Thursday, April 09, 2026
BREAKING
ਪੈਨਸ਼ਨਰਜ਼ ਭਲਾਈ ਸੰਸਥਾ ਕੁਰਾਲੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਹਰਗੋਬਿੰਦ ਸਾਹਿਬ ਕੁਰਾਲੀ ਵਿਖੇ ਸ੍ ਰਣਧੀਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਫਸਲਾਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ: ਗੁਰਮੀਤ ਸਿੰਘ ਖੁੱਡੀਆਂ ਇੱਕ 'ਪਿਤਾ' ਲਈ ਵੱਡੀ ਰਾਹਤ: 'ਮੁੱਖ ਮੰਤਰੀ ਸਿਹਤ ਯੋਜਨਾ' ਹੇਠ ਚਾਰ ਮਹੀਨੇ ਦੀ ਦਿਲਜੋਤ ਨੂੰ 2.77 ਲੱਖ ਰੁਪਏ ਦਾ ਇਲਾਜ ਕਵਰ ਮਿਲਿਆ; ਸਿਰਫ਼ ਤਿੰਨ ਮਹੀਨਿਆਂ ਵਿੱਚ 6,000 ਤੋਂ ਵੱਧ ਨਵਜੰਮੇ ਬੱਚਿਆਂ ਦਾ ਇਲਾਜ ਕੀਤਾ ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ ਪੰਜਾਬ ਸਰਕਾਰ ਵਲੋਂ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ  ਆਮ ਲੋਕਾਂ ਨੂੰ ਚੰਗੀਆਂ ਸਿਹਤ ਆਦਤਾਂ ਅਪਣਾਉਣ ਲਈ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਏ: ਡਾ. ਗੀਤਾਂਜਲੀ ਸਿੰਘ ਸੋਇਆ ਚੰਕਸ, ਲਾਲ ਮਿਰਚ ਪਾਊਡਰ ਅਤੇ ਗੁੜ ਦੇ 4 ਸੈਂਪਲ ਭਰੇ -ਡਾ. ਜਤਿੰਦਰ ਭਾਟੀਆ ਖਾਦ ਬੀਜ ਅਤੇ ਦਵਾਈਆਂ ਦੇ ਵਪਾਰੀਆਂ ਦੀ ਖੇਤੀਬਾੜੀ ਅਫਸਰਾਂ ਦੇ ਨਾਲ ਹੋਈ ਮੀਟਿੰਗ...  ਸਿਹਤਮੰਦ ਜੀਵਨਸ਼ੈਲੀ ਅਪਣਾਓ – ਚੰਗੀਆਂ ਆਦਤਾਂ ਲੰਮੀ ਉਮਰ ਦਾ ਰਾਜ : ਡਾ. ਰੇਣੂ ਮਿੱਤਲ  ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

ਹਿਮਾਚਲ

ਅੱਜ ਤੋਂ ਸ਼ੁਰੂ ਨਰਾਤੇ : 500 ਰੁਪਏ 'ਚ ਹੋਣਗੇ ਮਾਤਾ ਚਿੰਤਪੂਰਨੀ ਦੇ VIP ਦਰਸ਼ਨ, ਜਵਾਲਾ ਜੀ 'ਚ ਨਾਰੀਅਲ ਲਿਜਾਉਣ 'ਤੇ ਪਾਬੰਦੀ

