਕਾਰ ਪ੍ਰਕਾਸ਼ ਰਾਜ ਤੋਂ ED ਨੇ 5 ਘੰਟੇ ਕੀਤੀ ਪੁੱਛਗਿੱਛ

52 ਸਾਲ ਦੇ ਹੋਏ ਗਾਇਕ ਸੋਨੂੰ ਨਿਗਮ, ਜ਼ਾਹਰ ਕੀਤੀ ਆਪਣੇ ਦਿਲ ਦੀ ਖਾਹਿਸ਼

52 ਸਾਲ ਦੇ ਹੋਏ ਗਾਇਕ ਸੋਨੂੰ ਨਿਗਮ, ਜ਼ਾਹਰ ਕੀਤੀ ਆਪਣੇ ਦਿਲ ਦੀ ਖਾਹਿਸ਼

ਵੱਡੀ ਖ਼ਬਰ ; ਫ੍ਰੀ 'ਚ ਦੇਖ ਸਕੋਗੇ ਆਮਿਰ ਖ਼ਾਨ ਦੀ ਹਿੱਟ ਫਿਲਮ 'ਸਿਤਾਰੇ ਜ਼ਮੀਨ ਪਰ' !

ਵੱਡੀ ਖ਼ਬਰ ; ਫ੍ਰੀ 'ਚ ਦੇਖ ਸਕੋਗੇ ਆਮਿਰ ਖ਼ਾਨ ਦੀ ਹਿੱਟ ਫਿਲਮ 'ਸਿਤਾਰੇ ਜ਼ਮੀਨ ਪਰ' !

ਸੰਜੇ ਦੱਤ ਦੇ ਜਨਮਦਿਨ 'ਤੇ ਫਿਲਮ 'ਦਿ ਰਾਜਾ ਸਾਹਿਬ' ਤੋਂ ਉਨ੍ਹਾਂ ਦਾ ਲੁੱਕ ਰਿਲੀਜ਼

ਸੰਜੇ ਦੱਤ ਦੇ ਜਨਮਦਿਨ 'ਤੇ ਫਿਲਮ 'ਦਿ ਰਾਜਾ ਸਾਹਿਬ' ਤੋਂ ਉਨ੍ਹਾਂ ਦਾ ਲੁੱਕ ਰਿਲੀਜ਼

ਮਾਈਨਸ 10 ਡਿਗਰੀ ਤਾਪਮਾਨ 'ਚ ਹੋਈ ਫਰਹਾਨ ਅਖਤਰ ਦੀ ਫਿਲਮ '120 ਬਹਾਦੁਰ' ਦੀ ਸ਼ੂਟਿੰਗ

ਮਾਈਨਸ 10 ਡਿਗਰੀ ਤਾਪਮਾਨ 'ਚ ਹੋਈ ਫਰਹਾਨ ਅਖਤਰ ਦੀ ਫਿਲਮ '120 ਬਹਾਦੁਰ' ਦੀ ਸ਼ੂਟਿੰਗ

ਹਨੀ ਸਿੰਘ ਨਾਲ ਨਜ਼ਰ ਆਈ ਸ਼ਹਿਨਾਜ ਗਿੱਲ, ਪਛਾਣਨਾ ਹੋਇਆ ਮੁਸ਼ਕਿਲ

ਹਨੀ ਸਿੰਘ ਨਾਲ ਨਜ਼ਰ ਆਈ ਸ਼ਹਿਨਾਜ ਗਿੱਲ, ਪਛਾਣਨਾ ਹੋਇਆ ਮੁਸ਼ਕਿਲ

ਪਾਕਿਸਤਾਨ 'ਚ ਦਿਲੀਪ ਕੁਮਾਰ, ਰਾਜ ਕਪੂਰ ਦੇ ਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ

ਪਾਕਿਸਤਾਨ 'ਚ ਦਿਲੀਪ ਕੁਮਾਰ, ਰਾਜ ਕਪੂਰ ਦੇ ਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ

ਦੀਪਿਕਾ ਪਾਦੁਕੋਣ ਨੇ ਫਿਰ ਵਧਾਇਆ ਦੇਸ਼ ਦਾ ਮਾਣ, 'ਦਿ ਸ਼ਿਫਟ' ਦੀ ਗਲੋਬਲ ਲਿਸਟ 'ਚ ਸ਼ਾਮਲ ਹੋਣ ਵਾਲੀ ਬਣੀ ਇਕਲੌਤੀ ਭਾਰਤੀ

ਦੀਪਿਕਾ ਪਾਦੁਕੋਣ ਨੇ ਫਿਰ ਵਧਾਇਆ ਦੇਸ਼ ਦਾ ਮਾਣ, 'ਦਿ ਸ਼ਿਫਟ' ਦੀ ਗਲੋਬਲ ਲਿਸਟ 'ਚ ਸ਼ਾਮਲ ਹੋਣ ਵਾਲੀ ਬਣੀ ਇਕਲੌਤੀ ਭਾਰਤੀ

ਸੰਨੀ ਦਿਓਲ ਨੇ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ

ਸੰਨੀ ਦਿਓਲ ਨੇ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ

'ਬਾਰਡਰ-2' ਦੀ ਸ਼ੂਟਿੰਗ ਮੁਕੰਮਲ ਕਰ ਅੰਮ੍ਰਿਤਸਰ ਪੁੱਜੇ ਅਹਾਨ ਸ਼ੈੱਟੀ, ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

'ਬਾਰਡਰ-2' ਦੀ ਸ਼ੂਟਿੰਗ ਮੁਕੰਮਲ ਕਰ ਅੰਮ੍ਰਿਤਸਰ ਪੁੱਜੇ ਅਹਾਨ ਸ਼ੈੱਟੀ, ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