Saturday, November 22, 2025
BREAKING
ਨਗਰ ਕੀਰਤਨ ਸ਼ਨੀਵਾਰ ਨੂੰ ਪਹੁੰਚੇਗਾ ਸ਼ਹੀਦ ਭਗਤ ਸਿੰਘ ਨਗਰ, ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਲਿਆ ਤਿਆਰੀਆਂ ਤੇ ਪ੍ਰਬੰਧਾਂ ਜਾਇਜ਼ਾ ਰੋਟਰੀ ਕਲੱਬ ਖਰੜ ਵੱਲੋਂ ਸਵਰਨ ਸਿੰਘ ਦੀਆਂ " ਦ੍ਰਿਸ਼ਟੀ ਦਾ ਤੋਹਫ਼ਾ " ਮੁਹਿੰਮ ਦੇ ਤਹਿਤ ਕਰਵਾਈਆਂ ਅੱਖਾਂ ਦਾਨ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰ ਕੇ ‘ਲਾਲਚੀ’ ਨਜ਼ਰ ਨਹੀਂ ਆਉਣਾ ਚਾਹੁੰਦਾ : ਚਿਰਾਗ 'ਮੇਰੇ ਕੋਲੋ ਹੁਣ SIR ਦਾ ਕੰਮ ਨਹੀਂ ਹੋਵੇਗਾ, ਤੁਸੀਂ ਆਪਣਾ...' ਇੱਕ ਹੋਰ BLO ਨੇ ਕੀਤੀ ਖੁਦਕੁਸ਼ੀ, ਹੁਣ ਤੱਕ 8 ਦੀ ਮੌਤ ਸਮਰਾਟ ਚੌਧਰੀ ਬਣੇ ਗ੍ਰਹਿ ਮੰਤਰੀ, ਵਿਜੇ ਸਿਨਹਾ ਨੂੰ ਮਿਲਿਆ ਮਾਲ ਵਿਭਾਗ, ਬਿਹਾਰ 'ਚ ਮੰਤਰੀਆਂ ਨੂੰ ਮਿਲੇ ਮਹਿਕਮੇ 'ਦੋ ਦੀਵਾਨੇ ਸਹਿਰ ਮੇਂ' ਨੂੰ ਆਪਣੇ ਦਿਲ ਦੇ ਬੇਹੱਦ ਕਰੀਬ ਮੰਨਦੇ ਹਨ ਸਿਧਾਂਤ ਚਤੁਰਵੇਦੀ ਐਸ਼ਵਰਿਆ ਰਾਏ ਬੱਚਨ ਨੇ ਸਵ. ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ ਗਾਇਕ ਜੁਬਿਨ ਨੌਟਿਆਲ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਭਸਮ ਆਰਤੀ 'ਚ ਹੋਏ ਸ਼ਾਮਲ ਏਐਫਸੀ ਅੰਡਰ-17 ਏਸ਼ੀਅਨ ਕੱਪ 2026 ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ ਸ਼ੁਭਮਨ ਗਿੱਲ ਗੁਹਾਟੀ ਟੈਸਟ ਤੋਂ ਬਾਹਰ, ਰਿਸ਼ਭ ਪੰਤ ਸੰਭਾਲਣਗੇ ਕਪਤਾਨੀ

ਦੁਨੀਆਂ

ਇਜ਼ਰਾਈਲ ਨੇ ਗਾਜ਼ਾ-ਲਿਬਨਾਨ 'ਤੇ ਢਾਹਿਆ ਕਹਿਰ ! ਕੀਤੇ ਵੱਡੇ ਹਵਾਈ ਹਮਲੇ, 27 ਫਲਸਤੀਨੀਆਂ ਦੀ ਗਈ ਜਾਨ