22 ਸਤੰਬਰ, 2025 04:41 PM

ਸ਼੍ਰੀ ਜਵਾਲਾਮੁਖੀ ਸ਼ਕਤੀਪੀਠ 'ਚ ਸੋਮਵਾਰ ਤੋਂ ਆਸ਼ਵਿਨ ਨਰਾਤੇ ਸ਼ੁਰੂ ਹੋ ਗਏ ਹਨ। ਮੰਦਰ ਨੂੰ 500 ਕਿਲੋ ਫੁੱਲਾਂ ਅਤੇ ਰੌਸ਼ਨੀ ਨਾਲ ਸਜਾਇਆ ਗਿਆ ਹੈ। ਪਹਿਲੇ ਦਿਨ ਸਵੇਰੇ 5 ਵਜੇ ਮੰਦਰ ਦਰਸ਼ਨਾਂ ਲਈ ਖੁੱਲ੍ਹੇਗਾ ਅਤੇ ਰਾਤ 10 ਵਜੇ ਬੰਦ ਹੋਵੇਗਾ। ਪੁਲਸ, ਹੋਮਗਾਰਡ, ਡਰੋਨ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਸੁਰੱਖਿਆ ਲਈ ਜਵਾਲਾ ਜੀ ਸ਼ਹਿਰ ਦੇ 7 ਸੈਕਟਰਾਂ 'ਚ ਵੰਡਿਆ ਗਿਆ ਹੈ। ਐਡੀਸ਼ਨਲ ਪੁਲਸ ਫ਼ੋਰਸ, 70 ਹੋਮਗਾਰਡ ਅਤੇ 30 ਪੁਲਸ ਕਰਮੀ ਤਾਇਨਾਤ ਰਹਿਣਗੇ। ਨਾਰੀਅਲ ਮੰਦਰ 'ਚ ਲਿਜਾਉਣ 'ਤੇ ਪਾਬੰਦੀ ਰਹੇਗੀ, ਹਵਨ ਅਤੇ ਮੁੰਡਨ ਦੀ ਵਿਸ਼ੇਸ਼ ਵਿਵਸਥਾ ਹੋਵੇਗੀ। 

ਮਾਤਾ ਚਿੰਤਪੂਰਨੀ ਮੰਦਰ 'ਚ ਹਥਿਆਰ ਲਿਜਾਉਣ, ਲਾਊਡਸਪੀਕਰ ਦੇ ਇਸਤੇਮਾਲ, ਪਾਲੀਥੀਨ ਦੇ ਉਪਯੋਗ ਅਤੇ ਖੁੱਲ੍ਹੇ 'ਚ ਲੰਗਰ ਲਗਾਉਣ 'ਤੇ ਪਾਬੰਦੀ ਹੈ। ਕਿਵਾੜ ਸਵੇਰੇ 4 ਵਜੇ ਖੁੱਲ੍ਹਣਗੇ, ਦਰਸ਼ਨ 24 ਘੰਟੇ ਜਾਰੀ ਰਹਿਣਗੇ। ਸ਼ਰਧਾਲੂ ਬਿਨਾਂ ਪਰਚੀ ਦੇ ਦਰਜਨ ਕਰ ਸਕਣਗੇ, ਸੁਗਮ ਦਰਸ਼ਨ ਲਈ 500 ਰੁਪਏ ਅਤੇ ਦਿਵਿਆਂਗ ਅਤੇ ਬਜ਼ੁਰਗਾਂ ਲਈ ਅਟੇਂਡੇਂਟ ਨਾਲ 100 ਪਾਸ ਮੁਫ਼ਤ ਲੱਗੇਗਾ। ਪਲਾਸਟਿਕ, ਹਥਿਆਰ ਅਤੇ ਲਾਊਡਸਪੀਕਰ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਲੰਗਰ ਲਗਾਉਣ ਲਈ 20 ਹਜ਼ਾਰ ਜਮ੍ਹਾ ਕਰਨਾ ਜ਼ਰੂਰੀ ਹੋਵੇਗਾ। ਮੇਲੇ 'ਚ 1,00,000 ਤੋਂ ਵੱਧ ਸ਼ਰਧਾਲੂਆਂ ਦੀ ਉਮੀਦ ਹੈ। 

