Saturday, January 10, 2026
BREAKING
ਥਲਪਤੀ ਵਿਜੇ ਦੀ ਫਿਲਮ ‘ਜਨ ਨਾਇਗਨ’ ਦੀ ਰਿਲੀਜ਼ ਦਾ ਰਸਤਾ ਸਾਫ਼, HC ਨੇ ਦਿੱਤਾ ਇਹ ਆਦੇਸ਼ ਸੰਜੇ ਦੱਤ ਨੇ ਨੇਪਾਲ 'ਚ ਪਸ਼ੂਪਤੀਨਾਥ ਮੰਦਰ 'ਚ ਕੀਤੀ ਪੂਜਾ-ਅਰਚਨਾ ਮਹਿਬੂਬ ਖਾਨ ਕਰਨਗੇ ਅੰਡਰ-19 ਵਿਸ਼ਵ ਕੱਪ 'ਚ ਅਫਗਾਨਿਸਤਾਨ ਦੀ ਕਪਤਾਨੀ ਡੀ ਬੀਅਰਸ ਗਰੁੱਪ ਦਾ ਦਾਅਵਾ: ਭਾਰਤ ਬਣਿਆ ਗਲੋਬਲ ਡਾਇਮੰਡ ਹੱਬ, 2025 ’ਚ ਸਭ ਤੋਂ ਤੇਜ਼ ਗ੍ਰੋਥ ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ ਚੰਡੀਗੜ੍ਹ ਦੇ ਰੈਸਟੋਰੈਂਟ 'ਤੇ ਲੱਗਾ ਭਾਰੀ ਜੁਰਮਾਨਾ, ਪਾਣੀ ਦੀ ਬੋਤਲ ਲਈ ਕੀਤੇ ਸਨ 55 ਰੁਪਏ ਚਾਰਜ ਆਸਮਾਨ ’ਚ ਅਡਾਣੀ ਦੀ ਐਂਟਰੀ, ਬ੍ਰਾਜ਼ੀਲ ਦੀ ਕੰਪਨੀ ਐਂਬ੍ਰਾਇਰ ਨਾਲ ਕੀਤਾ ਵੱਡਾ ਕਰਾਰ! ਰੂਸ ਦਾ ਯੂਕ੍ਰੇਨ ’ਤੇ 242 ਡਰੋਨਾਂ ਤੇ 35 ਮਿਜ਼ਾਈਲਾਂ ਨਾਲ ਹਮਲਾ ''ਭਾਰਤ ਹੱਥੋਂ ਸਾਰੀਆਂ ਜੰਗਾਂ 'ਚ ਸਾਨੂੰ ਮਿਲੀ ਹਾਰ..!'', ਪਾਕਿ ਰੱਖਿਆ ਮੰਤਰੀ ਦੇ ਕਬੂਲਨਾਮੇ ਦੀ ਵੀਡੀਓ ਵਾਇਰਲ ਭਾਰਤ ਨੂੰ ਵੀ ਵੈਨੇਜ਼ੁਏਲਾ ਦਾ ਤੇਲ ਵੇਚੇਗਾ ਅਮਰੀਕਾ ਪਰ... ਟਰੰਪ ਦੇ ਅਧਿਕਾਰੀ ਨੇ ਦੱਸੀ ਉਹ ਖ਼ਾਸ ਸ਼ਰਤ

ਚੰਡੀਗੜ੍ਹ

ਚੰਡੀਗੜ੍ਹ ਦੇ MGSIPA ਵਿਖੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ, ਸਪੀਕਰ ਸੰਧਵਾਂ ਤੇ ਮੰਤਰੀ ਖੁੱਡੀਆਂ ਨੇ ਕੀਤੀ ਰਸਮੀ ਸ਼ੁਰੂਆਤ