20 ਨਵੰਬਰ, 2025 07:07 PM

ਮੱਧ ਪੂਰਵ 'ਚ ਤਣਾਅ ਇਕ ਵਾਰ ਫਿਰ ਤੋਂ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ। ਗਾਜਾ ਪੱਟੀ ਅਤੇ ਲਿਬਨਾਨ ਦੋਨੋਂ ਜਗ੍ਹਾ 'ਤੇ ਇਜ਼ਰਾਈਲ ਦੇ ਤਿੱਖੇ ਹਵਾਈ ਹਮਲਿਆਂ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਮਰਨ ਵਾਲਿਆਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਪਿਛਲੇ ਮਹੀਨੇ ਲਾਗੂ ਹੋਈ ਯੁੱਧਬੰਦੀ ਹੁਣ ਟੁੱਟਣ ਦੀ ਕਾਗਾਰ 'ਤੇ ਹੈ। ਇਜ਼ਰਾਈਲ ਨੇ ਬੁੱਧਵਾਰ ਨੂੰ ਗਾਜਾ ਪੱਟੀ ਵਿਚ ਵੱਡੇ ਪੈਮਾਨੇ 'ਤੇ ਹਵਾਈ ਹਮਲਾ ਕੀਤਾ, ਜਿਸ ਵਿਚ 27 ਫਿਲੀਸਤੀਨੀ ਮਾਰੇ ਗਏ। ਇਹ ਹਮਲੇ ਹਮਾਸ ਦੇ ਕੰਟਰੋਲ ਵਾਲੇ ਇਲਾਕਿਆਂ ਵਿਚ ਕੀਤੇ ਗਏ, ਜਿਸ ਨਾਲ ਪਹਿਲਾਂ ਤੋਂ ਨਾਜ਼ੁਕ ਯੁੱਧਬੰਦੀ 'ਤੇ ਖਤਰਾ ਮੰਡਰਾਅ ਰਿਹਾ ਹੈ।

ਗਾਜਾ ਸ਼ਹਿਰ ਵਿਚ 12 ਅਤੇ ਦੱਖਣੀ ਖਾਨ ਯੂਨਿਸ ਵਿਚ 10 ਲੋਕਾਂ ਦੀ ਮੌਤ ਹੋਈ। ਹਮਾਸ ਪ੍ਰਸ਼ਾਸਨ ਦੇ ਤਹਿਤ ਕੰਮ ਕਰਨ ਵਾਲੀ ਨਾਗਰਿਕ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਇਜ਼ਰਾਈਲੀ ਸੈਨਾ ਦਾ ਕਹਿਣਾ ਹੈ ਕਿ ਦੱਖਣੀ ਇਲਾਕੇ ਵਿਚ ਉਸਦੀ ਸੈਨਾ 'ਤੇ ਗੋਲੀਬਾਰੀ ਹੋਣ ਤੋਂ ਬਾਅਦ ਉਸਨੇ ਹਮਾਸ ਦੇ ਟਿਕਾਣਿਆਂ 'ਤੇ ਜਵਾਬੀ ਕਾਰਵਾਈ ਕੀਤੀ। ਸੈਨਾ ਨੇ ਦੋਸ਼ ਲਗਾਇਆ ਕਿ ਹਮਾਸ ਨੇ ਯੁੱਧਬੰਦੀ ਸਮਝੌਤੇ ਦਾ ਉਲੰਘਣ ਕੀਤਾ। ਹਾਲਾਂਕਿ, ਆਈ.ਡੀ.ਐਫ. ਦੇ ਕਿਸੇ ਵੀ ਸੈਨਿਕ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਇਜ਼ਰਾਈਲ ਦੇ ਹਵਾਈ ਹਮਲੇ ਲਿਬਨਾਨ ਤੱਕ ਵੀ ਫੈਲ ਗਏ। ਸਿਡੋਨ ਸ਼ਹਿਰ ਵਿਚ ਇਕ ਫਿਲੀਸਤੀਨੀ ਸ਼ਰਨਾਰਥੀ ਕੈਂਪ ਦੇ ਕੋਲ ਕੀਤੇ ਗਏ ਹਮਲੇ ਵਿਚ 13 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇਜ਼ਰਾਈਲੀ ਸੈਨਾ ਨੇ ਦਾਅਵਾ ਕੀਤਾ ਕਿ ਉਸਨੇ ਹਮਾਸ ਦੇ ਟ੍ਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਇਆ, ਜਦਕਿ ਨੇ ਇਸਨੂੰ 'ਨਾਗਰਿਕ ਇਲਾਕੇ ਵਿਚ ਹਮਲਾ' ਦੱਸਿਆ। ਏ.ਪੀ. ਦੇ ਅਨੁਸਾਰ ਦੱਖਣੀ ਲਿਬਨਾਨ ਵਿਚ ਇਕ ਹੋਰ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਅਤੇ 11 ਜ਼ਖਮੀ ਹੋ ਗਏ।

ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਆਸ-ਪਾਸ ਦੋ ਪਿੰਡ ਖਾਲੀ ਕਰਵਾਉਣ ਦਾ ਆਦੇਸ਼ ਵੀ ਦਿੱਤਾ ਹੈ। ਇਜ਼ਰਾਈਲ ਨੇ ਲਿਬਨਾਨ ਵਿਚ ਪੰਜ ਚੌਂਕੀਆਂ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਇਨ੍ਹਾਂ ਜਗ੍ਹਾ 'ਤੇ ਹਵਾਈ ਹਮਲਿਆਂ ਦਾ ਸੰਚਾਲਨ ਕੀਤਾ ਜਾਂਦਾ ਹੈ। ਆਈ.ਡੀ.ਐਫ ਦਾ ਕਹਿਣਾ ਹੈ ਕਿ ਉਸਦੇ ਨਿਸ਼ਾਨੇ 'ਤੇ ਹਿਜ਼ਬੁੱਲਾ ਅਤੇ ਹਮਾਸ ਦੇ ਹਥਿਆਰਬੰਦ ਮੈਂਬਰ ਹਨ, ਜਿਨ੍ਹਾਂ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈ। 

Have something to say? Post your comment

ਅਤੇ ਦੁਨੀਆਂ ਖਬਰਾਂ

UAE : ਵੱਡਾ ਹਵਾਈ ਹਾਦਸਾ, ਉਡਾਣ ਭਰਨ ਲੱਗੇ ਕ੍ਰੈਸ਼ ਹੋ ਗਿਆ ਤੇਜਸ ਜਹਾਜ਼

UAE : ਵੱਡਾ ਹਵਾਈ ਹਾਦਸਾ, ਉਡਾਣ ਭਰਨ ਲੱਗੇ ਕ੍ਰੈਸ਼ ਹੋ ਗਿਆ ਤੇਜਸ ਜਹਾਜ਼

UK ਦੇ ਇਮੀਗ੍ਰੇਸ਼ਨ ਨਿਯਮਾਂ 'ਚ 50 ਸਾਲਾਂ ਦਾ ਸਭ ਤੋਂ ਵੱਡਾ ਬਦਲਾਅ, ਹੁਣ ਭੁੱਲ ਜਾਓ 10 ਸਾਲ...

UK ਦੇ ਇਮੀਗ੍ਰੇਸ਼ਨ ਨਿਯਮਾਂ 'ਚ 50 ਸਾਲਾਂ ਦਾ ਸਭ ਤੋਂ ਵੱਡਾ ਬਦਲਾਅ, ਹੁਣ ਭੁੱਲ ਜਾਓ 10 ਸਾਲ...