ਬਿਲਾਸਪੁਰ ਸਥਿਤ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਨਾ ਦੇਵੀ ਜੀ ਮੰਦਰ 'ਚ ਅਸ਼ਵਿਨ ਨਰਾਤੇ ਮੇਲੇ 22 ਸਤੰਬਰ ਤੋਂ ਸ਼ੁਰੂ ਹੋ ਕੇ 1 ਅਕਤੂਬਰ ਤੱਕ ਚੱਲਣਗੇ। ਨਰਾਤਿਆਂ ਦੌਰਾਨ ਮੰਦਰ ਦੇ ਕਿਵਾੜ ਦਿਨ 'ਚ ਸਿਰਫ਼ ਢਾਈ ਘੰਟੇ ਲਈ ਬੰਦ ਰਹਿਣਗੇ, ਰਾਤ 12 ਤੋਂ 2 ਵਜੇ ਅਤੇ ਦੁਪਹਿਰ 12 ਤੋਂ 12.30 ਵਜੇ ਤੱਕ। ਬਾਕੀ ਸਮੇਂ ਮੰਦਰ ਖੁੱਲ੍ਹਾ ਰਹੇਗਾ। ਰਾਹਤ ਦੀ ਗੱਲ ਇਹ ਹੈ ਕਿ ਸਾਰੇ ਸ਼ਕਤੀਪੀਠਾਂ ਲਈ ਦਿੱਲੀ-ਪੰਜਾਬ ਅਤੇ ਚੰਡੀਗੜ੍ਹ ਵਲੋਂ ਆਉਣ ਵਾਲੇ ਸਾਰੇ ਰਸਤੇ ਠੀਕ ਹਨ। ਪਠਾਨਕੋਟ ਵਲੋਂ ਅਤੇ ਸ਼ਿਮਲਾ-ਮੰਡੀ-ਹਮੀਰਪੁਰ ਵਲੋਂ ਆਉਣ ਵਾਲੇ ਸਾਰੇ ਰੋਡ ਵੀ ਸਹੀ ਹਨ।