08 ਜਨਵਰੀ, 2026 08:08 PM

ਚੰਡੀਗੜ੍ਹ : ਚੰਡੀਗੜ੍ਹ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (MGSIPA) ਵਿਖੇ ਅੱਜ ਇੱਕ ਨਵੀਂ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲਾਇਬ੍ਰੇਰੀ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਨੇ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਇਸ ਨੂੰ ਸੰਸਥਾ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਕਾਰਜਾਂ ਲਈ ਸਮਰਪਿਤ ਕੀਤਾ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ ਦੇ ਰੈਸਟੋਰੈਂਟ 'ਤੇ ਲੱਗਾ ਭਾਰੀ ਜੁਰਮਾਨਾ, ਪਾਣੀ ਦੀ ਬੋਤਲ ਲਈ ਕੀਤੇ ਸਨ 55 ਰੁਪਏ ਚਾਰਜ

ਚੰਡੀਗੜ੍ਹ ਦੇ ਰੈਸਟੋਰੈਂਟ 'ਤੇ ਲੱਗਾ ਭਾਰੀ ਜੁਰਮਾਨਾ, ਪਾਣੀ ਦੀ ਬੋਤਲ ਲਈ ਕੀਤੇ ਸਨ 55 ਰੁਪਏ ਚਾਰਜ

ਅੱਜ ਜ਼ਰੂਰੀ ਹੋਵੇ ਤਾਂ ਹੀ ਜਾਓ PGI, ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਪੜ੍ਹੋ ਕੀ ਹੈ ਕਾਰਨ

ਅੱਜ ਜ਼ਰੂਰੀ ਹੋਵੇ ਤਾਂ ਹੀ ਜਾਓ PGI, ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਪੜ੍ਹੋ ਕੀ ਹੈ ਕਾਰਨ

ਸਮੁੱਚੇ ਪੰਜਾਬ ਦੇ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ :  ਕੁਲਵੰਤ ਸਿੰਘ

ਸਮੁੱਚੇ ਪੰਜਾਬ ਦੇ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ : ਕੁਲਵੰਤ ਸਿੰਘ

ਚੰਡੀਗੜ੍ਹ 'ਚ ਮੇਅਰ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼, ਵੋਟਿੰਗ ਸਿਸਟਮ 'ਚ ਕੀਤਾ ਜਾ ਸਕਦੈ ਵੱਡਾ ਬਦਲਾਅ

ਚੰਡੀਗੜ੍ਹ 'ਚ ਮੇਅਰ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼, ਵੋਟਿੰਗ ਸਿਸਟਮ 'ਚ ਕੀਤਾ ਜਾ ਸਕਦੈ ਵੱਡਾ ਬਦਲਾਅ

ਵੱਡੀ ਖ਼ਬਰ: ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਵੱਡੀ ਖ਼ਬਰ: ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਹੁਣ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਦੇਣਾ ਲਾਜ਼ਮੀ, ਨਿਯਮ ਤੋੜਨ ’ਤੇ ਲੱਗੇਗਾ 13,500 ਰੁਪਏ ਜੁਰਮਾਨਾ

ਹੁਣ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਦੇਣਾ ਲਾਜ਼ਮੀ, ਨਿਯਮ ਤੋੜਨ ’ਤੇ ਲੱਗੇਗਾ 13,500 ਰੁਪਏ ਜੁਰਮਾਨਾ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਕਰ ਰਹੇ ਤਿਆਰੀਆਂ: ਜਾਖੜ

ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ

ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ

ਲਾਰੈਂਸ ਗੈਂਗ ਨੇ ਲਈ ਚੰਡੀਗੜ੍ਹ 'ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ! ਗੋਲਡੀ ਬਰਾੜ ਨੇ ਕੀਤਾ ਖ਼ੁਲਾਸਾ

ਲਾਰੈਂਸ ਗੈਂਗ ਨੇ ਲਈ ਚੰਡੀਗੜ੍ਹ 'ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ! ਗੋਲਡੀ ਬਰਾੜ ਨੇ ਕੀਤਾ ਖ਼ੁਲਾਸਾ