'ਪ੍ਰਮਾਣੂ ਸਮੱਗਰੀ ਬਾਰੇ ਜਾਣਕਾਰੀ ਦਿਓ', ਪ੍ਰਮਾਣੂ ਏਜੰਸੀ ਬੋਰਡ ਦੀ ਈਰਾਨ ਨੂੰ ਅਪੀਲ

'ਪ੍ਰਮਾਣੂ ਸਮੱਗਰੀ ਬਾਰੇ ਜਾਣਕਾਰੀ ਦਿਓ', ਪ੍ਰਮਾਣੂ ਏਜੰਸੀ ਬੋਰਡ ਦੀ ਈਰਾਨ ਨੂੰ ਅਪੀਲ

ਟਰੰਪ ਹੁਣ ਸੂਡਾਨ ਦੇ ਘਰੇਲੂ ਯੁੱਧ ਨੂੰ ਖਤਮ ਕਰਨ 'ਚ ਮਦਦ ਕਰਨ ਦੀ ਬਣਾ ਰਹੇ ਯੋਜਨਾ

ਟਰੰਪ ਹੁਣ ਸੂਡਾਨ ਦੇ ਘਰੇਲੂ ਯੁੱਧ ਨੂੰ ਖਤਮ ਕਰਨ 'ਚ ਮਦਦ ਕਰਨ ਦੀ ਬਣਾ ਰਹੇ ਯੋਜਨਾ

ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਨੂੰ ਪਹਿਲੀ ਵਾਰ ਗ੍ਰੈਮੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ

ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਨੂੰ ਪਹਿਲੀ ਵਾਰ ਗ੍ਰੈਮੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ

ਪਾਕਿ ਦੌਰੇ 'ਤੇ ਗਏ 'ਸਿੱਖਸ ਆਫ਼ ਅਮੈਰਿਕਾ' ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, PM ਸ਼ਰੀਫ਼ ਨਾਲ ਕੀਤੀ ਮੁਲਾਕਾਤ

ਪਾਕਿ ਦੌਰੇ 'ਤੇ ਗਏ 'ਸਿੱਖਸ ਆਫ਼ ਅਮੈਰਿਕਾ' ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, PM ਸ਼ਰੀਫ਼ ਨਾਲ ਕੀਤੀ ਮੁਲਾਕਾਤ

ਜਾਪਾਨ 'ਚ ਅੱਗ ਨੇ ਮਚਾਇਆ ਤਾਂਡਵ ! 170 ਤੋਂ ਵੱਧ ਇਮਾਰਤਾਂ ਹੋਈਆਂ ਖ਼ਾਕ

ਜਾਪਾਨ 'ਚ ਅੱਗ ਨੇ ਮਚਾਇਆ ਤਾਂਡਵ ! 170 ਤੋਂ ਵੱਧ ਇਮਾਰਤਾਂ ਹੋਈਆਂ ਖ਼ਾਕ

''ਭਾਰਤ ਨੇ ਬਚਾਈ ਮੇਰੀ ਮਾਂ ਦੀ ਜਾਨ..!'', ਸ਼ੇਖ ਹਸੀਨਾ ਦੇ ਪੁੱਤਰ ਵਾਜ਼ੇਦ ਦਾ ਵੱਡਾ ਬਿਆਨ

''ਭਾਰਤ ਨੇ ਬਚਾਈ ਮੇਰੀ ਮਾਂ ਦੀ ਜਾਨ..!'', ਸ਼ੇਖ ਹਸੀਨਾ ਦੇ ਪੁੱਤਰ ਵਾਜ਼ੇਦ ਦਾ ਵੱਡਾ ਬਿਆਨ

'ਅੰਨ੍ਹੇਵਾਹ ਨਾ ਕਰੋ ਭਰੋਸਾ...', ਸੁੰਦਰ ਪਿਚਾਈ ਦੀ AI ਵਰਤੋਂ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ

'ਅੰਨ੍ਹੇਵਾਹ ਨਾ ਕਰੋ ਭਰੋਸਾ...', ਸੁੰਦਰ ਪਿਚਾਈ ਦੀ AI ਵਰਤੋਂ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ

ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! Pak 'ਚ TTP ਨਾਲ ਜੁੜੇ 15 ਅੱਤਵਾਦੀ ਕੀਤੇ ਢੇਰ

ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! Pak 'ਚ TTP ਨਾਲ ਜੁੜੇ 15 ਅੱਤਵਾਦੀ ਕੀਤੇ ਢੇਰ