Have something to say? Post your comment

ਅਤੇ ਹਿਮਾਚਲ ਖਬਰਾਂ

ਪਹਾੜੀ ਇਲਾਕਿਆਂ 'ਚ ਬਰਫਬਾਰੀ! 'ਯੈਲੋ ਅਲਰਟ' ਜਾਰੀ, ਖਤਰੇ 'ਚ ਕਿਸਾਨਾਂ ਦੀਆਂ ਫਸਲਾਂ

ਪਹਾੜੀ ਇਲਾਕਿਆਂ 'ਚ ਬਰਫਬਾਰੀ! 'ਯੈਲੋ ਅਲਰਟ' ਜਾਰੀ, ਖਤਰੇ 'ਚ ਕਿਸਾਨਾਂ ਦੀਆਂ ਫਸਲਾਂ

ਚੰਬਾ 'ਚ ਯਾਤਰੀਆਂ ਨਾਲ ਭਰੀ HRTC ਬੱਸ 'ਤੇ ਡਿੱਗੇ ਪੱਥਰ, ਮਚੀ ਹਫੜਾ-ਦਫੜੀ

ਚੰਬਾ 'ਚ ਯਾਤਰੀਆਂ ਨਾਲ ਭਰੀ HRTC ਬੱਸ 'ਤੇ ਡਿੱਗੇ ਪੱਥਰ, ਮਚੀ ਹਫੜਾ-ਦਫੜੀ

ਗੈਸ ਸਿਲੰਡਰਾਂ ਲਈ ਨਵਾਂ ਹੈਲਪਲਾਈਨ ਨੰਬਰ ਜਾਰੀ, ਹਿਮਾਚਲ ਵਾਲੇ ਡਾਇਲ ਕਰਨ ਇਹ ਟੋਲ-ਫ੍ਰੀ ਨੰਬਰ

ਗੈਸ ਸਿਲੰਡਰਾਂ ਲਈ ਨਵਾਂ ਹੈਲਪਲਾਈਨ ਨੰਬਰ ਜਾਰੀ, ਹਿਮਾਚਲ ਵਾਲੇ ਡਾਇਲ ਕਰਨ ਇਹ ਟੋਲ-ਫ੍ਰੀ ਨੰਬਰ

ਹੁਣ 300 ਯੂਨਿਟ ਤੱਕ ਬਿਜਲੀ ਖ਼ਰਚਣ 'ਤੇ ਵੀ ਮਿਲੇਗੀ ਸਬਸਿਡੀ! ਸ਼ਿਮਲਾ ਦੇ ਲੋਕਾਂ ਲਈ ਖ਼ਾਸ ਖ਼ਬਰ

ਹੁਣ 300 ਯੂਨਿਟ ਤੱਕ ਬਿਜਲੀ ਖ਼ਰਚਣ 'ਤੇ ਵੀ ਮਿਲੇਗੀ ਸਬਸਿਡੀ! ਸ਼ਿਮਲਾ ਦੇ ਲੋਕਾਂ ਲਈ ਖ਼ਾਸ ਖ਼ਬਰ

ਹਿਮਾਚਲ 'ਚ ਕੁਦਰਤ ਦਾ ਕਹਿਰ! ਬਰਫ਼ਬਾਰੀ, ਮੀਂਹ ਤੇ ਗੜ੍ਹੇਮਾਰੀ ਦਾ 'Orange' ਅਲਰਟ ਜਾਰੀ

ਹਿਮਾਚਲ 'ਚ ਕੁਦਰਤ ਦਾ ਕਹਿਰ! ਬਰਫ਼ਬਾਰੀ, ਮੀਂਹ ਤੇ ਗੜ੍ਹੇਮਾਰੀ ਦਾ 'Orange' ਅਲਰਟ ਜਾਰੀ

ਅਟਲ ਸੁਰੰਗ ਨੇੜੇ ਬਰਫ਼ ਦੇ ਤੋਦੇ ਡਿੱਗਣ ਦੀ ਚੇਤਾਵਨੀ, 5 ਜ਼ਿਲ੍ਹਿਆਂ 'ਚ ਗੜ੍ਹੇਮਾਰੀ ਦਾ 'ਆਰੇਂਜ ਅਲਰਟ'

ਅਟਲ ਸੁਰੰਗ ਨੇੜੇ ਬਰਫ਼ ਦੇ ਤੋਦੇ ਡਿੱਗਣ ਦੀ ਚੇਤਾਵਨੀ, 5 ਜ਼ਿਲ੍ਹਿਆਂ 'ਚ ਗੜ੍ਹੇਮਾਰੀ ਦਾ 'ਆਰੇਂਜ ਅਲਰਟ'

ਵਿਧਾਨ ਸਭਾ 'ਚ ਗੂੰਜਿਆ ਐਂਟਰੀ ਟੈਕਸ 'ਤੇ FasTAG ਦਾ ਮੁੱਦਾ! ਇਨ੍ਹਾਂ ਲੋਕਾਂ ਲਈ CM ਸੁੱਖੂ ਨੇ ਕਰ 'ਤਾ ਵੱਡਾ ਐਲਾਨ

ਵਿਧਾਨ ਸਭਾ 'ਚ ਗੂੰਜਿਆ ਐਂਟਰੀ ਟੈਕਸ 'ਤੇ FasTAG ਦਾ ਮੁੱਦਾ! ਇਨ੍ਹਾਂ ਲੋਕਾਂ ਲਈ CM ਸੁੱਖੂ ਨੇ ਕਰ 'ਤਾ ਵੱਡਾ ਐਲਾਨ

ਹਿਮਾਚਲ 'ਚ ਮੁੜ ਪਰਤੀ ਠੰਡ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਹਿਮਾਚਲ 'ਚ ਮੁੜ ਪਰਤੀ ਠੰਡ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਹਿਮਾਚਲ 'ਚ 'ਦਾਗੀ' ਅਧਿਆਪਕਾਂ ਦੀ ਖ਼ੈਰ ਨਹੀਂ! ਕਈਆਂ ਦੀ ਛੁੱਟੀ, 72 'ਤੇ ਲਟਕੀ ਤਲਵਾਰ

ਹਿਮਾਚਲ 'ਚ 'ਦਾਗੀ' ਅਧਿਆਪਕਾਂ ਦੀ ਖ਼ੈਰ ਨਹੀਂ! ਕਈਆਂ ਦੀ ਛੁੱਟੀ, 72 'ਤੇ ਲਟਕੀ ਤਲਵਾਰ

ਹਿਮਾਚਲ 'ਚ ਐਂਟਰੀ ਟੈਕਸ 'ਤੇ CM ਸੁੱਖੂ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲ ਸਕਦੀ ਰਾਹਤ

ਹਿਮਾਚਲ 'ਚ ਐਂਟਰੀ ਟੈਕਸ 'ਤੇ CM ਸੁੱਖੂ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲ ਸਕਦੀ ਰਾਹਤ